Sri Guru Granth Sahib
Displaying Ang 1345 of 1430
- 1
- 2
- 3
- 4
ਭਉ ਖਾਣਾ ਪੀਣਾ ਸੁਖੁ ਸਾਰੁ ॥
Bho Khaanaa Peenaa Sukh Saar ||
Those who eat and drink the Fear of God, find the most excellent peace.
ਪ੍ਰਭਾਤੀ (ਮਃ ੧) ਅਸਟ. (੫) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੫ ਪੰ. ੧
Raag Parbhati Guru Nanak Dev
ਹਰਿ ਜਨ ਸੰਗਤਿ ਪਾਵੈ ਪਾਰੁ ॥
Har Jan Sangath Paavai Paar ||
Associating with the humble servants of the Lord, they are carried across.
ਪ੍ਰਭਾਤੀ (ਮਃ ੧) ਅਸਟ. (੫) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੫ ਪੰ. ੧
Raag Parbhati Guru Nanak Dev
ਸਚੁ ਬੋਲੈ ਬੋਲਾਵੈ ਪਿਆਰੁ ॥
Sach Bolai Bolaavai Piaar ||
They speak the Truth, and lovingly inspire others to speak it as well.
ਪ੍ਰਭਾਤੀ (ਮਃ ੧) ਅਸਟ. (੫) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੫ ਪੰ. ੧
Raag Parbhati Guru Nanak Dev
ਗੁਰ ਕਾ ਸਬਦੁ ਕਰਣੀ ਹੈ ਸਾਰੁ ॥੭॥
Gur Kaa Sabadh Karanee Hai Saar ||7||
The Word of the Guru's Shabad is the most excellent occupation. ||7||
ਪ੍ਰਭਾਤੀ (ਮਃ ੧) ਅਸਟ. (੫) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੫ ਪੰ. ੧
Raag Parbhati Guru Nanak Dev
ਹਰਿ ਜਸੁ ਕਰਮੁ ਧਰਮੁ ਪਤਿ ਪੂਜਾ ॥
Har Jas Karam Dhharam Path Poojaa ||
Those who take the Lord's Praises as their karma and Dharma, their honor and worship service
ਪ੍ਰਭਾਤੀ (ਮਃ ੧) ਅਸਟ. (੫) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੫ ਪੰ. ੨
Raag Parbhati Guru Nanak Dev
ਕਾਮ ਕ੍ਰੋਧ ਅਗਨੀ ਮਹਿ ਭੂੰਜਾ ॥
Kaam Krodhh Aganee Mehi Bhoonjaa ||
Their sexual desire and anger are burnt off in the fire.
ਪ੍ਰਭਾਤੀ (ਮਃ ੧) ਅਸਟ. (੫) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੫ ਪੰ. ੨
Raag Parbhati Guru Nanak Dev
ਹਰਿ ਰਸੁ ਚਾਖਿਆ ਤਉ ਮਨੁ ਭੀਜਾ ॥
Har Ras Chaakhiaa Tho Man Bheejaa ||
They taste the sublime essence of the Lord, and their minds are drenched with it.
ਪ੍ਰਭਾਤੀ (ਮਃ ੧) ਅਸਟ. (੫) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੫ ਪੰ. ੨
Raag Parbhati Guru Nanak Dev
ਪ੍ਰਣਵਤਿ ਨਾਨਕੁ ਅਵਰੁ ਨ ਦੂਜਾ ॥੮॥੫॥
Pranavath Naanak Avar N Dhoojaa ||8||5||
Prays Nanak, there is no other at all. ||8||5||
ਪ੍ਰਭਾਤੀ (ਮਃ ੧) ਅਸਟ. (੫) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੫ ਪੰ. ੩
Raag Parbhati Guru Nanak Dev
ਪ੍ਰਭਾਤੀ ਮਹਲਾ ੧ ॥
Prabhaathee Mehalaa 1 ||
Prabhaatee, First Mehl:
ਪ੍ਰਭਾਤੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੩੪੫
ਰਾਮ ਨਾਮੁ ਜਪਿ ਅੰਤਰਿ ਪੂਜਾ ॥
Raam Naam Jap Anthar Poojaa ||
Chant the Lord's Name and worship Him deep within your being.
