Sri Guru Granth Sahib
Displaying Ang 1331 of 1430
- 1
- 2
- 3
- 4
ਹੀਣੌ ਨੀਚੁ ਬੁਰੌ ਬੁਰਿਆਰੁ ॥
Heena Neech Bura Buriaar ||
The lowest of the low, the worst of the worst.
ਪ੍ਰਭਾਤੀ (ਮਃ ੧) (੧੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੧
Raag Parbhati Guru Nanak Dev
ਨੀਧਨ ਕੌ ਧਨੁ ਨਾਮੁ ਪਿਆਰੁ ॥
Needhhan Ka Dhhan Naam Piaar ||
I am poor, but I have the Wealth of Your Name, O my Beloved.
ਪ੍ਰਭਾਤੀ (ਮਃ ੧) (੧੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੧
Raag Parbhati Guru Nanak Dev
ਇਹੁ ਧਨੁ ਸਾਰੁ ਹੋਰੁ ਬਿਖਿਆ ਛਾਰੁ ॥੪॥
Eihu Dhhan Saar Hor Bikhiaa Shhaar ||4||
This is the most excellent wealth; all else is poison and ashes. ||4||
ਪ੍ਰਭਾਤੀ (ਮਃ ੧) (੧੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੧
Raag Parbhati Guru Nanak Dev
ਉਸਤਤਿ ਨਿੰਦਾ ਸਬਦੁ ਵੀਚਾਰੁ ॥
Ousathath Nindhaa Sabadh Veechaar ||
I pay no attention to slander and praise; I contemplate the Word of the Shabad.
ਪ੍ਰਭਾਤੀ (ਮਃ ੧) (੧੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੨
Raag Parbhati Guru Nanak Dev
ਜੋ ਦੇਵੈ ਤਿਸ ਕਉ ਜੈਕਾਰੁ ॥
Jo Dhaevai This Ko Jaikaar ||
I celebrate the One who blesses me with His Bounty.
ਪ੍ਰਭਾਤੀ (ਮਃ ੧) (੧੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੨
Raag Parbhati Guru Nanak Dev
ਤੂ ਬਖਸਹਿ ਜਾਤਿ ਪਤਿ ਹੋਇ ॥
Thoo Bakhasehi Jaath Path Hoe ||
Whomever You forgive, O Lord, is blessed with status and honor.
ਪ੍ਰਭਾਤੀ (ਮਃ ੧) (੧੨) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੨
Raag Parbhati Guru Nanak Dev
ਨਾਨਕੁ ਕਹੈ ਕਹਾਵੈ ਸੋਇ ॥੫॥੧੨॥
Naanak Kehai Kehaavai Soe ||5||12||
Says Nanak, I speak as He causes me to speak. ||5||12||
ਪ੍ਰਭਾਤੀ (ਮਃ ੧) (੧੨) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੩
Raag Parbhati Guru Nanak Dev
ਪ੍ਰਭਾਤੀ ਮਹਲਾ ੧ ॥
Prabhaathee Mehalaa 1 ||
Prabhaatee, First Mehl:
ਪ੍ਰਭਾਤੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੩੩੧
ਖਾਇਆ ਮੈਲੁ ਵਧਾਇਆ ਪੈਧੈ ਘਰ ਕੀ ਹਾਣਿ ॥
Khaaeiaa Mail Vadhhaaeiaa Paidhhai Ghar Kee Haan ||
Eating too much one's filth only increases; wearing fancy clothes one's home is disgraced.
