Sri Guru Granth Sahib
Displaying Ang 1335 of 1430
- 1
- 2
- 3
- 4
ਪੂਰਾ ਭਾਗੁ ਹੋਵੈ ਮੁਖਿ ਮਸਤਕਿ ਸਦਾ ਹਰਿ ਕੇ ਗੁਣ ਗਾਹਿ ॥੧॥ ਰਹਾਉ ॥
Pooraa Bhaag Hovai Mukh Masathak Sadhaa Har Kae Gun Gaahi ||1|| Rehaao ||
Perfect destiny is inscribed upon your forehead and face; sing the Praises of the Lord forever. ||1||Pause||
ਪ੍ਰਭਾਤੀ (ਮਃ ੩) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੫ ਪੰ. ੧
Raag Parbhati Guru Amar Das
ਅੰਮ੍ਰਿਤ ਨਾਮੁ ਭੋਜਨੁ ਹਰਿ ਦੇਇ ॥
Anmrith Naam Bhojan Har Dhaee ||
The Lord bestows the Ambrosial Food of the Naam.
ਪ੍ਰਭਾਤੀ (ਮਃ ੩) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੫ ਪੰ. ੧
Raag Parbhati Guru Amar Das
ਕੋਟਿ ਮਧੇ ਕੋਈ ਵਿਰਲਾ ਲੇਇ ॥
Kott Madhhae Koee Viralaa Laee ||
Out of millions, only a rare few receive it
ਪ੍ਰਭਾਤੀ (ਮਃ ੩) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੫ ਪੰ. ੨
Raag Parbhati Guru Amar Das
ਜਿਸ ਨੋ ਅਪਣੀ ਨਦਰਿ ਕਰੇਇ ॥੧॥
Jis No Apanee Nadhar Karaee ||1||
- only those who are blessed by God's Glance of Grace. ||1||
ਪ੍ਰਭਾਤੀ (ਮਃ ੩) (੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੫ ਪੰ. ੨
Raag Parbhati Guru Amar Das
ਗੁਰ ਕੇ ਚਰਣ ਮਨ ਮਾਹਿ ਵਸਾਇ ॥
Gur Kae Charan Man Maahi Vasaae ||
Whoever enshrines the Guru's Feet within his mind,
ਪ੍ਰਭਾਤੀ (ਮਃ ੩) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੫ ਪੰ. ੨
Raag Parbhati Guru Amar Das
ਦੁਖੁ ਅਨ੍ਹ੍ਹੇਰਾ ਅੰਦਰਹੁ ਜਾਇ ॥
Dhukh Anhaeraa Andharahu Jaae ||
Is rid of pain and darkness from within.
ਪ੍ਰਭਾਤੀ (ਮਃ ੩) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੫ ਪੰ. ੩
Raag Parbhati Guru Amar Das
ਆਪੇ ਸਾਚਾ ਲਏ ਮਿਲਾਇ ॥੨॥
Aapae Saachaa Leae Milaae ||2||
The True Lord unites him with Himself. ||2||
ਪ੍ਰਭਾਤੀ (ਮਃ ੩) (੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੫ ਪੰ. ੩
Raag Parbhati Guru Amar Das
ਗੁਰ ਕੀ ਬਾਣੀ ਸਿਉ ਲਾਇ ਪਿਆਰੁ ॥
Gur Kee Baanee Sio Laae Piaar ||
So embrace love for the Word of the Guru's Bani.
ਪ੍ਰਭਾਤੀ (ਮਃ ੩) (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੫ ਪੰ. ੩
Raag Parbhati Guru Amar Das
ਐਥੈ ਓਥੈ ਏਹੁ ਅਧਾਰੁ ॥
Aithhai Outhhai Eaehu Adhhaar ||
Here and hereafter, this is your only Support.
