Sri Guru Granth Sahib
Displaying Ang 1355 of 1430
- 1
- 2
- 3
- 4
ਰਾਜੰ ਤ ਮਾਨੰ ਅਭਿਮਾਨੰ ਤ ਹੀਨੰ ॥
Raajan Th Maanan Abhimaanan Th Heenan ||
If there is power, then there is pride. If there is egotistical pride, then there will be a fall.
ਸਲੋਕ ਸਹਸਕ੍ਰਿਤੀ (ਮਃ ੫) (੧੨):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੫ ਪੰ. ੧
Salok Sehshritee Guru Arjan Dev
ਪ੍ਰਵਿਰਤਿ ਮਾਰਗੰ ਵਰਤੰਤਿ ਬਿਨਾਸਨੰ ॥
Pravirath Maaragan Varathanth Binaasanan ||
Engrossed in worldly ways, one is ruined.
ਸਲੋਕ ਸਹਸਕ੍ਰਿਤੀ (ਮਃ ੫) (੧੨):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੫ ਪੰ. ੧
Salok Sehshritee Guru Arjan Dev
ਗੋਬਿੰਦ ਭਜਨ ਸਾਧ ਸੰਗੇਣ ਅਸਥਿਰੰ ਨਾਨਕ ਭਗਵੰਤ ਭਜਨਾਸਨੰ ॥੧੨॥
Gobindh Bhajan Saadhh Sangaen Asathhiran Naanak Bhagavanth Bhajanaasanan ||12||
Meditating and vibrating on the Lord of the Universe in the Company of the Holy, you shall become steady and stable. Nanak vibrates and meditates on the Lord God. ||12||
ਸਲੋਕ ਸਹਸਕ੍ਰਿਤੀ (ਮਃ ੫) (੧੨):੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੫ ਪੰ. ੧
Salok Sehshritee Guru Arjan Dev
ਕਿਰਪੰਤ ਹਰੀਅੰ ਮਤਿ ਤਤੁ ਗਿਆਨੰ ॥
Kirapanth Hareean Math Thath Giaanan ||
By the Grace of God, genuine understanding comes to the mind.
ਸਲੋਕ ਸਹਸਕ੍ਰਿਤੀ (ਮਃ ੫) (੧੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੫ ਪੰ. ੨
Salok Sehshritee Guru Arjan Dev
ਬਿਗਸੀਧ੍ਯ੍ਯਿ ਬੁਧਾ ਕੁਸਲ ਥਾਨੰ ॥
Bigaseedhhiy Budhhaa Kusal Thhaanan ||
The intellect blossoms forth, and one finds a place in the realm of celestial bliss.
ਸਲੋਕ ਸਹਸਕ੍ਰਿਤੀ (ਮਃ ੫) (੧੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੫ ਪੰ. ੩
Salok Sehshritee Guru Arjan Dev
ਬਸ੍ਯ੍ਯਿੰਤ ਰਿਖਿਅੰ ਤਿਆਗਿ ਮਾਨੰ ॥
Basiyanth Rikhian Thiaag Maanan ||
The senses are brought under control, and pride is abandoned.
ਸਲੋਕ ਸਹਸਕ੍ਰਿਤੀ (ਮਃ ੫) (੧੩):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੫ ਪੰ. ੩
Salok Sehshritee Guru Arjan Dev
ਸੀਤਲੰਤ ਰਿਦਯੰ ਦ੍ਰਿੜੁ ਸੰਤ ਗਿਆਨੰ ॥
Seethalanth Ridhayan Dhrirr Santh Giaanan ||
The heart is cooled and soothed, and the wisdom of the Saints is implanted within.
ਸਲੋਕ ਸਹਸਕ੍ਰਿਤੀ (ਮਃ ੫) (੧੩):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੫ ਪੰ. ੩
Salok Sehshritee Guru Arjan Dev
ਰਹੰਤ ਜਨਮੰ ਹਰਿ ਦਰਸ ਲੀਣਾ ॥
Rehanth Janaman Har Dharas Leenaa ||
Reincarnation is ended, and the Blessed Vision of the Lord's Darshan is obtained.
