Sri Guru Granth Sahib
Displaying Ang 1357 of 1430
- 1
- 2
- 3
- 4
ਕੀਰਤਨੰ ਸਾਧਸੰਗੇਣ ਨਾਨਕ ਨਹ ਦ੍ਰਿਸਟੰਤਿ ਜਮਦੂਤਨਹ ॥੩੪॥
Keerathanan Saadhhasangaen Naanak Neh Dhrisattanth Jamadhoothaneh ||34||
And sings the Kirtan of His Praises in the Saadh Sangat, O Nanak, shall never see the Messenger of Death. ||34||
ਸਲੋਕ ਸਹਸਕ੍ਰਿਤੀ (ਮਃ ੫) (੩੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੭ ਪੰ. ੧
Salok Sehshritee Guru Arjan Dev
ਨਚ ਦੁਰਲਭੰ ਧਨੰ ਰੂਪੰ ਨਚ ਦੁਰਲਭੰ ਸ੍ਵਰਗ ਰਾਜਨਹ ॥
Nach Dhuralabhan Dhhanan Roopan Nach Dhuralabhan Svarag Raajaneh ||
Wealth and beauty are not so difficult to obtain. Paradise and royal power are not so difficult to obtain.
ਸਲੋਕ ਸਹਸਕ੍ਰਿਤੀ (ਮਃ ੫) (੩੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੭ ਪੰ. ੧
Salok Sehshritee Guru Arjan Dev
ਨਚ ਦੁਰਲਭੰ ਭੋਜਨੰ ਬਿੰਜਨੰ ਨਚ ਦੁਰਲਭੰ ਸ੍ਵਛ ਅੰਬਰਹ ॥
Nach Dhuralabhan Bhojanan Binjanan Nach Dhuralabhan Svashh Anbareh ||
Foods and delicacies are not so difficult to obtain. Elegant clothes are not so difficuilt to obtain.
ਸਲੋਕ ਸਹਸਕ੍ਰਿਤੀ (ਮਃ ੫) (੩੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੭ ਪੰ. ੨
Salok Sehshritee Guru Arjan Dev
ਨਚ ਦੁਰਲਭੰ ਸੁਤ ਮਿਤ੍ਰ ਭ੍ਰਾਤ ਬਾਂਧਵ ਨਚ ਦੁਰਲਭੰ ਬਨਿਤਾ ਬਿਲਾਸਹ ॥
Nach Dhuralabhan Suth Mithr Bhraath Baandhhav Nach Dhuralabhan Banithaa Bilaaseh ||
Children, friends, siblings and relatives are not so difficult to obtain. The pleasures of woman are not so difficult to obtain.
ਸਲੋਕ ਸਹਸਕ੍ਰਿਤੀ (ਮਃ ੫) (੩੫):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੭ ਪੰ. ੨
Salok Sehshritee Guru Arjan Dev
ਨਚ ਦੁਰਲਭੰ ਬਿਦਿਆ ਪ੍ਰਬੀਣੰ ਨਚ ਦੁਰਲਭੰ ਚਤੁਰ ਚੰਚਲਹ ॥
Nach Dhuralabhan Bidhiaa Prabeenan Nach Dhuralabhan Chathur Chanchaleh ||
Knowledge and wisdom are not so difficult to obtain. Cleverness and trickery are not so difficult to obtain.
ਸਲੋਕ ਸਹਸਕ੍ਰਿਤੀ (ਮਃ ੫) (੩੫):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੭ ਪੰ. ੩
Salok Sehshritee Guru Arjan Dev
ਦੁਰਲਭੰ ਏਕ ਭਗਵਾਨ ਨਾਮਹ ਨਾਨਕ ਲਬਧ੍ਯ੍ਯਿੰ ਸਾਧਸੰਗਿ ਕ੍ਰਿਪਾ ਪ੍ਰਭੰ ॥੩੫॥
Dhuralabhan Eaek Bhagavaan Naameh Naanak Labadhhiyan Saadhhasang Kirapaa Prabhan ||35||
Only the Naam, the Name of the Lord, is difficult to obtain. O Nanak, it is only obtained by God's Grace, in the Saadh Sangat, the Company of the Holy. ||35||
ਸਲੋਕ ਸਹਸਕ੍ਰਿਤੀ (ਮਃ ੫) (੩੫):੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੭ ਪੰ. ੩
Salok Sehshritee Guru Arjan Dev
ਜਤ ਕਤਹ ਤਤਹ ਦ੍ਰਿਸਟੰ ਸ੍ਵਰਗ ਮਰਤ ਪਯਾਲ ਲੋਕਹ ॥
Jath Katheh Thatheh Dhrisattan Svarag Marath Payaal Lokeh ||
Wherever I look, I see the Lord, whether in this world, in paradise, or the nether regions of the underworld.
