Sri Guru Granth Sahib
Displaying Ang 1329 of 1430
- 1
- 2
- 3
- 4
ਗੁਰੁ ਦਰੀਆਉ ਸਦਾ ਜਲੁ ਨਿਰਮਲੁ ਮਿਲਿਆ ਦੁਰਮਤਿ ਮੈਲੁ ਹਰੈ ॥
Gur Dhareeaao Sadhaa Jal Niramal Miliaa Dhuramath Mail Harai ||
The Guru is the River, from which the Pure Water is obtained forever; it washes away the filth and pollution of evil-mindedness.
ਪ੍ਰਭਾਤੀ (ਮਃ ੧) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੯ ਪੰ. ੧
Raag Parbhati Guru Nanak Dev
ਸਤਿਗੁਰਿ ਪਾਇਐ ਪੂਰਾ ਨਾਵਣੁ ਪਸੂ ਪਰੇਤਹੁ ਦੇਵ ਕਰੈ ॥੨॥
Sathigur Paaeiai Pooraa Naavan Pasoo Paraethahu Dhaev Karai ||2||
Finding the True Guru, the perfect cleansing bath is obtained, which transforms even beasts and ghosts into gods. ||2||
ਪ੍ਰਭਾਤੀ (ਮਃ ੧) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੯ ਪੰ. ੧
Raag Parbhati Guru Nanak Dev
ਰਤਾ ਸਚਿ ਨਾਮਿ ਤਲ ਹੀਅਲੁ ਸੋ ਗੁਰੁ ਪਰਮਲੁ ਕਹੀਐ ॥
Rathaa Sach Naam Thal Heeal So Gur Paramal Keheeai ||
He is said to be the Guru, with the scent of sandalwood, who is imbued with the True Name to the bottom of His Heart.
ਪ੍ਰਭਾਤੀ (ਮਃ ੧) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੯ ਪੰ. ੨
Raag Parbhati Guru Nanak Dev
ਜਾ ਕੀ ਵਾਸੁ ਬਨਾਸਪਤਿ ਸਉਰੈ ਤਾਸੁ ਚਰਣ ਲਿਵ ਰਹੀਐ ॥੩॥
Jaa Kee Vaas Banaasapath Sourai Thaas Charan Liv Reheeai ||3||
By His Fragrance, the world of vegetation is perfumed. Lovingly focus yourself on His Feet. ||3||
ਪ੍ਰਭਾਤੀ (ਮਃ ੧) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੯ ਪੰ. ੨
Raag Parbhati Guru Nanak Dev
ਗੁਰਮੁਖਿ ਜੀਅ ਪ੍ਰਾਨ ਉਪਜਹਿ ਗੁਰਮੁਖਿ ਸਿਵ ਘਰਿ ਜਾਈਐ ॥
Guramukh Jeea Praan Oupajehi Guramukh Siv Ghar Jaaeeai ||
The life of the soul wells up for the Gurmukh; the Gurmukh goes to the House of God.
ਪ੍ਰਭਾਤੀ (ਮਃ ੧) (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੯ ਪੰ. ੩
Raag Parbhati Guru Nanak Dev
ਗੁਰਮੁਖਿ ਨਾਨਕ ਸਚਿ ਸਮਾਈਐ ਗੁਰਮੁਖਿ ਨਿਜ ਪਦੁ ਪਾਈਐ ॥੪॥੬॥
Guramukh Naanak Sach Samaaeeai Guramukh Nij Padh Paaeeai ||4||6||
The Gurmukh, O Nanak, merges in the True One; the Gurmukh attains the exalted state of the self. ||4||6||
ਪ੍ਰਭਾਤੀ (ਮਃ ੧) (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੯ ਪੰ. ੪
Raag Parbhati Guru Nanak Dev
ਪ੍ਰਭਾਤੀ ਮਹਲਾ ੧ ॥
Prabhaathee Mehalaa 1 ||
Prabhaatee, First Mehl:
ਪ੍ਰਭਾਤੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੩੨੯
ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ ॥
Gur Parasaadhee Vidhiaa Veechaarai Parr Parr Paavai Maan ||
By Guru's Grace, contemplate spiritual knowledge; read it and study it, and you shall be honored.
