Sri Guru Granth Sahib
Displaying Ang 1327 of 1430
- 1
- 2
- 3
- 4
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
Ik Oankaar Sathinaam Karathaa Purakh Nirabho Niravair Akaal Moorath Ajoonee Saibhan Gur Prasaadh ||
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਪ੍ਰਭਾਤੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੩੨੭
ਰਾਗੁ ਪਰਭਾਤੀ ਬਿਭਾਸ ਮਹਲਾ ੧ ਚਉਪਦੇ ਘਰੁ ੧ ॥
Raag Parabhaathee Bibhaas Mehalaa 1 Choupadhae Ghar 1 ||
Raag Parbhaatee Bibhaas, First Mehl, Chau-Padas, First House:
ਪ੍ਰਭਾਤੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੩੨੭
ਨਾਇ ਤੇਰੈ ਤਰਣਾ ਨਾਇ ਪਤਿ ਪੂਜ ॥
Naae Thaerai Tharanaa Naae Path Pooj ||
Your Name carries us across; Your Name brings respect and worship.
ਪ੍ਰਭਾਤੀ (ਮਃ ੧) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੭ ਪੰ. ੪
Raag Parbhati Bibhaas Guru Nanak Dev
ਨਾਉ ਤੇਰਾ ਗਹਣਾ ਮਤਿ ਮਕਸੂਦੁ ॥
Naao Thaeraa Gehanaa Math Makasoodh ||
Your Name embellishes us; it is the object of the awakened mind.
ਪ੍ਰਭਾਤੀ (ਮਃ ੧) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੭ ਪੰ. ੪
Raag Parbhati Bibhaas Guru Nanak Dev
ਨਾਇ ਤੇਰੈ ਨਾਉ ਮੰਨੇ ਸਭ ਕੋਇ ॥
Naae Thaerai Naao Mannae Sabh Koe ||
Your Name brings honor to everyone's name.
ਪ੍ਰਭਾਤੀ (ਮਃ ੧) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੭ ਪੰ. ੪
Raag Parbhati Bibhaas Guru Nanak Dev
ਵਿਣੁ ਨਾਵੈ ਪਤਿ ਕਬਹੁ ਨ ਹੋਇ ॥੧॥
Vin Naavai Path Kabahu N Hoe ||1||
Without Your Name, no one is ever respected. ||1||
ਪ੍ਰਭਾਤੀ (ਮਃ ੧) (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੭ ਪੰ. ੫
Raag Parbhati Bibhaas Guru Nanak Dev
ਅਵਰ ਸਿਆਣਪ ਸਗਲੀ ਪਾਜੁ ॥
Avar Siaanap Sagalee Paaj ||
All other clever tricks are just for show.
ਪ੍ਰਭਾਤੀ (ਮਃ ੧) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੭ ਪੰ. ੫
Raag Parbhati Bibhaas Guru Nanak Dev
ਜੈ ਬਖਸੇ ਤੈ ਪੂਰਾ ਕਾਜੁ ॥੧॥ ਰਹਾਉ ॥
Jai Bakhasae Thai Pooraa Kaaj ||1|| Rehaao ||
Whoever the Lord blesses with forgiveness - his affairs are perfectly resolved. ||1||Pause||
ਪ੍ਰਭਾਤੀ (ਮਃ ੧) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੭ ਪੰ. ੫
Raag Parbhati Bibhaas Guru Nanak Dev
ਨਾਉ ਤੇਰਾ ਤਾਣੁ ਨਾਉ ਦੀਬਾਣੁ ॥
Naao Thaeraa Thaan Naao Dheebaan ||
Your Name is my strength; Your Name is my support.
ਪ੍ਰਭਾਤੀ (ਮਃ ੧) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੭ ਪੰ. ੬
Raag Parbhati Bibhaas Guru Nanak Dev
ਨਾਉ ਤੇਰਾ ਲਸਕਰੁ ਨਾਉ ਸੁਲਤਾਨੁ ॥
Naao Thaeraa Lasakar Naao Sulathaan ||
Your Name is my army; Your Name is my king.