ਸਲੋਕ ਸਹਸਕ੍ਰਿਤੀ (ਮਃ ੫) (੩੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੭ ਪੰ. ੪
Salok Sehshritee Guru Arjan Dev
ਸਰਬਤ੍ਰ ਰਮਣੰ ਗੋਬਿੰਦਹ ਨਾਨਕ ਲੇਪ ਛੇਪ ਨ ਲਿਪ੍ਯ੍ਯਤੇ ॥੩੬॥
Sarabathr Ramanan Gobindheh Naanak Laep Shhaep N Lipyathae ||36||
The Lord of the Universe is All-pervading everywhere. O Nanak, no blame or stain sticks to Him. ||36||
ਸਲੋਕ ਸਹਸਕ੍ਰਿਤੀ (ਮਃ ੫) (੩੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੭ ਪੰ. ੫
Salok Sehshritee Guru Arjan Dev
ਬਿਖਯਾ ਭਯੰਤਿ ਅੰਮ੍ਰਿਤੰ ਦ੍ਰੁਸਟਾਂ ਸਖਾ ਸ੍ਵਜਨਹ ॥
Bikhayaa Bhayanth Anmrithan Dhraasattaan Sakhaa Svajaneh ||
Poison is transformed into nectar, and enemies into friends and companions.
ਸਲੋਕ ਸਹਸਕ੍ਰਿਤੀ (ਮਃ ੫) (੩੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੭ ਪੰ. ੫
Salok Sehshritee Guru Arjan Dev
ਦੁਖੰ ਭਯੰਤਿ ਸੁਖ੍ਯ੍ਯੰ ਭੈ ਭੀਤੰ ਤ ਨਿਰਭਯਹ ॥
Dhukhan Bhayanth Sukhyan Bhai Bheethan Th Nirabhayeh ||
Pain is changed into pleasure, and the fearful become fearless.
ਸਲੋਕ ਸਹਸਕ੍ਰਿਤੀ (ਮਃ ੫) (੩੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੭ ਪੰ. ੬
Salok Sehshritee Guru Arjan Dev
ਥਾਨ ਬਿਹੂਨ ਬਿਸ੍ਰਾਮ ਨਾਮੰ ਨਾਨਕ ਕ੍ਰਿਪਾਲ ਹਰਿ ਹਰਿ ਗੁਰਹ ॥੩੭॥
Thhaan Bihoon Bisraam Naaman Naanak Kirapaal Har Har Gureh ||37||
Those who have no home or place find their place of rest in the Naam, O Nanak, when the Guru, the Lord, becomes Merciful. ||37||
ਸਲੋਕ ਸਹਸਕ੍ਰਿਤੀ (ਮਃ ੫) (੩੭):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੭ ਪੰ. ੬
Salok Sehshritee Guru Arjan Dev
ਸਰਬ ਸੀਲ ਮਮੰ ਸੀਲੰ ਸਰਬ ਪਾਵਨ ਮਮ ਪਾਵਨਹ ॥
Sarab Seel Maman Seelan Sarab Paavan Mam Paavaneh ||
He blesses all with humility; He has blessed me with humility as well. He purifies all, and He has purified me as well.
ਸਲੋਕ ਸਹਸਕ੍ਰਿਤੀ (ਮਃ ੫) (੩੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੭ ਪੰ. ੭
Salok Sehshritee Guru Arjan Dev
ਸਰਬ ਕਰਤਬ ਮਮੰ ਕਰਤਾ ਨਾਨਕ ਲੇਪ ਛੇਪ ਨ ਲਿਪ੍ਯ੍ਯਤੇ ॥੩੮॥
Sarab Karathab Maman Karathaa Naanak Laep Shhaep N Lipyathae ||38||
The Creator of all is the Creator of me as well. O Nanak, no blame or stain sticks to Him. ||38||
ਸਲੋਕ ਸਹਸਕ੍ਰਿਤੀ (ਮਃ ੫) (੩੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੭ ਪੰ. ੭
Salok Sehshritee Guru Arjan Dev
ਨਹ ਸੀਤਲੰ ਚੰਦ੍ਰ ਦੇਵਹ ਨਹ ਸੀਤਲੰ ਬਾਵਨ ਚੰਦਨਹ ॥
Neh Seethalan Chandhr Dhaeveh Neh Seethalan Baavan Chandhaneh ||
The moon-god is not cool and calm, nor is the white sandalwood tree.
