Sri Guru Granth Sahib
Displaying Ang 1337 of 1430
- 1
- 2
- 3
- 4
ਪ੍ਰਭਾਤੀ ਮਹਲਾ ੪ ॥
Prabhaathee Mehalaa 4 ||
Prabhaatee, Fourth Mehl:
ਪ੍ਰਭਾਤੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੩੭
ਗੁਰ ਸਤਿਗੁਰਿ ਨਾਮੁ ਦ੍ਰਿੜਾਇਓ ਹਰਿ ਹਰਿ ਹਮ ਮੁਏ ਜੀਵੇ ਹਰਿ ਜਪਿਭਾ ॥
Gur Sathigur Naam Dhrirraaeiou Har Har Ham Mueae Jeevae Har Japibhaa ||
The Guru, the True Guru, has implanted the Naam, the Name of the Lord within me. I was dead, but chanting the Name of the Lord, Har, Har, I have been brought back to life.
ਪ੍ਰਭਾਤੀ (ਮਃ ੪) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੧
Raag Parbhati Guru Ram Das
ਧਨੁ ਧੰਨੁ ਗੁਰੂ ਗੁਰੁ ਸਤਿਗੁਰੁ ਪੂਰਾ ਬਿਖੁ ਡੁਬਦੇ ਬਾਹ ਦੇਇ ਕਢਿਭਾ ॥੧॥
Dhhan Dhhann Guroo Gur Sathigur Pooraa Bikh Ddubadhae Baah Dhaee Kadtibhaa ||1||
Blessed, blessed is the Guru, the Guru, the Perfect True Guru; He reached out to me with His Arm, and pulled me up and out of the ocean of poison. ||1||
ਪ੍ਰਭਾਤੀ (ਮਃ ੪) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੨
Raag Parbhati Guru Ram Das
ਜਪਿ ਮਨ ਰਾਮ ਨਾਮੁ ਅਰਧਾਂਭਾ ॥
Jap Man Raam Naam Aradhhaanbhaa ||
O mind,meditate and worship the Lord's Name.
ਪ੍ਰਭਾਤੀ (ਮਃ ੪) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੩
Raag Parbhati Guru Ram Das
ਉਪਜੰਪਿ ਉਪਾਇ ਨ ਪਾਈਐ ਕਤਹੂ ਗੁਰਿ ਪੂਰੈ ਹਰਿ ਪ੍ਰਭੁ ਲਾਭਾ ॥੧॥ ਰਹਾਉ ॥
Oupajanp Oupaae N Paaeeai Kathehoo Gur Poorai Har Prabh Laabhaa ||1|| Rehaao ||
God is never found, even by making all sorts of new efforts. The Lord God is obtained only through the Perfect Guru. ||1||Pause||
ਪ੍ਰਭਾਤੀ (ਮਃ ੪) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੩
Raag Parbhati Guru Ram Das
ਰਾਮ ਨਾਮੁ ਰਸੁ ਰਾਮ ਰਸਾਇਣੁ ਰਸੁ ਪੀਆ ਗੁਰਮਤਿ ਰਸਭਾ ॥
Raam Naam Ras Raam Rasaaein Ras Peeaa Guramath Rasabhaa ||
The Sublime Essence of the Lord's Name is the source of nectar and bliss; drinking in this Sublime Essence, following the Guru's Teachings, I have become happy.