ਪ੍ਰਭਾਤੀ (ਮਃ ੧) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੭ ਪੰ. ੬
Raag Parbhati Bibhaas Guru Nanak Dev
ਨਾਇ ਤੇਰੈ ਮਾਣੁ ਮਹਤ ਪਰਵਾਣੁ ॥
Naae Thaerai Maan Mehath Paravaan ||
Your Name brings honor, glory and approval.
ਪ੍ਰਭਾਤੀ (ਮਃ ੧) (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੭ ਪੰ. ੬
Raag Parbhati Bibhaas Guru Nanak Dev
ਤੇਰੀ ਨਦਰੀ ਕਰਮਿ ਪਵੈ ਨੀਸਾਣੁ ॥੨॥
Thaeree Nadharee Karam Pavai Neesaan ||2||
By Your Grace, one is blessed with the banner and the insignia of Your Mercy. ||2||
ਪ੍ਰਭਾਤੀ (ਮਃ ੧) (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੭ ਪੰ. ੭
Raag Parbhati Bibhaas Guru Nanak Dev
ਨਾਇ ਤੇਰੈ ਸਹਜੁ ਨਾਇ ਸਾਲਾਹ ॥
Naae Thaerai Sehaj Naae Saalaah ||
Your Name brings intuitive peace and poise; Your Name brings praise.
ਪ੍ਰਭਾਤੀ (ਮਃ ੧) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੭ ਪੰ. ੭
Raag Parbhati Bibhaas Guru Nanak Dev
ਨਾਉ ਤੇਰਾ ਅੰਮ੍ਰਿਤੁ ਬਿਖੁ ਉਠਿ ਜਾਇ ॥
Naao Thaeraa Anmrith Bikh Outh Jaae ||
Your Name is the Ambrosial Nectar which cleans out the poison.
ਪ੍ਰਭਾਤੀ (ਮਃ ੧) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੭ ਪੰ. ੭
Raag Parbhati Bibhaas Guru Nanak Dev
ਨਾਇ ਤੇਰੈ ਸਭਿ ਸੁਖ ਵਸਹਿ ਮਨਿ ਆਇ ॥
Naae Thaerai Sabh Sukh Vasehi Man Aae ||
Through Your Name, all peace and comfort comes to abide in the mind.
ਪ੍ਰਭਾਤੀ (ਮਃ ੧) (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੭ ਪੰ. ੮
Raag Parbhati Bibhaas Guru Nanak Dev
ਬਿਨੁ ਨਾਵੈ ਬਾਧੀ ਜਮ ਪੁਰਿ ਜਾਇ ॥੩॥
Bin Naavai Baadhhee Jam Pur Jaae ||3||
Without the Name, they are bound and gagged, and dragged off to the City of Death. ||3||
ਪ੍ਰਭਾਤੀ (ਮਃ ੧) (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੭ ਪੰ. ੮
Raag Parbhati Bibhaas Guru Nanak Dev
ਨਾਰੀ ਬੇਰੀ ਘਰ ਦਰ ਦੇਸ ॥
Naaree Baeree Ghar Dhar Dhaes ||
Man is involved with his wife, hearth and home, land and country,
ਪ੍ਰਭਾਤੀ (ਮਃ ੧) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੭ ਪੰ. ੮
Raag Parbhati Bibhaas Guru Nanak Dev
ਮਨ ਕੀਆ ਖੁਸੀਆ ਕੀਚਹਿ ਵੇਸ ॥
Man Keeaa Khuseeaa Keechehi Vaes ||
The pleasures of the mind and fine clothes;
ਪ੍ਰਭਾਤੀ (ਮਃ ੧) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੭ ਪੰ. ੯
Raag Parbhati Bibhaas Guru Nanak Dev
ਜਾਂ ਸਦੇ ਤਾਂ ਢਿਲ ਨ ਪਾਇ ॥
Jaan Sadhae Thaan Dtil N Paae ||
But when the call comes, he cannot delay.
