Sri Guru Granth Sahib
Displaying Ang 1343 of 1430
- 1
- 2
- 3
- 4
ਧਾਵਤੁ ਰਾਖੈ ਠਾਕਿ ਰਹਾਏ ॥
Dhhaavath Raakhai Thaak Rehaaeae ||
The wandering mind is restrained and held in its place.
ਪ੍ਰਭਾਤੀ (ਮਃ ੧) ਅਸਟ. (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੧
Raag Parbhati Guru Nanak Dev
ਸਚਾ ਨਾਮੁ ਮੰਨਿ ਵਸਾਏ ॥੪॥
Sachaa Naam Mann Vasaaeae ||4||
The True Name is enshrined in the mind. ||4||
ਪ੍ਰਭਾਤੀ (ਮਃ ੧) ਅਸਟ. (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੧
Raag Parbhati Guru Nanak Dev
ਬਿਸਮ ਬਿਨੋਦ ਰਹੇ ਪਰਮਾਦੀ ॥
Bisam Binodh Rehae Paramaadhee ||
The exciting and intoxicating worldly plays come to an end,
ਪ੍ਰਭਾਤੀ (ਮਃ ੧) ਅਸਟ. (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੧
Raag Parbhati Guru Nanak Dev
ਗੁਰਮਤਿ ਮਾਨਿਆ ਏਕ ਲਿਵ ਲਾਗੀ ॥
Guramath Maaniaa Eaek Liv Laagee ||
For those who accept the Guru's Teachings, and become lovingly attuned to the One Lord.
ਪ੍ਰਭਾਤੀ (ਮਃ ੧) ਅਸਟ. (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੧
Raag Parbhati Guru Nanak Dev
ਦੇਖਿ ਨਿਵਾਰਿਆ ਜਲ ਮਹਿ ਆਗੀ ॥
Dhaekh Nivaariaa Jal Mehi Aagee ||
Seeing this, the fire in the water is extinguished.
ਪ੍ਰਭਾਤੀ (ਮਃ ੧) ਅਸਟ. (੨) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੨
Raag Parbhati Guru Nanak Dev
ਸੋ ਬੂਝੈ ਹੋਵੈ ਵਡਭਾਗੀ ॥੫॥
So Boojhai Hovai Vaddabhaagee ||5||
They alone realize this, who are blessed by great good fortune. ||5||
ਪ੍ਰਭਾਤੀ (ਮਃ ੧) ਅਸਟ. (੨) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੨
Raag Parbhati Guru Nanak Dev
ਸਤਿਗੁਰੁ ਸੇਵੇ ਭਰਮੁ ਚੁਕਾਏ ॥
Sathigur Saevae Bharam Chukaaeae ||
Serving the True Guru, doubt is dispelled.
ਪ੍ਰਭਾਤੀ (ਮਃ ੧) ਅਸਟ. (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੨
Raag Parbhati Guru Nanak Dev
ਅਨਦਿਨੁ ਜਾਗੈ ਸਚਿ ਲਿਵ ਲਾਏ ॥
Anadhin Jaagai Sach Liv Laaeae ||
Those who are lovingly attuned to the True Lord remain awake and aware night and day.
ਪ੍ਰਭਾਤੀ (ਮਃ ੧) ਅਸਟ. (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੩
Raag Parbhati Guru Nanak Dev
ਏਕੋ ਜਾਣੈ ਅਵਰੁ ਨ ਕੋਇ ॥
Eaeko Jaanai Avar N Koe ||
They know the One Lord, and no other.
