Sri Guru Granth Sahib
Displaying Ang 1325 of 1430
- 1
- 2
- 3
- 4
ਮਹਾ ਅਭਾਗ ਅਭਾਗ ਹੈ ਜਿਨ ਕੇ ਤਿਨ ਸਾਧੂ ਧੂਰਿ ਨ ਪੀਜੈ ॥
Mehaa Abhaag Abhaag Hai Jin Kae Thin Saadhhoo Dhhoor N Peejai ||
Those who have terrible luck and bad fortune do not drink in the water which washes the dust of the feet of the Holy.
ਕਲਿਆਨ (ਮਃ ੪) ਅਸਟ. (੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੫ ਪੰ. ੧
Raag Kalyan Guru Ram Das
ਤਿਨਾ ਤਿਸਨਾ ਜਲਤ ਜਲਤ ਨਹੀ ਬੂਝਹਿ ਡੰਡੁ ਧਰਮ ਰਾਇ ਕਾ ਦੀਜੈ ॥੬॥
Thinaa Thisanaa Jalath Jalath Nehee Boojhehi Ddandd Dhharam Raae Kaa Dheejai ||6||
The burning fire of their desires is not extinguished; they are beaten and punished by the Righteous Judge of Dharma. ||6||
ਕਲਿਆਨ (ਮਃ ੪) ਅਸਟ. (੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੫ ਪੰ. ੧
Raag Kalyan Guru Ram Das
ਸਭਿ ਤੀਰਥ ਬਰਤ ਜਗ੍ਯ੍ਯ ਪੁੰਨ ਕੀਏ ਹਿਵੈ ਗਾਲਿ ਗਾਲਿ ਤਨੁ ਛੀਜੈ ॥
Sabh Theerathh Barath Jagy Punn Keeeae Hivai Gaal Gaal Than Shheejai ||
You may visit all the sacred shrines, observe fasts and sacred feasts, give generously in charity and waste away the body, melting it in the snow.
ਕਲਿਆਨ (ਮਃ ੪) ਅਸਟ. (੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੫ ਪੰ. ੨
Raag Kalyan Guru Ram Das
ਅਤੁਲਾ ਤੋਲੁ ਰਾਮ ਨਾਮੁ ਹੈ ਗੁਰਮਤਿ ਕੋ ਪੁਜੈ ਨ ਤੋਲ ਤੁਲੀਜੈ ॥੭॥
Athulaa Thol Raam Naam Hai Guramath Ko Pujai N Thol Thuleejai ||7||
The weight of the Lord's Name is unweighable, according to the Guru's Teachings; nothing can equal its weight. ||7||
ਕਲਿਆਨ (ਮਃ ੪) ਅਸਟ. (੩) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੫ ਪੰ. ੩
Raag Kalyan Guru Ram Das
ਤਵ ਗੁਨ ਬ੍ਰਹਮ ਬ੍ਰਹਮ ਤੂ ਜਾਨਹਿ ਜਨ ਨਾਨਕ ਸਰਨਿ ਪਰੀਜੈ ॥
Thav Gun Breham Breham Thoo Jaanehi Jan Naanak Saran Pareejai ||
O God, You alone know Your Glorious Virtues. Servant Nanak seeks Your Sanctuary.
ਕਲਿਆਨ (ਮਃ ੪) ਅਸਟ. (੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੫ ਪੰ. ੩
Raag Kalyan Guru Ram Das
ਤੂ ਜਲ ਨਿਧਿ ਮੀਨ ਹਮ ਤੇਰੇ ਕਰਿ ਕਿਰਪਾ ਸੰਗਿ ਰਖੀਜੈ ॥੮॥੩॥
Thoo Jal Nidhh Meen Ham Thaerae Kar Kirapaa Sang Rakheejai ||8||3||
You are the Ocean of water, and I am Your fish. Please be kind, and keep me always with You. ||8||3||
ਕਲਿਆਨ (ਮਃ ੪) ਅਸਟ. (੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੫ ਪੰ. ੪
Raag Kalyan Guru Ram Das
ਕਲਿਆਨ ਮਹਲਾ ੪ ॥
Kaliaan Mehalaa 4 ||
Kalyaan, Fourth Mehl:
ਕਲਿਆਨ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੨੫
ਰਾਮਾ ਰਮ ਰਾਮੋ ਪੂਜ ਕਰੀਜੈ ॥
Raamaa Ram Raamo Pooj Kareejai ||
I worship and adore the Lord, the All-pervading Lord.
