Sri Guru Granth Sahib
Displaying Ang 1341 of 1430
- 1
- 2
- 3
- 4
ਗੁਰ ਸਬਦੇ ਕੀਨਾ ਰਿਦੈ ਨਿਵਾਸੁ ॥੩॥
Gur Sabadhae Keenaa Ridhai Nivaas ||3||
The Word of the Guru's Shabad has come to dwell within my heart. ||3||
ਪ੍ਰਭਾਤੀ (ਮਃ ੫) (੧੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੧ ਪੰ. ੧
Raag Parbhati Guru Arjan Dev
ਗੁਰ ਸਮਰਥ ਸਦਾ ਦਇਆਲ ॥
Gur Samarathh Sadhaa Dhaeiaal ||
The Guru is All-powerful and Merciful forever.
ਪ੍ਰਭਾਤੀ (ਮਃ ੫) (੧੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੧ ਪੰ. ੧
Raag Parbhati Guru Arjan Dev
ਹਰਿ ਜਪਿ ਜਪਿ ਨਾਨਕ ਭਏ ਨਿਹਾਲ ॥੪॥੧੧॥
Har Jap Jap Naanak Bheae Nihaal ||4||11||
Chanting and meditating on the Lord, Nanak is exalted and enraptured. ||4||11||
ਪ੍ਰਭਾਤੀ (ਮਃ ੫) (੧੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੧ ਪੰ. ੧
Raag Parbhati Guru Arjan Dev
ਪ੍ਰਭਾਤੀ ਮਹਲਾ ੫ ॥
Prabhaathee Mehalaa 5 ||
Prabhaatee, Fifth Mehl:
ਪ੍ਰਭਾਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੪੧
ਗੁਰੁ ਗੁਰੁ ਕਰਤ ਸਦਾ ਸੁਖੁ ਪਾਇਆ ॥
Gur Gur Karath Sadhaa Sukh Paaeiaa ||
Chanting Guru, Guru, I have found eternal peace.
ਪ੍ਰਭਾਤੀ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੧ ਪੰ. ੨
Raag Parbhati Guru Arjan Dev
ਦੀਨ ਦਇਆਲ ਭਏ ਕਿਰਪਾਲਾ ਅਪਣਾ ਨਾਮੁ ਆਪਿ ਜਪਾਇਆ ॥੧॥ ਰਹਾਉ ॥
Dheen Dhaeiaal Bheae Kirapaalaa Apanaa Naam Aap Japaaeiaa ||1|| Rehaao ||
God, Merciful to the meek, has become kind and compassionate; He has inspired me to chant His Name. ||1||Pause||
ਪ੍ਰਭਾਤੀ (ਮਃ ੫) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੧ ਪੰ. ੩
Raag Parbhati Guru Arjan Dev
ਸੰਤਸੰਗਤਿ ਮਿਲਿ ਭਇਆ ਪ੍ਰਗਾਸ ॥
Santhasangath Mil Bhaeiaa Pragaas ||
Joining the Society of the Saints, I am illumined and enlightened.
ਪ੍ਰਭਾਤੀ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੧ ਪੰ. ੩
Raag Parbhati Guru Arjan Dev
ਹਰਿ ਹਰਿ ਜਪਤ ਪੂਰਨ ਭਈ ਆਸ ॥੧॥
Har Har Japath Pooran Bhee Aas ||1||
Chanting the Name of the Lord, Har, Har, my hopes have been fulfilled. ||1||
ਪ੍ਰਭਾਤੀ (ਮਃ ੫) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੧ ਪੰ. ੪
Raag Parbhati Guru Arjan Dev
ਸਰਬ ਕਲਿਆਣ ਸੂਖ ਮਨਿ ਵੂਠੇ ॥
Sarab Kaliaan Sookh Man Voothae ||
I am blessed with total salvation, and my mind is filled with peace.
