Sri Guru Granth Sahib
Displaying Ang 1350 of 1430
- 1
- 2
- 3
- 4
ਲੋਗਾ ਭਰਮਿ ਨ ਭੂਲਹੁ ਭਾਈ ॥
Logaa Bharam N Bhoolahu Bhaaee ||
O people, O Siblings of Destiny, do not wander deluded by doubt.
ਪ੍ਰਭਾਤੀ (ਭ. ਕਬੀਰ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੦ ਪੰ. ੧
Raag Parbhati Bhagat Kabir
ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ ॥੧॥ ਰਹਾਉ ॥
Khaalik Khalak Khalak Mehi Khaalik Poor Rehiou Srab Thaanee ||1|| Rehaao ||
The Creation is in the Creator, and the Creator is in the Creation, totally pervading and permeating all places. ||1||Pause||
ਪ੍ਰਭਾਤੀ (ਭ. ਕਬੀਰ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੦ ਪੰ. ੧
Raag Parbhati Bhagat Kabir
ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ ॥
Maattee Eaek Anaek Bhaanth Kar Saajee Saajanehaarai ||
The clay is the same, but the Fashioner has fashioned it in various ways.
ਪ੍ਰਭਾਤੀ (ਭ. ਕਬੀਰ) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੦ ਪੰ. ੨
Raag Parbhati Bhagat Kabir
ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ ॥੨॥
Naa Kashh Poch Maattee Kae Bhaanddae Naa Kashh Poch Kunbhaarai ||2||
There is nothing wrong with the pot of clay - there is nothing wrong with the Potter. ||2||
ਪ੍ਰਭਾਤੀ (ਭ. ਕਬੀਰ) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੦ ਪੰ. ੨
Raag Parbhati Bhagat Kabir
ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਛੁ ਹੋਈ ॥
Sabh Mehi Sachaa Eaeko Soee This Kaa Keeaa Sabh Kashh Hoee ||
The One True Lord abides in all; by His making, everything is made.
ਪ੍ਰਭਾਤੀ (ਭ. ਕਬੀਰ) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੦ ਪੰ. ੩
Raag Parbhati Bhagat Kabir
ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ ॥੩॥
Hukam Pashhaanai S Eaeko Jaanai Bandhaa Keheeai Soee ||3||
Whoever realizes the Hukam of His Command, knows the One Lord. He alone is said to be the Lord's slave. ||3||
ਪ੍ਰਭਾਤੀ (ਭ. ਕਬੀਰ) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੦ ਪੰ. ੩
Raag Parbhati Bhagat Kabir
ਅਲਹੁ ਅਲਖੁ ਨ ਜਾਈ ਲਖਿਆ ਗੁਰਿ ਗੁੜੁ ਦੀਨਾ ਮੀਠਾ ॥
Alahu Alakh N Jaaee Lakhiaa Gur Gurr Dheenaa Meethaa ||
The Lord Allah is Unseen; He cannot be seen. The Guru has blessed me with this sweet molasses.
ਪ੍ਰਭਾਤੀ (ਭ. ਕਬੀਰ) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੦ ਪੰ. ੪
Raag Parbhati Bhagat Kabir
ਕਹਿ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨੁ ਡੀਠਾ ॥੪॥੩॥
Kehi Kabeer Maeree Sankaa Naasee Sarab Niranjan Ddeethaa ||4||3||
Says Kabeer, my anxiety and fear have been taken away; I see the Immaculate Lord pervading everywhere. ||4||3||
ਪ੍ਰਭਾਤੀ (ਭ. ਕਬੀਰ) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੦ ਪੰ. ੪
Raag Parbhati Bhagat Kabir
ਪ੍ਰਭਾਤੀ ॥
Prabhaathee ||
Prabhaatee:
ਪ੍ਰਭਾਤੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੧੩੫੦
ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ ॥
Baedh Kathaeb Kehahu Math Jhoothae Jhoothaa Jo N Bichaarai ||
Do not say that the Vedas, the Bible and the Koran are false. Those who do not contemplate them are false.
ਪ੍ਰਭਾਤੀ (ਭ. ਕਬੀਰ) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੦ ਪੰ. ੫
Raag Parbhati Bhagat Kabir
ਜਉ ਸਭ ਮਹਿ ਏਕੁ ਖੁਦਾਇ ਕਹਤ ਹਉ ਤਉ ਕਿਉ ਮੁਰਗੀ ਮਾਰੈ ॥੧॥
Jo Sabh Mehi Eaek Khudhaae Kehath Ho Tho Kio Muragee Maarai ||1||
You say that the One Lord is in all, so why do you kill chickens? ||1||
ਪ੍ਰਭਾਤੀ (ਭ. ਕਬੀਰ) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੦ ਪੰ. ੫
Raag Parbhati Bhagat Kabir
ਮੁਲਾਂ ਕਹਹੁ ਨਿਆਉ ਖੁਦਾਈ ॥
Mulaan Kehahu Niaao Khudhaaee ||
O Mullah, tell me: is this God's Justice?