ਪ੍ਰਭਾਤੀ (ਮਃ ੧) ਅਸਟ. (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੫ ਪੰ. ੩
Raag Parbhati Guru Nanak Dev
ਗੁਰ ਸਬਦੁ ਵੀਚਾਰਿ ਅਵਰੁ ਨਹੀ ਦੂਜਾ ॥੧॥
Gur Sabadh Veechaar Avar Nehee Dhoojaa ||1||
Contemplate the Word of the Guru's Shabad and no other. ||1||
ਪ੍ਰਭਾਤੀ (ਮਃ ੧) ਅਸਟ. (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੫ ਪੰ. ੪
Raag Parbhati Guru Nanak Dev
ਏਕੋ ਰਵਿ ਰਹਿਆ ਸਭ ਠਾਈ ॥
Eaeko Rav Rehiaa Sabh Thaaee ||
The One is pervading all places.
ਪ੍ਰਭਾਤੀ (ਮਃ ੧) ਅਸਟ. (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੫ ਪੰ. ੪
Raag Parbhati Guru Nanak Dev
ਅਵਰੁ ਨ ਦੀਸੈ ਕਿਸੁ ਪੂਜ ਚੜਾਈ ॥੧॥ ਰਹਾਉ ॥
Avar N Dheesai Kis Pooj Charraaee ||1|| Rehaao ||
I do not see any other; unto whom should I offer worship? ||1||Pause||
ਪ੍ਰਭਾਤੀ (ਮਃ ੧) ਅਸਟ. (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੫ ਪੰ. ੪
Raag Parbhati Guru Nanak Dev
ਮਨੁ ਤਨੁ ਆਗੈ ਜੀਅੜਾ ਤੁਝ ਪਾਸਿ ॥
Man Than Aagai Jeearraa Thujh Paas ||
I place my mind and body in offering before You; I dedicate my soul to You.
ਪ੍ਰਭਾਤੀ (ਮਃ ੧) ਅਸਟ. (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੫ ਪੰ. ੫
Raag Parbhati Guru Nanak Dev
ਜਿਉ ਭਾਵੈ ਤਿਉ ਰਖਹੁ ਅਰਦਾਸਿ ॥੨॥
Jio Bhaavai Thio Rakhahu Aradhaas ||2||
As it pleases You, You save me, Lord; this is my prayer. ||2||
ਪ੍ਰਭਾਤੀ (ਮਃ ੧) ਅਸਟ. (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੫ ਪੰ. ੫
Raag Parbhati Guru Nanak Dev
ਸਚੁ ਜਿਹਵਾ ਹਰਿ ਰਸਨ ਰਸਾਈ ॥
Sach Jihavaa Har Rasan Rasaaee ||
True is that tongue which is delighted by the sublime essence of the Lord.
ਪ੍ਰਭਾਤੀ (ਮਃ ੧) ਅਸਟ. (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੫ ਪੰ. ੬
Raag Parbhati Guru Nanak Dev
ਗੁਰਮਤਿ ਛੂਟਸਿ ਪ੍ਰਭ ਸਰਣਾਈ ॥੩॥
Guramath Shhoottas Prabh Saranaaee ||3||
Following the Guru's Teachings, one is saved in the Sanctuary of God. ||3||
ਪ੍ਰਭਾਤੀ (ਮਃ ੧) ਅਸਟ. (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੫ ਪੰ. ੬
Raag Parbhati Guru Nanak Dev
ਕਰਮ ਧਰਮ ਪ੍ਰਭਿ ਮੇਰੈ ਕੀਏ ॥
Karam Dhharam Prabh Maerai Keeeae ||
My God created religious rituals.