ਪ੍ਰਭਾਤੀ (ਮਃ ੩) (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੫ ਪੰ. ੪
Raag Parbhati Guru Amar Das
ਆਪੇ ਦੇਵੈ ਸਿਰਜਨਹਾਰੁ ॥੩॥
Aapae Dhaevai Sirajanehaar ||3||
The Creator Lord Himself bestows it. ||3||
ਪ੍ਰਭਾਤੀ (ਮਃ ੩) (੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੫ ਪੰ. ੪
Raag Parbhati Guru Amar Das
ਸਚਾ ਮਨਾਏ ਅਪਣਾ ਭਾਣਾ ॥
Sachaa Manaaeae Apanaa Bhaanaa ||
One whom the Lord inspires to accept His Will,
ਪ੍ਰਭਾਤੀ (ਮਃ ੩) (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੫ ਪੰ. ੪
Raag Parbhati Guru Amar Das
ਸੋਈ ਭਗਤੁ ਸੁਘੜੁ ਸੋੁਜਾਣਾ ॥
Soee Bhagath Sugharr Suojaanaa ||
Is a wise and knowing devotee.
ਪ੍ਰਭਾਤੀ (ਮਃ ੩) (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੫ ਪੰ. ੪
Raag Parbhati Guru Amar Das
ਨਾਨਕੁ ਤਿਸ ਕੈ ਸਦ ਕੁਰਬਾਣਾ ॥੪॥੭॥੧੭॥੭॥੨੪॥
Naanak This Kai Sadh Kurabaanaa ||4||7||17||7||24||
Nanak is forever a sacrifice to him. ||4||7||17||7||24||
ਪ੍ਰਭਾਤੀ (ਮਃ ੩) (੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੫ ਪੰ. ੫
Raag Parbhati Guru Amar Das
ਪ੍ਰਭਾਤੀ ਮਹਲਾ ੪ ਬਿਭਾਸ
Prabhaathee Mehalaa 4 Bibhaasa
Prabhaatee, Fourth Mehl, Bibhaas:
ਪ੍ਰਭਾਤੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੩੫
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਪ੍ਰਭਾਤੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੩੫
ਰਸਕਿ ਰਸਕਿ ਗੁਨ ਗਾਵਹ ਗੁਰਮਤਿ ਲਿਵ ਉਨਮਨਿ ਨਾਮਿ ਲਗਾਨ ॥
Rasak Rasak Gun Gaaveh Guramath Liv Ounaman Naam Lagaan ||
Through the Guru's Teachings, I sing the Glorious Praises of the Lord with joyous love and delight; I am enraptured, lovingly attuned to the Naam, the Name of the Lord.
ਪ੍ਰਭਾਤੀ (ਮਃ ੪) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੫ ਪੰ. ੭
Raag Parbhati Bibhaas Guru Ram Das
ਅੰਮ੍ਰਿਤੁ ਰਸੁ ਪੀਆ ਗੁਰ ਸਬਦੀ ਹਮ ਨਾਮ ਵਿਟਹੁ ਕੁਰਬਾਨ ॥੧॥
Anmrith Ras Peeaa Gur Sabadhee Ham Naam Vittahu Kurabaan ||1||
Through the Word of the Guru's Shabad, I drink in the Ambrosial Essence; I am a sacrifice to the Naam. ||1||
ਪ੍ਰਭਾਤੀ (ਮਃ ੪) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੫ ਪੰ. ੭
Raag Parbhati Bibhaas Guru Ram Das
ਹਮਰੇ ਜਗਜੀਵਨ ਹਰਿ ਪ੍ਰਾਨ ॥
Hamarae Jagajeevan Har Praan ||
The Lord, the Life of the World, is my Breath of Life.