ਪ੍ਰਭਾਤੀ (ਮਃ ੧) ਅਸਟ. (੨) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੩
Raag Parbhati Guru Nanak Dev
ਸੁਖਦਾਤਾ ਸੇਵੇ ਨਿਰਮਲੁ ਹੋਇ ॥੬॥
Sukhadhaathaa Saevae Niramal Hoe ||6||
Serving the Giver of peace, they become immaculate. ||6||
ਪ੍ਰਭਾਤੀ (ਮਃ ੧) ਅਸਟ. (੨) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੩
Raag Parbhati Guru Nanak Dev
ਸੇਵਾ ਸੁਰਤਿ ਸਬਦਿ ਵੀਚਾਰਿ ॥
Saevaa Surath Sabadh Veechaar ||
Selfless service and intuitive awareness come by reflecting upon the Word of the Shabad.
ਪ੍ਰਭਾਤੀ (ਮਃ ੧) ਅਸਟ. (੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੪
Raag Parbhati Guru Nanak Dev
ਜਪੁ ਤਪੁ ਸੰਜਮੁ ਹਉਮੈ ਮਾਰਿ ॥
Jap Thap Sanjam Houmai Maar ||
Chanting, intensive meditation and austere self-discipline come by subduing the ego.
ਪ੍ਰਭਾਤੀ (ਮਃ ੧) ਅਸਟ. (੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੪
Raag Parbhati Guru Nanak Dev
ਜੀਵਨ ਮੁਕਤੁ ਜਾ ਸਬਦੁ ਸੁਣਾਏ ॥
Jeevan Mukath Jaa Sabadh Sunaaeae ||
One becomes Jivan-mukta - liberated while yet alive, by listening to the Shabad.
ਪ੍ਰਭਾਤੀ (ਮਃ ੧) ਅਸਟ. (੨) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੪
Raag Parbhati Guru Nanak Dev
ਸਚੀ ਰਹਤ ਸਚਾ ਸੁਖੁ ਪਾਏ ॥੭॥
Sachee Rehath Sachaa Sukh Paaeae ||7||
Living a truthful way of life, one finds true peace. ||7||
ਪ੍ਰਭਾਤੀ (ਮਃ ੧) ਅਸਟ. (੨) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੫
Raag Parbhati Guru Nanak Dev
ਸੁਖਦਾਤਾ ਦੁਖੁ ਮੇਟਣਹਾਰਾ ॥
Sukhadhaathaa Dhukh Maettanehaaraa ||
The Giver of peace is the Eradicator of pain.
ਪ੍ਰਭਾਤੀ (ਮਃ ੧) ਅਸਟ. (੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੫
Raag Parbhati Guru Nanak Dev
ਅਵਰੁ ਨ ਸੂਝਸਿ ਬੀਜੀ ਕਾਰਾ ॥
Avar N Soojhas Beejee Kaaraa ||
I cannot conceive of serving any other.
ਪ੍ਰਭਾਤੀ (ਮਃ ੧) ਅਸਟ. (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੫
Raag Parbhati Guru Nanak Dev
ਤਨੁ ਮਨੁ ਧਨੁ ਹਰਿ ਆਗੈ ਰਾਖਿਆ ॥
Than Man Dhhan Har Aagai Raakhiaa ||
I place my body, mind and wealth in offering before Him.
ਪ੍ਰਭਾਤੀ (ਮਃ ੧) ਅਸਟ. (੨) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੫
Raag Parbhati Guru Nanak Dev
ਨਾਨਕੁ ਕਹੈ ਮਹਾ ਰਸੁ ਚਾਖਿਆ ॥੮॥੨॥
Naanak Kehai Mehaa Ras Chaakhiaa ||8||2||
Says Nanak, I have tasted the supreme, sublime Essence of the Lord. ||8||2||
ਪ੍ਰਭਾਤੀ (ਮਃ ੧) ਅਸਟ. (੨) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੬
Raag Parbhati Guru Nanak Dev
ਪ੍ਰਭਾਤੀ ਮਹਲਾ ੧ ॥
Prabhaathee Mehalaa 1 ||
Prabhaatee, First Mehl:
ਪ੍ਰਭਾਤੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੩੪੩
ਨਿਵਲੀ ਕਰਮ ਭੁਅੰਗਮ ਭਾਠੀ ਰੇਚਕ ਪੂਰਕ ਕੁੰਭ ਕਰੈ ॥
Nivalee Karam Bhuangam Bhaathee Raechak Poorak Kunbh Karai ||
You may perform exercises of inner purification, and fire up the furnace of the Kundalini, inhaling and exhaling and holding the breath.