ਪ੍ਰਭਾਤੀ (ਮਃ ੧) ਅਸਟ. (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੫ ਪੰ. ੬
Raag Parbhati Guru Nanak Dev
ਨਾਮੁ ਵਡਾਈ ਸਿਰਿ ਕਰਮਾਂ ਕੀਏ ॥੪॥
Naam Vaddaaee Sir Karamaan Keeeae ||4||
He placed the glory of the Naam above these rituals. ||4||
ਪ੍ਰਭਾਤੀ (ਮਃ ੧) ਅਸਟ. (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੫ ਪੰ. ੭
Raag Parbhati Guru Nanak Dev
ਸਤਿਗੁਰ ਕੈ ਵਸਿ ਚਾਰਿ ਪਦਾਰਥ ॥
Sathigur Kai Vas Chaar Padhaarathh ||
The four great blessings are under the control of the True Guru.
ਪ੍ਰਭਾਤੀ (ਮਃ ੧) ਅਸਟ. (੬) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੫ ਪੰ. ੭
Raag Parbhati Guru Nanak Dev
ਤੀਨਿ ਸਮਾਏ ਏਕ ਕ੍ਰਿਤਾਰਥ ॥੫॥
Theen Samaaeae Eaek Kirathaarathh ||5||
When the first three are put aside, one is blessed with the fourth. ||5||
ਪ੍ਰਭਾਤੀ (ਮਃ ੧) ਅਸਟ. (੬) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੫ ਪੰ. ੭
Raag Parbhati Guru Nanak Dev
ਸਤਿਗੁਰਿ ਦੀਏ ਮੁਕਤਿ ਧਿਆਨਾਂ ॥
Sathigur Dheeeae Mukath Dhhiaanaan ||
Those whom the True Guru blesses with liberation and meditation
ਪ੍ਰਭਾਤੀ (ਮਃ ੧) ਅਸਟ. (੬) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੫ ਪੰ. ੮
Raag Parbhati Guru Nanak Dev
ਹਰਿ ਪਦੁ ਚੀਨ੍ਹ੍ਹਿ ਭਏ ਪਰਧਾਨਾ ॥੬॥
Har Padh Cheenih Bheae Paradhhaanaa ||6||
Realize the Lord's State, and become sublime. ||6||
ਪ੍ਰਭਾਤੀ (ਮਃ ੧) ਅਸਟ. (੬) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੫ ਪੰ. ੮
Raag Parbhati Guru Nanak Dev
ਮਨੁ ਤਨੁ ਸੀਤਲੁ ਗੁਰਿ ਬੂਝ ਬੁਝਾਈ ॥
Man Than Seethal Gur Boojh Bujhaaee ||
Their minds and bodies are cooled and soothed; the Guru imparts this understanding.
