Sri Guru Granth Sahib
Displaying Ang 1328 of 1430
- 1
- 2
- 3
- 4
ਦੂਖਾ ਤੇ ਸੁਖ ਊਪਜਹਿ ਸੂਖੀ ਹੋਵਹਿ ਦੂਖ ॥
Dhookhaa Thae Sukh Oopajehi Sookhee Hovehi Dhookh ||
Out of pain, pleasure is produced, and out of pleasure comes pain.
ਪ੍ਰਭਾਤੀ (ਮਃ ੧) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੮ ਪੰ. ੧
Raag Parbhati Guru Nanak Dev
ਜਿਤੁ ਮੁਖਿ ਤੂ ਸਾਲਾਹੀਅਹਿ ਤਿਤੁ ਮੁਖਿ ਕੈਸੀ ਭੂਖ ॥੩॥
Jith Mukh Thoo Saalaaheeahi Thith Mukh Kaisee Bhookh ||3||
That mouth which praises You - what hunger could that mouth ever suffer? ||3||
ਪ੍ਰਭਾਤੀ (ਮਃ ੧) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੮ ਪੰ. ੧
Raag Parbhati Guru Nanak Dev
ਨਾਨਕ ਮੂਰਖੁ ਏਕੁ ਤੂ ਅਵਰੁ ਭਲਾ ਸੈਸਾਰੁ ॥
Naanak Moorakh Eaek Thoo Avar Bhalaa Saisaar ||
O Nanak, you alone are foolish; all the rest of the world is good.
ਪ੍ਰਭਾਤੀ (ਮਃ ੧) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੮ ਪੰ. ੨
Raag Parbhati Guru Nanak Dev
ਜਿਤੁ ਤਨਿ ਨਾਮੁ ਨ ਊਪਜੈ ਸੇ ਤਨ ਹੋਹਿ ਖੁਆਰ ॥੪॥੨॥
Jith Than Naam N Oopajai Sae Than Hohi Khuaar ||4||2||
That body in which the Naam does not well up - that body becomes miserable. ||4||2||
ਪ੍ਰਭਾਤੀ (ਮਃ ੧) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੮ ਪੰ. ੨
Raag Parbhati Guru Nanak Dev
ਪ੍ਰਭਾਤੀ ਮਹਲਾ ੧ ॥
Prabhaathee Mehalaa 1 ||
Prabhaatee, First Mehl:
ਪ੍ਰਭਾਤੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੩੨੮
ਜੈ ਕਾਰਣਿ ਬੇਦ ਬ੍ਰਹਮੈ ਉਚਰੇ ਸੰਕਰਿ ਛੋਡੀ ਮਾਇਆ ॥
Jai Kaaran Baedh Brehamai Oucharae Sankar Shhoddee Maaeiaa ||
For His sake, Brahma uttered the Vedas, and Shiva renounced Maya.
ਪ੍ਰਭਾਤੀ (ਮਃ ੧) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੮ ਪੰ. ੩
Raag Parbhati Guru Nanak Dev
ਜੈ ਕਾਰਣਿ ਸਿਧ ਭਏ ਉਦਾਸੀ ਦੇਵੀ ਮਰਮੁ ਨ ਪਾਇਆ ॥੧॥
Jai Kaaran Sidhh Bheae Oudhaasee Dhaevee Maram N Paaeiaa ||1||
For His sake, the Siddhas became hermits and renunciates; even the gods have not realized His Mystery. ||1||
ਪ੍ਰਭਾਤੀ (ਮਃ ੧) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੮ ਪੰ. ੩
Raag Parbhati Guru Nanak Dev
ਬਾਬਾ ਮਨਿ ਸਾਚਾ ਮੁਖਿ ਸਾਚਾ ਕਹੀਐ ਤਰੀਐ ਸਾਚਾ ਹੋਈ ॥
Baabaa Man Saachaa Mukh Saachaa Keheeai Thareeai Saachaa Hoee ||
O Baba, keep the True Lord in your mind, and utter the Name of the True Lord with your mouth; the True Lord will carry you across.