ਪ੍ਰਭਾਤੀ (ਮਃ ੧) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੩
Raag Parbhati Guru Nanak Dev
ਬਕਿ ਬਕਿ ਵਾਦੁ ਚਲਾਇਆ ਬਿਨੁ ਨਾਵੈ ਬਿਖੁ ਜਾਣਿ ॥੧॥
Bak Bak Vaadh Chalaaeiaa Bin Naavai Bikh Jaan ||1||
Talking too much, one only starts arguments. Without the Name, everything is poison - know this well. ||1||
ਪ੍ਰਭਾਤੀ (ਮਃ ੧) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੪
Raag Parbhati Guru Nanak Dev
ਬਾਬਾ ਐਸਾ ਬਿਖਮ ਜਾਲਿ ਮਨੁ ਵਾਸਿਆ ॥
Baabaa Aisaa Bikham Jaal Man Vaasiaa ||
O Baba, such is the treacherous trap which has caught my mind;
ਪ੍ਰਭਾਤੀ (ਮਃ ੧) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੪
Raag Parbhati Guru Nanak Dev
ਬਿਬਲੁ ਝਾਗਿ ਸਹਜਿ ਪਰਗਾਸਿਆ ॥੧॥ ਰਹਾਉ ॥
Bibal Jhaag Sehaj Paragaasiaa ||1|| Rehaao ||
Riding out the waves of the storm, it will be enlightened by intuitive wisdom. ||1||Pause||
ਪ੍ਰਭਾਤੀ (ਮਃ ੧) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੫
Raag Parbhati Guru Nanak Dev
ਬਿਖੁ ਖਾਣਾ ਬਿਖੁ ਬੋਲਣਾ ਬਿਖੁ ਕੀ ਕਾਰ ਕਮਾਇ ॥
Bikh Khaanaa Bikh Bolanaa Bikh Kee Kaar Kamaae ||
They eat poison, speak poison and do poisonous deeds.
ਪ੍ਰਭਾਤੀ (ਮਃ ੧) (੧੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੫
Raag Parbhati Guru Nanak Dev
ਜਮ ਦਰਿ ਬਾਧੇ ਮਾਰੀਅਹਿ ਛੂਟਸਿ ਸਾਚੈ ਨਾਇ ॥੨॥
Jam Dhar Baadhhae Maareeahi Shhoottas Saachai Naae ||2||
Bound and gagged at Death's door, they are punished; they can be saved only through the True Name. ||2||
ਪ੍ਰਭਾਤੀ (ਮਃ ੧) (੧੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੬
Raag Parbhati Guru Nanak Dev
ਜਿਵ ਆਇਆ ਤਿਵ ਜਾਇਸੀ ਕੀਆ ਲਿਖਿ ਲੈ ਜਾਇ ॥
Jiv Aaeiaa Thiv Jaaeisee Keeaa Likh Lai Jaae ||
As they come, they go. Their actions are recorded, and go along with them.
ਪ੍ਰਭਾਤੀ (ਮਃ ੧) (੧੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੬
Raag Parbhati Guru Nanak Dev
ਮਨਮੁਖਿ ਮੂਲੁ ਗਵਾਇਆ ਦਰਗਹ ਮਿਲੈ ਸਜਾਇ ॥੩॥
Manamukh Mool Gavaaeiaa Dharageh Milai Sajaae ||3||
The self-willed manmukh loses his capital, and is punished in the Court of the Lord. ||3||
ਪ੍ਰਭਾਤੀ (ਮਃ ੧) (੧੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੭
Raag Parbhati Guru Nanak Dev
ਜਗੁ ਖੋਟੌ ਸਚੁ ਨਿਰਮਲੌ ਗੁਰ ਸਬਦੀਂ ਵੀਚਾਰਿ ॥
Jag Khotta Sach Niramala Gur Sabadheen Veechaar ||
The world is false and polluted; only the True One is Pure. Contemplate Him through the Word of the Guru's Shabad.
ਪ੍ਰਭਾਤੀ (ਮਃ ੧) (੧੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੭
Raag Parbhati Guru Nanak Dev
ਤੇ ਨਰ ਵਿਰਲੇ ਜਾਣੀਅਹਿ ਜਿਨ ਅੰਤਰਿ ਗਿਆਨੁ ਮੁਰਾਰਿ ॥੪॥
Thae Nar Viralae Jaaneeahi Jin Anthar Giaan Muraar ||4||
Those who have God's spiritual wisdom within, are known to be very rare. ||4||
ਪ੍ਰਭਾਤੀ (ਮਃ ੧) (੧੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੮
Raag Parbhati Guru Nanak Dev
ਅਜਰੁ ਜਰੈ ਨੀਝਰੁ ਝਰੈ ਅਮਰ ਅਨੰਦ ਸਰੂਪ ॥
Ajar Jarai Neejhar Jharai Amar Anandh Saroop ||
They endure the unendurable, and the Nectar of the Lord, the Embodiment of Bliss, trickles into them continuously.