ਪ੍ਰਭਾਤੀ (ਮਃ ੧) ਅਸਟ. (੬) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੫ ਪੰ. ੮
Raag Parbhati Guru Nanak Dev
ਪ੍ਰਭੁ ਨਿਵਾਜੇ ਕਿਨਿ ਕੀਮਤਿ ਪਾਈ ॥੭॥
Prabh Nivaajae Kin Keemath Paaee ||7||
Who can estimate the value of those whom God has exalted? ||7||
ਪ੍ਰਭਾਤੀ (ਮਃ ੧) ਅਸਟ. (੬) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੫ ਪੰ. ੯
Raag Parbhati Guru Nanak Dev
ਕਹੁ ਨਾਨਕ ਗੁਰਿ ਬੂਝ ਬੁਝਾਈ ॥
Kahu Naanak Gur Boojh Bujhaaee ||
Says Nanak, the Guru has imparted this understanding;
ਪ੍ਰਭਾਤੀ (ਮਃ ੧) ਅਸਟ. (੬) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੫ ਪੰ. ੯
Raag Parbhati Guru Nanak Dev
ਨਾਮ ਬਿਨਾ ਗਤਿ ਕਿਨੈ ਨ ਪਾਈ ॥੮॥੬॥
Naam Binaa Gath Kinai N Paaee ||8||6||
Without the Naam, the Name of the Lord, no one is emancipated. ||8||6||
ਪ੍ਰਭਾਤੀ (ਮਃ ੧) ਅਸਟ. (੬) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੫ ਪੰ. ੯
Raag Parbhati Guru Nanak Dev
ਪ੍ਰਭਾਤੀ ਮਹਲਾ ੧ ॥
Prabhaathee Mehalaa 1 ||
Prabhaatee, First Mehl:
ਪ੍ਰਭਾਤੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੩੪੫
ਇਕਿ ਧੁਰਿ ਬਖਸਿ ਲਏ ਗੁਰਿ ਪੂਰੈ ਸਚੀ ਬਣਤ ਬਣਾਈ ॥
Eik Dhhur Bakhas Leae Gur Poorai Sachee Banath Banaaee ||
Some are forgiven by the Primal Lord God; the Perfect Guru makes the true making.
ਪ੍ਰਭਾਤੀ (ਮਃ ੧) ਅਸਟ. (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੫ ਪੰ. ੧੦
Raag Parbhati Guru Nanak Dev
ਹਰਿ ਰੰਗ ਰਾਤੇ ਸਦਾ ਰੰਗੁ ਸਾਚਾ ਦੁਖ ਬਿਸਰੇ ਪਤਿ ਪਾਈ ॥੧॥
Har Rang Raathae Sadhaa Rang Saachaa Dhukh Bisarae Path Paaee ||1||
Those who are attuned to the Love of the Lord are imbued with Truth forever; their pains are dispelled, and they obtain honor. ||1||
ਪ੍ਰਭਾਤੀ (ਮਃ ੧) ਅਸਟ. (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੫ ਪੰ. ੧੦
Raag Parbhati Guru Nanak Dev
ਝੂਠੀ ਦੁਰਮਤਿ ਕੀ ਚਤੁਰਾਈ ॥
Jhoothee Dhuramath Kee Chathuraaee ||
False are the clever tricks of the evil-minded.
ਪ੍ਰਭਾਤੀ (ਮਃ ੧) ਅਸਟ. (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੫ ਪੰ. ੧੧
Raag Parbhati Guru Nanak Dev
ਬਿਨਸਤ ਬਾਰ ਨ ਲਾਗੈ ਕਾਈ ॥੧॥ ਰਹਾਉ ॥
Binasath Baar N Laagai Kaaee ||1|| Rehaao ||
They shall disappear in no time at all. ||1||Pause||
ਪ੍ਰਭਾਤੀ (ਮਃ ੧) ਅਸਟ. (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੫ ਪੰ. ੧੧
Raag Parbhati Guru Nanak Dev
ਮਨਮੁਖ ਕਉ ਦੁਖੁ ਦਰਦੁ ਵਿਆਪਸਿ ਮਨਮੁਖਿ ਦੁਖੁ ਨ ਜਾਈ ॥
Manamukh Ko Dhukh Dharadh Viaapas Manamukh Dhukh N Jaaee ||
Pain and suffering afflict the self-willed manmukh. The pains of the self-willed manmukh shall never depart.