ਪ੍ਰਭਾਤੀ (ਭ. ਕਬੀਰ) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੦ ਪੰ. ੬
Raag Parbhati Bhagat Kabir
ਤੇਰੇ ਮਨ ਕਾ ਭਰਮੁ ਨ ਜਾਈ ॥੧॥ ਰਹਾਉ ॥
Thaerae Man Kaa Bharam N Jaaee ||1|| Rehaao ||
The doubts of your mind have not been dispelled. ||1||Pause||
ਪ੍ਰਭਾਤੀ (ਭ. ਕਬੀਰ) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੦ ਪੰ. ੬
Raag Parbhati Bhagat Kabir
ਪਕਰਿ ਜੀਉ ਆਨਿਆ ਦੇਹ ਬਿਨਾਸੀ ਮਾਟੀ ਕਉ ਬਿਸਮਿਲਿ ਕੀਆ ॥
Pakar Jeeo Aaniaa Dhaeh Binaasee Maattee Ko Bisamil Keeaa ||
You seize a living creature, and then bring it home and kill its body; you have killed only the clay.
ਪ੍ਰਭਾਤੀ (ਭ. ਕਬੀਰ) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੦ ਪੰ. ੭
Raag Parbhati Bhagat Kabir
ਜੋਤਿ ਸਰੂਪ ਅਨਾਹਤ ਲਾਗੀ ਕਹੁ ਹਲਾਲੁ ਕਿਆ ਕੀਆ ॥੨॥
Joth Saroop Anaahath Laagee Kahu Halaal Kiaa Keeaa ||2||
The light of the soul passes into another form. So tell me, what have you killed? ||2||
ਪ੍ਰਭਾਤੀ (ਭ. ਕਬੀਰ) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੦ ਪੰ. ੭
Raag Parbhati Bhagat Kabir
ਕਿਆ ਉਜੂ ਪਾਕੁ ਕੀਆ ਮੁਹੁ ਧੋਇਆ ਕਿਆ ਮਸੀਤਿ ਸਿਰੁ ਲਾਇਆ ॥
Kiaa Oujoo Paak Keeaa Muhu Dhhoeiaa Kiaa Maseeth Sir Laaeiaa ||
And what good are your purifications? Why do you bother to wash your face? And why do you bother to bow your head in the mosque?
ਪ੍ਰਭਾਤੀ (ਭ. ਕਬੀਰ) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੦ ਪੰ. ੮
Raag Parbhati Bhagat Kabir
ਜਉ ਦਿਲ ਮਹਿ ਕਪਟੁ ਨਿਵਾਜ ਗੁਜਾਰਹੁ ਕਿਆ ਹਜ ਕਾਬੈ ਜਾਇਆ ॥੩॥
Jo Dhil Mehi Kapatt Nivaaj Gujaarahu Kiaa Haj Kaabai Jaaeiaa ||3||
Your heart is full of hypocrisy; what good are your prayers or your pilgrimage to Mecca? ||3||
ਪ੍ਰਭਾਤੀ (ਭ. ਕਬੀਰ) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੦ ਪੰ. ੯
Raag Parbhati Bhagat Kabir
ਤੂੰ ਨਾਪਾਕੁ ਪਾਕੁ ਨਹੀ ਸੂਝਿਆ ਤਿਸ ਕਾ ਮਰਮੁ ਨ ਜਾਨਿਆ ॥
Thoon Naapaak Paak Nehee Soojhiaa This Kaa Maram N Jaaniaa ||
You are impure; you do not understand the Pure Lord. You do not know His Mystery.