ਪ੍ਰਭਾਤੀ (ਮਃ ੧) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੬
Raag Parbhati Guru Nanak Dev
ਬਿਨੁ ਸਤਿਗੁਰ ਕਿਛੁ ਸੋਝੀ ਨਾਹੀ ਭਰਮੇ ਭੂਲਾ ਬੂਡਿ ਮਰੈ ॥
Bin Sathigur Kishh Sojhee Naahee Bharamae Bhoolaa Boodd Marai ||
Without the True Guru, you will not understand; deluded by doubt, you shall drown and die.
ਪ੍ਰਭਾਤੀ (ਮਃ ੧) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੭
Raag Parbhati Guru Nanak Dev
ਅੰਧਾ ਭਰਿਆ ਭਰਿ ਭਰਿ ਧੋਵੈ ਅੰਤਰ ਕੀ ਮਲੁ ਕਦੇ ਨ ਲਹੈ ॥
Andhhaa Bhariaa Bhar Bhar Dhhovai Anthar Kee Mal Kadhae N Lehai ||
The spiritually blind are filled with filth and pollution; they may wash, but the filth within shall never depart.
ਪ੍ਰਭਾਤੀ (ਮਃ ੧) ਅਸਟ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੭
Raag Parbhati Guru Nanak Dev
ਨਾਮ ਬਿਨਾ ਫੋਕਟ ਸਭਿ ਕਰਮਾ ਜਿਉ ਬਾਜੀਗਰੁ ਭਰਮਿ ਭੁਲੈ ॥੧॥
Naam Binaa Fokatt Sabh Karamaa Jio Baajeegar Bharam Bhulai ||1||
Without the Naam, the Name of the Lord, all their actions are useless, like the magician who deceives through illuions. ||1||
ਪ੍ਰਭਾਤੀ (ਮਃ ੧) ਅਸਟ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੮
Raag Parbhati Guru Nanak Dev
ਖਟੁ ਕਰਮ ਨਾਮੁ ਨਿਰੰਜਨੁ ਸੋਈ ॥
Khatt Karam Naam Niranjan Soee ||
The merits of the six religious rituals are obtained through the Immaculate Naam.
ਪ੍ਰਭਾਤੀ (ਮਃ ੧) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੯
Raag Parbhati Guru Nanak Dev
ਤੂ ਗੁਣ ਸਾਗਰੁ ਅਵਗੁਣ ਮੋਹੀ ॥੧॥ ਰਹਾਉ ॥
Thoo Gun Saagar Avagun Mohee ||1|| Rehaao ||
You, O Lord, are the Ocean of virtue; I am so unworthy. ||1||Pause||
ਪ੍ਰਭਾਤੀ (ਮਃ ੧) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੯
Raag Parbhati Guru Nanak Dev
ਮਾਇਆ ਧੰਧਾ ਧਾਵਣੀ ਦੁਰਮਤਿ ਕਾਰ ਬਿਕਾਰ ॥
Maaeiaa Dhhandhhaa Dhhaavanee Dhuramath Kaar Bikaar ||
Running around chasing the entanglements of Maya is an evil-minded act of corruption.
ਪ੍ਰਭਾਤੀ (ਮਃ ੧) ਅਸਟ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੯
Raag Parbhati Guru Nanak Dev
ਮੂਰਖੁ ਆਪੁ ਗਣਾਇਦਾ ਬੂਝਿ ਨ ਸਕੈ ਕਾਰ ॥
Moorakh Aap Ganaaeidhaa Boojh N Sakai Kaar ||
The fool makes a show of his self-conceit; he does not know how to behave.
