Sri Guru Granth Sahib
Displaying Ang 1330 of 1430
- 1
- 2
- 3
- 4
ਆਪੇ ਖੇਲ ਕਰੇ ਸਭ ਕਰਤਾ ਐਸਾ ਬੂਝੈ ਕੋਈ ॥੩॥
Aapae Khael Karae Sabh Karathaa Aisaa Boojhai Koee ||3||
The Creator Himself plays all the games; only a few understand this. ||3||
ਪ੍ਰਭਾਤੀ (ਮਃ ੧) (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੦ ਪੰ. ੧
Raag Parbhati Guru Nanak Dev
ਨਾਉ ਪ੍ਰਭਾਤੈ ਸਬਦਿ ਧਿਆਈਐ ਛੋਡਹੁ ਦੁਨੀ ਪਰੀਤਾ ॥
Naao Prabhaathai Sabadh Dhhiaaeeai Shhoddahu Dhunee Pareethaa ||
Meditate on the Name, and the Word of the Shabad, in the early hours before dawn; leave your worldly entanglements behind.
ਪ੍ਰਭਾਤੀ (ਮਃ ੧) (੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੦ ਪੰ. ੧
Raag Parbhati Guru Nanak Dev
ਪ੍ਰਣਵਤਿ ਨਾਨਕ ਦਾਸਨਿ ਦਾਸਾ ਜਗਿ ਹਾਰਿਆ ਤਿਨਿ ਜੀਤਾ ॥੪॥੯॥
Pranavath Naanak Dhaasan Dhaasaa Jag Haariaa Thin Jeethaa ||4||9||
Prays Nanak, the slave of God's slaves: the world loses, and he wins. ||4||9||
ਪ੍ਰਭਾਤੀ (ਮਃ ੧) (੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੦ ਪੰ. ੨
Raag Parbhati Guru Nanak Dev
ਪ੍ਰਭਾਤੀ ਮਹਲਾ ੧ ॥
Prabhaathee Mehalaa 1 ||
Prabhaatee, First Mehl:
ਪ੍ਰਭਾਤੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੩੩੦
ਮਨੁ ਮਾਇਆ ਮਨੁ ਧਾਇਆ ਮਨੁ ਪੰਖੀ ਆਕਾਸਿ ॥
Man Maaeiaa Man Dhhaaeiaa Man Pankhee Aakaas ||
The mind is Maya, the mind is a chaser; the mind is a bird flying across the sky.
ਪ੍ਰਭਾਤੀ (ਮਃ ੧) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੦ ਪੰ. ੨
Raag Parbhati Guru Nanak Dev
ਤਸਕਰ ਸਬਦਿ ਨਿਵਾਰਿਆ ਨਗਰੁ ਵੁਠਾ ਸਾਬਾਸਿ ॥
Thasakar Sabadh Nivaariaa Nagar Vuthaa Saabaas ||
The thieves are overpowered by the Shabad, and then the body-village prospers and celebrates.
ਪ੍ਰਭਾਤੀ (ਮਃ ੧) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੦ ਪੰ. ੩
Raag Parbhati Guru Nanak Dev
ਜਾ ਤੂ ਰਾਖਹਿ ਰਾਖਿ ਲੈਹਿ ਸਾਬਤੁ ਹੋਵੈ ਰਾਸਿ ॥੧॥
Jaa Thoo Raakhehi Raakh Laihi Saabath Hovai Raas ||1||
Lord, when You save someone, he is saved; his capital is safe and sound. ||1||
ਪ੍ਰਭਾਤੀ (ਮਃ ੧) (੧੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੦ ਪੰ. ੩
Raag Parbhati Guru Nanak Dev
ਐਸਾ ਨਾਮੁ ਰਤਨੁ ਨਿਧਿ ਮੇਰੈ ॥
Aisaa Naam Rathan Nidhh Maerai ||
Such is my Treasure, the Jewel of the Naam;
ਪ੍ਰਭਾਤੀ (ਮਃ ੧) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੦ ਪੰ. ੪
Raag Parbhati Guru Nanak Dev
ਗੁਰਮਤਿ ਦੇਹਿ ਲਗਉ ਪਗਿ ਤੇਰੈ ॥੧॥ ਰਹਾਉ ॥
Guramath Dhaehi Lago Pag Thaerai ||1|| Rehaao ||
Please bless me with the Guru's Teachings, so that I may fall at Your Feet. ||1||Pause||
ਪ੍ਰਭਾਤੀ (ਮਃ ੧) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੦ ਪੰ. ੪
Raag Parbhati Guru Nanak Dev
ਮਨੁ ਜੋਗੀ ਮਨੁ ਭੋਗੀਆ ਮਨੁ ਮੂਰਖੁ ਗਾਵਾਰੁ ॥
Man Jogee Man Bhogeeaa Man Moorakh Gaavaar ||
The mind is a Yogi, the mind is a pleasure-seeker; the mind is foolish and ignorant.