ਪ੍ਰਭਾਤੀ (ਮਃ ੪) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੫ ਪੰ. ੮
Raag Parbhati Bibhaas Guru Ram Das
ਹਰਿ ਊਤਮੁ ਰਿਦ ਅੰਤਰਿ ਭਾਇਓ ਗੁਰਿ ਮੰਤੁ ਦੀਓ ਹਰਿ ਕਾਨ ॥੧॥ ਰਹਾਉ ॥
Har Ootham Ridh Anthar Bhaaeiou Gur Manth Dheeou Har Kaan ||1|| Rehaao ||
The Lofty and Exalted Lord became pleasing to my heart and my inner being, when the Guru breathed the Mantra of the Lord into my ears. ||1||Pause||
ਪ੍ਰਭਾਤੀ (ਮਃ ੪) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੫ ਪੰ. ੮
Raag Parbhati Bibhaas Guru Ram Das
ਆਵਹੁ ਸੰਤ ਮਿਲਹੁ ਮੇਰੇ ਭਾਈ ਮਿਲਿ ਹਰਿ ਹਰਿ ਨਾਮੁ ਵਖਾਨ ॥
Aavahu Santh Milahu Maerae Bhaaee Mil Har Har Naam Vakhaan ||
Come, O Saints: let us join together, O Siblings of Destiny; let us meet and chant the Name of the Lord, Har, Har.
ਪ੍ਰਭਾਤੀ (ਮਃ ੪) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੫ ਪੰ. ੯
Raag Parbhati Bibhaas Guru Ram Das
ਕਿਤੁ ਬਿਧਿ ਕਿਉ ਪਾਈਐ ਪ੍ਰਭੁ ਅਪੁਨਾ ਮੋ ਕਉ ਕਰਹੁ ਉਪਦੇਸੁ ਹਰਿ ਦਾਨ ॥੨॥
Kith Bidhh Kio Paaeeai Prabh Apunaa Mo Ko Karahu Oupadhaes Har Dhaan ||2||
How am I to find my God? Please bless me with the Gift of the Lord's Teachings. ||2||
ਪ੍ਰਭਾਤੀ (ਮਃ ੪) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੫ ਪੰ. ੯
Raag Parbhati Bibhaas Guru Ram Das
ਸਤਸੰਗਤਿ ਮਹਿ ਹਰਿ ਹਰਿ ਵਸਿਆ ਮਿਲਿ ਸੰਗਤਿ ਹਰਿ ਗੁਨ ਜਾਨ ॥
Sathasangath Mehi Har Har Vasiaa Mil Sangath Har Gun Jaan ||
The Lord, Har, Har, abides in the Society of the Saints; joining this Sangat, the Lord's Glories are known.
ਪ੍ਰਭਾਤੀ (ਮਃ ੪) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੫ ਪੰ. ੧੦
Raag Parbhati Bibhaas Guru Ram Das
ਵਡੈ ਭਾਗਿ ਸਤਸੰਗਤਿ ਪਾਈ ਗੁਰੁ ਸਤਿਗੁਰੁ ਪਰਸਿ ਭਗਵਾਨ ॥੩॥
Vaddai Bhaag Sathasangath Paaee Gur Sathigur Paras Bhagavaan ||3||
By great good fortune, the Society of the Saints is found. Through the Guru, the True Guru, I receive the Touch of the Lord God. ||3||
ਪ੍ਰਭਾਤੀ (ਮਃ ੪) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੫ ਪੰ. ੧੧
Raag Parbhati Bibhaas Guru Ram Das
ਗੁਨ ਗਾਵਹ ਪ੍ਰਭ ਅਗਮ ਠਾਕੁਰ ਕੇ ਗੁਨ ਗਾਇ ਰਹੇ ਹੈਰਾਨ ॥
Gun Gaaveh Prabh Agam Thaakur Kae Gun Gaae Rehae Hairaan ||
I sing the Glorious Praises of God, my Inaccessible Lord and Master; singing His Praises, I am enraptured.