ਪ੍ਰਭਾਤੀ (ਮਃ ੧) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੮ ਪੰ. ੪
Raag Parbhati Guru Nanak Dev
ਦੁਸਮਨੁ ਦੂਖੁ ਨ ਆਵੈ ਨੇੜੈ ਹਰਿ ਮਤਿ ਪਾਵੈ ਕੋਈ ॥੧॥ ਰਹਾਉ ॥
Dhusaman Dhookh N Aavai Naerrai Har Math Paavai Koee ||1|| Rehaao ||
Enemies and pain shall not even approach you; only a rare few realize the Wisdom of the Lord. ||1||Pause||
ਪ੍ਰਭਾਤੀ (ਮਃ ੧) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੮ ਪੰ. ੫
Raag Parbhati Guru Nanak Dev
ਅਗਨਿ ਬਿੰਬ ਪਵਣੈ ਕੀ ਬਾਣੀ ਤੀਨਿ ਨਾਮ ਕੇ ਦਾਸਾ ॥
Agan Binb Pavanai Kee Baanee Theen Naam Kae Dhaasaa ||
Fire, water and air make up the world; these three are the slaves of the Naam, the Name of the Lord.
ਪ੍ਰਭਾਤੀ (ਮਃ ੧) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੮ ਪੰ. ੫
Raag Parbhati Guru Nanak Dev
ਤੇ ਤਸਕਰ ਜੋ ਨਾਮੁ ਨ ਲੇਵਹਿ ਵਾਸਹਿ ਕੋਟ ਪੰਚਾਸਾ ॥੨॥
Thae Thasakar Jo Naam N Laevehi Vaasehi Kott Panchaasaa ||2||
One who does not chant the Naam is a thief, dwelling in the fortress of the five thieves. ||2||
ਪ੍ਰਭਾਤੀ (ਮਃ ੧) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੮ ਪੰ. ੬
Raag Parbhati Guru Nanak Dev
ਜੇ ਕੋ ਏਕ ਕਰੈ ਚੰਗਿਆਈ ਮਨਿ ਚਿਤਿ ਬਹੁਤੁ ਬਫਾਵੈ ॥
Jae Ko Eaek Karai Changiaaee Man Chith Bahuth Bafaavai ||
If someone does a good deed for someone else, he totally puffs himself up in his conscious mind.
ਪ੍ਰਭਾਤੀ (ਮਃ ੧) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੮ ਪੰ. ੬
Raag Parbhati Guru Nanak Dev
ਏਤੇ ਗੁਣ ਏਤੀਆ ਚੰਗਿਆਈਆ ਦੇਇ ਨ ਪਛੋਤਾਵੈ ॥੩॥
Eaethae Gun Eaetheeaa Changiaaeeaa Dhaee N Pashhothaavai ||3||
The Lord bestows so many virtues and so much goodness; He does not ever regret it. ||3||
ਪ੍ਰਭਾਤੀ (ਮਃ ੧) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੮ ਪੰ. ੭
Raag Parbhati Guru Nanak Dev
ਤੁਧੁ ਸਾਲਾਹਨਿ ਤਿਨ ਧਨੁ ਪਲੈ ਨਾਨਕ ਕਾ ਧਨੁ ਸੋਈ ॥
Thudhh Saalaahan Thin Dhhan Palai Naanak Kaa Dhhan Soee ||
Those who praise You gather the wealth in their laps; this is Nanak's wealth.