ਪ੍ਰਭਾਤੀ (ਮਃ ੧) (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੦ ਪੰ. ੫
Raag Parbhati Guru Nanak Dev
ਮਨੁ ਦਾਤਾ ਮਨੁ ਮੰਗਤਾ ਮਨ ਸਿਰਿ ਗੁਰੁ ਕਰਤਾਰੁ ॥
Man Dhaathaa Man Mangathaa Man Sir Gur Karathaar ||
The mind is the giver, the mind is the beggar; the mind is the Great Guru, the Creator.
ਪ੍ਰਭਾਤੀ (ਮਃ ੧) (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੦ ਪੰ. ੫
Raag Parbhati Guru Nanak Dev
ਪੰਚ ਮਾਰਿ ਸੁਖੁ ਪਾਇਆ ਐਸਾ ਬ੍ਰਹਮੁ ਵੀਚਾਰੁ ॥੨॥
Panch Maar Sukh Paaeiaa Aisaa Breham Veechaar ||2||
The five thieves are conquered, and peace is attained; such is the contemplative wisdom of God. ||2||
ਪ੍ਰਭਾਤੀ (ਮਃ ੧) (੧੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੦ ਪੰ. ੬
Raag Parbhati Guru Nanak Dev
ਘਟਿ ਘਟਿ ਏਕੁ ਵਖਾਣੀਐ ਕਹਉ ਨ ਦੇਖਿਆ ਜਾਇ ॥
Ghatt Ghatt Eaek Vakhaaneeai Keho N Dhaekhiaa Jaae ||
The One Lord is said to be in each and every heart, but no one can see Him.
ਪ੍ਰਭਾਤੀ (ਮਃ ੧) (੧੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੦ ਪੰ. ੬
Raag Parbhati Guru Nanak Dev
ਖੋਟੋ ਪੂਠੋ ਰਾਲੀਐ ਬਿਨੁ ਨਾਵੈ ਪਤਿ ਜਾਇ ॥
Khotto Pootho Raaleeai Bin Naavai Path Jaae ||
The false are cast upside-down into the womb of reincarnation; without the Name, they lose their honor.
ਪ੍ਰਭਾਤੀ (ਮਃ ੧) (੧੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੦ ਪੰ. ੭
Raag Parbhati Guru Nanak Dev
ਜਾ ਤੂ ਮੇਲਹਿ ਤਾ ਮਿਲਿ ਰਹਾਂ ਜਾਂ ਤੇਰੀ ਹੋਇ ਰਜਾਇ ॥੩॥
Jaa Thoo Maelehi Thaa Mil Rehaan Jaan Thaeree Hoe Rajaae ||3||
Those whom You unite, remain united, if it is Your Will. ||3||
ਪ੍ਰਭਾਤੀ (ਮਃ ੧) (੧੦) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੦ ਪੰ. ੭
Raag Parbhati Guru Nanak Dev
ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ ॥
Jaath Janam Neh Pooshheeai Sach Ghar Laehu Bathaae ||
God does not ask about social class or birth; you must find your true home.
ਪ੍ਰਭਾਤੀ (ਮਃ ੧) (੧੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੦ ਪੰ. ੮
Raag Parbhati Guru Nanak Dev
ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ ॥
Saa Jaath Saa Path Hai Jaehae Karam Kamaae ||
That is your social class and that is your status - the karma of what you have done.