ਸਲੋਕ ਸਹਸਕ੍ਰਿਤੀ (ਮਃ ੫) (੧੩):੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੫ ਪੰ. ੪
Salok Sehshritee Guru Arjan Dev
ਬਾਜੰਤ ਨਾਨਕ ਸਬਦ ਬੀਣਾਂ ॥੧੩॥
Baajanth Naanak Sabadh Beenaan ||13||
O Nanak, the musical instrument of the Word of the Shabad vibrates and resounds within. ||13||
ਸਲੋਕ ਸਹਸਕ੍ਰਿਤੀ (ਮਃ ੫) (੧੩):੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੫ ਪੰ. ੪
Salok Sehshritee Guru Arjan Dev
ਕਹੰਤ ਬੇਦਾ ਗੁਣੰਤ ਗੁਨੀਆ ਸੁਣੰਤ ਬਾਲਾ ਬਹੁ ਬਿਧਿ ਪ੍ਰਕਾਰਾ ॥
Kehanth Baedhaa Gunanth Guneeaa Sunanth Baalaa Bahu Bidhh Prakaaraa ||
The Vedas preach and recount God's Glories; people hear them by various ways and means.
ਸਲੋਕ ਸਹਸਕ੍ਰਿਤੀ (ਮਃ ੫) (੧੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੫ ਪੰ. ੪
Salok Sehshritee Guru Arjan Dev
ਦ੍ਰਿੜੰਤ ਸੁਬਿਦਿਆ ਹਰਿ ਹਰਿ ਕ੍ਰਿਪਾਲਾ ॥
Dhrirranth Subidhiaa Har Har Kirapaalaa ||
The Merciful Lord, Har, Har, implants spiritual wisdom within.
ਸਲੋਕ ਸਹਸਕ੍ਰਿਤੀ (ਮਃ ੫) (੧੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੫ ਪੰ. ੫
Salok Sehshritee Guru Arjan Dev
ਨਾਮ ਦਾਨੁ ਜਾਚੰਤ ਨਾਨਕ ਦੈਨਹਾਰ ਗੁਰ ਗੋਪਾਲਾ ॥੧੪॥
Naam Dhaan Jaachanth Naanak Dhainehaar Gur Gopaalaa ||14||
Nanak begs for the Gift of the Naam, the Name of the Lord. The Guru is the Great Giver, the Lord of the World. ||14||
ਸਲੋਕ ਸਹਸਕ੍ਰਿਤੀ (ਮਃ ੫) (੧੪):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੫ ਪੰ. ੫
Salok Sehshritee Guru Arjan Dev
ਨਹ ਚਿੰਤਾ ਮਾਤ ਪਿਤ ਭ੍ਰਾਤਹ ਨਹ ਚਿੰਤਾ ਕਛੁ ਲੋਕ ਕਹ ॥
Neh Chinthaa Maath Pith Bhraatheh Neh Chinthaa Kashh Lok Keh ||
Do not worry so much about your mother, father and siblings. Do not worry so much about other people.
ਸਲੋਕ ਸਹਸਕ੍ਰਿਤੀ (ਮਃ ੫) (੧੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੫ ਪੰ. ੬
Salok Sehshritee Guru Arjan Dev
ਨਹ ਚਿੰਤਾ ਬਨਿਤਾ ਸੁਤ ਮੀਤਹ ਪ੍ਰਵਿਰਤਿ ਮਾਇਆ ਸਨਬੰਧਨਹ ॥
Neh Chinthaa Banithaa Suth Meetheh Pravirath Maaeiaa Sanabandhhaneh ||
Do not worry about your spouse, children and friends. You are obsessed with your involvements in Maya.
ਸਲੋਕ ਸਹਸਕ੍ਰਿਤੀ (ਮਃ ੫) (੧੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੫ ਪੰ. ੬
Salok Sehshritee Guru Arjan Dev
ਦਇਆਲ ਏਕ ਭਗਵਾਨ ਪੁਰਖਹ ਨਾਨਕ ਸਰਬ ਜੀਅ ਪ੍ਰਤਿਪਾਲਕਹ ॥੧੫॥
Dhaeiaal Eaek Bhagavaan Purakheh Naanak Sarab Jeea Prathipaalakeh ||15||
The One Lord God is Kind and Compassionate, O Nanak. He is the Cherisher and Nurturer of all living beings. ||15||
ਸਲੋਕ ਸਹਸਕ੍ਰਿਤੀ (ਮਃ ੫) (੧੫):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੫ ਪੰ. ੭
Salok Sehshritee Guru Arjan Dev
ਅਨਿਤ੍ਯ੍ਯ ਵਿਤੰ ਅਨਿਤ੍ਯ੍ਯ ਚਿਤੰ ਅਨਿਤ੍ਯ੍ਯ ਆਸਾ ਬਹੁ ਬਿਧਿ ਪ੍ਰਕਾਰੰ ॥
Anithy Vithan Anithy Chithan Anithy Aasaa Bahu Bidhh Prakaaran ||
Wealth is temporary; conscious existence is temporary; hopes of all sorts are temporary.
