Sri Guru Granth Sahib
Displaying Ang 1326 of 1430
- 1
- 2
- 3
- 4
ਤਨਿ ਮਨਿ ਸਾਂਤਿ ਹੋਇ ਅਧਿਕਾਈ ਰੋਗੁ ਕਾਟੈ ਸੂਖਿ ਸਵੀਜੈ ॥੩॥
Than Man Saanth Hoe Adhhikaaee Rog Kaattai Sookh Saveejai ||3||
My mind and body are calm and tranquil; the disease has been cured, and now I sleep in peace. ||3||
ਕਲਿਆਨ (ਮਃ ੪) ਅਸਟ. (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੬ ਪੰ. ੧
Raag Kalyan Guru Ram Das
ਜਿਉ ਸੂਰਜੁ ਕਿਰਣਿ ਰਵਿਆ ਸਰਬ ਠਾਈ ਸਭ ਘਟਿ ਘਟਿ ਰਾਮੁ ਰਵੀਜੈ ॥
Jio Sooraj Kiran Raviaa Sarab Thaaee Sabh Ghatt Ghatt Raam Raveejai ||
As the rays of the sun spread out everywhere, the Lord pervades each and every heart.
ਕਲਿਆਨ (ਮਃ ੪) ਅਸਟ. (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੬ ਪੰ. ੨
Raag Kalyan Guru Ram Das
ਸਾਧੂ ਸਾਧ ਮਿਲੇ ਰਸੁ ਪਾਵੈ ਤਤੁ ਨਿਜ ਘਰਿ ਬੈਠਿਆ ਪੀਜੈ ॥੪॥
Saadhhoo Saadhh Milae Ras Paavai Thath Nij Ghar Baithiaa Peejai ||4||
Meeting the Holy Saint, one drinks in the Sublime Essence of the Lord; sitting in the home of your own inner being, drink in the essence. ||4||
ਕਲਿਆਨ (ਮਃ ੪) ਅਸਟ. (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੬ ਪੰ. ੨
Raag Kalyan Guru Ram Das
ਜਨ ਕਉ ਪ੍ਰੀਤਿ ਲਗੀ ਗੁਰ ਸੇਤੀ ਜਿਉ ਚਕਵੀ ਦੇਖਿ ਸੂਰੀਜੈ ॥
Jan Ko Preeth Lagee Gur Saethee Jio Chakavee Dhaekh Sooreejai ||
The humble being is in love with the Guru, like the chakvi bird which loves to see the sun.
ਕਲਿਆਨ (ਮਃ ੪) ਅਸਟ. (੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੬ ਪੰ. ੩
Raag Kalyan Guru Ram Das
ਨਿਰਖਤ ਨਿਰਖਤ ਰੈਨਿ ਸਭ ਨਿਰਖੀ ਮੁਖੁ ਕਾਢੈ ਅੰਮ੍ਰਿਤੁ ਪੀਜੈ ॥੫॥
Nirakhath Nirakhath Rain Sabh Nirakhee Mukh Kaadtai Anmrith Peejai ||5||
She watches, and keeps on watching all through the night; and when the sun shows its face, she drinks in the Amrit. ||5||
ਕਲਿਆਨ (ਮਃ ੪) ਅਸਟ. (੫) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੬ ਪੰ. ੪
Raag Kalyan Guru Ram Das
ਸਾਕਤ ਸੁਆਨ ਕਹੀਅਹਿ ਬਹੁ ਲੋਭੀ ਬਹੁ ਦੁਰਮਤਿ ਮੈਲੁ ਭਰੀਜੈ ॥
Saakath Suaan Keheeahi Bahu Lobhee Bahu Dhuramath Mail Bhareejai ||
The faithless cynic is said to be very greedy - he is a dog. He is overflowing with the filth and pollution of evil-mindedness.
ਕਲਿਆਨ (ਮਃ ੪) ਅਸਟ. (੫) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੬ ਪੰ. ੪
Raag Kalyan Guru Ram Das
ਆਪਨ ਸੁਆਇ ਕਰਹਿ ਬਹੁ ਬਾਤਾ ਤਿਨਾ ਕਾ ਵਿਸਾਹੁ ਕਿਆ ਕੀਜੈ ॥੬॥
Aapan Suaae Karehi Bahu Baathaa Thinaa Kaa Visaahu Kiaa Keejai ||6||
He talks excessively about his own interests. How can he be trusted? ||6||
ਕਲਿਆਨ (ਮਃ ੪) ਅਸਟ. (੫) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੬ ਪੰ. ੫
Raag Kalyan Guru Ram Das
ਸਾਧੂ ਸਾਧ ਸਰਨਿ ਮਿਲਿ ਸੰਗਤਿ ਜਿਤੁ ਹਰਿ ਰਸੁ ਕਾਢਿ ਕਢੀਜੈ ॥
Saadhhoo Saadhh Saran Mil Sangath Jith Har Ras Kaadt Kadteejai ||
I have sought the Sanctuary of the Saadh Sangat, the Company of the Holy; I have found the Sublime Essence of the Lord.