ਪ੍ਰਭਾਤੀ (ਮਃ ੧) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੯ ਪੰ. ੫
Raag Parbhati Guru Nanak Dev
ਆਪਾ ਮਧੇ ਆਪੁ ਪਰਗਾਸਿਆ ਪਾਇਆ ਅੰਮ੍ਰਿਤੁ ਨਾਮੁ ॥੧॥
Aapaa Madhhae Aap Paragaasiaa Paaeiaa Anmrith Naam ||1||
Within the self, the self is revealed, when one is blessed with the Ambrosial Naam, the Name of the Lord. ||1||
ਪ੍ਰਭਾਤੀ (ਮਃ ੧) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੯ ਪੰ. ੫
Raag Parbhati Guru Nanak Dev
ਕਰਤਾ ਤੂ ਮੇਰਾ ਜਜਮਾਨੁ ॥
Karathaa Thoo Maeraa Jajamaan ||
O Creator Lord, You alone are my Benefactor.
ਪ੍ਰਭਾਤੀ (ਮਃ ੧) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੯ ਪੰ. ੬
Raag Parbhati Guru Nanak Dev
ਇਕ ਦਖਿਣਾ ਹਉ ਤੈ ਪਹਿ ਮਾਗਉ ਦੇਹਿ ਆਪਣਾ ਨਾਮੁ ॥੧॥ ਰਹਾਉ ॥
Eik Dhakhinaa Ho Thai Pehi Maago Dhaehi Aapanaa Naam ||1|| Rehaao ||
I beg for only one blessing from You: please bless me with Your Name. ||1||Pause||
ਪ੍ਰਭਾਤੀ (ਮਃ ੧) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੯ ਪੰ. ੬
Raag Parbhati Guru Nanak Dev
ਪੰਚ ਤਸਕਰ ਧਾਵਤ ਰਾਖੇ ਚੂਕਾ ਮਨਿ ਅਭਿਮਾਨੁ ॥
Panch Thasakar Dhhaavath Raakhae Chookaa Man Abhimaan ||
The five wandering thieves are captured and held, and the egotistical pride of the mind is subdued.
ਪ੍ਰਭਾਤੀ (ਮਃ ੧) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੯ ਪੰ. ੭
Raag Parbhati Guru Nanak Dev
ਦਿਸਟਿ ਬਿਕਾਰੀ ਦੁਰਮਤਿ ਭਾਗੀ ਐਸਾ ਬ੍ਰਹਮ ਗਿਆਨੁ ॥੨॥
Dhisatt Bikaaree Dhuramath Bhaagee Aisaa Breham Giaan ||2||
Visions of corruption, vice and evil-mindedness run away. Such is the spiritual wisdom of God. ||2||
ਪ੍ਰਭਾਤੀ (ਮਃ ੧) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੯ ਪੰ. ੭
Raag Parbhati Guru Nanak Dev
ਜਤੁ ਸਤੁ ਚਾਵਲ ਦਇਆ ਕਣਕ ਕਰਿ ਪ੍ਰਾਪਤਿ ਪਾਤੀ ਧਾਨੁ ॥
Jath Sath Chaaval Dhaeiaa Kanak Kar Praapath Paathee Dhhaan ||
Please bless me with the rice of truth and self-restraint, the wheat of compassion, and the leaf-plate of meditation.
