Sri Guru Granth Sahib
Displaying Ang 1353 of 1430
- 1
- 2
- 3
- 4
ਅਸਥਿਰੁ ਜੋ ਮਾਨਿਓ ਦੇਹ ਸੋ ਤਉ ਤੇਰਉ ਹੋਇ ਹੈ ਖੇਹ ॥
Asathhir Jo Maaniou Dhaeh So Tho Thaero Hoe Hai Khaeh ||
You believed that this body was permanent, but it shall turn to dust.
ਜੈਜਾਵੰਤੀ (ਮਃ ੯) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੩ ਪੰ. ੧
Raag Jaijavanti Guru Teg Bahadur
ਕਿਉ ਨ ਹਰਿ ਕੋ ਨਾਮੁ ਲੇਹਿ ਮੂਰਖ ਨਿਲਾਜ ਰੇ ॥੧॥
Kio N Har Ko Naam Laehi Moorakh Nilaaj Rae ||1||
Why don't you chant the Name of the Lord, you shameless fool? ||1||
ਜੈਜਾਵੰਤੀ (ਮਃ ੯) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੩ ਪੰ. ੧
Raag Jaijavanti Guru Teg Bahadur
ਰਾਮ ਭਗਤਿ ਹੀਏ ਆਨਿ ਛਾਡਿ ਦੇ ਤੈ ਮਨ ਕੋ ਮਾਨੁ ॥
Raam Bhagath Heeeae Aan Shhaadd Dhae Thai Man Ko Maan ||
Let devotional worship of the Lord enter into your heart, and abandon the intellectualism of your mind.
ਜੈਜਾਵੰਤੀ (ਮਃ ੯) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੩ ਪੰ. ੨
Raag Jaijavanti Guru Teg Bahadur
ਨਾਨਕ ਜਨ ਇਹ ਬਖਾਨਿ ਜਗ ਮਹਿ ਬਿਰਾਜੁ ਰੇ ॥੨॥੪॥
Naanak Jan Eih Bakhaan Jag Mehi Biraaj Rae ||2||4||
O Servant Nanak, this is the way to live in the world. ||2||4||
ਜੈਜਾਵੰਤੀ (ਮਃ ੯) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੩ ਪੰ. ੨
Raag Jaijavanti Guru Teg Bahadur
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
Ik Oankaar Sath Naam Karathaa Purakh Nirabho Niravair Akaal Moorath Ajoonee Saibhan Gur Prasaadh ||
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਸਲੋਕ ਸਹਸਕ੍ਰਿਤੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੩੫੩
ਸਲੋਕ ਸਹਸਕ੍ਰਿਤੀ ਮਹਲਾ ੧ ॥
Salok Sehasakirathee Mehalaa 1 ||
Shalok Sehskritee, First Mehl:
ਸਲੋਕ ਸਹਸਕ੍ਰਿਤੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੩੫੩
ਪੜ੍ਹ੍ਹਿ ਪੁਸ੍ਤਕ ਸੰਧਿਆ ਬਾਦੰ ॥
Parrih Pusok Sandhhiaa Baadhan ||
You study the scriptures, say your prayers and argue;
ਸਲੋਕ ਸਹਸਕ੍ਰਿਤੀ (ਮਃ ੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੩ ਪੰ. ੭
Salok Sehshritee Guru Nanak Dev
ਸਿਲ ਪੂਜਸਿ ਬਗੁਲ ਸਮਾਧੰ ॥
Sil Poojas Bagul Samaadhhan ||
You worship stones and sit like a crane, pretending to meditate.
ਸਲੋਕ ਸਹਸਕ੍ਰਿਤੀ (ਮਃ ੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੩ ਪੰ. ੭
Salok Sehshritee Guru Nanak Dev
ਮੁਖਿ ਝੂਠੁ ਬਿਭੂਖਨ ਸਾਰੰ ॥
Mukh Jhooth Bibhookhan Saaran ||
You speak lies and well-ornamented falsehood,
ਸਲੋਕ ਸਹਸਕ੍ਰਿਤੀ (ਮਃ ੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੩ ਪੰ. ੭
Salok Sehshritee Guru Nanak Dev
ਤ੍ਰੈਪਾਲ ਤਿਹਾਲ ਬਿਚਾਰੰ ॥
Thraipaal Thihaal Bichaaran ||
And recite your daily prayers three times a day.