ਪ੍ਰਭਾਤੀ (ਮਃ ੧) ਅਸਟ. (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੫ ਪੰ. ੧੨
Raag Parbhati Guru Nanak Dev
ਸੁਖ ਦੁਖ ਦਾਤਾ ਗੁਰਮੁਖਿ ਜਾਤਾ ਮੇਲਿ ਲਏ ਸਰਣਾਈ ॥੨॥
Sukh Dhukh Dhaathaa Guramukh Jaathaa Mael Leae Saranaaee ||2||
The Gurmukh recognizes the Giver of pleasure and pain. He merges in His Sanctuary. ||2||
ਪ੍ਰਭਾਤੀ (ਮਃ ੧) ਅਸਟ. (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੫ ਪੰ. ੧੨
Raag Parbhati Guru Nanak Dev
ਮਨਮੁਖ ਤੇ ਅਭ ਭਗਤਿ ਨ ਹੋਵਸਿ ਹਉਮੈ ਪਚਹਿ ਦਿਵਾਨੇ ॥
Manamukh Thae Abh Bhagath N Hovas Houmai Pachehi Dhivaanae ||
The self-willed manmukhs do not know loving devotional worship; they are insane, rotting away in their egotism.
ਪ੍ਰਭਾਤੀ (ਮਃ ੧) ਅਸਟ. (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੫ ਪੰ. ੧੩
Raag Parbhati Guru Nanak Dev
ਇਹੁ ਮਨੂਆ ਖਿਨੁ ਊਭਿ ਪਇਆਲੀ ਜਬ ਲਗਿ ਸਬਦ ਨ ਜਾਨੇ ॥੩॥
Eihu Manooaa Khin Oobh Paeiaalee Jab Lag Sabadh N Jaanae ||3||
This mind flies in an instant from the heavens to the underworld, as long as it does not know the Word of the Shabad. ||3||
ਪ੍ਰਭਾਤੀ (ਮਃ ੧) ਅਸਟ. (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੫ ਪੰ. ੧੩
Raag Parbhati Guru Nanak Dev
ਭੂਖ ਪਿਆਸਾ ਜਗੁ ਭਇਆ ਤਿਪਤਿ ਨਹੀ ਬਿਨੁ ਸਤਿਗੁਰ ਪਾਏ ॥
Bhookh Piaasaa Jag Bhaeiaa Thipath Nehee Bin Sathigur Paaeae ||
The world has become hungry and thirsty; without the True Guru, it is not satisfied.
ਪ੍ਰਭਾਤੀ (ਮਃ ੧) ਅਸਟ. (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੫ ਪੰ. ੧੪
Raag Parbhati Guru Nanak Dev
ਸਹਜੈ ਸਹਜੁ ਮਿਲੈ ਸੁਖੁ ਪਾਈਐ ਦਰਗਹ ਪੈਧਾ ਜਾਏ ॥੪॥
Sehajai Sehaj Milai Sukh Paaeeai Dharageh Paidhhaa Jaaeae ||4||
Merging intuitively in the Celestial Lord, peace is obtained, and one goes to the Lord's Court wearing robes of honor. ||4||
ਪ੍ਰਭਾਤੀ (ਮਃ ੧) ਅਸਟ. (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੫ ਪੰ. ੧੫
Raag Parbhati Guru Nanak Dev
ਦਰਗਹ ਦਾਨਾ ਬੀਨਾ ਇਕੁ ਆਪੇ ਨਿਰਮਲ ਗੁਰ ਕੀ ਬਾਣੀ ॥
Dharageh Dhaanaa Beenaa Eik Aapae Niramal Gur Kee Baanee ||
The Lord in His Court is Himself the Knower and Seer; the Word of the Guru's Bani is Immaculate.
ਪ੍ਰਭਾਤੀ (ਮਃ ੧) ਅਸਟ. (੭) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੫ ਪੰ. ੧੫
Raag Parbhati Guru Nanak Dev
ਆਪੇ ਸੁਰਤਾ ਸਚੁ ਵੀਚਾਰਸਿ ਆਪੇ ਬੂਝੈ ਪਦੁ ਨਿਰਬਾਣੀ ॥੫॥
Aapae Surathaa Sach Veechaaras Aapae Boojhai Padh Nirabaanee ||5||
He Himself is the Awareness of Truth; He Himself understands the state of nirvaanaa. ||5||
ਪ੍ਰਭਾਤੀ (ਮਃ ੧) ਅਸਟ. (੭) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੫ ਪੰ. ੧੬
Raag Parbhati Guru Nanak Dev
ਜਲੁ ਤਰੰਗ ਅਗਨੀ ਪਵਨੈ ਫੁਨਿ ਤ੍ਰੈ ਮਿਲਿ ਜਗਤੁ ਉਪਾਇਆ ॥
Jal Tharang Aganee Pavanai Fun Thrai Mil Jagath Oupaaeiaa ||
He made the waves of water, the fire and the air, and then joined the three together to form the world.