ਪ੍ਰਭਾਤੀ (ਭ. ਕਬੀਰ) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੦ ਪੰ. ੯
Raag Parbhati Bhagat Kabir
ਕਹਿ ਕਬੀਰ ਭਿਸਤਿ ਤੇ ਚੂਕਾ ਦੋਜਕ ਸਿਉ ਮਨੁ ਮਾਨਿਆ ॥੪॥੪॥
Kehi Kabeer Bhisath Thae Chookaa Dhojak Sio Man Maaniaa ||4||4||
Says Kabeer, you have missed out on paradise; your mind is set on hell. ||4||4||
ਪ੍ਰਭਾਤੀ (ਭ. ਕਬੀਰ) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੦ ਪੰ. ੧੦
Raag Parbhati Bhagat Kabir
ਪ੍ਰਭਾਤੀ ॥
Prabhaathee ||
Prabhaatee:
ਪ੍ਰਭਾਤੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੧੩੫੦
ਸੁੰਨ ਸੰਧਿਆ ਤੇਰੀ ਦੇਵ ਦੇਵਾਕਰ ਅਧਪਤਿ ਆਦਿ ਸਮਾਈ ॥
Sunn Sandhhiaa Thaeree Dhaev Dhaevaakar Adhhapath Aadh Samaaee ||
Hear my prayer, Lord; You are the Divine Light of the Divine, the Primal, All-pervading Master.
ਪ੍ਰਭਾਤੀ (ਭ. ਕਬੀਰ) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੦ ਪੰ. ੧੧
Raag Parbhati Bhagat Kabir
ਸਿਧ ਸਮਾਧਿ ਅੰਤੁ ਨਹੀ ਪਾਇਆ ਲਾਗਿ ਰਹੇ ਸਰਨਾਈ ॥੧॥
Sidhh Samaadhh Anth Nehee Paaeiaa Laag Rehae Saranaaee ||1||
The Siddhas in Samaadhi have not found Your limits. They hold tight to the Protection of Your Sanctuary. ||1||
ਪ੍ਰਭਾਤੀ (ਭ. ਕਬੀਰ) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੦ ਪੰ. ੧੧
Raag Parbhati Bhagat Kabir
ਲੇਹੁ ਆਰਤੀ ਹੋ ਪੁਰਖ ਨਿਰੰਜਨ ਸਤਿਗੁਰ ਪੂਜਹੁ ਭਾਈ ॥
Laehu Aarathee Ho Purakh Niranjan Sathigur Poojahu Bhaaee ||
Worship and adoration of the Pure, Primal Lord comes by worshipping the True Guru, O Siblings of Destiny.
ਪ੍ਰਭਾਤੀ (ਭ. ਕਬੀਰ) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੦ ਪੰ. ੧੨
Raag Parbhati Bhagat Kabir
ਠਾਢਾ ਬ੍ਰਹਮਾ ਨਿਗਮ ਬੀਚਾਰੈ ਅਲਖੁ ਨ ਲਖਿਆ ਜਾਈ ॥੧॥ ਰਹਾਉ ॥
Thaadtaa Brehamaa Nigam Beechaarai Alakh N Lakhiaa Jaaee ||1|| Rehaao ||
Standing at His Door, Brahma studies the Vedas, but he cannot see the Unseen Lord. ||1||Pause||
ਪ੍ਰਭਾਤੀ (ਭ. ਕਬੀਰ) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੦ ਪੰ. ੧੨
Raag Parbhati Bhagat Kabir
ਤਤੁ ਤੇਲੁ ਨਾਮੁ ਕੀਆ ਬਾਤੀ ਦੀਪਕੁ ਦੇਹ ਉਜ੍ਯ੍ਯਾਰਾ ॥
Thath Thael Naam Keeaa Baathee Dheepak Dhaeh Oujyaaraa ||
With the oil of knowledge about the essence of reality, and the wick of the Naam, the Name of the Lord, this lamp illluminates my body.
ਪ੍ਰਭਾਤੀ (ਭ. ਕਬੀਰ) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੦ ਪੰ. ੧੩
Raag Parbhati Bhagat Kabir
ਜੋਤਿ ਲਾਇ ਜਗਦੀਸ ਜਗਾਇਆ ਬੂਝੈ ਬੂਝਨਹਾਰਾ ॥੨॥
Joth Laae Jagadhees Jagaaeiaa Boojhai Boojhanehaaraa ||2||
I have applied the Light of the Lord of the Universe, and lit this lamp. God the Knower knows. ||2||
ਪ੍ਰਭਾਤੀ (ਭ. ਕਬੀਰ) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੦ ਪੰ. ੧੩
Raag Parbhati Bhagat Kabir
ਪੰਚੇ ਸਬਦ ਅਨਾਹਦ ਬਾਜੇ ਸੰਗੇ ਸਾਰਿੰਗਪਾਨੀ ॥
Panchae Sabadh Anaahadh Baajae Sangae Saaringapaanee ||
The Unstruck Melody of the Panch Shabad, the Five Primal Sounds, vibrates and resounds. I dwell with the Lord of the World.