ਸਲੋਕ ਸਹਸਕ੍ਰਿਤੀ (ਮਃ ੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੩ ਪੰ. ੭
Salok Sehshritee Guru Nanak Dev
ਗਲਿ ਮਾਲਾ ਤਿਲਕ ਲਿਲਾਟੰ ॥
Gal Maalaa Thilak Lilaattan ||
The mala is around your neck, and the sacred tilak mark is on your forehead.
ਸਲੋਕ ਸਹਸਕ੍ਰਿਤੀ (ਮਃ ੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੩ ਪੰ. ੮
Salok Sehshritee Guru Nanak Dev
ਦੁਇ ਧੋਤੀ ਬਸਤ੍ਰ ਕਪਾਟੰ ॥
Dhue Dhhothee Basathr Kapaattan ||
You wear two loin cloths, and keep your head covered.
ਸਲੋਕ ਸਹਸਕ੍ਰਿਤੀ (ਮਃ ੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੩ ਪੰ. ੮
Salok Sehshritee Guru Nanak Dev
ਜੋ ਜਾਨਸਿ ਬ੍ਰਹਮੰ ਕਰਮੰ ॥
Jo Jaanas Brehaman Karaman ||
If you know God and the nature of karma,
ਸਲੋਕ ਸਹਸਕ੍ਰਿਤੀ (ਮਃ ੧) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੩ ਪੰ. ੮
Salok Sehshritee Guru Nanak Dev
ਸਭ ਫੋਕਟ ਨਿਸਚੈ ਕਰਮੰ ॥
Sabh Fokatt Nisachai Karaman ||
You know that all these rituals and beliefs are useless.
ਸਲੋਕ ਸਹਸਕ੍ਰਿਤੀ (ਮਃ ੧) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੩ ਪੰ. ੮
Salok Sehshritee Guru Nanak Dev
ਕਹੁ ਨਾਨਕ ਨਿਸਚੌ ਪ਼ਧ੍ਯ੍ਯਾਵੈ ॥
Kahu Naanak Nisacha Dhhiyaavai ||
Says Nanak, meditate on the Lord with faith.
ਸਲੋਕ ਸਹਸਕ੍ਰਿਤੀ (ਮਃ ੧) ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੩ ਪੰ. ੯
Salok Sehshritee Guru Nanak Dev
ਬਿਨੁ ਸਤਿਗੁਰ ਬਾਟ ਨ ਪਾਵੈ ॥੧॥
Bin Sathigur Baatt N Paavai ||1||
Without the True Guru, no one finds the Way. ||1||
ਸਲੋਕ ਸਹਸਕ੍ਰਿਤੀ (ਮਃ ੧) ੧:੧੦ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੩ ਪੰ. ੯
Salok Sehshritee Guru Nanak Dev
ਨਿਹਫਲੰ ਤਸ੍ਯ੍ਯ ਜਨਮਸ੍ਯ੍ਯ ਜਾਵਦ ਬ੍ਰਹਮ ਨ ਬਿੰਦਤੇ ॥
Nihafalan Thasy Janamasy Jaavadh Breham N Bindhathae ||
The mortal's life is fruitless, as long as he does not know God.
ਸਲੋਕ ਸਹਸਕ੍ਰਿਤੀ (ਮਃ ੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੩ ਪੰ. ੯
Salok Sehshritee Guru Nanak Dev
ਸਾਗਰੰ ਸੰਸਾਰਸ੍ਯ੍ਯ ਗੁਰ ਪਰਸਾਦੀ ਤਰਹਿ ਕੇ ॥
Saagaran Sansaarasy Gur Parasaadhee Tharehi Kae ||
Only a few, by Guru's Grace, cross over the world-ocean.