ਕਲਿਆਨ (ਮਃ ੪) ਅਸਟ. (੫) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੬ ਪੰ. ੬
Raag Kalyan Guru Ram Das
ਪਰਉਪਕਾਰ ਬੋਲਹਿ ਬਹੁ ਗੁਣੀਆ ਮੁਖਿ ਸੰਤ ਭਗਤ ਹਰਿ ਦੀਜੈ ॥੭॥
Paroupakaar Bolehi Bahu Guneeaa Mukh Santh Bhagath Har Dheejai ||7||
They do good deeds for others, and speak of the Lord's many Glorious Virtues; please bless me to meet these Saints, these devotees of the Lord. ||7||
ਕਲਿਆਨ (ਮਃ ੪) ਅਸਟ. (੫) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੬ ਪੰ. ੬
Raag Kalyan Guru Ram Das
ਤੂ ਅਗਮ ਦਇਆਲ ਦਇਆ ਪਤਿ ਦਾਤਾ ਸਭ ਦਇਆ ਧਾਰਿ ਰਖਿ ਲੀਜੈ ॥
Thoo Agam Dhaeiaal Dhaeiaa Path Dhaathaa Sabh Dhaeiaa Dhhaar Rakh Leejai ||
You are the Inaccessible Lord, Kind and Compassionate, the Great Giver; please shower us with Your Mercy, and save us.
ਕਲਿਆਨ (ਮਃ ੪) ਅਸਟ. (੫) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੬ ਪੰ. ੭
Raag Kalyan Guru Ram Das
ਸਰਬ ਜੀਅ ਜਗਜੀਵਨੁ ਏਕੋ ਨਾਨਕ ਪ੍ਰਤਿਪਾਲ ਕਰੀਜੈ ॥੮॥੫॥
Sarab Jeea Jagajeevan Eaeko Naanak Prathipaal Kareejai ||8||5||
You are the Life of all the beings of the world; please cherish and sustain Nanak. ||8||5||
ਕਲਿਆਨ (ਮਃ ੪) ਅਸਟ. (੫) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੬ ਪੰ. ੮
Raag Kalyan Guru Ram Das
ਕਲਿਆਨੁ ਮਹਲਾ ੪ ॥
Kaliaan Mehalaa 4 ||
Kalyaan, Fourth Mehl:
ਕਲਿਆਨ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੨੬
ਰਾਮਾ ਹਮ ਦਾਸਨ ਦਾਸ ਕਰੀਜੈ ॥
Raamaa Ham Dhaasan Dhaas Kareejai ||
O Lord, please make me the slave of Your slaves.
ਕਲਿਆਨ (ਮਃ ੪) ਅਸਟ. (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੬ ਪੰ. ੮
Raag Kalyan Guru Ram Das
ਜਬ ਲਗਿ ਸਾਸੁ ਹੋਇ ਮਨ ਅੰਤਰਿ ਸਾਧੂ ਧੂਰਿ ਪਿਵੀਜੈ ॥੧॥ ਰਹਾਉ ॥
Jab Lag Saas Hoe Man Anthar Saadhhoo Dhhoor Piveejai ||1|| Rehaao ||
As long as there is breath deep within my mind, let me drink in the dust of the Holy. ||1||Pause||
ਕਲਿਆਨ (ਮਃ ੪) ਅਸਟ. (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੬ ਪੰ. ੯
Raag Kalyan Guru Ram Das
ਸੰਕਰੁ ਨਾਰਦੁ ਸੇਖਨਾਗ ਮੁਨਿ ਧੂਰਿ ਸਾਧੂ ਕੀ ਲੋਚੀਜੈ ॥
Sankar Naaradh Saekhanaag Mun Dhhoor Saadhhoo Kee Locheejai ||
Shiva, Naarad, the thousand-headed cobra king and the silent sages long for the dust of the Holy.