ਪ੍ਰਭਾਤੀ (ਮਃ ੧) ਅਸਟ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੧੦
Raag Parbhati Guru Nanak Dev
ਮਨਸਾ ਮਾਇਆ ਮੋਹਣੀ ਮਨਮੁਖ ਬੋਲ ਖੁਆਰ ॥
Manasaa Maaeiaa Mohanee Manamukh Bol Khuaar ||
The self-willed manmukh is enticed by his desires for Maya; his words are useless and empty.
ਪ੍ਰਭਾਤੀ (ਮਃ ੧) ਅਸਟ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੧੦
Raag Parbhati Guru Nanak Dev
ਮਜਨੁ ਝੂਠਾ ਚੰਡਾਲ ਕਾ ਫੋਕਟ ਚਾਰ ਸੀਂਗਾਰ ॥੨॥
Majan Jhoothaa Chanddaal Kaa Fokatt Chaar Seenagaar ||2||
The ritual cleansings of the sinner are fradulent; his rituals and decorations are useless and empty. ||2||
ਪ੍ਰਭਾਤੀ (ਮਃ ੧) ਅਸਟ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੧੧
Raag Parbhati Guru Nanak Dev
ਝੂਠੀ ਮਨ ਕੀ ਮਤਿ ਹੈ ਕਰਣੀ ਬਾਦਿ ਬਿਬਾਦੁ ॥
Jhoothee Man Kee Math Hai Karanee Baadh Bibaadh ||
False is the wisdom of the mind; its actions inspire useless disputes.
ਪ੍ਰਭਾਤੀ (ਮਃ ੧) ਅਸਟ. (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੧੧
Raag Parbhati Guru Nanak Dev
ਝੂਠੇ ਵਿਚਿ ਅਹੰਕਰਣੁ ਹੈ ਖਸਮ ਨ ਪਾਵੈ ਸਾਦੁ ॥
Jhoothae Vich Ahankaran Hai Khasam N Paavai Saadh ||
The false are filled with egotism; they do not obtain the sublime taste of their Lord and Master.
ਪ੍ਰਭਾਤੀ (ਮਃ ੧) ਅਸਟ. (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੧੨
Raag Parbhati Guru Nanak Dev
ਬਿਨੁ ਨਾਵੈ ਹੋਰੁ ਕਮਾਵਣਾ ਫਿਕਾ ਆਵੈ ਸਾਦੁ ॥
Bin Naavai Hor Kamaavanaa Fikaa Aavai Saadh ||
Without the Name, whatever else they do is tasteless and insipid.
ਪ੍ਰਭਾਤੀ (ਮਃ ੧) ਅਸਟ. (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੧੨
Raag Parbhati Guru Nanak Dev
ਦੁਸਟੀ ਸਭਾ ਵਿਗੁਚੀਐ ਬਿਖੁ ਵਾਤੀ ਜੀਵਣ ਬਾਦਿ ॥੩॥
Dhusattee Sabhaa Vigucheeai Bikh Vaathee Jeevan Baadh ||3||
Associating with their enemies, they are plundered and ruined. Their speech is poison, and their lives are useless. ||3||
ਪ੍ਰਭਾਤੀ (ਮਃ ੧) ਅਸਟ. (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੧੩
Raag Parbhati Guru Nanak Dev
ਏ ਭ੍ਰਮਿ ਭੂਲੇ ਮਰਹੁ ਨ ਕੋਈ ॥
Eae Bhram Bhoolae Marahu N Koee ||
Do not be deluded by doubt; do not invite your own death.
ਪ੍ਰਭਾਤੀ (ਮਃ ੧) ਅਸਟ. (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੧੩
Raag Parbhati Guru Nanak Dev
ਸਤਿਗੁਰੁ ਸੇਵਿ ਸਦਾ ਸੁਖੁ ਹੋਈ ॥
Sathigur Saev Sadhaa Sukh Hoee ||
Serve the True Guru, and you shall be at peace forever.