ਪ੍ਰਭਾਤੀ (ਮਃ ੪) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੪
Raag Parbhati Guru Ram Das
ਲੋਹ ਮਨੂਰ ਕੰਚਨੁ ਮਿਲਿ ਸੰਗਤਿ ਹਰਿ ਉਰ ਧਾਰਿਓ ਗੁਰਿ ਹਰਿਭਾ ॥੨॥
Loh Manoor Kanchan Mil Sangath Har Our Dhhaariou Gur Haribhaa ||2||
Even iron slag is transformed into gold, joining the Lord's Congregation. Through the Guru, the Lord's Light is enshrined within the heart. ||2||
ਪ੍ਰਭਾਤੀ (ਮਃ ੪) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੪
Raag Parbhati Guru Ram Das
ਹਉਮੈ ਬਿਖਿਆ ਨਿਤ ਲੋਭਿ ਲੁਭਾਨੇ ਪੁਤ ਕਲਤ ਮੋਹਿ ਲੁਭਿਭਾ ॥
Houmai Bikhiaa Nith Lobh Lubhaanae Puth Kalath Mohi Lubhibhaa ||
Those who are continually lured by greed, egotism and corruption, who are lured away by emotional attachment to their children and spouse
ਪ੍ਰਭਾਤੀ (ਮਃ ੪) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੫
Raag Parbhati Guru Ram Das
ਤਿਨ ਪਗ ਸੰਤ ਨ ਸੇਵੇ ਕਬਹੂ ਤੇ ਮਨਮੁਖ ਭੂੰਭਰ ਭਰਭਾ ॥੩॥
Thin Pag Santh N Saevae Kabehoo Thae Manamukh Bhoonbhar Bharabhaa ||3||
- they never serve at the feet of the Saints; those self-willed manmukhs are filled with ashes. ||3||
ਪ੍ਰਭਾਤੀ (ਮਃ ੪) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੬
Raag Parbhati Guru Ram Das
ਤੁਮਰੇ ਗੁਨ ਤੁਮ ਹੀ ਪ੍ਰਭ ਜਾਨਹੁ ਹਮ ਪਰੇ ਹਾਰਿ ਤੁਮ ਸਰਨਭਾ ॥
Thumarae Gun Thum Hee Prabh Jaanahu Ham Parae Haar Thum Saranabhaa ||
O God, You alone know Your Glorious Virtues; I have grown weary - I seek Your Sanctuary.
ਪ੍ਰਭਾਤੀ (ਮਃ ੪) (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੬
Raag Parbhati Guru Ram Das
ਜਿਉ ਜਾਨਹੁ ਤਿਉ ਰਾਖਹੁ ਸੁਆਮੀ ਜਨ ਨਾਨਕੁ ਦਾਸੁ ਤੁਮਨਭਾ ॥੪॥੬॥ ਛਕਾ ੧ ॥
Jio Jaanahu Thio Raakhahu Suaamee Jan Naanak Dhaas Thumanabhaa ||4||6||
As You know best, You preserve and protect me, O my Lord and Master; servant Nanak is Your slave. ||4||6||
ਪ੍ਰਭਾਤੀ (ਮਃ ੪) (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੭
Raag Parbhati Guru Ram Das
ਪ੍ਰਭਾਤੀ ਬਿਭਾਸ ਪੜਤਾਲ ਮਹਲਾ ੪
Prabhaathee Bibhaas Parrathaal Mehalaa 4
Prabhaatee, Bibhaas, Partaal, Fourth Mehl:
ਪ੍ਰਭਾਤੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੩੭
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਪ੍ਰਭਾਤੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੩੭
ਜਪਿ ਮਨ ਹਰਿ ਹਰਿ ਨਾਮੁ ਨਿਧਾਨ ॥
Jap Man Har Har Naam Nidhhaan ||
O mind, meditate on the Treasure of the Name of the Lord, Har, Har.
ਪ੍ਰਭਾਤੀ (ਮਃ ੪) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੯
Raag Parbhati Bibhaas Guru Ram Das
ਹਰਿ ਦਰਗਹ ਪਾਵਹਿ ਮਾਨ ॥
Har Dharageh Paavehi Maan ||
You shall be honored in the Court of the Lord.
ਪ੍ਰਭਾਤੀ (ਮਃ ੪) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੯
Raag Parbhati Bibhaas Guru Ram Das
ਜਿਨਿ ਜਪਿਆ ਤੇ ਪਾਰਿ ਪਰਾਨ ॥੧॥ ਰਹਾਉ ॥
Jin Japiaa Thae Paar Paraan ||1|| Rehaao ||
Those who chant and meditate shall be carried across to the other shore. ||1||Pause||
ਪ੍ਰਭਾਤੀ (ਮਃ ੪) (੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੯
Raag Parbhati Bibhaas Guru Ram Das
ਸੁਨਿ ਮਨ ਹਰਿ ਹਰਿ ਨਾਮੁ ਕਰਿ ਧਿਆਨੁ ॥
Sun Man Har Har Naam Kar Dhhiaan ||
Listen, O mind: meditate on the Name of the Lord, Har, Har.