ਪ੍ਰਭਾਤੀ (ਮਃ ੧) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੮ ਪੰ. ੭
Raag Parbhati Guru Nanak Dev
ਜੇ ਕੋ ਜੀਉ ਕਹੈ ਓਨਾ ਕਉ ਜਮ ਕੀ ਤਲਬ ਨ ਹੋਈ ॥੪॥੩॥
Jae Ko Jeeo Kehai Ounaa Ko Jam Kee Thalab N Hoee ||4||3||
Whoever shows respect to them is not summoned by the Messenger of Death. ||4||3||
ਪ੍ਰਭਾਤੀ (ਮਃ ੧) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੮ ਪੰ. ੮
Raag Parbhati Guru Nanak Dev
ਪ੍ਰਭਾਤੀ ਮਹਲਾ ੧ ॥
Prabhaathee Mehalaa 1 ||
Prabhaatee, First Mehl:
ਪ੍ਰਭਾਤੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੩੨੮
ਜਾ ਕੈ ਰੂਪੁ ਨਾਹੀ ਜਾਤਿ ਨਾਹੀ ਨਾਹੀ ਮੁਖੁ ਮਾਸਾ ॥
Jaa Kai Roop Naahee Jaath Naahee Naahee Mukh Maasaa ||
One who has no beauty, no social status, no mouth, no flesh
ਪ੍ਰਭਾਤੀ (ਮਃ ੧) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੮ ਪੰ. ੯
Raag Parbhati Guru Nanak Dev
ਸਤਿਗੁਰਿ ਮਿਲੇ ਨਿਰੰਜਨੁ ਪਾਇਆ ਤੇਰੈ ਨਾਮਿ ਹੈ ਨਿਵਾਸਾ ॥੧॥
Sathigur Milae Niranjan Paaeiaa Thaerai Naam Hai Nivaasaa ||1||
- meeting with the True Guru, he finds the Immaculate Lord, and dwells in Your Name. ||1||
ਪ੍ਰਭਾਤੀ (ਮਃ ੧) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੮ ਪੰ. ੯
Raag Parbhati Guru Nanak Dev
ਅਉਧੂ ਸਹਜੇ ਤਤੁ ਬੀਚਾਰਿ ॥
Aoudhhoo Sehajae Thath Beechaar ||
O detached Yogi, contemplate the essence of reality,
ਪ੍ਰਭਾਤੀ (ਮਃ ੧) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੮ ਪੰ. ੧੦
Raag Parbhati Guru Nanak Dev
ਜਾ ਤੇ ਫਿਰਿ ਨ ਆਵਹੁ ਸੈਸਾਰਿ ॥੧॥ ਰਹਾਉ ॥
Jaa Thae Fir N Aavahu Saisaar ||1|| Rehaao ||
And you shall never again come to be born into the world. ||1||Pause||
ਪ੍ਰਭਾਤੀ (ਮਃ ੧) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੮ ਪੰ. ੧੦
Raag Parbhati Guru Nanak Dev
ਜਾ ਕੈ ਕਰਮੁ ਨਾਹੀ ਧਰਮੁ ਨਾਹੀ ਨਾਹੀ ਸੁਚਿ ਮਾਲਾ ॥
Jaa Kai Karam Naahee Dhharam Naahee Naahee Such Maalaa ||
One who does not have good karma or Dharmic faith, sacred rosary or mala
ਪ੍ਰਭਾਤੀ (ਮਃ ੧) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੮ ਪੰ. ੧੦
Raag Parbhati Guru Nanak Dev
ਸਿਵ ਜੋਤਿ ਕੰਨਹੁ ਬੁਧਿ ਪਾਈ ਸਤਿਗੁਰੂ ਰਖਵਾਲਾ ॥੨॥
Siv Joth Kannahu Budhh Paaee Sathiguroo Rakhavaalaa ||2||
- through the Light of God, wisdom is bestowed; the True Guru is our Protector. ||2||
ਪ੍ਰਭਾਤੀ (ਮਃ ੧) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੮ ਪੰ. ੧੧
Raag Parbhati Guru Nanak Dev
ਜਾ ਕੈ ਬਰਤੁ ਨਾਹੀ ਨੇਮੁ ਨਾਹੀ ਨਾਹੀ ਬਕਬਾਈ ॥
Jaa Kai Barath Naahee Naem Naahee Naahee Bakabaaee ||
