Sri Guru Granth Sahib
Displaying Ang 1338 of 1430
- 1
- 2
- 3
- 4
ਕਿਰਤ ਸੰਜੋਗੀ ਪਾਇਆ ਭਾਲਿ ॥
Kirath Sanjogee Paaeiaa Bhaal ||
By pre-ordained destiny, I have searched and found God.
ਪ੍ਰਭਾਤੀ (ਮਃ ੫) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੧
Raag Parbhati Bibhaas Guru Arjan Dev
ਸਾਧਸੰਗਤਿ ਮਹਿ ਬਸੇ ਗੁਪਾਲ ॥
Saadhhasangath Mehi Basae Gupaal ||
In the Saadh Sangat, the Company of the Holy, the Lord of the World abides.
ਪ੍ਰਭਾਤੀ (ਮਃ ੫) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੧
Raag Parbhati Bibhaas Guru Arjan Dev
ਗੁਰ ਮਿਲਿ ਆਏ ਤੁਮਰੈ ਦੁਆਰ ॥
Gur Mil Aaeae Thumarai Dhuaar ||
Meeting with the Guru, I have come to Your Door.
ਪ੍ਰਭਾਤੀ (ਮਃ ੫) (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੧
Raag Parbhati Bibhaas Guru Arjan Dev
ਜਨ ਨਾਨਕ ਦਰਸਨੁ ਦੇਹੁ ਮੁਰਾਰਿ ॥੪॥੧॥
Jan Naanak Dharasan Dhaehu Muraar ||4||1||
O Lord, please bless servant Nanak with the Blessed Vision of Your Darshan. ||4||1||
ਪ੍ਰਭਾਤੀ (ਮਃ ੫) (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੨
Raag Parbhati Bibhaas Guru Arjan Dev
ਪ੍ਰਭਾਤੀ ਮਹਲਾ ੫ ॥
Prabhaathee Mehalaa 5 ||
Prabhaatee, Fifth Mehl:
ਪ੍ਰਭਾਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੩੭
ਪ੍ਰਭ ਕੀ ਸੇਵਾ ਜਨ ਕੀ ਸੋਭਾ ॥
Prabh Kee Saevaa Jan Kee Sobhaa ||
Serving God, His humble servant is glorified.
ਪ੍ਰਭਾਤੀ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੨
Raag Parbhati Guru Arjan Dev
ਕਾਮ ਕ੍ਰੋਧ ਮਿਟੇ ਤਿਸੁ ਲੋਭਾ ॥
Kaam Krodhh Mittae This Lobhaa ||
Unfulfilled sexual desire, unresolved anger and unsatisfied greed are eradicated.
ਪ੍ਰਭਾਤੀ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੩
Raag Parbhati Guru Arjan Dev
ਨਾਮੁ ਤੇਰਾ ਜਨ ਕੈ ਭੰਡਾਰਿ ॥
Naam Thaeraa Jan Kai Bhanddaar ||
Your Name is the treasure of Your humble servant.
ਪ੍ਰਭਾਤੀ (ਮਃ ੫) (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੩
Raag Parbhati Guru Arjan Dev
ਗੁਨ ਗਾਵਹਿ ਪ੍ਰਭ ਦਰਸ ਪਿਆਰਿ ॥੧॥
Gun Gaavehi Prabh Dharas Piaar ||1||
Singing His Praises, I am in love with the Blessed Vision of God's Darshan. ||1||
ਪ੍ਰਭਾਤੀ (ਮਃ ੫) (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੩
Raag Parbhati Guru Arjan Dev
ਤੁਮਰੀ ਭਗਤਿ ਪ੍ਰਭ ਤੁਮਹਿ ਜਨਾਈ ॥
Thumaree Bhagath Prabh Thumehi Janaaee ||
You are known, O God, by Your devotees.