ਪ੍ਰਭਾਤੀ (ਮਃ ੪) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੫ ਪੰ. ੧੨
Raag Parbhati Bibhaas Guru Ram Das
ਜਨ ਨਾਨਕ ਕਉ ਗੁਰਿ ਕਿਰਪਾ ਧਾਰੀ ਹਰਿ ਨਾਮੁ ਦੀਓ ਖਿਨ ਦਾਨ ॥੪॥੧॥
Jan Naanak Ko Gur Kirapaa Dhhaaree Har Naam Dheeou Khin Dhaan ||4||1||
The Guru has showered His Mercy on servant Nanak; in an instant, He blessed him with the Gift of the Lord's Name. ||4||1||
ਪ੍ਰਭਾਤੀ (ਮਃ ੪) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੫ ਪੰ. ੧੨
Raag Parbhati Bibhaas Guru Ram Das
ਪ੍ਰਭਾਤੀ ਮਹਲਾ ੪ ॥
Prabhaathee Mehalaa 4 ||
Prabhaatee, Fourth Mehl:
ਪ੍ਰਭਾਤੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੩੫
ਉਗਵੈ ਸੂਰੁ ਗੁਰਮੁਖਿ ਹਰਿ ਬੋਲਹਿ ਸਭ ਰੈਨਿ ਸਮ੍ਹ੍ਹਾਲਹਿ ਹਰਿ ਗਾਲ ॥
Ougavai Soor Guramukh Har Bolehi Sabh Rain Samhaalehi Har Gaal ||
With the rising of the sun, the Gurmukh speaks of the Lord. All through the night, he dwells upon the Sermon of the Lord.
ਪ੍ਰਭਾਤੀ (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੫ ਪੰ. ੧੩
Raag Parbhati Guru Ram Das
ਹਮਰੈ ਪ੍ਰਭਿ ਹਮ ਲੋਚ ਲਗਾਈ ਹਮ ਕਰਹ ਪ੍ਰਭੂ ਹਰਿ ਭਾਲ ॥੧॥
Hamarai Prabh Ham Loch Lagaaee Ham Kareh Prabhoo Har Bhaal ||1||
My God has infused this longing within me; I seek my Lord God. ||1||
ਪ੍ਰਭਾਤੀ (ਮਃ ੪) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੫ ਪੰ. ੧੪
Raag Parbhati Guru Ram Das
ਮੇਰਾ ਮਨੁ ਸਾਧੂ ਧੂਰਿ ਰਵਾਲ ॥
Maeraa Man Saadhhoo Dhhoor Ravaal ||
My mind is the dust of the feet of the Holy.
ਪ੍ਰਭਾਤੀ (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੫ ਪੰ. ੧੪
Raag Parbhati Guru Ram Das
ਹਰਿ ਹਰਿ ਨਾਮੁ ਦ੍ਰਿੜਾਇਓ ਗੁਰਿ ਮੀਠਾ ਗੁਰ ਪਗ ਝਾਰਹ ਹਮ ਬਾਲ ॥੧॥ ਰਹਾਉ ॥
Har Har Naam Dhrirraaeiou Gur Meethaa Gur Pag Jhaareh Ham Baal ||1|| Rehaao ||
The Guru has implanted the Sweet Name of the Lord, Har, Har, within me. I dust the Guru's Feet with my hair. ||1||Pause||
ਪ੍ਰਭਾਤੀ (ਮਃ ੪) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੫ ਪੰ. ੧੫
Raag Parbhati Guru Ram Das
ਸਾਕਤ ਕਉ ਦਿਨੁ ਰੈਨਿ ਅੰਧਾਰੀ ਮੋਹਿ ਫਾਥੇ ਮਾਇਆ ਜਾਲ ॥
Saakath Ko Dhin Rain Andhhaaree Mohi Faathhae Maaeiaa Jaal ||
Dark are the days and nights of the faithless cynics; they are caught in the trap of attachment to Maya.