ਪ੍ਰਭਾਤੀ (ਮਃ ੧) (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੯ ਪੰ. ੮
Raag Parbhati Guru Nanak Dev
ਦੂਧੁ ਕਰਮੁ ਸੰਤੋਖੁ ਘੀਉ ਕਰਿ ਐਸਾ ਮਾਂਗਉ ਦਾਨੁ ॥੩॥
Dhoodhh Karam Santhokh Gheeo Kar Aisaa Maango Dhaan ||3||
Bless me with the milk of good karma, and the clarified butter, the ghee, of compassion. Such are the gifts I beg of You, Lord. ||3||
ਪ੍ਰਭਾਤੀ (ਮਃ ੧) (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੯ ਪੰ. ੮
Raag Parbhati Guru Nanak Dev
ਖਿਮਾ ਧੀਰਜੁ ਕਰਿ ਗਊ ਲਵੇਰੀ ਸਹਜੇ ਬਛਰਾ ਖੀਰੁ ਪੀਐ ॥
Khimaa Dhheeraj Kar Goo Lavaeree Sehajae Bashharaa Kheer Peeai ||
Let forgiveness and patience be my milk-cows, and let the calf of my mind intuitively drink in this milk.
ਪ੍ਰਭਾਤੀ (ਮਃ ੧) (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੯ ਪੰ. ੯
Raag Parbhati Guru Nanak Dev
ਸਿਫਤਿ ਸਰਮ ਕਾ ਕਪੜਾ ਮਾਂਗਉ ਹਰਿ ਗੁਣ ਨਾਨਕ ਰਵਤੁ ਰਹੈ ॥੪॥੭॥
Sifath Saram Kaa Kaparraa Maango Har Gun Naanak Ravath Rehai ||4||7||
I beg for the clothes of modesty and the Lord's Praise; Nanak chants the Glorious Praises of the Lord. ||4||7||
ਪ੍ਰਭਾਤੀ (ਮਃ ੧) (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੯ ਪੰ. ੯
Raag Parbhati Guru Nanak Dev
ਪ੍ਰਭਾਤੀ ਮਹਲਾ ੧ ॥
Prabhaathee Mehalaa 1 ||
Prabhaatee, First Mehl:
ਪ੍ਰਭਾਤੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੩੨੯
ਆਵਤੁ ਕਿਨੈ ਨ ਰਾਖਿਆ ਜਾਵਤੁ ਕਿਉ ਰਾਖਿਆ ਜਾਇ ॥
Aavath Kinai N Raakhiaa Jaavath Kio Raakhiaa Jaae ||
No one can hold anyone back from coming; how could anyone hold anyone back from going?
ਪ੍ਰਭਾਤੀ (ਮਃ ੧) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੯ ਪੰ. ੧੦
Raag Parbhati Guru Nanak Dev
ਜਿਸ ਤੇ ਹੋਆ ਸੋਈ ਪਰੁ ਜਾਣੈ ਜਾਂ ਉਸ ਹੀ ਮਾਹਿ ਸਮਾਇ ॥੧॥
Jis Thae Hoaa Soee Par Jaanai Jaan Ous Hee Maahi Samaae ||1||
He alone thoroughly understands this, from whom all beings come; all are merged and immersed in Him. ||1||
ਪ੍ਰਭਾਤੀ (ਮਃ ੧) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੯ ਪੰ. ੧੧
Raag Parbhati Guru Nanak Dev
ਤੂਹੈ ਹੈ ਵਾਹੁ ਤੇਰੀ ਰਜਾਇ ॥
Thoohai Hai Vaahu Thaeree Rajaae ||
Waaho! - You are Great, and Wondrous is Your Will.