ਪ੍ਰਭਾਤੀ (ਭ. ਕਬੀਰ) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੦ ਪੰ. ੧੪
Raag Parbhati Bhagat Kabir
ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਬਾਨੀ ॥੩॥੫॥
Kabeer Dhaas Thaeree Aarathee Keenee Nirankaar Nirabaanee ||3||5||
Kabeer, Your slave, performs this Aartee, this lamp-lit worship service for You, O Formless Lord of Nirvaanaa. ||3||5||
ਪ੍ਰਭਾਤੀ (ਭ. ਕਬੀਰ) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੦ ਪੰ. ੧੪
Raag Parbhati Bhagat Kabir
ਪ੍ਰਭਾਤੀ ਬਾਣੀ ਭਗਤ ਨਾਮਦੇਵ ਜੀ ਕੀ
Prabhaathee Baanee Bhagath Naamadhaev Jee Kee
Prabhaatee, The Word Of Devotee Naam Dayv Jee:
ਪ੍ਰਭਾਤੀ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੧੩੫੦
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਪ੍ਰਭਾਤੀ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੧੩੫੦
ਮਨ ਕੀ ਬਿਰਥਾ ਮਨੁ ਹੀ ਜਾਨੈ ਕੈ ਬੂਝਲ ਆਗੈ ਕਹੀਐ ॥
Man Kee Birathhaa Man Hee Jaanai Kai Boojhal Aagai Keheeai ||
The mind alone knows the state of the mind; I tell it to the Knowing Lord.
ਪ੍ਰਭਾਤੀ (ਭ. ਨਾਮਦੇਵ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੦ ਪੰ. ੧੭
Raag Parbhati Bhagat Namdev
ਅੰਤਰਜਾਮੀ ਰਾਮੁ ਰਵਾਂਈ ਮੈ ਡਰੁ ਕੈਸੇ ਚਹੀਐ ॥੧॥
Antharajaamee Raam Ravaanee Mai Ddar Kaisae Cheheeai ||1||
I chant the Name of the Lord, the Inner-knower, the Searcher of hearts - why should I be afraid? ||1||
ਪ੍ਰਭਾਤੀ (ਭ. ਨਾਮਦੇਵ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੦ ਪੰ. ੧੭
Raag Parbhati Bhagat Namdev
ਬੇਧੀਅਲੇ ਗੋਪਾਲ ਗੋੁਸਾਈ ॥
Baedhheealae Gopaal Guosaaee ||
My mind is pierced through by the love of the Lord of the World.
ਪ੍ਰਭਾਤੀ (ਭ. ਨਾਮਦੇਵ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੦ ਪੰ. ੧੮
Raag Parbhati Bhagat Namdev
ਮੇਰਾ ਪ੍ਰਭੁ ਰਵਿਆ ਸਰਬੇ ਠਾਈ ॥੧॥ ਰਹਾਉ ॥
Maeraa Prabh Raviaa Sarabae Thaaee ||1|| Rehaao ||
My God is All-pervading everywhere. ||1||Pause||
ਪ੍ਰਭਾਤੀ (ਭ. ਨਾਮਦੇਵ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੦ ਪੰ. ੧੮
Raag Parbhati Bhagat Namdev
ਮਾਨੈ ਹਾਟੁ ਮਾਨੈ ਪਾਟੁ ਮਾਨੈ ਹੈ ਪਾਸਾਰੀ ॥
Maanai Haatt Maanai Paatt Maanai Hai Paasaaree ||
The mind is the shop, the mind is the town, and the mind is the shopkeeper.
ਪ੍ਰਭਾਤੀ (ਭ. ਨਾਮਦੇਵ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੦ ਪੰ. ੧੮
Raag Parbhati Bhagat Namdev
ਮਾਨੈ ਬਾਸੈ ਨਾਨਾ ਭੇਦੀ ਭਰਮਤੁ ਹੈ ਸੰਸਾਰੀ ॥੨॥
Maanai Baasai Naanaa Bhaedhee Bharamath Hai Sansaaree ||2||
The mind abides in various forms, wandering all across the world. ||2||
ਪ੍ਰਭਾਤੀ (ਭ. ਨਾਮਦੇਵ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੦ ਪੰ. ੧੯
Raag Parbhati Bhagat Namdev
ਗੁਰ ਕੈ ਸਬਦਿ ਏਹੁ ਮਨੁ ਰਾਤਾ ਦੁਬਿਧਾ ਸਹਜਿ ਸਮਾਣੀ ॥
Gur Kai Sabadh Eaehu Man Raathaa Dhubidhhaa Sehaj Samaanee ||
This mind is imbued with the Word of the Guru's Shabad, and duality is easily overcome.
ਪ੍ਰਭਾਤੀ (ਭ. ਨਾਮਦੇਵ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੦ ਪੰ. ੧੯
Raag Parbhati Bhagat Namdev