ਪ੍ਰਭਾਤੀ (ਮਃ ੧) (੧੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੮
Raag Parbhati Guru Nanak Dev
ਨਾਨਕੁ ਜਲ ਕੌ ਮੀਨੁ ਸੈ ਥੇ ਭਾਵੈ ਰਾਖਹੁ ਪ੍ਰੀਤਿ ॥੫॥੧੩॥
Naanak Jal Ka Meen Sai Thhae Bhaavai Raakhahu Preeth ||5||13||
O Nanak, the fish is in love with the water; if it pleases You, Lord, please enshrine such love within me. ||5||13||
ਪ੍ਰਭਾਤੀ (ਮਃ ੧) (੧੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੯
Raag Parbhati Guru Nanak Dev
ਪ੍ਰਭਾਤੀ ਮਹਲਾ ੧ ॥
Prabhaathee Mehalaa 1 ||
Prabhaatee, First Mehl:
ਪ੍ਰਭਾਤੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੩੩੧
ਗੀਤ ਨਾਦ ਹਰਖ ਚਤੁਰਾਈ ॥
Geeth Naadh Harakh Chathuraaee ||
Songs, sounds, pleasures and clever tricks;
ਪ੍ਰਭਾਤੀ (ਮਃ ੧) (੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੯
Raag Parbhati Guru Nanak Dev
ਰਹਸ ਰੰਗ ਫੁਰਮਾਇਸਿ ਕਾਈ ॥
Rehas Rang Furamaaeis Kaaee ||
Joy, love and the power to command;
ਪ੍ਰਭਾਤੀ (ਮਃ ੧) (੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੧੦
Raag Parbhati Guru Nanak Dev
ਪੈਨ੍ਹ੍ਹਣੁ ਖਾਣਾ ਚੀਤਿ ਨ ਪਾਈ ॥
Painhan Khaanaa Cheeth N Paaee ||
Fine clothes and food - these have no place in one's consciousness.
ਪ੍ਰਭਾਤੀ (ਮਃ ੧) (੧੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੧੦
Raag Parbhati Guru Nanak Dev
ਸਾਚੁ ਸਹਜੁ ਸੁਖੁ ਨਾਮਿ ਵਸਾਈ ॥੧॥
Saach Sehaj Sukh Naam Vasaaee ||1||
True intuitive peace and poise rest in the Naam. ||1||
ਪ੍ਰਭਾਤੀ (ਮਃ ੧) (੧੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੧੦
Raag Parbhati Guru Nanak Dev
ਕਿਆ ਜਾਨਾਂ ਕਿਆ ਕਰੈ ਕਰਾਵੈ ॥
Kiaa Jaanaan Kiaa Karai Karaavai ||
What do I know about what God does?
ਪ੍ਰਭਾਤੀ (ਮਃ ੧) (੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੧੧
Raag Parbhati Guru Nanak Dev
ਨਾਮ ਬਿਨਾ ਤਨਿ ਕਿਛੁ ਨ ਸੁਖਾਵੈ ॥੧॥ ਰਹਾਉ ॥
Naam Binaa Than Kishh N Sukhaavai ||1|| Rehaao ||
Without the Naam, the Name of the Lord, nothing makes my body feel good. ||1||Pause||
ਪ੍ਰਭਾਤੀ (ਮਃ ੧) (੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੧੧
Raag Parbhati Guru Nanak Dev
ਜੋਗ ਬਿਨੋਦ ਸ੍ਵਾਦ ਆਨੰਦਾ ॥
Jog Binodh Svaadh Aanandhaa ||
Yoga, thrills, delicious flavors and ecstasy;
ਪ੍ਰਭਾਤੀ (ਮਃ ੧) (੧੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੧੧
Raag Parbhati Guru Nanak Dev
ਮਤਿ ਸਤ ਭਾਇ ਭਗਤਿ ਗੋਬਿੰਦਾ ॥
Math Sath Bhaae Bhagath Gobindhaa ||
Wisdom, truth and love all come from devotion to the Lord of the Universe.
ਪ੍ਰਭਾਤੀ (ਮਃ ੧) (੧੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੧੨
Raag Parbhati Guru Nanak Dev
ਕੀਰਤਿ ਕਰਮ ਕਾਰ ਨਿਜ ਸੰਦਾ ॥
Keerath Karam Kaar Nij Sandhaa ||
My own occupation is to work to praise the Lord.