ਪ੍ਰਭਾਤੀ (ਮਃ ੧) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੯ ਪੰ. ੧੧
Raag Parbhati Guru Nanak Dev
ਜੋ ਕਿਛੁ ਕਰਹਿ ਸੋਈ ਪਰੁ ਹੋਇਬਾ ਅਵਰੁ ਨ ਕਰਣਾ ਜਾਇ ॥੧॥ ਰਹਾਉ ॥
Jo Kishh Karehi Soee Par Hoeibaa Avar N Karanaa Jaae ||1|| Rehaao ||
Whatever You do, surely comes to pass. Nothing else can happen. ||1||Pause||
ਪ੍ਰਭਾਤੀ (ਮਃ ੧) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੯ ਪੰ. ੧੨
Raag Parbhati Guru Nanak Dev
ਜੈਸੇ ਹਰਹਟ ਕੀ ਮਾਲਾ ਟਿੰਡ ਲਗਤ ਹੈ ਇਕ ਸਖਨੀ ਹੋਰ ਫੇਰ ਭਰੀਅਤ ਹੈ ॥
Jaisae Harehatt Kee Maalaa Ttindd Lagath Hai Eik Sakhanee Hor Faer Bhareeath Hai ||
The buckets on the chain of the Persian wheel rotate; one empties out to fill another.
ਪ੍ਰਭਾਤੀ (ਮਃ ੧) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੯ ਪੰ. ੧੨
Raag Parbhati Guru Nanak Dev
ਤੈਸੋ ਹੀ ਇਹੁ ਖੇਲੁ ਖਸਮ ਕਾ ਜਿਉ ਉਸ ਕੀ ਵਡਿਆਈ ॥੨॥
Thaiso Hee Eihu Khael Khasam Kaa Jio Ous Kee Vaddiaaee ||2||
This is just like the Play of our Lord and Master; such is His Glorious Greatness. ||2||
ਪ੍ਰਭਾਤੀ (ਮਃ ੧) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੯ ਪੰ. ੧੩
Raag Parbhati Guru Nanak Dev
ਸੁਰਤੀ ਕੈ ਮਾਰਗਿ ਚਲਿ ਕੈ ਉਲਟੀ ਨਦਰਿ ਪ੍ਰਗਾਸੀ ॥
Surathee Kai Maarag Chal Kai Oulattee Nadhar Pragaasee ||
Following the path of intuitive awareness, one turns away from the world, and one's vision is enlightened.
ਪ੍ਰਭਾਤੀ (ਮਃ ੧) (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੯ ਪੰ. ੧੪
Raag Parbhati Guru Nanak Dev
ਮਨਿ ਵੀਚਾਰਿ ਦੇਖੁ ਬ੍ਰਹਮ ਗਿਆਨੀ ਕਉਨੁ ਗਿਰਹੀ ਕਉਨੁ ਉਦਾਸੀ ॥੩॥
Man Veechaar Dhaekh Breham Giaanee Koun Girehee Koun Oudhaasee ||3||
Contemplate this in your mind, and see, O spiritual teacher. Who is the householder, and who is the renunciate? ||3||
ਪ੍ਰਭਾਤੀ (ਮਃ ੧) (੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੯ ਪੰ. ੧੪
Raag Parbhati Guru Nanak Dev
ਜਿਸ ਕੀ ਆਸਾ ਤਿਸ ਹੀ ਸਉਪਿ ਕੈ ਏਹੁ ਰਹਿਆ ਨਿਰਬਾਣੁ ॥
Jis Kee Aasaa This Hee Soup Kai Eaehu Rehiaa Nirabaan ||
Hope comes from the Lord; surrendering to Him, we remain in the state of nirvaanaa.