ਕਲਿਆਨ (ਮਃ ੪) ਅਸਟ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੫ ਪੰ. ੫
Raag Kalyan Guru Ram Das
ਮਨੁ ਤਨੁ ਅਰਪਿ ਧਰਉ ਸਭੁ ਆਗੈ ਰਸੁ ਗੁਰਮਤਿ ਗਿਆਨੁ ਦ੍ਰਿੜੀਜੈ ॥੧॥ ਰਹਾਉ ॥
Man Than Arap Dhharo Sabh Aagai Ras Guramath Giaan Dhrirreejai ||1|| Rehaao ||
I surrender my mind and body, and place everything before Him; following the Guru's Teachings, spiritual wisdom is implanted within me. ||1||Pause||
ਕਲਿਆਨ (ਮਃ ੪) ਅਸਟ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੫ ਪੰ. ੫
Raag Kalyan Guru Ram Das
ਬ੍ਰਹਮ ਨਾਮ ਗੁਣ ਸਾਖ ਤਰੋਵਰ ਨਿਤ ਚੁਨਿ ਚੁਨਿ ਪੂਜ ਕਰੀਜੈ ॥
Breham Naam Gun Saakh Tharovar Nith Chun Chun Pooj Kareejai ||
God's Name is the tree, and His Glorious Virtues are the branches. Picking and gathering up the fruit, I worship Him.
ਕਲਿਆਨ (ਮਃ ੪) ਅਸਟ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੫ ਪੰ. ੬
Raag Kalyan Guru Ram Das
ਆਤਮ ਦੇਉ ਦੇਉ ਹੈ ਆਤਮੁ ਰਸਿ ਲਾਗੈ ਪੂਜ ਕਰੀਜੈ ॥੧॥
Aatham Dhaeo Dhaeo Hai Aatham Ras Laagai Pooj Kareejai ||1||
The soul is divine; divine is the soul. Worship Him with love. ||1||
ਕਲਿਆਨ (ਮਃ ੪) ਅਸਟ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੫ ਪੰ. ੬
Raag Kalyan Guru Ram Das
ਬਿਬੇਕ ਬੁਧਿ ਸਭ ਜਗ ਮਹਿ ਨਿਰਮਲ ਬਿਚਰਿ ਬਿਚਰਿ ਰਸੁ ਪੀਜੈ ॥
Bibaek Budhh Sabh Jag Mehi Niramal Bichar Bichar Ras Peejai ||
One of keen intellect and precise understanding is immaculate in all this world. In thoughtful consideration, he drinks in the sublime essence.
ਕਲਿਆਨ (ਮਃ ੪) ਅਸਟ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੫ ਪੰ. ੭
Raag Kalyan Guru Ram Das
ਗੁਰ ਪਰਸਾਦਿ ਪਦਾਰਥੁ ਪਾਇਆ ਸਤਿਗੁਰ ਕਉ ਇਹੁ ਮਨੁ ਦੀਜੈ ॥੨॥
Gur Parasaadh Padhaarathh Paaeiaa Sathigur Ko Eihu Man Dheejai ||2||
By Guru's Grace, the treasure is found; dedicate this mind to the True Guru. ||2||
ਕਲਿਆਨ (ਮਃ ੪) ਅਸਟ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੫ ਪੰ. ੮
Raag Kalyan Guru Ram Das
ਨਿਰਮੋਲਕੁ ਅਤਿ ਹੀਰੋ ਨੀਕੋ ਹੀਰੈ ਹੀਰੁ ਬਿਧੀਜੈ ॥
Niramolak Ath Heero Neeko Heerai Heer Bidhheejai ||
Priceless and utterly sublime is the Diamond of the Lord. This Diamond pierces the diamond of the mind.