ਕਲਿਆਨ (ਮਃ ੪) ਅਸਟ. (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੬ ਪੰ. ੯
Raag Kalyan Guru Ram Das
ਭਵਨ ਭਵਨ ਪਵਿਤੁ ਹੋਹਿ ਸਭਿ ਜਹ ਸਾਧੂ ਚਰਨ ਧਰੀਜੈ ॥੧॥
Bhavan Bhavan Pavith Hohi Sabh Jeh Saadhhoo Charan Dhhareejai ||1||
All the worlds and realms where the Holy place their feet are sanctified. ||1||
ਕਲਿਆਨ (ਮਃ ੪) ਅਸਟ. (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੬ ਪੰ. ੧੦
Raag Kalyan Guru Ram Das
ਤਜਿ ਲਾਜ ਅਹੰਕਾਰੁ ਸਭੁ ਤਜੀਐ ਮਿਲਿ ਸਾਧੂ ਸੰਗਿ ਰਹੀਜੈ ॥
Thaj Laaj Ahankaar Sabh Thajeeai Mil Saadhhoo Sang Reheejai ||
So let go of your shame and renounce all your egotism; join with the Saadh Sangat, the Company of the Holy, and remain there.
ਕਲਿਆਨ (ਮਃ ੪) ਅਸਟ. (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੬ ਪੰ. ੧੧
Raag Kalyan Guru Ram Das
ਧਰਮ ਰਾਇ ਕੀ ਕਾਨਿ ਚੁਕਾਵੈ ਬਿਖੁ ਡੁਬਦਾ ਕਾਢਿ ਕਢੀਜੈ ॥੨॥
Dhharam Raae Kee Kaan Chukaavai Bikh Ddubadhaa Kaadt Kadteejai ||2||
Give up your fear of the Righteous Judge of Dharma, and you shall be lifted up and saved from drowning in the sea of poison. ||2||
ਕਲਿਆਨ (ਮਃ ੪) ਅਸਟ. (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੬ ਪੰ. ੧੧
Raag Kalyan Guru Ram Das
ਭਰਮਿ ਸੂਕੇ ਬਹੁ ਉਭਿ ਸੁਕ ਕਹੀਅਹਿ ਮਿਲਿ ਸਾਧੂ ਸੰਗਿ ਹਰੀਜੈ ॥
Bharam Sookae Bahu Oubh Suk Keheeahi Mil Saadhhoo Sang Hareejai ||
Some are standing, parched and shrivelled up by their doubts; joining the Saadh Sangat, they are rejuvenated.
ਕਲਿਆਨ (ਮਃ ੪) ਅਸਟ. (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੬ ਪੰ. ੧੨
Raag Kalyan Guru Ram Das
ਤਾ ਤੇ ਬਿਲਮੁ ਪਲੁ ਢਿਲ ਨ ਕੀਜੈ ਜਾਇ ਸਾਧੂ ਚਰਨਿ ਲਗੀਜੈ ॥੩॥
Thaa Thae Bilam Pal Dtil N Keejai Jaae Saadhhoo Charan Lageejai ||3||
So do not delay, even for an instant - go and fall at the feet of the Holy. ||3||
ਕਲਿਆਨ (ਮਃ ੪) ਅਸਟ. (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੬ ਪੰ. ੧੨
Raag Kalyan Guru Ram Das
ਰਾਮ ਨਾਮ ਕੀਰਤਨ ਰਤਨ ਵਥੁ ਹਰਿ ਸਾਧੂ ਪਾਸਿ ਰਖੀਜੈ ॥
Raam Naam Keerathan Rathan Vathh Har Saadhhoo Paas Rakheejai ||
The Kirtan of the Praise of the Lord's Name is a priceless jewel. The Lord has given it for the Holy to keep.
ਕਲਿਆਨ (ਮਃ ੪) ਅਸਟ. (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੬ ਪੰ. ੧੩
Raag Kalyan Guru Ram Das
ਜੋ ਬਚਨੁ ਗੁਰ ਸਤਿ ਸਤਿ ਕਰਿ ਮਾਨੈ ਤਿਸੁ ਆਗੈ ਕਾਢਿ ਧਰੀਜੈ ॥੪॥
Jo Bachan Gur Sath Sath Kar Maanai This Aagai Kaadt Dhhareejai ||4||
Whoever accepts and follows the Word of the Guru's Teachings as True - this Jewel is taken out and given to him. ||4||
ਕਲਿਆਨ (ਮਃ ੪) ਅਸਟ. (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੬ ਪੰ. ੧੪
Raag Kalyan Guru Ram Das
ਸੰਤਹੁ ਸੁਨਹੁ ਸੁਨਹੁ ਜਨ ਭਾਈ ਗੁਰਿ ਕਾਢੀ ਬਾਹ ਕੁਕੀਜੈ ॥
Santhahu Sunahu Sunahu Jan Bhaaee Gur Kaadtee Baah Kukeejai ||
Listen, O Saints; listen, humble Siblings of Destiny: the Guru raises His Arms and sends out the call.