ਸਲੋਕ ਸਹਸਕ੍ਰਿਤੀ (ਮਃ ੫) (੧੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੫ ਪੰ. ੮
Salok Sehshritee Guru Arjan Dev
ਅਨਿਤ੍ਯ੍ਯ ਹੇਤੰ ਅਹੰ ਬੰਧੰ ਭਰਮ ਮਾਇਆ ਮਲਨੰ ਬਿਕਾਰੰ ॥
Anithy Haethan Ahan Bandhhan Bharam Maaeiaa Malanan Bikaaran ||
The bonds of love, attachment, egotism, doubt, Maya and the pollution of corruption are temporary.
ਸਲੋਕ ਸਹਸਕ੍ਰਿਤੀ (ਮਃ ੫) (੧੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੫ ਪੰ. ੮
Salok Sehshritee Guru Arjan Dev
ਫਿਰੰਤ ਜੋਨਿ ਅਨੇਕ ਜਠਰਾਗਨਿ ਨਹ ਸਿਮਰੰਤ ਮਲੀਣ ਬੁਧ੍ਯ੍ਯੰ ॥
Firanth Jon Anaek Jatharaagan Neh Simaranth Maleen Budhhyan ||
The mortal passes through the fire of the womb of reincarnation countless times. He does not remember the Lord in meditation; his understanding is polluted.
ਸਲੋਕ ਸਹਸਕ੍ਰਿਤੀ (ਮਃ ੫) (੧੬):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੫ ਪੰ. ੯
Salok Sehshritee Guru Arjan Dev
ਹੇ ਗੋਬਿੰਦ ਕਰਤ ਮਇਆ ਨਾਨਕ ਪਤਿਤ ਉਧਾਰਣ ਸਾਧ ਸੰਗਮਹ ॥੧੬॥
Hae Gobindh Karath Maeiaa Naanak Pathith Oudhhaaran Saadhh Sangameh ||16||
O Lord of the Universe, when You grant Your Grace, even sinners are saved. Nanak dwells in the Saadh Sangat, the Company of the Holy. ||16||
ਸਲੋਕ ਸਹਸਕ੍ਰਿਤੀ (ਮਃ ੫) (੧੬):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੫ ਪੰ. ੯
Salok Sehshritee Guru Arjan Dev
ਗਿਰੰਤ ਗਿਰਿ ਪਤਿਤ ਪਾਤਾਲੰ ਜਲੰਤ ਦੇਦੀਪ੍ਯ੍ਯ ਬੈਸ੍ਵਾਂਤਰਹ ॥
Giranth Gir Pathith Paathaalan Jalanth Dhaedheepy Baisvaanthareh ||
You may drop down from the mountains, and fall into the nether regions of the underworld, or be burnt in the blazing fire,
ਸਲੋਕ ਸਹਸਕ੍ਰਿਤੀ (ਮਃ ੫) (੧੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੫ ਪੰ. ੧੦
Salok Sehshritee Guru Arjan Dev
ਬਹੰਤਿ ਅਗਾਹ ਤੋਯੰ ਤਰੰਗੰ ਦੁਖੰਤ ਗ੍ਰਹ ਚਿੰਤਾ ਜਨਮੰ ਤ ਮਰਣਹ ॥
Behanth Agaah Thoyan Tharangan Dhukhanth Greh Chinthaa Janaman Th Maraneh ||
Or swept away by the unfathomable waves of water; but the worst pain of all is household anxiety, which is the source of the cycle of death and rebirth.