ਪ੍ਰਭਾਤੀ (ਮਃ ੫) (੧੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੧ ਪੰ. ੪
Raag Parbhati Guru Arjan Dev
ਹਰਿ ਗੁਣ ਗਾਏ ਗੁਰ ਨਾਨਕ ਤੂਠੇ ॥੨॥੧੨॥
Har Gun Gaaeae Gur Naanak Thoothae ||2||12||
I sing the Glorious Praises of the Lord; O Nanak, the Guru has been gracious to me. ||2||12||
ਪ੍ਰਭਾਤੀ (ਮਃ ੫) (੧੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੧ ਪੰ. ੫
Raag Parbhati Guru Arjan Dev
ਪ੍ਰਭਾਤੀ ਮਹਲਾ ੫ ਘਰੁ ੨ ਬਿਭਾਸ
Prabhaathee Mehalaa 5 Ghar 2 Bibhaasa
Prabhaatee, Fifth Mehl, Second House, Bibhaas:
ਪ੍ਰਭਾਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੪੧
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਪ੍ਰਭਾਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੪੧
ਅਵਰੁ ਨ ਦੂਜਾ ਠਾਉ ॥
Avar N Dhoojaa Thaao ||
There is no other place of rest,
ਪ੍ਰਭਾਤੀ (ਮਃ ੫) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੧ ਪੰ. ੭
Raag Parbhati Bibhaas Guru Arjan Dev
ਨਾਹੀ ਬਿਨੁ ਹਰਿ ਨਾਉ ॥
Naahee Bin Har Naao ||
None at all, without the Lord's Name.
ਪ੍ਰਭਾਤੀ (ਮਃ ੫) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੧ ਪੰ. ੭
Raag Parbhati Bibhaas Guru Arjan Dev
ਸਰਬ ਸਿਧਿ ਕਲਿਆਨ ॥
Sarab Sidhh Kaliaan ||
There is total success and salvation,
ਪ੍ਰਭਾਤੀ (ਮਃ ੫) (੧੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੧ ਪੰ. ੭
Raag Parbhati Bibhaas Guru Arjan Dev
ਪੂਰਨ ਹੋਹਿ ਸਗਲ ਕਾਮ ॥੧॥
Pooran Hohi Sagal Kaam ||1||
And all affairs are perfectly resolved. ||1||
ਪ੍ਰਭਾਤੀ (ਮਃ ੫) (੧੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੧ ਪੰ. ੭
Raag Parbhati Bibhaas Guru Arjan Dev
ਹਰਿ ਕੋ ਨਾਮੁ ਜਪੀਐ ਨੀਤ ॥
Har Ko Naam Japeeai Neeth ||
Constantly chant the Name of the Lord.
ਪ੍ਰਭਾਤੀ (ਮਃ ੫) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੧ ਪੰ. ੮
Raag Parbhati Bibhaas Guru Arjan Dev
ਕਾਮ ਕ੍ਰੋਧ ਅਹੰਕਾਰੁ ਬਿਨਸੈ ਲਗੈ ਏਕੈ ਪ੍ਰੀਤਿ ॥੧॥ ਰਹਾਉ ॥
Kaam Krodhh Ahankaar Binasai Lagai Eaekai Preeth ||1|| Rehaao ||
Sexuality, anger and egotism are wiped away; let yourself fall in love with the One Lord. ||1||Pause||
ਪ੍ਰਭਾਤੀ (ਮਃ ੫) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੧ ਪੰ. ੮
Raag Parbhati Bibhaas Guru Arjan Dev
ਨਾਮਿ ਲਾਗੈ ਦੂਖੁ ਭਾਗੈ ਸਰਨਿ ਪਾਲਨ ਜੋਗੁ ॥
Naam Laagai Dhookh Bhaagai Saran Paalan Jog ||
Attached to the Naam, the Name of the Lord, pain runs away. In His Sanctuary, He cherishes and sustains us.