ਕਲਿਆਨ (ਮਃ ੪) ਅਸਟ. (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੫ ਪੰ. ੮
Raag Kalyan Guru Ram Das
ਮਨੁ ਮੋਤੀ ਸਾਲੁ ਹੈ ਗੁਰ ਸਬਦੀ ਜਿਤੁ ਹੀਰਾ ਪਰਖਿ ਲਈਜੈ ॥੩॥
Man Mothee Saal Hai Gur Sabadhee Jith Heeraa Parakh Leejai ||3||
The mind becomes the jeweller, through the Word of the Guru's Shabad; it appraises the Diamond of the Lord. ||3||
ਕਲਿਆਨ (ਮਃ ੪) ਅਸਟ. (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੫ ਪੰ. ੯
Raag Kalyan Guru Ram Das
ਸੰਗਤਿ ਸੰਤ ਸੰਗਿ ਲਗਿ ਊਚੇ ਜਿਉ ਪੀਪ ਪਲਾਸ ਖਾਇ ਲੀਜੈ ॥
Sangath Santh Sang Lag Oochae Jio Peep Palaas Khaae Leejai ||
Attaching oneself to the Society of the Saints, one is exalted and uplifted, as the palaas tree is absorbed by the peepal tree.
ਕਲਿਆਨ (ਮਃ ੪) ਅਸਟ. (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੫ ਪੰ. ੯
Raag Kalyan Guru Ram Das
ਸਭ ਨਰ ਮਹਿ ਪ੍ਰਾਨੀ ਊਤਮੁ ਹੋਵੈ ਰਾਮ ਨਾਮੈ ਬਾਸੁ ਬਸੀਜੈ ॥੪॥
Sabh Nar Mehi Praanee Ootham Hovai Raam Naamai Baas Baseejai ||4||
That mortal being is supreme among all people, who is perfumed by the fragrance of the Lord's Name. ||4||
ਕਲਿਆਨ (ਮਃ ੪) ਅਸਟ. (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੫ ਪੰ. ੧੦
Raag Kalyan Guru Ram Das
ਨਿਰਮਲ ਨਿਰਮਲ ਕਰਮ ਬਹੁ ਕੀਨੇ ਨਿਤ ਸਾਖਾ ਹਰੀ ਜੜੀਜੈ ॥
Niramal Niramal Karam Bahu Keenae Nith Saakhaa Haree Jarreejai ||
One who continually acts in goodness and immaculate purity, sprouts green branches in great abundance.
ਕਲਿਆਨ (ਮਃ ੪) ਅਸਟ. (੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੫ ਪੰ. ੧੧
Raag Kalyan Guru Ram Das
ਧਰਮੁ ਫੁਲੁ ਫਲੁ ਗੁਰਿ ਗਿਆਨੁ ਦ੍ਰਿੜਾਇਆ ਬਹਕਾਰ ਬਾਸੁ ਜਗਿ ਦੀਜੈ ॥੫॥
Dhharam Ful Fal Gur Giaan Dhrirraaeiaa Behakaar Baas Jag Dheejai ||5||
The Guru has taught me that Dharmic faith is the flower, and spiritual wisdom is the fruit; this fragrance permeates the world. ||5||
ਕਲਿਆਨ (ਮਃ ੪) ਅਸਟ. (੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੫ ਪੰ. ੧੧
Raag Kalyan Guru Ram Das
ਏਕ ਜੋਤਿ ਏਕੋ ਮਨਿ ਵਸਿਆ ਸਭ ਬ੍ਰਹਮ ਦ੍ਰਿਸਟਿ ਇਕੁ ਕੀਜੈ ॥
Eaek Joth Eaeko Man Vasiaa Sabh Breham Dhrisatt Eik Keejai ||
The One, the Light of the One, abides within my mind; God, the One, is seen in all.