ਪ੍ਰਭਾਤੀ (ਮਃ ੧) ਅਸਟ. (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੧੩
Raag Parbhati Guru Nanak Dev
ਬਿਨੁ ਸਤਿਗੁਰ ਮੁਕਤਿ ਕਿਨੈ ਨ ਪਾਈ ॥
Bin Sathigur Mukath Kinai N Paaee ||
Without the True Guru, no one is liberated.
ਪ੍ਰਭਾਤੀ (ਮਃ ੧) ਅਸਟ. (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੧੪
Raag Parbhati Guru Nanak Dev
ਆਵਹਿ ਜਾਂਹਿ ਮਰਹਿ ਮਰਿ ਜਾਈ ॥੪॥
Aavehi Jaanhi Marehi Mar Jaaee ||4||
They come and go in reincarnation; they die, only to be reborn and die again. ||4||
ਪ੍ਰਭਾਤੀ (ਮਃ ੧) ਅਸਟ. (੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੧੪
Raag Parbhati Guru Nanak Dev
ਏਹੁ ਸਰੀਰੁ ਹੈ ਤ੍ਰੈ ਗੁਣ ਧਾਤੁ ॥
Eaehu Sareer Hai Thrai Gun Dhhaath ||
This body wanders, caught in the three dispositions.
ਪ੍ਰਭਾਤੀ (ਮਃ ੧) ਅਸਟ. (੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੧੪
Raag Parbhati Guru Nanak Dev
ਇਸ ਨੋ ਵਿਆਪੈ ਸੋਗ ਸੰਤਾਪੁ ॥
Eis No Viaapai Sog Santhaap ||
It is afflicted by sorrow and suffering.
ਪ੍ਰਭਾਤੀ (ਮਃ ੧) ਅਸਟ. (੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੧੫
Raag Parbhati Guru Nanak Dev
ਸੋ ਸੇਵਹੁ ਜਿਸੁ ਮਾਈ ਨ ਬਾਪੁ ॥
So Saevahu Jis Maaee N Baap ||
So serve the One who has no mother or father.
ਪ੍ਰਭਾਤੀ (ਮਃ ੧) ਅਸਟ. (੩) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੧੫
Raag Parbhati Guru Nanak Dev
ਵਿਚਹੁ ਚੂਕੈ ਤਿਸਨਾ ਅਰੁ ਆਪੁ ॥੫॥
Vichahu Chookai Thisanaa Ar Aap ||5||
Desire and selfishness shall depart from within. ||5||
ਪ੍ਰਭਾਤੀ (ਮਃ ੧) ਅਸਟ. (੩) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੧੫
Raag Parbhati Guru Nanak Dev
ਜਹ ਜਹ ਦੇਖਾ ਤਹ ਤਹ ਸੋਈ ॥
Jeh Jeh Dhaekhaa Theh Theh Soee ||
Wherever I look, I see Him.
ਪ੍ਰਭਾਤੀ (ਮਃ ੧) ਅਸਟ. (੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੧੬
Raag Parbhati Guru Nanak Dev
ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ ॥
Bin Sathigur Bhaettae Mukath N Hoee ||
Without meeting the True Guru, no one is liberated.
ਪ੍ਰਭਾਤੀ (ਮਃ ੧) ਅਸਟ. (੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੧੬
Raag Parbhati Guru Nanak Dev
ਹਿਰਦੈ ਸਚੁ ਏਹ ਕਰਣੀ ਸਾਰੁ ॥
Hiradhai Sach Eaeh Karanee Saar ||
Enshrine the True One in your heart; this is the most excellent action.