ਪ੍ਰਭਾਤੀ (ਮਃ ੧) (੧੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੦ ਪੰ. ੮
Raag Parbhati Guru Nanak Dev
ਜਨਮ ਮਰਨ ਦੁਖੁ ਕਾਟੀਐ ਨਾਨਕ ਛੂਟਸਿ ਨਾਇ ॥੪॥੧੦॥
Janam Maran Dhukh Kaatteeai Naanak Shhoottas Naae ||4||10||
The pains of death and rebirth are eradicated; O Nanak, salvation is in the Lord's Name. ||4||10||
ਪ੍ਰਭਾਤੀ (ਮਃ ੧) (੧੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੦ ਪੰ. ੯
Raag Parbhati Guru Nanak Dev
ਪ੍ਰਭਾਤੀ ਮਹਲਾ ੧ ॥
Prabhaathee Mehalaa 1 ||
Prabhaatee, First Mehl:
ਪ੍ਰਭਾਤੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੩੩੦
ਜਾਗਤੁ ਬਿਗਸੈ ਮੂਠੋ ਅੰਧਾ ॥
Jaagath Bigasai Mootho Andhhaa ||
He is awake, and even happy, but he is being plundered - he is blind!
ਪ੍ਰਭਾਤੀ (ਮਃ ੧) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੦ ਪੰ. ੯
Raag Parbhati Guru Nanak Dev
ਗਲਿ ਫਾਹੀ ਸਿਰਿ ਮਾਰੇ ਧੰਧਾ ॥
Gal Faahee Sir Maarae Dhhandhhaa ||
The noose is around his neck, and yet, his head is busy with worldly affairs.
ਪ੍ਰਭਾਤੀ (ਮਃ ੧) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੦ ਪੰ. ੧੦
Raag Parbhati Guru Nanak Dev
ਆਸਾ ਆਵੈ ਮਨਸਾ ਜਾਇ ॥
Aasaa Aavai Manasaa Jaae ||
In hope, he comes and in desire, he leaves.
ਪ੍ਰਭਾਤੀ (ਮਃ ੧) (੧੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੦ ਪੰ. ੧੦
Raag Parbhati Guru Nanak Dev
ਉਰਝੀ ਤਾਣੀ ਕਿਛੁ ਨ ਬਸਾਇ ॥੧॥
Ourajhee Thaanee Kishh N Basaae ||1||
The strings of his life are all tangled up; he is utterly helpless. ||1||
ਪ੍ਰਭਾਤੀ (ਮਃ ੧) (੧੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੦ ਪੰ. ੧੦
Raag Parbhati Guru Nanak Dev
ਜਾਗਸਿ ਜੀਵਣ ਜਾਗਣਹਾਰਾ ॥
Jaagas Jeevan Jaaganehaaraa ||
The Lord of Awareness, the Lord of Life is awake and aware.
ਪ੍ਰਭਾਤੀ (ਮਃ ੧) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੦ ਪੰ. ੧੧
Raag Parbhati Guru Nanak Dev
ਸੁਖ ਸਾਗਰ ਅੰਮ੍ਰਿਤ ਭੰਡਾਰਾ ॥੧॥ ਰਹਾਉ ॥
Sukh Saagar Anmrith Bhanddaaraa ||1|| Rehaao ||
He is the Ocean of peace, the Treasure of Ambrosial Nectar. ||1||Pause||
ਪ੍ਰਭਾਤੀ (ਮਃ ੧) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੦ ਪੰ. ੧੧
Raag Parbhati Guru Nanak Dev
ਕਹਿਓ ਨ ਬੂਝੈ ਅੰਧੁ ਨ ਸੂਝੈ ਭੋਂਡੀ ਕਾਰ ਕਮਾਈ ॥
Kehiou N Boojhai Andhh N Soojhai Bhonaddee Kaar Kamaaee ||
He does not understand what he is told; he is blind - he does not see, and so he does his evil deeds.
ਪ੍ਰਭਾਤੀ (ਮਃ ੧) (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੦ ਪੰ. ੧੧
Raag Parbhati Guru Nanak Dev
ਆਪੇ ਪ੍ਰੀਤਿ ਪ੍ਰੇਮ ਪਰਮੇਸੁਰੁ ਕਰਮੀ ਮਿਲੈ ਵਡਾਈ ॥੨॥
Aapae Preeth Praem Paramaesur Karamee Milai Vaddaaee ||2||
The Transcendent Lord Himself showers His Love and Affection; by His Grace, He bestows glorious greatness. ||2||
ਪ੍ਰਭਾਤੀ (ਮਃ ੧) (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੦ ਪੰ. ੧੨
Raag Parbhati Guru Nanak Dev
ਦਿਨੁ ਦਿਨੁ ਆਵੈ ਤਿਲੁ ਤਿਲੁ ਛੀਜੈ ਮਾਇਆ ਮੋਹੁ ਘਟਾਈ ॥
Dhin Dhin Aavai Thil Thil Shheejai Maaeiaa Mohu Ghattaaee ||
With the coming of each and every day, his life is wearing away, bit by bit; but still, his heart is attached to Maya.