ਕਲਿਆਨ (ਮਃ ੪) ਅਸਟ. (੪) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੫ ਪੰ. ੧੨
Raag Kalyan Guru Ram Das
ਆਤਮ ਰਾਮੁ ਸਭ ਏਕੈ ਹੈ ਪਸਰੇ ਸਭ ਚਰਨ ਤਲੇ ਸਿਰੁ ਦੀਜੈ ॥੬॥
Aatham Raam Sabh Eaekai Hai Pasarae Sabh Charan Thalae Sir Dheejai ||6||
The One Lord, the Supreme Soul, is spread out everywhere; all place their heads beneath His Feet. ||6||
ਕਲਿਆਨ (ਮਃ ੪) ਅਸਟ. (੪) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੫ ਪੰ. ੧੨
Raag Kalyan Guru Ram Das
ਨਾਮ ਬਿਨਾ ਨਕਟੇ ਨਰ ਦੇਖਹੁ ਤਿਨ ਘਸਿ ਘਸਿ ਨਾਕ ਵਢੀਜੈ ॥
Naam Binaa Nakattae Nar Dhaekhahu Thin Ghas Ghas Naak Vadteejai ||
Without the Naam, the Name of the Lord, people look like criminals with their noses cut off; bit by bit, their noses are cut off.
ਕਲਿਆਨ (ਮਃ ੪) ਅਸਟ. (੪) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੫ ਪੰ. ੧੩
Raag Kalyan Guru Ram Das
ਸਾਕਤ ਨਰ ਅਹੰਕਾਰੀ ਕਹੀਅਹਿ ਬਿਨੁ ਨਾਵੈ ਧ੍ਰਿਗੁ ਜੀਵੀਜੈ ॥੭॥
Saakath Nar Ahankaaree Keheeahi Bin Naavai Dhhrig Jeeveejai ||7||
The faithless cynics are called egotistical; without the Name, their lives are cursed. ||7||
ਕਲਿਆਨ (ਮਃ ੪) ਅਸਟ. (੪) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੫ ਪੰ. ੧੪
Raag Kalyan Guru Ram Das
ਜਬ ਲਗੁ ਸਾਸੁ ਸਾਸੁ ਮਨ ਅੰਤਰਿ ਤਤੁ ਬੇਗਲ ਸਰਨਿ ਪਰੀਜੈ ॥
Jab Lag Saas Saas Man Anthar Thath Baegal Saran Pareejai ||
As long as the breath breathes through the mind deep within, hurry and seek God's Sanctuary.
ਕਲਿਆਨ (ਮਃ ੪) ਅਸਟ. (੪) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੫ ਪੰ. ੧੪
Raag Kalyan Guru Ram Das
ਨਾਨਕ ਕ੍ਰਿਪਾ ਕ੍ਰਿਪਾ ਕਰਿ ਧਾਰਹੁ ਮੈ ਸਾਧੂ ਚਰਨ ਪਖੀਜੈ ॥੮॥੪॥
Naanak Kirapaa Kirapaa Kar Dhhaarahu Mai Saadhhoo Charan Pakheejai ||8||4||
Please shower Your Kind Mercy and take pity upon Nanak, that he may wash the feet of the Holy. ||8||4||
ਕਲਿਆਨ (ਮਃ ੪) ਅਸਟ. (੪) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੫ ਪੰ. ੧੫
Raag Kalyan Guru Ram Das
ਕਲਿਆਨ ਮਹਲਾ ੪ ॥
Kaliaan Mehalaa 4 ||
Kalyaan, Fourth Mehl:
ਕਲਿਆਨ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੨੫
ਰਾਮਾ ਮੈ ਸਾਧੂ ਚਰਨ ਧੁਵੀਜੈ ॥
Raamaa Mai Saadhhoo Charan Dhhuveejai ||
O Lord, I wash the feet of the Holy.