ਪ੍ਰਭਾਤੀ (ਮਃ ੫) (੧੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੧ ਪੰ. ੮
Raag Parbhati Bibhaas Guru Arjan Dev
ਸਤਿਗੁਰੁ ਭੇਟੈ ਜਮੁ ਨ ਤੇਟੈ ਜਿਸੁ ਧੁਰਿ ਹੋਵੈ ਸੰਜੋਗੁ ॥੨॥
Sathigur Bhaettai Jam N Thaettai Jis Dhhur Hovai Sanjog ||2||
Whoever has such pre-ordained destiny meets with the True Guru; the Messenger of Death cannot grab him. ||2||
ਪ੍ਰਭਾਤੀ (ਮਃ ੫) (੧੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੧ ਪੰ. ੯
Raag Parbhati Bibhaas Guru Arjan Dev
ਰੈਨਿ ਦਿਨਸੁ ਧਿਆਇ ਹਰਿ ਹਰਿ ਤਜਹੁ ਮਨ ਕੇ ਭਰਮ ॥
Rain Dhinas Dhhiaae Har Har Thajahu Man Kae Bharam ||
Night and day, meditate on the Lord, Har, Har; abandon the doubts of your mind.
ਪ੍ਰਭਾਤੀ (ਮਃ ੫) (੧੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੧ ਪੰ. ੯
Raag Parbhati Bibhaas Guru Arjan Dev
ਸਾਧਸੰਗਤਿ ਹਰਿ ਮਿਲੈ ਜਿਸਹਿ ਪੂਰਨ ਕਰਮ ॥੩॥
Saadhhasangath Har Milai Jisehi Pooran Karam ||3||
One who has perfect karma joins the Saadh Sangat, the Company of the Holy, and meets the Lord. ||3||
ਪ੍ਰਭਾਤੀ (ਮਃ ੫) (੧੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੧ ਪੰ. ੧੦
Raag Parbhati Bibhaas Guru Arjan Dev
ਜਨਮ ਜਨਮ ਬਿਖਾਦ ਬਿਨਸੇ ਰਾਖਿ ਲੀਨੇ ਆਪਿ ॥
Janam Janam Bikhaadh Binasae Raakh Leenae Aap ||
The sins of countless lifetimes are erased, and one is protected by the Lord Himself.
ਪ੍ਰਭਾਤੀ (ਮਃ ੫) (੧੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੧ ਪੰ. ੧੦
Raag Parbhati Bibhaas Guru Arjan Dev
ਮਾਤ ਪਿਤਾ ਮੀਤ ਭਾਈ ਜਨ ਨਾਨਕ ਹਰਿ ਹਰਿ ਜਾਪਿ ॥੪॥੧॥੧੩॥
Maath Pithaa Meeth Bhaaee Jan Naanak Har Har Jaap ||4||1||13||
He is our Mother, Father, Friend and Sibling; O servant Nanak, meditate on the Lord, Har, Har. ||4||1||13||
ਪ੍ਰਭਾਤੀ (ਮਃ ੫) (੧੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੧ ਪੰ. ੧੧
Raag Parbhati Bibhaas Guru Arjan Dev
ਪ੍ਰਭਾਤੀ ਮਹਲਾ ੫ ਬਿਭਾਸ ਪੜਤਾਲ
Prabhaathee Mehalaa 5 Bibhaas Parrathaala
Prabhaatee, Fifth Mehl, Bibhaas, Partaal:
ਪ੍ਰਭਾਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੪੧
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਪ੍ਰਭਾਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੪੧
ਰਮ ਰਾਮ ਰਾਮ ਰਾਮ ਜਾਪ ॥
Ram Raam Raam Raam Jaap ||
Chant the Name of the Lord, Raam, Raam, Raam.