ਪ੍ਰਭਾਤੀ (ਮਃ ੪) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੧੦
Raag Parbhati Bibhaas Guru Ram Das
ਸੁਨਿ ਮਨ ਹਰਿ ਕੀਰਤਿ ਅਠਸਠਿ ਮਜਾਨੁ ॥
Sun Man Har Keerath Athasath Majaan ||
Listen, O mind: the Kirtan of the Lord's Praises is equal to bathing at the sixty-eight sacred shrines of pilgrimage.
ਪ੍ਰਭਾਤੀ (ਮਃ ੪) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੧੦
Raag Parbhati Bibhaas Guru Ram Das
ਸੁਨਿ ਮਨ ਗੁਰਮੁਖਿ ਪਾਵਹਿ ਮਾਨੁ ॥੧॥
Sun Man Guramukh Paavehi Maan ||1||
Listen, O mind: as Gurmukh, you shall be blessed with honor. ||1||
ਪ੍ਰਭਾਤੀ (ਮਃ ੪) (੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੧੦
Raag Parbhati Bibhaas Guru Ram Das
ਜਪਿ ਮਨ ਪਰਮੇਸੁਰੁ ਪਰਧਾਨੁ ॥
Jap Man Paramaesur Paradhhaan ||
O mind, chant and meditate on the Supreme Transcendent Lord God.
ਪ੍ਰਭਾਤੀ (ਮਃ ੪) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੧੧
Raag Parbhati Bibhaas Guru Ram Das
ਖਿਨ ਖੋਵੈ ਪਾਪ ਕੋਟਾਨ ॥
Khin Khovai Paap Kottaan ||
Millions of sins shall be destroyed in an instant.
ਪ੍ਰਭਾਤੀ (ਮਃ ੪) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੧੧
Raag Parbhati Bibhaas Guru Ram Das
ਮਿਲੁ ਨਾਨਕ ਹਰਿ ਭਗਵਾਨ ॥੨॥੧॥੭॥
Mil Naanak Har Bhagavaan ||2||1||7||
O Nanak, you shall meet with the Lord God. ||2||1||7||
ਪ੍ਰਭਾਤੀ (ਮਃ ੪) (੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੧੧
Raag Parbhati Bibhaas Guru Ram Das
ਪ੍ਰਭਾਤੀ ਮਹਲਾ ੫ ਬਿਭਾਸ
Prabhaathee Mehalaa 5 Bibhaasa
Prabhaatee, Fifth Mehl, Bibhaas:
ਪ੍ਰਭਾਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੩੭
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਪ੍ਰਭਾਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੩੭
ਮਨੁ ਹਰਿ ਕੀਆ ਤਨੁ ਸਭੁ ਸਾਜਿਆ ॥
Man Har Keeaa Than Sabh Saajiaa ||
The Lord created the mind, and fashioned the entire body.
ਪ੍ਰਭਾਤੀ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੧੪
Raag Parbhati Bibhaas Guru Arjan Dev
ਪੰਚ ਤਤ ਰਚਿ ਜੋਤਿ ਨਿਵਾਜਿਆ ॥
Panch Thath Rach Joth Nivaajiaa ||
From the five elements, He formed it, and infused His Light within it.
ਪ੍ਰਭਾਤੀ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੧੪
Raag Parbhati Bibhaas Guru Arjan Dev
ਸਿਹਜਾ ਧਰਤਿ ਬਰਤਨ ਕਉ ਪਾਨੀ ॥
Sihajaa Dhharath Barathan Ko Paanee ||
He made the earth its bed, and water for it to use.
ਪ੍ਰਭਾਤੀ (ਮਃ ੫) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੧੪
Raag Parbhati Bibhaas Guru Arjan Dev
ਨਿਮਖ ਨ ਵਿਸਾਰਹੁ ਸੇਵਹੁ ਸਾਰਿਗਪਾਨੀ ॥੧॥
Nimakh N Visaarahu Saevahu Saarigapaanee ||1||
Do not forget Him for an instant; serve the Lord of the World. ||1||
ਪ੍ਰਭਾਤੀ (ਮਃ ੫) (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੧੫
Raag Parbhati Bibhaas Guru Arjan Dev
ਮਨ ਸਤਿਗੁਰੁ ਸੇਵਿ ਹੋਇ ਪਰਮ ਗਤੇ ॥
Man Sathigur Saev Hoe Param Gathae ||
O mind, serve the True Guru, and obtain the supreme status.