ਸਲੋਕ ਸਹਸਕ੍ਰਿਤੀ (ਮਃ ੫) (੩੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੭ ਪੰ. ੮
Salok Sehshritee Guru Arjan Dev
ਨਹ ਸੀਤਲੰ ਸੀਤ ਰੁਤੇਣ ਨਾਨਕ ਸੀਤਲੰ ਸਾਧ ਸ੍ਵਜਨਹ ॥੩੯॥
Neh Seethalan Seeth Ruthaen Naanak Seethalan Saadhh Svajaneh ||39||
The winter season is not cool; O Nanak, only the Holy friends, the Saints, are cool and calm. ||39||
ਸਲੋਕ ਸਹਸਕ੍ਰਿਤੀ (ਮਃ ੫) (੩੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੭ ਪੰ. ੮
Salok Sehshritee Guru Arjan Dev
ਮੰਤ੍ਰੰ ਰਾਮ ਰਾਮ ਨਾਮੰ ਧ੍ਯ੍ਯਾਨੰ ਸਰਬਤ੍ਰ ਪੂਰਨਹ ॥
Manthran Raam Raam Naaman Dhhyaanan Sarabathr Pooraneh ||
Through the Mantra of the Name of the Lord, Raam, Raam, one meditates on the All-pervading Lord.
ਸਲੋਕ ਸਹਸਕ੍ਰਿਤੀ (ਮਃ ੫) (੪੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੭ ਪੰ. ੯
Salok Sehshritee Guru Arjan Dev
ਗ੍ਯ੍ਯਾਨੰ ਸਮ ਦੁਖ ਸੁਖੰ ਜੁਗਤਿ ਨਿਰਮਲ ਨਿਰਵੈਰਣਹ ॥
Gyaanan Sam Dhukh Sukhan Jugath Niramal Niravairaneh ||
Those who have the wisdom to look alike upon pleasure and pain, live the immaculate lifestyle, free of vengeance.
ਸਲੋਕ ਸਹਸਕ੍ਰਿਤੀ (ਮਃ ੫) (੪੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੭ ਪੰ. ੯
Salok Sehshritee Guru Arjan Dev
ਦਯਾਲੰ ਸਰਬਤ੍ਰ ਜੀਆ ਪੰਚ ਦੋਖ ਬਿਵਰਜਿਤਹ ॥
Dhayaalan Sarabathr Jeeaa Panch Dhokh Bivarajitheh ||
They are kind to all beings; they have overpowered the five thieves.
ਸਲੋਕ ਸਹਸਕ੍ਰਿਤੀ (ਮਃ ੫) (੪੦):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੭ ਪੰ. ੧੦
Salok Sehshritee Guru Arjan Dev
ਭੋਜਨੰ ਗੋਪਾਲ ਕੀਰਤਨੰ ਅਲਪ ਮਾਯਾ ਜਲ ਕਮਲ ਰਹਤਹ ॥
Bhojanan Gopaal Keerathanan Alap Maayaa Jal Kamal Rehatheh ||
They take the Kirtan of the Lord's Praise as their food; they remain untouched by Maya, like the lotus in the water.
ਸਲੋਕ ਸਹਸਕ੍ਰਿਤੀ (ਮਃ ੫) (੪੦):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੭ ਪੰ. ੧੦
Salok Sehshritee Guru Arjan Dev
ਉਪਦੇਸੰ ਸਮ ਮਿਤ੍ਰ ਸਤ੍ਰਹ ਭਗਵੰਤ ਭਗਤਿ ਭਾਵਨੀ ॥
Oupadhaesan Sam Mithr Sathreh Bhagavanth Bhagath Bhaavanee ||
They share the Teachings with friend and enemy alike; they love the devotional worship of God.
ਸਲੋਕ ਸਹਸਕ੍ਰਿਤੀ (ਮਃ ੫) (੪੦):੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੭ ਪੰ. ੧੧
Salok Sehshritee Guru Arjan Dev
ਪਰ ਨਿੰਦਾ ਨਹ ਸ੍ਰੋਤਿ ਸ੍ਰਵਣੰ ਆਪੁ ਪ਼ਤ੍ਯ੍ਯਾਗਿ ਸਗਲ ਰੇਣੁਕਹ ॥
Par Nindhaa Neh Sroth Sravanan Aap Thiyaag Sagal Raenukeh ||
They do not listen to slander; renouncing self-conceit, they become the dust of all.