ਪ੍ਰਭਾਤੀ (ਮਃ ੧) (੧੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੦ ਪੰ. ੧੨
Raag Parbhati Guru Nanak Dev
ਬਿਨੁ ਗੁਰ ਬੂਡੋ ਠਉਰ ਨ ਪਾਵੈ ਜਬ ਲਗ ਦੂਜੀ ਰਾਈ ॥੩॥
Bin Gur Booddo Thour N Paavai Jab Lag Dhoojee Raaee ||3||
Without the Guru, he is drowned, and finds no place of rest, as long as he is caught in duality. ||3||
ਪ੍ਰਭਾਤੀ (ਮਃ ੧) (੧੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੦ ਪੰ. ੧੩
Raag Parbhati Guru Nanak Dev
ਅਹਿਨਿਸਿ ਜੀਆ ਦੇਖਿ ਸਮ੍ਹ੍ਹਾਲੈ ਸੁਖੁ ਦੁਖੁ ਪੁਰਬਿ ਕਮਾਈ ॥
Ahinis Jeeaa Dhaekh Samhaalai Sukh Dhukh Purab Kamaaee ||
Day and night, God watches over and takes care of His living beings; they receive pleasure and pain according to their past actions.
ਪ੍ਰਭਾਤੀ (ਮਃ ੧) (੧੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੦ ਪੰ. ੧੩
Raag Parbhati Guru Nanak Dev
ਕਰਮਹੀਣੁ ਸਚੁ ਭੀਖਿਆ ਮਾਂਗੈ ਨਾਨਕ ਮਿਲੈ ਵਡਾਈ ॥੪॥੧੧॥
Karameheen Sach Bheekhiaa Maangai Naanak Milai Vaddaaee ||4||11||
Nanak, the unfortunate one, begs for the charity of Truth; please bless him with this glory. ||4||11||
ਪ੍ਰਭਾਤੀ (ਮਃ ੧) (੧੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੦ ਪੰ. ੧੪
Raag Parbhati Guru Nanak Dev
ਪ੍ਰਭਾਤੀ ਮਹਲਾ ੧ ॥
Prabhaathee Mehalaa 1 ||
Prabhaatee, First Mehl:
ਪ੍ਰਭਾਤੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੩੩੦
ਮਸਟਿ ਕਰਉ ਮੂਰਖੁ ਜਗਿ ਕਹੀਆ ॥
Masatt Karo Moorakh Jag Keheeaa ||
If I remain silent, the world calls me a fool.
ਪ੍ਰਭਾਤੀ (ਮਃ ੧) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੦ ਪੰ. ੧੫
Raag Parbhati Guru Nanak Dev
ਅਧਿਕ ਬਕਉ ਤੇਰੀ ਲਿਵ ਰਹੀਆ ॥
Adhhik Bako Thaeree Liv Reheeaa ||
If I talk too much, I miss out on Your Love.
ਪ੍ਰਭਾਤੀ (ਮਃ ੧) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੦ ਪੰ. ੧੫
Raag Parbhati Guru Nanak Dev
ਭੂਲ ਚੂਕ ਤੇਰੈ ਦਰਬਾਰਿ ॥
Bhool Chook Thaerai Dharabaar ||
My mistakes and faults will be judged in Your Court.
ਪ੍ਰਭਾਤੀ (ਮਃ ੧) (੧੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੦ ਪੰ. ੧੬
Raag Parbhati Guru Nanak Dev
ਨਾਮ ਬਿਨਾ ਕੈਸੇ ਆਚਾਰ ॥੧॥
Naam Binaa Kaisae Aachaar ||1||
Without the Naam, the Name of the Lord, how can I maintain good conduct? ||1||
ਪ੍ਰਭਾਤੀ (ਮਃ ੧) (੧੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੦ ਪੰ. ੧੬
Raag Parbhati Guru Nanak Dev
ਐਸੇ ਝੂਠਿ ਮੁਠੇ ਸੰਸਾਰਾ ॥
Aisae Jhooth Muthae Sansaaraa ||
Such is the falsehood which is plundering the world.