ਪ੍ਰਭਾਤੀ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੪
Raag Parbhati Guru Arjan Dev
ਕਾਟਿ ਜੇਵਰੀ ਜਨ ਲੀਏ ਛਡਾਈ ॥੧॥ ਰਹਾਉ ॥
Kaatt Jaevaree Jan Leeeae Shhaddaaee ||1|| Rehaao ||
Breaking their bonds, You emancipate them. ||1||Pause||
ਪ੍ਰਭਾਤੀ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੪
Raag Parbhati Guru Arjan Dev
ਜੋ ਜਨੁ ਰਾਤਾ ਪ੍ਰਭ ਕੈ ਰੰਗਿ ॥
Jo Jan Raathaa Prabh Kai Rang ||
Those humble beings who are imbued with God's Love
ਪ੍ਰਭਾਤੀ (ਮਃ ੫) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੪
Raag Parbhati Guru Arjan Dev
ਤਿਨਿ ਸੁਖੁ ਪਾਇਆ ਪ੍ਰਭ ਕੈ ਸੰਗਿ ॥
Thin Sukh Paaeiaa Prabh Kai Sang ||
Find peace in God's Congregation.
ਪ੍ਰਭਾਤੀ (ਮਃ ੫) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੫
Raag Parbhati Guru Arjan Dev
ਜਿਸੁ ਰਸੁ ਆਇਆ ਸੋਈ ਜਾਨੈ ॥
Jis Ras Aaeiaa Soee Jaanai ||
They alone understand this, to whom this subtle essence comes.
ਪ੍ਰਭਾਤੀ (ਮਃ ੫) (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੫
Raag Parbhati Guru Arjan Dev
ਪੇਖਿ ਪੇਖਿ ਮਨ ਮਹਿ ਹੈਰਾਨੈ ॥੨॥
Paekh Paekh Man Mehi Hairaanai ||2||
Beholding it, and gazing upon it, in their minds they are wonderstruck. ||2||
ਪ੍ਰਭਾਤੀ (ਮਃ ੫) (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੫
Raag Parbhati Guru Arjan Dev
ਸੋ ਸੁਖੀਆ ਸਭ ਤੇ ਊਤਮੁ ਸੋਇ ॥
So Sukheeaa Sabh Thae Ootham Soe ||
They are at peace, the most exalted of all,
ਪ੍ਰਭਾਤੀ (ਮਃ ੫) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੬
Raag Parbhati Guru Arjan Dev
ਜਾ ਕੈ ਹ੍ਰਿਦੈ ਵਸਿਆ ਪ੍ਰਭੁ ਸੋਇ ॥
Jaa Kai Hridhai Vasiaa Prabh Soe ||
Within whose hearts God dwells.
ਪ੍ਰਭਾਤੀ (ਮਃ ੫) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੬
Raag Parbhati Guru Arjan Dev
ਸੋਈ ਨਿਹਚਲੁ ਆਵੈ ਨ ਜਾਇ ॥
Soee Nihachal Aavai N Jaae ||
They are stable and unchanging; they do not come and go in reincarnation.
ਪ੍ਰਭਾਤੀ (ਮਃ ੫) (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੬
Raag Parbhati Guru Arjan Dev
ਅਨਦਿਨੁ ਪ੍ਰਭ ਕੇ ਹਰਿ ਗੁਣ ਗਾਇ ॥੩॥
Anadhin Prabh Kae Har Gun Gaae ||3||
Night and day, they sing the Glorious Praises of the Lord God. ||3||
ਪ੍ਰਭਾਤੀ (ਮਃ ੫) (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੭
Raag Parbhati Guru Arjan Dev
ਤਾ ਕਉ ਕਰਹੁ ਸਗਲ ਨਮਸਕਾਰੁ ॥
Thaa Ko Karahu Sagal Namasakaar ||
All bow down in humble respect to those
ਪ੍ਰਭਾਤੀ (ਮਃ ੫) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੮ ਪੰ. ੭
Raag Parbhati Guru Arjan Dev
ਜਾ ਕੈ ਮਨਿ ਪੂਰਨੁ ਨਿਰੰਕਾਰੁ ॥
Jaa Kai Man Pooran Nirankaar ||
Whose minds are filled with the Formless Lord.
ਪ੍ਰਭਾਤੀ (ਮਃ ੫) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੮ ਪੰ. ੭
Raag Parbhati Guru Arjan Dev
ਕਰਿ ਕਿਰਪਾ ਮੋਹਿ ਠਾਕੁਰ ਦੇਵਾ ॥
Kar Kirapaa Mohi Thaakur Dhaevaa ||
Show mercy unto me, O my Divine Lord and Master.