ਸਲੋਕ ਸਹਸਕ੍ਰਿਤੀ (ਮਃ ੫) (੧੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੫ ਪੰ. ੧੧
Salok Sehshritee Guru Arjan Dev
ਅਨਿਕ ਸਾਧਨੰ ਨ ਸਿਧ੍ਯ੍ਯਤੇ ਨਾਨਕ ਅਸਥੰਭੰ ਅਸਥੰਭੰ ਅਸਥੰਭੰ ਸਬਦ ਸਾਧ ਸ੍ਵਜਨਹ ॥੧੭॥
Anik Saadhhanan N Sidhhyathae Naanak Asathhanbhan Asathhanbhan Asathhanbhan Sabadh Saadhh Svajaneh ||17||
No matter what you do, you cannot break its bonds, O Nanak. Man's only Support, Anchor and Mainstay is the Word of the Shabad, and the Holy, Friendly Saints. ||17||
ਸਲੋਕ ਸਹਸਕ੍ਰਿਤੀ (ਮਃ ੫) (੧੭):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੫ ਪੰ. ੧੧
Salok Sehshritee Guru Arjan Dev
ਘੋਰ ਦੁਖ੍ਯ੍ਯੰ ਅਨਿਕ ਹਤ੍ਯ੍ਯੰ ਜਨਮ ਦਾਰਿਦ੍ਰੰ ਮਹਾ ਬਿਖ੍ਯ੍ਯਾਦੰ ॥
Ghor Dhukhyan Anik Hathyan Janam Dhaaridhran Mehaa Bikhyaadhan ||
Excruciating pain, countless killings, reincarnation, poverty and terrible misery
ਸਲੋਕ ਸਹਸਕ੍ਰਿਤੀ (ਮਃ ੫) (੧੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੫ ਪੰ. ੧੨
Salok Sehshritee Guru Arjan Dev
ਮਿਟੰਤ ਸਗਲ ਸਿਮਰੰਤ ਹਰਿ ਨਾਮ ਨਾਨਕ ਜੈਸੇ ਪਾਵਕ ਕਾਸਟ ਭਸਮੰ ਕਰੋਤਿ ॥੧੮॥
Mittanth Sagal Simaranth Har Naam Naanak Jaisae Paavak Kaasatt Bhasaman Karoth ||18||
Are all destroyed by meditating in remembrance on the Lord's Name, O Nanak, just as fire reduces piles of wood to ashes. ||18||
ਸਲੋਕ ਸਹਸਕ੍ਰਿਤੀ (ਮਃ ੫) (੧੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੫ ਪੰ. ੧੩
Salok Sehshritee Guru Arjan Dev
ਅੰਧਕਾਰ ਸਿਮਰਤ ਪ੍ਰਕਾਸੰ ਗੁਣ ਰਮੰਤ ਅਘ ਖੰਡਨਹ ॥
Andhhakaar Simarath Prakaasan Gun Ramanth Agh Khanddaneh ||
Meditating in remembrance on the Lord, the darkness is illuminated. Dwelling on His Glorious Praises, the ugly sins are destroyed.
ਸਲੋਕ ਸਹਸਕ੍ਰਿਤੀ (ਮਃ ੫) (੧੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੫ ਪੰ. ੧੩
Salok Sehshritee Guru Arjan Dev
ਰਿਦ ਬਸੰਤਿ ਭੈ ਭੀਤ ਦੂਤਹ ਕਰਮ ਕਰਤ ਮਹਾ ਨਿਰਮਲਹ ॥
Ridh Basanth Bhai Bheeth Dhootheh Karam Karath Mehaa Niramaleh ||
Enshrining the Lord deep within the heart, and with the immaculate karma of doing good deeds, one strikes fear into the demons.
ਸਲੋਕ ਸਹਸਕ੍ਰਿਤੀ (ਮਃ ੫) (੧੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੫ ਪੰ. ੧੪
Salok Sehshritee Guru Arjan Dev
ਜਨਮ ਮਰਣ ਰਹੰਤ ਸ੍ਰੋਤਾ ਸੁਖ ਸਮੂਹ ਅਮੋਘ ਦਰਸਨਹ ॥
Janam Maran Rehanth Srothaa Sukh Samooh Amogh Dharasaneh ||
The cycle of coming and going in reincarnation is ended, absolute peace is obtained, and the Fruitful Vision of the Lord's Darshan.
ਸਲੋਕ ਸਹਸਕ੍ਰਿਤੀ (ਮਃ ੫) (੧੯):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੫ ਪੰ. ੧੪
Salok Sehshritee Guru Arjan Dev
ਸਰਣਿ ਜੋਗੰ ਸੰਤ ਪ੍ਰਿਅ ਨਾਨਕ ਸੋ ਭਗਵਾਨ ਖੇਮੰ ਕਰੋਤਿ ॥੧੯॥
Saran Jogan Santh Pria Naanak So Bhagavaan Khaeman Karoth ||19||
He is Potent to give Protection, He is the Lover of His Saints. O Nanak, the Lord God blesses all with bliss. ||19||
ਸਲੋਕ ਸਹਸਕ੍ਰਿਤੀ (ਮਃ ੫) (੧੯):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੫ ਪੰ. ੧੫
Salok Sehshritee Guru Arjan Dev
ਪਾਛੰ ਕਰੋਤਿ ਅਗ੍ਰਣੀਵਹ ਨਿਰਾਸੰ ਆਸ ਪੂਰਨਹ ॥
Paashhan Karoth Agraneeveh Niraasan Aas Pooraneh ||
Those who were left behind - the Lord brings them to the front. He fulfills the hopes of the hopeless.