ਪ੍ਰਭਾਤੀ (ਮਃ ੪) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੫ ਪੰ. ੧੫
Raag Parbhati Guru Ram Das
ਖਿਨੁ ਪਲੁ ਹਰਿ ਪ੍ਰਭੁ ਰਿਦੈ ਨ ਵਸਿਓ ਰਿਨਿ ਬਾਧੇ ਬਹੁ ਬਿਧਿ ਬਾਲ ॥੨॥
Khin Pal Har Prabh Ridhai N Vasiou Rin Baadhhae Bahu Bidhh Baal ||2||
The Lord God does not dwell in their hearts, even for an instant; every hair of their heads is totally tied up in debts. ||2||
ਪ੍ਰਭਾਤੀ (ਮਃ ੪) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੫ ਪੰ. ੧੬
Raag Parbhati Guru Ram Das
ਸਤਸੰਗਤਿ ਮਿਲਿ ਮਤਿ ਬੁਧਿ ਪਾਈ ਹਉ ਛੂਟੇ ਮਮਤਾ ਜਾਲ ॥
Sathasangath Mil Math Budhh Paaee Ho Shhoottae Mamathaa Jaal ||
Joining the Sat Sangat, the True Congregation, wisdom and understanding are obtained, and one is released from the traps of egotism and possessiveness.
ਪ੍ਰਭਾਤੀ (ਮਃ ੪) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੫ ਪੰ. ੧੭
Raag Parbhati Guru Ram Das
ਹਰਿ ਨਾਮਾ ਹਰਿ ਮੀਠ ਲਗਾਨਾ ਗੁਰਿ ਕੀਏ ਸਬਦਿ ਨਿਹਾਲ ॥੩॥
Har Naamaa Har Meeth Lagaanaa Gur Keeeae Sabadh Nihaal ||3||
The Lord's Name, and the Lord, seem sweet to me. Through the Word of His Shabad, the Guru has made me happy. ||3||
ਪ੍ਰਭਾਤੀ (ਮਃ ੪) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੫ ਪੰ. ੧੭
Raag Parbhati Guru Ram Das
ਹਮ ਬਾਰਿਕ ਗੁਰ ਅਗਮ ਗੁਸਾਈ ਗੁਰ ਕਰਿ ਕਿਰਪਾ ਪ੍ਰਤਿਪਾਲ ॥
Ham Baarik Gur Agam Gusaaee Gur Kar Kirapaa Prathipaal ||
I am just a child; the Guru is the Unfathomable Lord of the World. In His Mercy, He cherishes and sustains me.
ਪ੍ਰਭਾਤੀ (ਮਃ ੪) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੫ ਪੰ. ੧੮
Raag Parbhati Guru Ram Das
ਬਿਖੁ ਭਉਜਲ ਡੁਬਦੇ ਕਾਢਿ ਲੇਹੁ ਪ੍ਰਭ ਗੁਰ ਨਾਨਕ ਬਾਲ ਗੁਪਾਲ ॥੪॥੨॥
Bikh Bhoujal Ddubadhae Kaadt Laehu Prabh Gur Naanak Baal Gupaal ||4||2||
I am drowning in the ocean of poison; O God, Guru, Lord of the World, please save Your child, Nanak. ||4||2||
ਪ੍ਰਭਾਤੀ (ਮਃ ੪) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੫ ਪੰ. ੧੯
Raag Parbhati Guru Ram Das
ਪ੍ਰਭਾਤੀ ਮਹਲਾ ੪ ॥
Prabhaathee Mehalaa 4 ||
Prabhaatee, Fourth Mehl:
ਪ੍ਰਭਾਤੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੩੫
ਇਕੁ ਖਿਨੁ ਹਰਿ ਪ੍ਰਭਿ ਕਿਰਪਾ ਧਾਰੀ ਗੁਨ ਗਾਏ ਰਸਕ ਰਸੀਕ ॥
Eik Khin Har Prabh Kirapaa Dhhaaree Gun Gaaeae Rasak Raseek ||
The Lord God showered me with His Mercy for an instant; I sing His Glorious Praises with joyous love and delight.
ਪ੍ਰਭਾਤੀ (ਮਃ ੪) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੫ ਪੰ. ੧੯
Raag Parbhati Guru Ram Das