ਪ੍ਰਭਾਤੀ (ਮਃ ੧) (੧੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੧੨
Raag Parbhati Guru Nanak Dev
ਅੰਤਰਿ ਰਵਤੌ ਰਾਜ ਰਵਿੰਦਾ ॥੨॥
Anthar Ravatha Raaj Ravindhaa ||2||
Deep within, I dwell on the Lord of the sun and the moon. ||2||
ਪ੍ਰਭਾਤੀ (ਮਃ ੧) (੧੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੧੨
Raag Parbhati Guru Nanak Dev
ਪ੍ਰਿਉ ਪ੍ਰਿਉ ਪ੍ਰੀਤਿ ਪ੍ਰੇਮਿ ਉਰ ਧਾਰੀ ॥
Prio Prio Preeth Praem Our Dhhaaree ||
I have lovingly enshrined the love of my Beloved within my heart.
ਪ੍ਰਭਾਤੀ (ਮਃ ੧) (੧੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੧੩
Raag Parbhati Guru Nanak Dev
ਦੀਨਾ ਨਾਥੁ ਪੀਉ ਬਨਵਾਰੀ ॥
Dheenaa Naathh Peeo Banavaaree ||
My Husband Lord, the Lord of the World, is the Master of the meek and the poor.
ਪ੍ਰਭਾਤੀ (ਮਃ ੧) (੧੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੧੩
Raag Parbhati Guru Nanak Dev
ਅਨਦਿਨੁ ਨਾਮੁ ਦਾਨੁ ਬ੍ਰਤਕਾਰੀ ॥
Anadhin Naam Dhaan Brathakaaree ||
Night and day, the Naam is my giving in charity and fasting.
ਪ੍ਰਭਾਤੀ (ਮਃ ੧) (੧੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੧੩
Raag Parbhati Guru Nanak Dev
ਤ੍ਰਿਪਤਿ ਤਰੰਗ ਤਤੁ ਬੀਚਾਰੀ ॥੩॥
Thripath Tharang Thath Beechaaree ||3||
The waves have subsided, contemplating the essence of reality. ||3||
ਪ੍ਰਭਾਤੀ (ਮਃ ੧) (੧੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੧੪
Raag Parbhati Guru Nanak Dev
ਅਕਥੌ ਕਥਉ ਕਿਆ ਮੈ ਜੋਰੁ ॥
Akathha Kathho Kiaa Mai Jor ||
What power do I have to speak the Unspoken?
ਪ੍ਰਭਾਤੀ (ਮਃ ੧) (੧੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੧੪
Raag Parbhati Guru Nanak Dev
ਭਗਤਿ ਕਰੀ ਕਰਾਇਹਿ ਮੋਰ ॥
Bhagath Karee Karaaeihi Mor ||
I worship You with devotion; You inspire me to do so.
ਪ੍ਰਭਾਤੀ (ਮਃ ੧) (੧੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੧੪
Raag Parbhati Guru Nanak Dev
ਅੰਤਰਿ ਵਸੈ ਚੂਕੈ ਮੈ ਮੋਰ ॥
Anthar Vasai Chookai Mai Mor ||
You dwell deep within; my egotism is dispelled.
ਪ੍ਰਭਾਤੀ (ਮਃ ੧) (੧੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੧੫
Raag Parbhati Guru Nanak Dev
ਕਿਸੁ ਸੇਵੀ ਦੂਜਾ ਨਹੀ ਹੋਰੁ ॥੪॥
Kis Saevee Dhoojaa Nehee Hor ||4||
So whom should I serve? There is no other than You. ||4||
ਪ੍ਰਭਾਤੀ (ਮਃ ੧) (੧੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੧੫
Raag Parbhati Guru Nanak Dev
ਗੁਰ ਕਾ ਸਬਦੁ ਮਹਾ ਰਸੁ ਮੀਠਾ ॥
Gur Kaa Sabadh Mehaa Ras Meethaa ||
The Word of the Guru's Shabad is utterly sweet and sublime.
ਪ੍ਰਭਾਤੀ (ਮਃ ੧) (੧੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੧੫
Raag Parbhati Guru Nanak Dev
ਐਸਾ ਅੰਮ੍ਰਿਤੁ ਅੰਤਰਿ ਡੀਠਾ ॥
Aisaa Anmrith Anthar Ddeethaa ||
Such is the Ambrosial Nectar I see deep within.
ਪ੍ਰਭਾਤੀ (ਮਃ ੧) (੧੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੧੫
Raag Parbhati Guru Nanak Dev
ਜਿਨਿ ਚਾਖਿਆ ਪੂਰਾ ਪਦੁ ਹੋਇ ॥
Jin Chaakhiaa Pooraa Padh Hoe ||
Those who taste this, attain the state of perfection.