ਸਲੋਕ ਸਹਸਕ੍ਰਿਤੀ (ਮਃ ੫) (੨੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੫ ਪੰ. ੧੬
Salok Sehshritee Guru Arjan Dev
ਨਿਰਧਨ ਭਯੰ ਧਨਵੰਤਹ ਰੋਗੀਅੰ ਰੋਗ ਖੰਡਨਹ ॥
Niradhhan Bhayan Dhhanavantheh Rogeean Rog Khanddaneh ||
He makes the poor rich, and cures the illnesses of the ill.
ਸਲੋਕ ਸਹਸਕ੍ਰਿਤੀ (ਮਃ ੫) (੨੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੫ ਪੰ. ੧੬
Salok Sehshritee Guru Arjan Dev
ਭਗਤ੍ਯ੍ਯੰ ਭਗਤਿ ਦਾਨੰ ਰਾਮ ਨਾਮ ਗੁਣ ਕੀਰਤਨਹ ॥
Bhagathyan Bhagath Dhaanan Raam Naam Gun Keerathaneh ||
He blesses His devotees with devotion. They sing the Kirtan of the Praises of the Lord's Name.
ਸਲੋਕ ਸਹਸਕ੍ਰਿਤੀ (ਮਃ ੫) (੨੦):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੫ ਪੰ. ੧੬
Salok Sehshritee Guru Arjan Dev
ਪਾਰਬ੍ਰਹਮ ਪੁਰਖ ਦਾਤਾਰਹ ਨਾਨਕ ਗੁਰ ਸੇਵਾ ਕਿੰ ਨ ਲਭ੍ਯ੍ਯਤੇ ॥੨੦॥
Paarabreham Purakh Dhaathaareh Naanak Gur Saevaa Kin N Labhyathae ||20||
O Nanak, those who serve the Guru find the Supreme Lord God, the Great Giver||20||
ਸਲੋਕ ਸਹਸਕ੍ਰਿਤੀ (ਮਃ ੫) (੨੦):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੫ ਪੰ. ੧੭
Salok Sehshritee Guru Arjan Dev
ਅਧਰੰ ਧਰੰ ਧਾਰਣਹ ਨਿਰਧਨੰ ਧਨ ਨਾਮ ਨਰਹਰਹ ॥
Adhharan Dhharan Dhhaaraneh Niradhhanan Dhhan Naam Narehareh ||
He gives Support to the unsupported. The Name of the Lord is the Wealth of the poor.
ਸਲੋਕ ਸਹਸਕ੍ਰਿਤੀ (ਮਃ ੫) (੨੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੫ ਪੰ. ੧੮
Salok Sehshritee Guru Arjan Dev
ਅਨਾਥ ਨਾਥ ਗੋਬਿੰਦਹ ਬਲਹੀਣ ਬਲ ਕੇਸਵਹ ॥
Anaathh Naathh Gobindheh Baleheen Bal Kaesaveh ||
The Lord of the Universe is the Master of the masterless; the Beautiful-haired Lord is the Power of the weak.
ਸਲੋਕ ਸਹਸਕ੍ਰਿਤੀ (ਮਃ ੫) (੨੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੫ ਪੰ. ੧੮
Salok Sehshritee Guru Arjan Dev
ਸਰਬ ਭੂਤ ਦਯਾਲ ਅਚੁਤ ਦੀਨ ਬਾਂਧਵ ਦਾਮੋਦਰਹ ॥
Sarab Bhooth Dhayaal Achuth Dheen Baandhhav Dhaamodhareh ||
The Lord is Merciful to all beings, Eternal and Unchanging, the Family of the meek and humble.
ਸਲੋਕ ਸਹਸਕ੍ਰਿਤੀ (ਮਃ ੫) (੨੧):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੫ ਪੰ. ੧੯
Salok Sehshritee Guru Arjan Dev
ਸਰਬਗ੍ਯ੍ਯ ਪੂਰਨ ਪੁਰਖ ਭਗਵਾਨਹ ਭਗਤਿ ਵਛਲ ਕਰੁਣਾ ਮਯਹ ॥
Sarabagy Pooran Purakh Bhagavaaneh Bhagath Vashhal Karunaa Mayeh ||
The All-knowing, Perfect, Primal Lord God is the Lover of His devotees, the Embodiment of Mercy.
ਸਲੋਕ ਸਹਸਕ੍ਰਿਤੀ (ਮਃ ੫) (੨੧):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੫ ਪੰ. ੧੯
Salok Sehshritee Guru Arjan Dev