ਪ੍ਰਭਾਤੀ (ਮਃ ੧) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੦ ਪੰ. ੧੬
Raag Parbhati Guru Nanak Dev
ਨਿੰਦਕੁ ਨਿੰਦੈ ਮੁਝੈ ਪਿਆਰਾ ॥੧॥ ਰਹਾਉ ॥
Nindhak Nindhai Mujhai Piaaraa ||1|| Rehaao ||
The slanderer slanders me, but even so, I love him. ||1||Pause||
ਪ੍ਰਭਾਤੀ (ਮਃ ੧) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੦ ਪੰ. ੧੬
Raag Parbhati Guru Nanak Dev
ਜਿਸੁ ਨਿੰਦਹਿ ਸੋਈ ਬਿਧਿ ਜਾਣੈ ॥
Jis Nindhehi Soee Bidhh Jaanai ||
He alone knows the way, who has been slandered.
ਪ੍ਰਭਾਤੀ (ਮਃ ੧) (੧੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੦ ਪੰ. ੧੭
Raag Parbhati Guru Nanak Dev
ਗੁਰ ਕੈ ਸਬਦੇ ਦਰਿ ਨੀਸਾਣੈ ॥
Gur Kai Sabadhae Dhar Neesaanai ||
Through the Word of the Guru's Shabad, he is stamped with the Lord's Insignia in His Court.
ਪ੍ਰਭਾਤੀ (ਮਃ ੧) (੧੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੦ ਪੰ. ੧੭
Raag Parbhati Guru Nanak Dev
ਕਾਰਣ ਨਾਮੁ ਅੰਤਰਗਤਿ ਜਾਣੈ ॥
Kaaran Naam Antharagath Jaanai ||
He realizes the Naam, the Cause of causes, deep within himself.
ਪ੍ਰਭਾਤੀ (ਮਃ ੧) (੧੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੦ ਪੰ. ੧੭
Raag Parbhati Guru Nanak Dev
ਜਿਸ ਨੋ ਨਦਰਿ ਕਰੇ ਸੋਈ ਬਿਧਿ ਜਾਣੈ ॥੨॥
Jis No Nadhar Karae Soee Bidhh Jaanai ||2||
He alone knows the way, who is blessed by the Lord's Glance of Grace. ||2||
ਪ੍ਰਭਾਤੀ (ਮਃ ੧) (੧੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੦ ਪੰ. ੧੮
Raag Parbhati Guru Nanak Dev
ਮੈ ਮੈਲੌ ਊਜਲੁ ਸਚੁ ਸੋਇ ॥
Mai Maila Oojal Sach Soe ||
I am filthy and polluted; the True Lord is Immaculate and Sublime.
ਪ੍ਰਭਾਤੀ (ਮਃ ੧) (੧੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੦ ਪੰ. ੧੮
Raag Parbhati Guru Nanak Dev
ਊਤਮੁ ਆਖਿ ਨ ਊਚਾ ਹੋਇ ॥
Ootham Aakh N Oochaa Hoe ||
Calling oneself sublime, one does not become exalted.
ਪ੍ਰਭਾਤੀ (ਮਃ ੧) (੧੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੦ ਪੰ. ੧੮
Raag Parbhati Guru Nanak Dev
ਮਨਮੁਖੁ ਖੂਲ੍ਹ੍ਹਿ ਮਹਾ ਬਿਖੁ ਖਾਇ ॥
Manamukh Khoolih Mehaa Bikh Khaae ||
The self-willed manmukh openly eats the great poison.
ਪ੍ਰਭਾਤੀ (ਮਃ ੧) (੧੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੦ ਪੰ. ੧੯
Raag Parbhati Guru Nanak Dev
ਗੁਰਮੁਖਿ ਹੋਇ ਸੁ ਰਾਚੈ ਨਾਇ ॥੩॥
Guramukh Hoe S Raachai Naae ||3||
But one who becomes Gurmukh is absorbed in the Name. ||3||
ਪ੍ਰਭਾਤੀ (ਮਃ ੧) (੧੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੦ ਪੰ. ੧੯
Raag Parbhati Guru Nanak Dev
ਅੰਧੌ ਬੋਲੌ ਮੁਗਧੁ ਗਵਾਰੁ ॥
Andhha Bola Mugadhh Gavaar ||
I am blind, deaf, foolish and ignorant,
ਪ੍ਰਭਾਤੀ (ਮਃ ੧) (੧੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੦ ਪੰ. ੧੯
Raag Parbhati Guru Nanak Dev