ਪ੍ਰਭਾਤੀ (ਮਃ ੧) ਅਸਟ. (੩) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੧੬
Raag Parbhati Guru Nanak Dev
ਹੋਰੁ ਸਭੁ ਪਾਖੰਡੁ ਪੂਜ ਖੁਆਰੁ ॥੬॥
Hor Sabh Paakhandd Pooj Khuaar ||6||
All other hypocritical actions and devotions bring only ruin. ||6||
ਪ੍ਰਭਾਤੀ (ਮਃ ੧) ਅਸਟ. (੩) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੧੭
Raag Parbhati Guru Nanak Dev
ਦੁਬਿਧਾ ਚੂਕੈ ਤਾਂ ਸਬਦੁ ਪਛਾਣੁ ॥
Dhubidhhaa Chookai Thaan Sabadh Pashhaan ||
When one is rid of duality, then he realizes the Word of the Shabad.
ਪ੍ਰਭਾਤੀ (ਮਃ ੧) ਅਸਟ. (੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੧੭
Raag Parbhati Guru Nanak Dev
ਘਰਿ ਬਾਹਰਿ ਏਕੋ ਕਰਿ ਜਾਣੁ ॥
Ghar Baahar Eaeko Kar Jaan ||
Inside and out, he knows the One Lord.
ਪ੍ਰਭਾਤੀ (ਮਃ ੧) ਅਸਟ. (੩) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੧੭
Raag Parbhati Guru Nanak Dev
ਏਹਾ ਮਤਿ ਸਬਦੁ ਹੈ ਸਾਰੁ ॥
Eaehaa Math Sabadh Hai Saar ||
This is the most Excellent Wisdom of the Shabad.
ਪ੍ਰਭਾਤੀ (ਮਃ ੧) ਅਸਟ. (੩) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੧੮
Raag Parbhati Guru Nanak Dev
ਵਿਚਿ ਦੁਬਿਧਾ ਮਾਥੈ ਪਵੈ ਛਾਰੁ ॥੭॥
Vich Dhubidhhaa Maathhai Pavai Shhaar ||7||
Ashes fall on the heads of those who are in duality. ||7||
ਪ੍ਰਭਾਤੀ (ਮਃ ੧) ਅਸਟ. (੩) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੧੮
Raag Parbhati Guru Nanak Dev
ਕਰਣੀ ਕੀਰਤਿ ਗੁਰਮਤਿ ਸਾਰੁ ॥
Karanee Keerath Guramath Saar ||
To praise the Lord through the Guru's Teachings is the most excellent action.
ਪ੍ਰਭਾਤੀ (ਮਃ ੧) ਅਸਟ. (੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੧੮
Raag Parbhati Guru Nanak Dev
ਸੰਤ ਸਭਾ ਗੁਣ ਗਿਆਨੁ ਬੀਚਾਰੁ ॥
Santh Sabhaa Gun Giaan Beechaar ||
In the Society of the Saints, contemplate the Glories of God and His spiritual wisdom.
ਪ੍ਰਭਾਤੀ (ਮਃ ੧) ਅਸਟ. (੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੧੯
Raag Parbhati Guru Nanak Dev
ਮਨੁ ਮਾਰੇ ਜੀਵਤ ਮਰਿ ਜਾਣੁ ॥
Man Maarae Jeevath Mar Jaan ||
Whoever subdues his mind, knows the state of being dead while yet alive.
ਪ੍ਰਭਾਤੀ (ਮਃ ੧) ਅਸਟ. (੩) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੧੯
Raag Parbhati Guru Nanak Dev
ਨਾਨਕ ਨਦਰੀ ਨਦਰਿ ਪਛਾਣੁ ॥੮॥੩॥
Naanak Nadharee Nadhar Pashhaan ||8||3||
O Nanak, by His Grace, the Gracious Lord is realized. ||8||3||
ਪ੍ਰਭਾਤੀ (ਮਃ ੧) ਅਸਟ. (੩) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੩ ਪੰ. ੧੯
Raag Parbhati Guru Nanak Dev