ਪ੍ਰਭਾਤੀ (ਮਃ ੫) (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੮ ਪੰ. ੮
Raag Parbhati Guru Arjan Dev
ਨਾਨਕੁ ਉਧਰੈ ਜਨ ਕੀ ਸੇਵਾ ॥੪॥੨॥
Naanak Oudhharai Jan Kee Saevaa ||4||2||
May Nanak be saved, by serving these humble beings. ||4||2||
ਪ੍ਰਭਾਤੀ (ਮਃ ੫) (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੮ ਪੰ. ੮
Raag Parbhati Guru Arjan Dev
ਪ੍ਰਭਾਤੀ ਮਹਲਾ ੫ ॥
Prabhaathee Mehalaa 5 ||
Prabhaatee, Fifth Mehl:
ਪ੍ਰਭਾਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੩੮
ਗੁਨ ਗਾਵਤ ਮਨਿ ਹੋਇ ਅਨੰਦ ॥
Gun Gaavath Man Hoe Anandh ||
Singing His Glorious Praises, the mind is in ecstasy.
ਪ੍ਰਭਾਤੀ (ਮਃ ੫) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੮ ਪੰ. ੯
Raag Parbhati Guru Arjan Dev
ਆਠ ਪਹਰ ਸਿਮਰਉ ਭਗਵੰਤ ॥
Aath Pehar Simaro Bhagavanth ||
Twenty-four hours a day, I meditate in remembrance on God.
ਪ੍ਰਭਾਤੀ (ਮਃ ੫) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੮ ਪੰ. ੯
Raag Parbhati Guru Arjan Dev
ਜਾ ਕੈ ਸਿਮਰਨਿ ਕਲਮਲ ਜਾਹਿ ॥
Jaa Kai Simaran Kalamal Jaahi ||
Remembering Him in meditation, the sins go away.
ਪ੍ਰਭਾਤੀ (ਮਃ ੫) (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੮ ਪੰ. ੯
Raag Parbhati Guru Arjan Dev
ਤਿਸੁ ਗੁਰ ਕੀ ਹਮ ਚਰਨੀ ਪਾਹਿ ॥੧॥
This Gur Kee Ham Charanee Paahi ||1||
I fall at the Feet of that Guru. ||1||
ਪ੍ਰਭਾਤੀ (ਮਃ ੫) (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੮ ਪੰ. ੯
Raag Parbhati Guru Arjan Dev
ਸੁਮਤਿ ਦੇਵਹੁ ਸੰਤ ਪਿਆਰੇ ॥
Sumath Dhaevahu Santh Piaarae ||
O beloved Saints, please bless me with wisdom;
ਪ੍ਰਭਾਤੀ (ਮਃ ੫) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੮ ਪੰ. ੧੦
Raag Parbhati Guru Arjan Dev
ਸਿਮਰਉ ਨਾਮੁ ਮੋਹਿ ਨਿਸਤਾਰੇ ॥੧॥ ਰਹਾਉ ॥
Simaro Naam Mohi Nisathaarae ||1|| Rehaao ||
Let me meditate on the Naam, the Name of the Lord, and be emancipated. ||1||Pause||
ਪ੍ਰਭਾਤੀ (ਮਃ ੫) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੮ ਪੰ. ੧੦
Raag Parbhati Guru Arjan Dev
ਜਿਨਿ ਗੁਰਿ ਕਹਿਆ ਮਾਰਗੁ ਸੀਧਾ ॥
Jin Gur Kehiaa Maarag Seedhhaa ||
The Guru has shown me the straight path;
ਪ੍ਰਭਾਤੀ (ਮਃ ੫) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੮ ਪੰ. ੧੧
Raag Parbhati Guru Arjan Dev
ਸਗਲ ਤਿਆਗਿ ਨਾਮਿ ਹਰਿ ਗੀਧਾ ॥
Sagal Thiaag Naam Har Geedhhaa ||
I have abandoned everything else. I am enraptured with the Name of the Lord.