ਪ੍ਰਭਾਤੀ (ਮਃ ੧) ਅਸਟ. (੭) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੫ ਪੰ. ੧੬
Raag Parbhati Guru Nanak Dev
ਐਸਾ ਬਲੁ ਛਲੁ ਤਿਨ ਕਉ ਦੀਆ ਹੁਕਮੀ ਠਾਕਿ ਰਹਾਇਆ ॥੬॥
Aisaa Bal Shhal Thin Ko Dheeaa Hukamee Thaak Rehaaeiaa ||6||
He blessed these elements with such power, that they remain subject to His Command. ||6||
ਪ੍ਰਭਾਤੀ (ਮਃ ੧) ਅਸਟ. (੭) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੫ ਪੰ. ੧੭
Raag Parbhati Guru Nanak Dev
ਐਸੇ ਜਨ ਵਿਰਲੇ ਜਗ ਅੰਦਰਿ ਪਰਖਿ ਖਜਾਨੈ ਪਾਇਆ ॥
Aisae Jan Viralae Jag Andhar Parakh Khajaanai Paaeiaa ||
How rare are those humble beings in this world, whom the Lord tests and places in His Treasury.
ਪ੍ਰਭਾਤੀ (ਮਃ ੧) ਅਸਟ. (੭) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੫ ਪੰ. ੧੮
Raag Parbhati Guru Nanak Dev
ਜਾਤਿ ਵਰਨ ਤੇ ਭਏ ਅਤੀਤਾ ਮਮਤਾ ਲੋਭੁ ਚੁਕਾਇਆ ॥੭॥
Jaath Varan Thae Bheae Atheethaa Mamathaa Lobh Chukaaeiaa ||7||
They rise above social status and color, and rid themselves of possessiveness and greed. ||7||
ਪ੍ਰਭਾਤੀ (ਮਃ ੧) ਅਸਟ. (੭) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੫ ਪੰ. ੧੮
Raag Parbhati Guru Nanak Dev
ਨਾਮਿ ਰਤੇ ਤੀਰਥ ਸੇ ਨਿਰਮਲ ਦੁਖੁ ਹਉਮੈ ਮੈਲੁ ਚੁਕਾਇਆ ॥
Naam Rathae Theerathh Sae Niramal Dhukh Houmai Mail Chukaaeiaa ||
Attuned to the Naam, the Name of the Lord, they are like immaculate sacred shrines; they are rid of the pain and pollution of egotism.
ਪ੍ਰਭਾਤੀ (ਮਃ ੧) ਅਸਟ. (੭) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੫ ਪੰ. ੧੯
Raag Parbhati Guru Nanak Dev
ਨਾਨਕੁ ਤਿਨ ਕੇ ਚਰਨ ਪਖਾਲੈ ਜਿਨਾ ਗੁਰਮੁਖਿ ਸਾਚਾ ਭਾਇਆ ॥੮॥੭॥
Naanak Thin Kae Charan Pakhaalai Jinaa Guramukh Saachaa Bhaaeiaa ||8||7||
Nanak washes the feet of those who, as Gurmukh, love the True Lord. ||8||7||
ਪ੍ਰਭਾਤੀ (ਮਃ ੧) ਅਸਟ. (੭) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੫ ਪੰ. ੧੯
Raag Parbhati Guru Nanak Dev