ਪ੍ਰਭਾਤੀ (ਮਃ ੧) (੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੯ ਪੰ. ੧੫
Raag Parbhati Guru Nanak Dev
ਜਿਸ ਤੇ ਹੋਆ ਸੋਈ ਕਰਿ ਮਾਨਿਆ ਨਾਨਕ ਗਿਰਹੀ ਉਦਾਸੀ ਸੋ ਪਰਵਾਣੁ ॥੪॥੮॥
Jis Thae Hoaa Soee Kar Maaniaa Naanak Girehee Oudhaasee So Paravaan ||4||8||
We come from Him; surrendering to Him, O Nanak, one is approved as a householder, and a renunciate. ||4||8||
ਪ੍ਰਭਾਤੀ (ਮਃ ੧) (੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੯ ਪੰ. ੧੫
Raag Parbhati Guru Nanak Dev
ਪ੍ਰਭਾਤੀ ਮਹਲਾ ੧ ॥
Prabhaathee Mehalaa 1 ||
Prabhaatee, First Mehl:
ਪ੍ਰਭਾਤੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੩੨੯
ਦਿਸਟਿ ਬਿਕਾਰੀ ਬੰਧਨਿ ਬਾਂਧੈ ਹਉ ਤਿਸ ਕੈ ਬਲਿ ਜਾਈ ॥
Dhisatt Bikaaree Bandhhan Baandhhai Ho This Kai Bal Jaaee ||
I am a sacrifice to that one who binds in bondage his evil and corrupted gaze.
ਪ੍ਰਭਾਤੀ (ਮਃ ੧) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੯ ਪੰ. ੧੬
Raag Parbhati Guru Nanak Dev
ਪਾਪ ਪੁੰਨ ਕੀ ਸਾਰ ਨ ਜਾਣੈ ਭੂਲਾ ਫਿਰੈ ਅਜਾਈ ॥੧॥
Paap Punn Kee Saar N Jaanai Bhoolaa Firai Ajaaee ||1||
One who does not know the difference between vice and virtue wanders around uselessly. ||1||
ਪ੍ਰਭਾਤੀ (ਮਃ ੧) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੯ ਪੰ. ੧੭
Raag Parbhati Guru Nanak Dev
ਬੋਲਹੁ ਸਚੁ ਨਾਮੁ ਕਰਤਾਰ ॥
Bolahu Sach Naam Karathaar ||
Speak the True Name of the Creator Lord.
ਪ੍ਰਭਾਤੀ (ਮਃ ੧) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੯ ਪੰ. ੧੭
Raag Parbhati Guru Nanak Dev
ਫੁਨਿ ਬਹੁੜਿ ਨ ਆਵਣ ਵਾਰ ॥੧॥ ਰਹਾਉ ॥
Fun Bahurr N Aavan Vaar ||1|| Rehaao ||
Then, you shall never again have to come into this world. ||1||Pause||
ਪ੍ਰਭਾਤੀ (ਮਃ ੧) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੯ ਪੰ. ੧੮
Raag Parbhati Guru Nanak Dev
ਊਚਾ ਤੇ ਫੁਨਿ ਨੀਚੁ ਕਰਤੁ ਹੈ ਨੀਚ ਕਰੈ ਸੁਲਤਾਨੁ ॥
Oochaa Thae Fun Neech Karath Hai Neech Karai Sulathaan ||
The Creator transforms the high into the low, and makes the lowly into kings.
ਪ੍ਰਭਾਤੀ (ਮਃ ੧) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੯ ਪੰ. ੧੮
Raag Parbhati Guru Nanak Dev
ਜਿਨੀ ਜਾਣੁ ਸੁਜਾਣਿਆ ਜਗਿ ਤੇ ਪੂਰੇ ਪਰਵਾਣੁ ॥੨॥
Jinee Jaan Sujaaniaa Jag Thae Poorae Paravaan ||2||
Those who know the All-knowing Lord are approved and certified as perfect in this world. ||2||
ਪ੍ਰਭਾਤੀ (ਮਃ ੧) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੯ ਪੰ. ੧੯
Raag Parbhati Guru Nanak Dev
ਤਾ ਕਉ ਸਮਝਾਵਣ ਜਾਈਐ ਜੇ ਕੋ ਭੂਲਾ ਹੋਈ ॥
Thaa Ko Samajhaavan Jaaeeai Jae Ko Bhoolaa Hoee ||
If anyone is mistaken and fooled, you should go to instruct him.
ਪ੍ਰਭਾਤੀ (ਮਃ ੧) (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੯ ਪੰ. ੧੯
Raag Parbhati Guru Nanak Dev