ਕਲਿਆਨ (ਮਃ ੪) ਅਸਟ. (੬) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੬ ਪੰ. ੧੪
Raag Kalyan Guru Ram Das
ਜੇ ਆਤਮ ਕਉ ਸੁਖੁ ਸੁਖੁ ਨਿਤ ਲੋੜਹੁ ਤਾਂ ਸਤਿਗੁਰ ਸਰਨਿ ਪਵੀਜੈ ॥੫॥
Jae Aatham Ko Sukh Sukh Nith Lorrahu Thaan Sathigur Saran Paveejai ||5||
If you long for everlasting peace and comfort for your soul, then enter the Sanctuary of the True Guru. ||5||
ਕਲਿਆਨ (ਮਃ ੪) ਅਸਟ. (੬) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੬ ਪੰ. ੧੫
Raag Kalyan Guru Ram Das
ਜੇ ਵਡ ਭਾਗੁ ਹੋਇ ਅਤਿ ਨੀਕਾ ਤਾਂ ਗੁਰਮਤਿ ਨਾਮੁ ਦ੍ਰਿੜੀਜੈ ॥
Jae Vadd Bhaag Hoe Ath Neekaa Thaan Guramath Naam Dhrirreejai ||
If you have great good fortune and are very noble, then implant the Guru's Teachings and the Naam, the Name of the Lord, within.
ਕਲਿਆਨ (ਮਃ ੪) ਅਸਟ. (੬) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੬ ਪੰ. ੧੬
Raag Kalyan Guru Ram Das
ਸਭੁ ਮਾਇਆ ਮੋਹੁ ਬਿਖਮੁ ਜਗੁ ਤਰੀਐ ਸਹਜੇ ਹਰਿ ਰਸੁ ਪੀਜੈ ॥੬॥
Sabh Maaeiaa Mohu Bikham Jag Thareeai Sehajae Har Ras Peejai ||6||
Emotional attachment to Maya is totally treacherous; drinking in the Sublime Essence of the Lord, you shall easily, intuitively cross over the world-ocean. ||6||
ਕਲਿਆਨ (ਮਃ ੪) ਅਸਟ. (੬) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੬ ਪੰ. ੧੬
Raag Kalyan Guru Ram Das
ਮਾਇਆ ਮਾਇਆ ਕੇ ਜੋ ਅਧਿਕਾਈ ਵਿਚਿ ਮਾਇਆ ਪਚੈ ਪਚੀਜੈ ॥
Maaeiaa Maaeiaa Kae Jo Adhhikaaee Vich Maaeiaa Pachai Pacheejai ||
Those who are totally in love with Maya, Maya, shall rot away in Maya.
ਕਲਿਆਨ (ਮਃ ੪) ਅਸਟ. (੬) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੬ ਪੰ. ੧੭
Raag Kalyan Guru Ram Das
ਅਗਿਆਨੁ ਅੰਧੇਰੁ ਮਹਾ ਪੰਥੁ ਬਿਖੜਾ ਅਹੰਕਾਰਿ ਭਾਰਿ ਲਦਿ ਲੀਜੈ ॥੭॥
Agiaan Andhhaer Mehaa Panthh Bikharraa Ahankaar Bhaar Ladh Leejai ||7||
The path of ignorance and darkness is utterly treacherous; they are loaded down with the crushing load of egotism. ||7||
ਕਲਿਆਨ (ਮਃ ੪) ਅਸਟ. (੬) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੬ ਪੰ. ੧੮
Raag Kalyan Guru Ram Das
ਨਾਨਕ ਰਾਮ ਰਮ ਰਮੁ ਰਮ ਰਮ ਰਾਮੈ ਤੇ ਗਤਿ ਕੀਜੈ ॥
Naanak Raam Ram Ram Ram Ram Raamai Thae Gath Keejai ||
O Nanak, chanting the Name of the Lord, the All-pervading Lord, one is emancipated.
ਕਲਿਆਨ (ਮਃ ੪) ਅਸਟ. (੬) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੬ ਪੰ. ੧੮
Raag Kalyan Guru Ram Das
ਸਤਿਗੁਰੁ ਮਿਲੈ ਤਾ ਨਾਮੁ ਦ੍ਰਿੜਾਏ ਰਾਮ ਨਾਮੈ ਰਲੈ ਮਿਲੀਜੈ ॥੮॥੬॥ ਛਕਾ ੧ ॥
Sathigur Milai Thaa Naam Dhrirraaeae Raam Naamai Ralai Mileejai ||8||6||
Meeting the True Guru, the Naam is implanted within; we are united and blended with the Lord's Name. ||8||6||
ਕਲਿਆਨ (ਮਃ ੪) ਅਸਟ. (੬) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੬ ਪੰ. ੧੯
Raag Kalyan Guru Ram Das