One who does not observe any fasts, make religious vows or chant
ਪ੍ਰਭਾਤੀ (ਮਃ ੧) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੮ ਪੰ. ੧੧
Raag Parbhati Guru Nanak Dev
ਗਤਿ ਅਵਗਤਿ ਕੀ ਚਿੰਤ ਨਾਹੀ ਸਤਿਗੁਰੂ ਫੁਰਮਾਈ ॥੩॥
Gath Avagath Kee Chinth Naahee Sathiguroo Furamaaee ||3||
- he does not have to worry about good luck or bad, if he obeys the Command of the True Guru. ||3||
ਪ੍ਰਭਾਤੀ (ਮਃ ੧) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੮ ਪੰ. ੧੨
Raag Parbhati Guru Nanak Dev
ਜਾ ਕੈ ਆਸ ਨਾਹੀ ਨਿਰਾਸ ਨਾਹੀ ਚਿਤਿ ਸੁਰਤਿ ਸਮਝਾਈ ॥
Jaa Kai Aas Naahee Niraas Naahee Chith Surath Samajhaaee ||
One who is not hopeful, nor hopeless, who has trained his intuitive consciousness
ਪ੍ਰਭਾਤੀ (ਮਃ ੧) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੮ ਪੰ. ੧੨
Raag Parbhati Guru Nanak Dev
ਤੰਤ ਕਉ ਪਰਮ ਤੰਤੁ ਮਿਲਿਆ ਨਾਨਕਾ ਬੁਧਿ ਪਾਈ ॥੪॥੪॥
Thanth Ko Param Thanth Miliaa Naanakaa Budhh Paaee ||4||4||
- his being blends with the Supreme Being. O Nanak, his awareness is awakened. ||4||4||
ਪ੍ਰਭਾਤੀ (ਮਃ ੧) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੮ ਪੰ. ੧੩
Raag Parbhati Guru Nanak Dev
ਪ੍ਰਭਾਤੀ ਮਹਲਾ ੧ ॥
Prabhaathee Mehalaa 1 ||
Prabhaatee, First Mehl:
ਪ੍ਰਭਾਤੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੩੨੮
ਤਾ ਕਾ ਕਹਿਆ ਦਰਿ ਪਰਵਾਣੁ ॥
Thaa Kaa Kehiaa Dhar Paravaan ||
What he says is approved in the Court of the Lord.
ਪ੍ਰਭਾਤੀ (ਮਃ ੧) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੮ ਪੰ. ੧੪
Raag Parbhati Guru Nanak Dev
ਬਿਖੁ ਅੰਮ੍ਰਿਤੁ ਦੁਇ ਸਮ ਕਰਿ ਜਾਣੁ ॥੧॥
Bikh Anmrith Dhue Sam Kar Jaan ||1||
He looks upon poison and nectar as one and the same. ||1||
ਪ੍ਰਭਾਤੀ (ਮਃ ੧) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੮ ਪੰ. ੧੪
Raag Parbhati Guru Nanak Dev
ਕਿਆ ਕਹੀਐ ਸਰਬੇ ਰਹਿਆ ਸਮਾਇ ॥
Kiaa Keheeai Sarabae Rehiaa Samaae ||
What can I say? You are permeating and pervading all.
ਪ੍ਰਭਾਤੀ (ਮਃ ੧) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੮ ਪੰ. ੧੫
Raag Parbhati Guru Nanak Dev
ਜੋ ਕਿਛੁ ਵਰਤੈ ਸਭ ਤੇਰੀ ਰਜਾਇ ॥੧॥ ਰਹਾਉ ॥
Jo Kishh Varathai Sabh Thaeree Rajaae ||1|| Rehaao ||
Whatever happens, is all by Your Will. ||1||Pause||
ਪ੍ਰਭਾਤੀ (ਮਃ ੧) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੮ ਪੰ. ੧੫
Raag Parbhati Guru Nanak Dev
ਪ੍ਰਗਟੀ ਜੋਤਿ ਚੂਕਾ ਅਭਿਮਾਨੁ ॥
Pragattee Joth Chookaa Abhimaan ||
The Divine Light shines radiantly, and egotistical pride is dispelled.