ਪ੍ਰਭਾਤੀ (ਮਃ ੧) (੧੪) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੧੬
Raag Parbhati Guru Nanak Dev
ਨਾਨਕ ਧ੍ਰਾਪਿਓ ਤਨਿ ਸੁਖੁ ਹੋਇ ॥੫॥੧੪॥
Naanak Dhhraapiou Than Sukh Hoe ||5||14||
O Nanak, they are satisfied, and their bodies are at peace. ||5||14||
ਪ੍ਰਭਾਤੀ (ਮਃ ੧) (੧੪) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੧੬
Raag Parbhati Guru Nanak Dev
ਪ੍ਰਭਾਤੀ ਮਹਲਾ ੧ ॥
Prabhaathee Mehalaa 1 ||
Prabhaatee, First Mehl:
ਪ੍ਰਭਾਤੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੩੩੧
ਅੰਤਰਿ ਦੇਖਿ ਸਬਦਿ ਮਨੁ ਮਾਨਿਆ ਅਵਰੁ ਨ ਰਾਂਗਨਹਾਰਾ ॥
Anthar Dhaekh Sabadh Man Maaniaa Avar N Raanganehaaraa ||
Deep within, I see the Shabad, the Word of God; my mind is pleased and appeased. Nothing else can touch and imbue me.
ਪ੍ਰਭਾਤੀ (ਮਃ ੧) (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੧੭
Raag Parbhati Guru Nanak Dev
ਅਹਿਨਿਸਿ ਜੀਆ ਦੇਖਿ ਸਮਾਲੇ ਤਿਸ ਹੀ ਕੀ ਸਰਕਾਰਾ ॥੧॥
Ahinis Jeeaa Dhaekh Samaalae This Hee Kee Sarakaaraa ||1||
Day and night, God watches over and cares for His beings and creatures; He is the Ruler of all. ||1||
ਪ੍ਰਭਾਤੀ (ਮਃ ੧) (੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੧੭
Raag Parbhati Guru Nanak Dev
ਮੇਰਾ ਪ੍ਰਭੁ ਰਾਂਗਿ ਘਣੌ ਅਤਿ ਰੂੜੌ ॥
Maeraa Prabh Raang Ghana Ath Roorra ||
My God is dyed in the most beautiful and glorious color.
ਪ੍ਰਭਾਤੀ (ਮਃ ੧) (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੧੮
Raag Parbhati Guru Nanak Dev
ਦੀਨ ਦਇਆਲੁ ਪ੍ਰੀਤਮ ਮਨਮੋਹਨੁ ਅਤਿ ਰਸ ਲਾਲ ਸਗੂੜੌ ॥੧॥ ਰਹਾਉ ॥
Dheen Dhaeiaal Preetham Manamohan Ath Ras Laal Sagoorra ||1|| Rehaao ||
Merciful to the meek and the poor, my Beloved is the Enticer of the mind; He is so very sweet, imbued with the deep crimson color of His Love. ||1||Pause||
ਪ੍ਰਭਾਤੀ (ਮਃ ੧) (੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੧੮
Raag Parbhati Guru Nanak Dev
ਊਪਰਿ ਕੂਪੁ ਗਗਨ ਪਨਿਹਾਰੀ ਅੰਮ੍ਰਿਤੁ ਪੀਵਣਹਾਰਾ ॥
Oopar Koop Gagan Panihaaree Anmrith Peevanehaaraa ||
The Well is high up in the Tenth Gate; the Ambrosial Nectar flows, and I drink it in.
ਪ੍ਰਭਾਤੀ (ਮਃ ੧) (੧੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੧੯
Raag Parbhati Guru Nanak Dev
ਜਿਸ ਕੀ ਰਚਨਾ ਸੋ ਬਿਧਿ ਜਾਣੈ ਗੁਰਮੁਖਿ ਗਿਆਨੁ ਵੀਚਾਰਾ ॥੨॥
Jis Kee Rachanaa So Bidhh Jaanai Guramukh Giaan Veechaaraa ||2||
The creation is His; He alone knows its ways and means. The Gurmukh contemplates spiritual wisdom. ||2||
ਪ੍ਰਭਾਤੀ (ਮਃ ੧) (੧੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੧੯
Raag Parbhati Guru Nanak Dev