ਪ੍ਰਭਾਤੀ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੧੫
Raag Parbhati Bibhaas Guru Arjan Dev
ਹਰਖ ਸੋਗ ਤੇ ਰਹਹਿ ਨਿਰਾਰਾ ਤਾਂ ਤੂ ਪਾਵਹਿ ਪ੍ਰਾਨਪਤੇ ॥੧॥ ਰਹਾਉ ॥
Harakh Sog Thae Rehehi Niraaraa Thaan Thoo Paavehi Praanapathae ||1|| Rehaao ||
If you remain unattached and unaffected by sorrow and joy, then you shall find the Lord of Life. ||1||Pause||
ਪ੍ਰਭਾਤੀ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੧੫
Raag Parbhati Bibhaas Guru Arjan Dev
ਕਾਪੜ ਭੋਗ ਰਸ ਅਨਿਕ ਭੁੰਚਾਏ ॥
Kaaparr Bhog Ras Anik Bhunchaaeae ||
He makes all the various pleasures, clothes and foods for you to enjoy.
ਪ੍ਰਭਾਤੀ (ਮਃ ੫) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੧੬
Raag Parbhati Bibhaas Guru Arjan Dev
ਮਾਤ ਪਿਤਾ ਕੁਟੰਬ ਸਗਲ ਬਨਾਏ ॥
Maath Pithaa Kuttanb Sagal Banaaeae ||
He made your mother, father and all relatives.
ਪ੍ਰਭਾਤੀ (ਮਃ ੫) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੧੬
Raag Parbhati Bibhaas Guru Arjan Dev
ਰਿਜਕੁ ਸਮਾਹੇ ਜਲਿ ਥਲਿ ਮੀਤ ॥
Rijak Samaahae Jal Thhal Meeth ||
He provides sustenance to all, in the water and on the land, O friend.
ਪ੍ਰਭਾਤੀ (ਮਃ ੫) (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੧੭
Raag Parbhati Bibhaas Guru Arjan Dev
ਸੋ ਹਰਿ ਸੇਵਹੁ ਨੀਤਾ ਨੀਤ ॥੨॥
So Har Saevahu Neethaa Neeth ||2||
So serve the Lord, forever and ever. ||2||
ਪ੍ਰਭਾਤੀ (ਮਃ ੫) (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੧੭
Raag Parbhati Bibhaas Guru Arjan Dev
ਤਹਾ ਸਖਾਈ ਜਹ ਕੋਇ ਨ ਹੋਵੈ ॥
Thehaa Sakhaaee Jeh Koe N Hovai ||
He shall be your Helper and Support there, where no one else can help you.
ਪ੍ਰਭਾਤੀ (ਮਃ ੫) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੧੭
Raag Parbhati Bibhaas Guru Arjan Dev
ਕੋਟਿ ਅਪ੍ਰਾਧ ਇਕ ਖਿਨ ਮਹਿ ਧੋਵੈ ॥
Kott Apraadhh Eik Khin Mehi Dhhovai ||
He washes away millions of sins in an instant.
ਪ੍ਰਭਾਤੀ (ਮਃ ੫) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੧੮
Raag Parbhati Bibhaas Guru Arjan Dev
ਦਾਤਿ ਕਰੈ ਨਹੀ ਪਛਦ਼ਤਾਵੈ ॥
Dhaath Karai Nehee Pashhuothaavai ||
He bestows His Gifts, and never regrets them.
ਪ੍ਰਭਾਤੀ (ਮਃ ੫) (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੧੮
Raag Parbhati Bibhaas Guru Arjan Dev
ਏਕਾ ਬਖਸ ਫਿਰਿ ਬਹੁਰਿ ਨ ਬੁਲਾਵੈ ॥੩॥
Eaekaa Bakhas Fir Bahur N Bulaavai ||3||
He forgives, once and for all, and never asks for one's account again. ||3||
ਪ੍ਰਭਾਤੀ (ਮਃ ੫) (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੧੮
Raag Parbhati Bibhaas Guru Arjan Dev