ਪ੍ਰਭਾਤੀ (ਮਃ ੫) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੮ ਪੰ. ੧੧
Raag Parbhati Guru Arjan Dev
ਤਿਸੁ ਗੁਰ ਕੈ ਸਦਾ ਬਲਿ ਜਾਈਐ ॥
This Gur Kai Sadhaa Bal Jaaeeai ||
I am forever a sacrifice to that Guru;
ਪ੍ਰਭਾਤੀ (ਮਃ ੫) (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੮ ਪੰ. ੧੧
Raag Parbhati Guru Arjan Dev
ਹਰਿ ਸਿਮਰਨੁ ਜਿਸੁ ਗੁਰ ਤੇ ਪਾਈਐ ॥੨॥
Har Simaran Jis Gur Thae Paaeeai ||2||
I meditate in remembrance on the Lord, through the Guru. ||2||
ਪ੍ਰਭਾਤੀ (ਮਃ ੫) (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੮ ਪੰ. ੧੨
Raag Parbhati Guru Arjan Dev
ਬੂਡਤ ਪ੍ਰਾਨੀ ਜਿਨਿ ਗੁਰਹਿ ਤਰਾਇਆ ॥
Booddath Praanee Jin Gurehi Tharaaeiaa ||
The Guru carries those mortal beings across, and saves them from drowning.
ਪ੍ਰਭਾਤੀ (ਮਃ ੫) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੮ ਪੰ. ੧੨
Raag Parbhati Guru Arjan Dev
ਜਿਸੁ ਪ੍ਰਸਾਦਿ ਮੋਹੈ ਨਹੀ ਮਾਇਆ ॥
Jis Prasaadh Mohai Nehee Maaeiaa ||
By His Grace, they are not enticed by Maya;
ਪ੍ਰਭਾਤੀ (ਮਃ ੫) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੮ ਪੰ. ੧੩
Raag Parbhati Guru Arjan Dev
ਹਲਤੁ ਪਲਤੁ ਜਿਨਿ ਗੁਰਹਿ ਸਵਾਰਿਆ ॥
Halath Palath Jin Gurehi Savaariaa ||
In this world and the next, they are embellished and exalted by the Guru.
ਪ੍ਰਭਾਤੀ (ਮਃ ੫) (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੮ ਪੰ. ੧੩
Raag Parbhati Guru Arjan Dev
ਤਿਸੁ ਗੁਰ ਊਪਰਿ ਸਦਾ ਹਉ ਵਾਰਿਆ ॥੩॥
This Gur Oopar Sadhaa Ho Vaariaa ||3||
I am forever a sacrifice to that Guru. ||3||
ਪ੍ਰਭਾਤੀ (ਮਃ ੫) (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੮ ਪੰ. ੧੩
Raag Parbhati Guru Arjan Dev
ਮਹਾ ਮੁਗਧ ਤੇ ਕੀਆ ਗਿਆਨੀ ॥
Mehaa Mugadhh Thae Keeaa Giaanee ||
From the most ignorant, I have been made spiritually wise,
ਪ੍ਰਭਾਤੀ (ਮਃ ੫) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੮ ਪੰ. ੧੪
Raag Parbhati Guru Arjan Dev
ਗੁਰ ਪੂਰੇ ਕੀ ਅਕਥ ਕਹਾਨੀ ॥
Gur Poorae Kee Akathh Kehaanee ||
Through the Unspoken Speech of the Perfect Guru.
ਪ੍ਰਭਾਤੀ (ਮਃ ੫) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੮ ਪੰ. ੧੪
Raag Parbhati Guru Arjan Dev
ਪਾਰਬ੍ਰਹਮ ਨਾਨਕ ਗੁਰਦੇਵ ॥
Paarabreham Naanak Guradhaev ||
The Divine Guru, O Nanak, is the Supreme Lord God.
ਪ੍ਰਭਾਤੀ (ਮਃ ੫) (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੮ ਪੰ. ੧੪
Raag Parbhati Guru Arjan Dev
ਵਡੈ ਭਾਗਿ ਪਾਈਐ ਹਰਿ ਸੇਵ ॥੪॥੩॥
Vaddai Bhaag Paaeeai Har Saev ||4||3||
By great good fortune, I serve the Lord. ||4||3||
ਪ੍ਰਭਾਤੀ (ਮਃ ੫) (੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੮ ਪੰ. ੧੫
Raag Parbhati Guru Arjan Dev
ਪ੍ਰਭਾਤੀ ਮਹਲਾ ੫ ॥
Prabhaathee Mehalaa 5 ||
Prabhaatee, Fifth Mehl:
ਪ੍ਰਭਾਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੩੮
ਸਗਲੇ ਦੂਖ ਮਿਟੇ ਸੁਖ ਦੀਏ ਅਪਨਾ ਨਾਮੁ ਜਪਾਇਆ ॥
Sagalae Dhookh Mittae Sukh Dheeeae Apanaa Naam Japaaeiaa ||
Eradicating all my pains, He has blessed me with peace, and inspired me to chant His Name.