ਪ੍ਰਭਾਤੀ (ਮਃ ੧) (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੭ ਪੰ. ੯
Raag Parbhati Bibhaas Guru Nanak Dev
ਨਾਨਕ ਕੂੜੁ ਕੂੜੋ ਹੋਇ ਜਾਇ ॥੪॥੧॥
Naanak Koorr Koorro Hoe Jaae ||4||1||
O Nanak, in the end, the false turn out to be false. ||4||1||
ਪ੍ਰਭਾਤੀ (ਮਃ ੧) (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੭ ਪੰ. ੯
Raag Parbhati Bibhaas Guru Nanak Dev
ਪ੍ਰਭਾਤੀ ਮਹਲਾ ੧ ॥
Prabhaathee Mehalaa 1 ||
Prabhaatee, First Mehl:
ਪ੍ਰਭਾਤੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੩੨੭
ਤੇਰਾ ਨਾਮੁ ਰਤਨੁ ਕਰਮੁ ਚਾਨਣੁ ਸੁਰਤਿ ਤਿਥੈ ਲੋਇ ॥
Thaeraa Naam Rathan Karam Chaanan Surath Thithhai Loe ||
Your Name is the Jewel, and Your Grace is the Light. In awareness, there is Your Light.
ਪ੍ਰਭਾਤੀ (ਮਃ ੧) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੭ ਪੰ. ੧੦
Raag Parbhati Guru Nanak Dev
ਅੰਧੇਰੁ ਅੰਧੀ ਵਾਪਰੈ ਸਗਲ ਲੀਜੈ ਖੋਇ ॥੧॥
Andhhaer Andhhee Vaaparai Sagal Leejai Khoe ||1||
Darkness fills the dark, and then everything is lost. ||1||
ਪ੍ਰਭਾਤੀ (ਮਃ ੧) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੭ ਪੰ. ੧੦
Raag Parbhati Guru Nanak Dev
ਇਹੁ ਸੰਸਾਰੁ ਸਗਲ ਬਿਕਾਰੁ ॥
Eihu Sansaar Sagal Bikaar ||
This whole world is corrupt.
ਪ੍ਰਭਾਤੀ (ਮਃ ੧) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੭ ਪੰ. ੧੧
Raag Parbhati Guru Nanak Dev
ਤੇਰਾ ਨਾਮੁ ਦਾਰੂ ਅਵਰੁ ਨਾਸਤਿ ਕਰਣਹਾਰੁ ਅਪਾਰੁ ॥੧॥ ਰਹਾਉ ॥
Thaeraa Naam Dhaaroo Avar Naasath Karanehaar Apaar ||1|| Rehaao ||
Your Name is the only cure; nothing else works, O Infinite Creator Lord. ||1||Pause||
ਪ੍ਰਭਾਤੀ (ਮਃ ੧) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੭ ਪੰ. ੧੧
Raag Parbhati Guru Nanak Dev
ਪਾਤਾਲ ਪੁਰੀਆ ਏਕ ਭਾਰ ਹੋਵਹਿ ਲਾਖ ਕਰੋੜਿ ॥
Paathaal Pureeaa Eaek Bhaar Hovehi Laakh Karorr ||
One side of the scale holds tens of thousands, millions of nether regions and realms.
ਪ੍ਰਭਾਤੀ (ਮਃ ੧) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੭ ਪੰ. ੧੨
Raag Parbhati Guru Nanak Dev
ਤੇਰੇ ਲਾਲ ਕੀਮਤਿ ਤਾ ਪਵੈ ਜਾਂ ਸਿਰੈ ਹੋਵਹਿ ਹੋਰਿ ॥੨॥
Thaerae Laal Keemath Thaa Pavai Jaan Sirai Hovehi Hor ||2||
O my Beloved, Your Worth could only be estimated if something else could be placed on the other side of the scale. ||2||
ਪ੍ਰਭਾਤੀ (ਮਃ ੧) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੭ ਪੰ. ੧੨
Raag Parbhati Guru Nanak Dev