ਕਲਿਆਨ (ਮਃ ੪) ਅਸਟ. (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੫ ਪੰ. ੧੬
Raag Kalyan Guru Ram Das
ਕਿਲਬਿਖ ਦਹਨ ਹੋਹਿ ਖਿਨ ਅੰਤਰਿ ਮੇਰੇ ਠਾਕੁਰ ਕਿਰਪਾ ਕੀਜੈ ॥੧॥ ਰਹਾਉ ॥
Kilabikh Dhehan Hohi Khin Anthar Maerae Thaakur Kirapaa Keejai ||1|| Rehaao ||
May my sins be burnt away in an instant; O my Lord and Master, please bless me with Your Mercy. ||1||Pause||
ਕਲਿਆਨ (ਮਃ ੪) ਅਸਟ. (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੫ ਪੰ. ੧੬
Raag Kalyan Guru Ram Das
ਮੰਗਤ ਜਨ ਦੀਨ ਖਰੇ ਦਰਿ ਠਾਢੇ ਅਤਿ ਤਰਸਨ ਕਉ ਦਾਨੁ ਦੀਜੈ ॥
Mangath Jan Dheen Kharae Dhar Thaadtae Ath Tharasan Ko Dhaan Dheejai ||
The meek and humble beggars stand begging at Your Door. Please be generous and give to those who are yearning.
ਕਲਿਆਨ (ਮਃ ੪) ਅਸਟ. (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੫ ਪੰ. ੧੭
Raag Kalyan Guru Ram Das
ਤ੍ਰਾਹਿ ਤ੍ਰਾਹਿ ਸਰਨਿ ਪ੍ਰਭ ਆਏ ਮੋ ਕਉ ਗੁਰਮਤਿ ਨਾਮੁ ਦ੍ਰਿੜੀਜੈ ॥੧॥
Thraahi Thraahi Saran Prabh Aaeae Mo Ko Guramath Naam Dhrirreejai ||1||
Save me, save me, O God - I have come to Your Sanctuary. Please implant the Guru's Teachings, and the Naam within me. ||1||
ਕਲਿਆਨ (ਮਃ ੪) ਅਸਟ. (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੫ ਪੰ. ੧੭
Raag Kalyan Guru Ram Das
ਕਾਮ ਕਰੋਧੁ ਨਗਰ ਮਹਿ ਸਬਲਾ ਨਿਤ ਉਠਿ ਉਠਿ ਜੂਝੁ ਕਰੀਜੈ ॥
Kaam Karodhh Nagar Mehi Sabalaa Nith Outh Outh Joojh Kareejai ||
Sexual desire and anger are very powerful in the body-village; I rise up to fight the battle against them.
ਕਲਿਆਨ (ਮਃ ੪) ਅਸਟ. (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੫ ਪੰ. ੧੮
Raag Kalyan Guru Ram Das
ਅੰਗੀਕਾਰੁ ਕਰਹੁ ਰਖਿ ਲੇਵਹੁ ਗੁਰ ਪੂਰਾ ਕਾਢਿ ਕਢੀਜੈ ॥੨॥
Angeekaar Karahu Rakh Laevahu Gur Pooraa Kaadt Kadteejai ||2||
Please make me Your Own and save me; through the Perfect Guru, I drive them out. ||2||
ਕਲਿਆਨ (ਮਃ ੪) ਅਸਟ. (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੫ ਪੰ. ੧੯
Raag Kalyan Guru Ram Das
ਅੰਤਰਿ ਅਗਨਿ ਸਬਲ ਅਤਿ ਬਿਖਿਆ ਹਿਵ ਸੀਤਲੁ ਸਬਦੁ ਗੁਰ ਦੀਜੈ ॥
Anthar Agan Sabal Ath Bikhiaa Hiv Seethal Sabadh Gur Dheejai ||
The powerful fire of corruption is raging violently within; the Word of the Guru's Shabad is the ice water which cools and soothes.
ਕਲਿਆਨ (ਮਃ ੪) ਅਸਟ. (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੫ ਪੰ. ੧੯
Raag Kalyan Guru Ram Das