ਪ੍ਰਭਾਤੀ (ਮਃ ੫) (੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੧ ਪੰ. ੧੩
Raag Parbhati Bibhaas Guru Arjan Dev
ਕਲਿ ਕਲੇਸ ਲੋਭ ਮੋਹ ਬਿਨਸਿ ਜਾਇ ਅਹੰ ਤਾਪ ॥੧॥ ਰਹਾਉ ॥
Kal Kalaes Lobh Moh Binas Jaae Ahan Thaap ||1|| Rehaao ||
Conflict, suffering, greed and emotional attachment shall be dispelled, and the fever of egotism shall be relieved. ||1||Pause||
ਪ੍ਰਭਾਤੀ (ਮਃ ੫) (੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੧ ਪੰ. ੧੩
Raag Parbhati Bibhaas Guru Arjan Dev
ਆਪੁ ਤਿਆਗਿ ਸੰਤ ਚਰਨ ਲਾਗਿ ਮਨੁ ਪਵਿਤੁ ਜਾਹਿ ਪਾਪ ॥੧॥
Aap Thiaag Santh Charan Laag Man Pavith Jaahi Paap ||1||
Renounce your selfishness, and grasp the feet of the Saints; your mind shall be sanctified, and your sins shall be taken away. ||1||
ਪ੍ਰਭਾਤੀ (ਮਃ ੫) (੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੧ ਪੰ. ੧੩
Raag Parbhati Bibhaas Guru Arjan Dev
ਨਾਨਕੁ ਬਾਰਿਕੁ ਕਛੂ ਨ ਜਾਨੈ ਰਾਖਨ ਕਉ ਪ੍ਰਭੁ ਮਾਈ ਬਾਪ ॥੨॥੧॥੧੪॥
Naanak Baarik Kashhoo N Jaanai Raakhan Ko Prabh Maaee Baap ||2||1||14||
Nanak, the child, does not know anything at all. O God, please protect me; You are my Mother and Father. ||2||1||14||
ਪ੍ਰਭਾਤੀ (ਮਃ ੫) (੧੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੧ ਪੰ. ੧੪
Raag Parbhati Bibhaas Guru Arjan Dev
ਪ੍ਰਭਾਤੀ ਮਹਲਾ ੫ ॥
Prabhaathee Mehalaa 5 ||
Prabhaatee, Fifth Mehl:
ਪ੍ਰਭਾਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੪੧
ਚਰਨ ਕਮਲ ਸਰਨਿ ਟੇਕ ॥
Charan Kamal Saran Ttaek ||
I have taken the Shelter and Support of the Lord's Lotus Feet.
ਪ੍ਰਭਾਤੀ (ਮਃ ੫) (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੧ ਪੰ. ੧੫
Raag Parbhati Guru Arjan Dev
ਊਚ ਮੂਚ ਬੇਅੰਤੁ ਠਾਕੁਰੁ ਸਰਬ ਊਪਰਿ ਤੁਹੀ ਏਕ ॥੧॥ ਰਹਾਉ ॥
Ooch Mooch Baeanth Thaakur Sarab Oopar Thuhee Eaek ||1|| Rehaao ||
You are Lofty and Exalted, Grand and Infinite, O my Lord and Master; You alone are above all. ||1||Pause||
ਪ੍ਰਭਾਤੀ (ਮਃ ੫) (੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੧ ਪੰ. ੧੫
Raag Parbhati Guru Arjan Dev
ਪ੍ਰਾਨ ਅਧਾਰ ਦੁਖ ਬਿਦਾਰ ਦੈਨਹਾਰ ਬੁਧਿ ਬਿਬੇਕ ॥੧॥
Praan Adhhaar Dhukh Bidhaar Dhainehaar Budhh Bibaek ||1||
He is the Support of the breath of life, the Destroyer of pain, the Giver of discriminating understanding. ||1||
ਪ੍ਰਭਾਤੀ (ਮਃ ੫) (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੧ ਪੰ. ੧੬
Raag Parbhati Guru Arjan Dev
ਨਮਸਕਾਰ ਰਖਨਹਾਰ ਮਨਿ ਅਰਾਧਿ ਪ੍ਰਭੂ ਮੇਕ ॥
Namasakaar Rakhanehaar Man Araadhh Prabhoo Maek ||
So bow down in respect to the Savior Lord; worship and adore the One God.
ਪ੍ਰਭਾਤੀ (ਮਃ ੫) (੧੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੧ ਪੰ. ੧੭
Raag Parbhati Guru Arjan Dev
ਸੰਤ ਰੇਨੁ ਕਰਉ ਮਜਨੁ ਨਾਨਕ ਪਾਵੈ ਸੁਖ ਅਨੇਕ ॥੨॥੨॥੧੫॥
Santh Raen Karo Majan Naanak Paavai Sukh Anaek ||2||2||15||
Bathing in the dust of the feet of the Saints, Nanak is blessed with countless comforts. ||2||2||15||
ਪ੍ਰਭਾਤੀ (ਮਃ ੫) (੧੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੧ ਪੰ. ੧੭
Raag Parbhati Guru Arjan Dev