ਸਲੋਕ ਸਹਸਕ੍ਰਿਤੀ (ਮਃ ੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੩ ਪੰ. ੧੦
Salok Sehshritee Guru Nanak Dev
ਕਰਣ ਕਾਰਣ ਸਮਰਥੁ ਹੈ ਕਹੁ ਨਾਨਕ ਬੀਚਾਰਿ ॥
Karan Kaaran Samarathh Hai Kahu Naanak Beechaar ||
The Creator, the Cause of causes, is All-powerful. Thus speaks Nanak, after deep deliberation.
ਸਲੋਕ ਸਹਸਕ੍ਰਿਤੀ (ਮਃ ੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੩ ਪੰ. ੧੦
Salok Sehshritee Guru Nanak Dev
ਕਾਰਣੁ ਕਰਤੇ ਵਸਿ ਹੈ ਜਿਨਿ ਕਲ ਰਖੀ ਧਾਰਿ ॥੨॥
Kaaran Karathae Vas Hai Jin Kal Rakhee Dhhaar ||2||
The Creation is under the control of the Creator. By His Power, He sustains and supports it. ||2||
ਸਲੋਕ ਸਹਸਕ੍ਰਿਤੀ (ਮਃ ੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੩ ਪੰ. ੧੧
Salok Sehshritee Guru Nanak Dev
ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਤ ਬ੍ਰਾਹਮਣਹ ॥
Jog Sabadhan Giaan Sabadhan Baedh Sabadhan Th Braahamaneh ||
The Shabad is Yoga, the Shabad is spiritual wisdom; the Shabad is the Vedas for the Brahmin.
ਸਲੋਕ ਸਹਸਕ੍ਰਿਤੀ (ਮਃ ੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੩ ਪੰ. ੧੧
Salok Sehshritee Guru Nanak Dev
ਖ੍ਯ੍ਯਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾ ਕ੍ਰਿਤਹ ॥
Khyathree Sabadhan Soor Sabadhan Soodhr Sabadhan Paraa Kiratheh ||
The Shabad is heroic bravery for the Khshaatriya; the Shabad is service to others for the Soodra.
ਸਲੋਕ ਸਹਸਕ੍ਰਿਤੀ (ਮਃ ੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੩ ਪੰ. ੧੨
Salok Sehshritee Guru Nanak Dev
ਸਰਬ ਸਬਦੰ ਤ ਏਕ ਸਬਦੰ ਜੇ ਕੋ ਜਾਨਸਿ ਭੇਉ ॥
Sarab Sabadhan Th Eaek Sabadhan Jae Ko Jaanas Bhaeo ||
The Shabad for all is the Shabad, the Word of the One God, for one who knows this secret.
ਸਲੋਕ ਸਹਸਕ੍ਰਿਤੀ (ਮਃ ੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੩ ਪੰ. ੧੨
Salok Sehshritee Guru Nanak Dev
ਨਾਨਕ ਤਾ ਕੋ ਦਾਸੁ ਹੈ ਸੋਈ ਨਿਰੰਜਨ ਦੇਉ ॥੩॥
Naanak Thaa Ko Dhaas Hai Soee Niranjan Dhaeo ||3||
Nanak is the slave of the Divine, Immaculate Lord. ||3||
ਸਲੋਕ ਸਹਸਕ੍ਰਿਤੀ (ਮਃ ੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੩ ਪੰ. ੧੩
Salok Sehshritee Guru Nanak Dev
ਏਕ ਕ੍ਰਿਸ੍ਨੰ ਤ ਸਰਬ ਦੇਵਾ ਦੇਵ ਦੇਵਾ ਤ ਆਤਮਹ ॥
Eaek Kirasaan Th Sarab Dhaevaa Dhaev Dhaevaa Th Aathameh ||
The One Lord is the Divinity of all divinities. He is the Divinity of the soul.