ਸਲੋਕ ਸਹਸਕ੍ਰਿਤੀ (ਮਃ ੫) (੪੦):੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੭ ਪੰ. ੧੧
Salok Sehshritee Guru Arjan Dev
ਖਟ ਲਖ੍ਯ੍ਯਣ ਪੂਰਨੰ ਪੁਰਖਹ ਨਾਨਕ ਨਾਮ ਸਾਧ ਸ੍ਵਜਨਹ ॥੪੦॥
Khatt Lakhyan Pooranan Purakheh Naanak Naam Saadhh Svajaneh ||40||
Whoever has these six qualities, O Nanak, is called a Holy friend. ||40||
ਸਲੋਕ ਸਹਸਕ੍ਰਿਤੀ (ਮਃ ੫) (੪੦):੭ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੭ ਪੰ. ੧੨
Salok Sehshritee Guru Arjan Dev
ਅਜਾ ਭੋਗੰਤ ਕੰਦ ਮੂਲੰ ਬਸੰਤੇ ਸਮੀਪਿ ਕੇਹਰਹ ॥
Ajaa Bhoganth Kandh Moolan Basanthae Sameep Kaehareh ||
The goat enjoys eating fruits and roots, but if it lives near a tiger, it is always anxious.
ਸਲੋਕ ਸਹਸਕ੍ਰਿਤੀ (ਮਃ ੫) (੪੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੭ ਪੰ. ੧੩
Salok Sehshritee Guru Arjan Dev
ਤਤ੍ਰ ਗਤੇ ਸੰਸਾਰਹ ਨਾਨਕ ਸੋਗ ਹਰਖੰ ਬਿਆਪਤੇ ॥੪੧॥
Thathr Gathae Sansaareh Naanak Sog Harakhan Biaapathae ||41||
This is the condition of the world, O Nanak; it is afflicted by pleasure and pain. ||41||
ਸਲੋਕ ਸਹਸਕ੍ਰਿਤੀ (ਮਃ ੫) (੪੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੭ ਪੰ. ੧੩
Salok Sehshritee Guru Arjan Dev
ਛਲੰ ਛਿਦ੍ਰੰ ਕੋਟਿ ਬਿਘਨੰ ਅਪਰਾਧੰ ਕਿਲਬਿਖ ਮਲੰ ॥
Shhalan Shhidhran Kott Bighanan Aparaadhhan Kilabikh Malan ||
Fraud, false accusations, millions of diseases, sins and the filthy residues of evil mistakes;
ਸਲੋਕ ਸਹਸਕ੍ਰਿਤੀ (ਮਃ ੫) (੪੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੭ ਪੰ. ੧੪
Salok Sehshritee Guru Arjan Dev
ਭਰਮ ਮੋਹੰ ਮਾਨ ਅਪਮਾਨੰ ਮਦੰ ਮਾਯਾ ਬਿਆਪਿਤੰ ॥
Bharam Mohan Maan Apamaanan Madhan Maayaa Biaapithan ||
Doubt, emotional attachment, pride, dishonor and intoxication with Maya
ਸਲੋਕ ਸਹਸਕ੍ਰਿਤੀ (ਮਃ ੫) (੪੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੭ ਪੰ. ੧੪
Salok Sehshritee Guru Arjan Dev
ਮ੍ਰਿਤ੍ਯ੍ਯੁ ਜਨਮ ਭ੍ਰਮੰਤਿ ਨਰਕਹ ਅਨਿਕ ਉਪਾਵੰ ਨ ਸਿਧ੍ਯ੍ਯਤੇ ॥
Mrithya Janam Bhramanth Narakeh Anik Oupaavan N Sidhhyathae ||
These lead mortals to death and rebirth, wandering lost in hell. In spite of all sorts of efforts, salvation is not found.
ਸਲੋਕ ਸਹਸਕ੍ਰਿਤੀ (ਮਃ ੫) (੪੨):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੭ ਪੰ. ੧੫
Salok Sehshritee Guru Arjan Dev
ਨਿਰਮਲੰ ਸਾਧ ਸੰਗਹ ਜਪੰਤਿ ਨਾਨਕ ਗੋਪਾਲ ਨਾਮੰ ॥
Niramalan Saadhh Sangeh Japanth Naanak Gopaal Naaman ||
Chanting and meditating on the Name of the Lord in the Saadh Sangat, the Company of the Holy, O Nanak, mortals become immaculate and pure.