ਪ੍ਰਭਾਤੀ (ਮਃ ੫) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੮ ਪੰ. ੧੫
Raag Parbhati Guru Arjan Dev
ਕਰਿ ਕਿਰਪਾ ਅਪਨੀ ਸੇਵਾ ਲਾਏ ਸਗਲਾ ਦੁਰਤੁ ਮਿਟਾਇਆ ॥੧॥
Kar Kirapaa Apanee Saevaa Laaeae Sagalaa Dhurath Mittaaeiaa ||1||
In His Mercy, He has enjoined me to His service, and has purged me of all my sins. ||1||
ਪ੍ਰਭਾਤੀ (ਮਃ ੫) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੮ ਪੰ. ੧੬
Raag Parbhati Guru Arjan Dev
ਹਮ ਬਾਰਿਕ ਸਰਨਿ ਪ੍ਰਭ ਦਇਆਲ ॥
Ham Baarik Saran Prabh Dhaeiaal ||
I am only a child; I seek the Sanctuary of God the Merciful.
ਪ੍ਰਭਾਤੀ (ਮਃ ੫) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੮ ਪੰ. ੧੬
Raag Parbhati Guru Arjan Dev
ਅਵਗਣ ਕਾਟਿ ਕੀਏ ਪ੍ਰਭਿ ਅਪੁਨੇ ਰਾਖਿ ਲੀਏ ਮੇਰੈ ਗੁਰ ਗੋਪਾਲਿ ॥੧॥ ਰਹਾਉ ॥
Avagan Kaatt Keeeae Prabh Apunae Raakh Leeeae Maerai Gur Gopaal ||1|| Rehaao ||
Erasing my demerits and faults, God has made me His Own. My Guru, the Lord of the World, protects me. ||1||Pause||
ਪ੍ਰਭਾਤੀ (ਮਃ ੫) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੮ ਪੰ. ੧੭
Raag Parbhati Guru Arjan Dev
ਤਾਪ ਪਾਪ ਬਿਨਸੇ ਖਿਨ ਭੀਤਰਿ ਭਏ ਕ੍ਰਿਪਾਲ ਗੁਸਾਈ ॥
Thaap Paap Binasae Khin Bheethar Bheae Kirapaal Gusaaee ||
My sicknesses and sins were erased in an instant, when the Lord of the World became merciful.
ਪ੍ਰਭਾਤੀ (ਮਃ ੫) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੮ ਪੰ. ੧੭
Raag Parbhati Guru Arjan Dev
ਸਾਸਿ ਸਾਸਿ ਪਾਰਬ੍ਰਹਮੁ ਅਰਾਧੀ ਅਪੁਨੇ ਸਤਿਗੁਰ ਕੈ ਬਲਿ ਜਾਈ ॥੨॥
Saas Saas Paarabreham Araadhhee Apunae Sathigur Kai Bal Jaaee ||2||
With each and very breath, I worship and adore the Supreme Lord God; I am a sacrifice to the True Guru. ||2||
ਪ੍ਰਭਾਤੀ (ਮਃ ੫) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੮ ਪੰ. ੧੮
Raag Parbhati Guru Arjan Dev
ਅਗਮ ਅਗੋਚਰੁ ਬਿਅੰਤੁ ਸੁਆਮੀ ਤਾ ਕਾ ਅੰਤੁ ਨ ਪਾਈਐ ॥
Agam Agochar Bianth Suaamee Thaa Kaa Anth N Paaeeai ||
My Lord and Master is Inaccessible, Unfathomable and Infinite. His limits cannot be found.
ਪ੍ਰਭਾਤੀ (ਮਃ ੫) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੮ ਪੰ. ੧੯
Raag Parbhati Guru Arjan Dev
ਲਾਹਾ ਖਾਟਿ ਹੋਈਐ ਧਨਵੰਤਾ ਅਪੁਨਾ ਪ੍ਰਭੂ ਧਿਆਈਐ ॥੩॥
Laahaa Khaatt Hoeeai Dhhanavanthaa Apunaa Prabhoo Dhhiaaeeai ||3||
We earn the profit, and become wealthy, meditating on our God. ||3||
ਪ੍ਰਭਾਤੀ (ਮਃ ੫) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੮ ਪੰ. ੧੯
Raag Parbhati Guru Arjan Dev