ਸਲੋਕ ਸਹਸਕ੍ਰਿਤੀ (ਮਃ ੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੩ ਪੰ. ੧੩
Salok Sehshritee Guru Nanak Dev
ਆਤਮੰ ਸ੍ਰੀ ਬਾਸ੍ਵਦੇਵਸ੍ਯ੍ਯ ਜੇ ਕੋਈ ਜਾਨਸਿ ਭੇਵ ॥
Aathaman Sree Baasvadhaevasy Jae Koee Jaanas Bhaev ||
Nanak is the slave of that one who knows the Secrets of the soul and the Supreme Lord God.
ਸਲੋਕ ਸਹਸਕ੍ਰਿਤੀ (ਮਃ ੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੩ ਪੰ. ੧੪
Salok Sehshritee Guru Nanak Dev
ਨਾਨਕ ਤਾ ਕੋ ਦਾਸੁ ਹੈ ਸੋਈ ਨਿਰੰਜਨ ਦੇਵ ॥੪॥
Naanak Thaa Ko Dhaas Hai Soee Niranjan Dhaev ||4||
He is the Divine Immaculate Lord Himself. ||4||
ਸਲੋਕ ਸਹਸਕ੍ਰਿਤੀ (ਮਃ ੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੩ ਪੰ. ੧੪
Salok Sehshritee Guru Nanak Dev
ਸਲੋਕ ਸਹਸਕ੍ਰਿਤੀ ਮਹਲਾ ੫
Salok Sehasakirathee Mehalaa 5
Shalok Sehskritee , Fifth Mehl:
ਸਲੋਕ ਸਹਸਕ੍ਰਿਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੫੩
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
Ik Oankaar Sath Naam Karathaa Purakh Nirabho Niravair Akaal Moorath Ajoonee Saibhan Gur Prasaadh ||
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਸਲੋਕ ਸਹਸਕ੍ਰਿਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੫੩
ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਿਤਾ ਬਿਨੋਦ ਸੁਤਹ ॥
Kathanch Maathaa Kathanch Pithaa Kathanch Banithaa Binodh Sutheh ||
Who is the mother, and who is the father? Who is the son, and what is the pleasure of marriage?
ਸਲੋਕ ਸਹਸਕ੍ਰਿਤੀ (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੩ ਪੰ. ੧੭
Salok Sehshritee Guru Arjan Dev
ਕਤੰਚ ਭ੍ਰਾਤ ਮੀਤ ਹਿਤ ਬੰਧਵ ਕਤੰਚ ਮੋਹ ਕੁਟੰਬ੍ਯ੍ਯਤੇ ॥
Kathanch Bhraath Meeth Hith Bandhhav Kathanch Moh Kuttanbyathae ||
Who is the brother, friend, companion and relative? Who is emotionally attached to the family?
ਸਲੋਕ ਸਹਸਕ੍ਰਿਤੀ (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੩ ਪੰ. ੧੭
Salok Sehshritee Guru Arjan Dev
ਕਤੰਚ ਚਪਲ ਮੋਹਨੀ ਰੂਪੰ ਪੇਖੰਤੇ ਤਿਆਗੰ ਕਰੋਤਿ ॥
Kathanch Chapal Mohanee Roopan Paekhanthae Thiaagan Karoth ||
Who is restlessly attached to beauty? It leaves, as soon as we see it.
ਸਲੋਕ ਸਹਸਕ੍ਰਿਤੀ (ਮਃ ੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੩ ਪੰ. ੧੮
Salok Sehshritee Guru Arjan Dev
ਰਹੰਤ ਸੰਗ ਭਗਵਾਨ ਸਿਮਰਣ ਨਾਨਕ ਲਬਧ੍ਯ੍ਯੰ ਅਚੁਤ ਤਨਹ ॥੧॥
Rehanth Sang Bhagavaan Simaran Naanak Labadhhyan Achuth Thaneh ||1||
Only the meditative remembrance of God remains with us. O Nanak, it brings the blessings of the Saints, the sons of the Imperishable Lord. ||1||
ਸਲੋਕ ਸਹਸਕ੍ਰਿਤੀ (ਮਃ ੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੩ ਪੰ. ੧੮
Salok Sehshritee Guru Arjan Dev