ਸਲੋਕ ਸਹਸਕ੍ਰਿਤੀ (ਮਃ ੫) (੪੨):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੭ ਪੰ. ੧੫
Salok Sehshritee Guru Arjan Dev
ਰਮੰਤਿ ਗੁਣ ਗੋਬਿੰਦ ਨਿਤ ਪ੍ਰਤਹ ॥੪੨॥
Ramanth Gun Gobindh Nith Pratheh ||42||
They continually dwell upon the Glorious Praises of God. ||42||
ਸਲੋਕ ਸਹਸਕ੍ਰਿਤੀ (ਮਃ ੫) (੪੨):੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੭ ਪੰ. ੧੬
Salok Sehshritee Guru Arjan Dev
ਤਰਣ ਸਰਣ ਸੁਆਮੀ ਰਮਣ ਸੀਲ ਪਰਮੇਸੁਰਹ ॥
Tharan Saran Suaamee Raman Seel Paramaesureh ||
In the Sanctuary of the Kind-hearted Lord, our Transcendent Lord and Master, we are carried across.
ਸਲੋਕ ਸਹਸਕ੍ਰਿਤੀ (ਮਃ ੫) (੪੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੭ ਪੰ. ੧੬
Salok Sehshritee Guru Arjan Dev
ਕਰਣ ਕਾਰਣ ਸਮਰਥਹ ਦਾਨੁ ਦੇਤ ਪ੍ਰਭੁ ਪੂਰਨਹ ॥
Karan Kaaran Samarathheh Dhaan Dhaeth Prabh Pooraneh ||
God is the Perfect, All-powerful Cause of causes; He is the Giver of gifts.
ਸਲੋਕ ਸਹਸਕ੍ਰਿਤੀ (ਮਃ ੫) (੪੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੭ ਪੰ. ੧੭
Salok Sehshritee Guru Arjan Dev
ਨਿਰਾਸ ਆਸ ਕਰਣੰ ਸਗਲ ਅਰਥ ਆਲਯਹ ॥
Niraas Aas Karanan Sagal Arathh Aalayeh ||
He gives hope to the hopeless. He is the Source of all riches.
ਸਲੋਕ ਸਹਸਕ੍ਰਿਤੀ (ਮਃ ੫) (੪੩):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੭ ਪੰ. ੧੭
Salok Sehshritee Guru Arjan Dev
ਗੁਣ ਨਿਧਾਨ ਸਿਮਰੰਤਿ ਨਾਨਕ ਸਗਲ ਜਾਚੰਤ ਜਾਚਿਕਹ ॥੪੩॥
Gun Nidhhaan Simaranth Naanak Sagal Jaachanth Jaachikeh ||43||
Nanak meditates in remembrance on the Treasure of Virtue; we are all beggars, begging at His Door. ||43||
ਸਲੋਕ ਸਹਸਕ੍ਰਿਤੀ (ਮਃ ੫) (੪੩):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੭ ਪੰ. ੧੭
Salok Sehshritee Guru Arjan Dev
ਦੁਰਗਮ ਸਥਾਨ ਸੁਗਮੰ ਮਹਾ ਦੂਖ ਸਰਬ ਸੂਖਣਹ ॥
Dhuragam Sathhaan Sugaman Mehaa Dhookh Sarab Sookhaneh ||
The most difficult place becomes easy, and the worst pain turns into pleasure.
ਸਲੋਕ ਸਹਸਕ੍ਰਿਤੀ (ਮਃ ੫) (੪੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੭ ਪੰ. ੧੮
Salok Sehshritee Guru Arjan Dev
ਦੁਰਬਚਨ ਭੇਦ ਭਰਮੰ ਸਾਕਤ ਪਿਸਨੰ ਤ ਸੁਰਜਨਹ ॥
Dhurabachan Bhaedh Bharaman Saakath Pisanan Th Surajaneh ||
Evil words, differences and doubts are obliterated, and even faithless cynics and malicious gossips become good people.
ਸਲੋਕ ਸਹਸਕ੍ਰਿਤੀ (ਮਃ ੫) (੪੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੭ ਪੰ. ੧੯
Salok Sehshritee Guru Arjan Dev
ਅਸਥਿਤੰ ਸੋਗ ਹਰਖੰ ਭੈ ਖੀਣੰ ਤ ਨਿਰਭਵਹ ॥
Asathhithan Sog Harakhan Bhai Kheenan Th Nirabhaveh ||
They become steady and stable, whether happy or sad; their fears are taken away, and they are fearless.
ਸਲੋਕ ਸਹਸਕ੍ਰਿਤੀ (ਮਃ ੫) (੪੪):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੭ ਪੰ. ੧੯
Salok Sehshritee Guru Arjan Dev