ਪ੍ਰਭਾਤੀ (ਮਃ ੧) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੮ ਪੰ. ੧੫
Raag Parbhati Guru Nanak Dev
ਸਤਿਗੁਰਿ ਦੀਆ ਅੰਮ੍ਰਿਤ ਨਾਮੁ ॥੨॥
Sathigur Dheeaa Anmrith Naam ||2||
The True Guru bestows the Ambrosial Naam, the Name of the Lord. ||2||
ਪ੍ਰਭਾਤੀ (ਮਃ ੧) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੮ ਪੰ. ੧੬
Raag Parbhati Guru Nanak Dev
ਕਲਿ ਮਹਿ ਆਇਆ ਸੋ ਜਨੁ ਜਾਣੁ ॥
Kal Mehi Aaeiaa So Jan Jaan ||
In this Dark Age of Kali Yuga, one's birth is approved,
ਪ੍ਰਭਾਤੀ (ਮਃ ੧) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੮ ਪੰ. ੧੬
Raag Parbhati Guru Nanak Dev
ਸਾਚੀ ਦਰਗਹ ਪਾਵੈ ਮਾਣੁ ॥੩॥
Saachee Dharageh Paavai Maan ||3||
If one is honored in the True Court. ||3||
ਪ੍ਰਭਾਤੀ (ਮਃ ੧) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੮ ਪੰ. ੧੬
Raag Parbhati Guru Nanak Dev
ਕਹਣਾ ਸੁਨਣਾ ਅਕਥ ਘਰਿ ਜਾਇ ॥
Kehanaa Sunanaa Akathh Ghar Jaae ||
Speaking and listening, one goes to the Celestial Home of the Indescribable Lord.
ਪ੍ਰਭਾਤੀ (ਮਃ ੧) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੮ ਪੰ. ੧੭
Raag Parbhati Guru Nanak Dev
ਕਥਨੀ ਬਦਨੀ ਨਾਨਕ ਜਲਿ ਜਾਇ ॥੪॥੫॥
Kathhanee Badhanee Naanak Jal Jaae ||4||5||
Mere words of mouth, O Nanak, are burnt away. ||4||5||
ਪ੍ਰਭਾਤੀ (ਮਃ ੧) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੮ ਪੰ. ੧੭
Raag Parbhati Guru Nanak Dev
ਪ੍ਰਭਾਤੀ ਮਹਲਾ ੧ ॥
Prabhaathee Mehalaa 1 ||
Prabhaatee, First Mehl:
ਪ੍ਰਭਾਤੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੩੨੮
ਅੰਮ੍ਰਿਤੁ ਨੀਰੁ ਗਿਆਨਿ ਮਨ ਮਜਨੁ ਅਠਸਠਿ ਤੀਰਥ ਸੰਗਿ ਗਹੇ ॥
Anmrith Neer Giaan Man Majan Athasath Theerathh Sang Gehae ||
One who bathes in the Ambrosial Water of spiritual wisdom takes with him the virtues of the sixty-eight sacred shrines of pilgrimage.
ਪ੍ਰਭਾਤੀ (ਮਃ ੧) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੮ ਪੰ. ੧੮
Raag Parbhati Guru Nanak Dev
ਗੁਰ ਉਪਦੇਸਿ ਜਵਾਹਰ ਮਾਣਕ ਸੇਵੇ ਸਿਖੁ ਸੋੁ ਖੋਜਿ ਲਹੈ ॥੧॥
Gur Oupadhaes Javaahar Maanak Saevae Sikh Suo Khoj Lehai ||1||
The Guru's Teachings are the gems and jewels; the Sikh who serves Him searches and finds them. ||1||
ਪ੍ਰਭਾਤੀ (ਮਃ ੧) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੮ ਪੰ. ੧੮
Raag Parbhati Guru Nanak Dev
ਗੁਰ ਸਮਾਨਿ ਤੀਰਥੁ ਨਹੀ ਕੋਇ ॥
Gur Samaan Theerathh Nehee Koe ||
There is no sacred shrine equal to the Guru.
ਪ੍ਰਭਾਤੀ (ਮਃ ੧) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੮ ਪੰ. ੧੯
Raag Parbhati Guru Nanak Dev
ਸਰੁ ਸੰਤੋਖੁ ਤਾਸੁ ਗੁਰੁ ਹੋਇ ॥੧॥ ਰਹਾਉ ॥
Sar Santhokh Thaas Gur Hoe ||1|| Rehaao ||
The Guru encompasses the ocean of contentment. ||1||Pause||
ਪ੍ਰਭਾਤੀ (ਮਃ ੧) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੮ ਪੰ. ੧੯
Raag Parbhati Guru Nanak Dev