Sri Guru Granth Sahib
Displaying Ang 1364 of 1430
- 1
- 2
- 3
- 4
ਸਾਗਰ ਮੇਰ ਉਦਿਆਨ ਬਨ ਨਵ ਖੰਡ ਬਸੁਧਾ ਭਰਮ ॥
Saagar Maer Oudhiaan Ban Nav Khandd Basudhhaa Bharam ||
I would cross the oceans, mountains, wilderness, forests and the nine regions of the earth in a single step,
ਚਉਬੋਲੇ (ਮਃ ੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੪ ਪੰ. ੧
Chaubolay Guru Arjan Dev
ਮੂਸਨ ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ ॥੩॥
Moosan Praem Piranm Kai Gano Eaek Kar Karam ||3||
O Musan, for the Love of my Beloved. ||3||
ਚਉਬੋਲੇ (ਮਃ ੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੪ ਪੰ. ੧
Chaubolay Guru Arjan Dev
ਮੂਸਨ ਮਸਕਰ ਪ੍ਰੇਮ ਕੀ ਰਹੀ ਜੁ ਅੰਬਰੁ ਛਾਇ ॥
Moosan Masakar Praem Kee Rehee J Anbar Shhaae ||
O Musan, the Light of the Lord's Love has spread across the sky;
ਚਉਬੋਲੇ (ਮਃ ੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੪ ਪੰ. ੨
Chaubolay Guru Arjan Dev
ਬੀਧੇ ਬਾਂਧੇ ਕਮਲ ਮਹਿ ਭਵਰ ਰਹੇ ਲਪਟਾਇ ॥੪॥
Beedhhae Baandhhae Kamal Mehi Bhavar Rehae Lapattaae ||4||
I cling to my Lord, like the bumble bee caught in the lotus flower. ||4||
ਚਉਬੋਲੇ (ਮਃ ੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੪ ਪੰ. ੨
Chaubolay Guru Arjan Dev
ਜਪ ਤਪ ਸੰਜਮ ਹਰਖ ਸੁਖ ਮਾਨ ਮਹਤ ਅਰੁ ਗਰਬ ॥
Jap Thap Sanjam Harakh Sukh Maan Mehath Ar Garab ||
Chanting and intense meditation, austere self-discipline, pleasure and peace, honor, greatness and pride
ਚਉਬੋਲੇ (ਮਃ ੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੪ ਪੰ. ੨
Chaubolay Guru Arjan Dev
ਮੂਸਨ ਨਿਮਖਕ ਪ੍ਰੇਮ ਪਰਿ ਵਾਰਿ ਵਾਰਿ ਦੇਂਉ ਸਰਬ ॥੫॥
Moosan Nimakhak Praem Par Vaar Vaar Dhaeno Sarab ||5||
- O Musan, I would dedicate and sacrifice all these for a moment of my Lord's Love. ||5||
ਚਉਬੋਲੇ (ਮਃ ੫) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੪ ਪੰ. ੩
Chaubolay Guru Arjan Dev
ਮੂਸਨ ਮਰਮੁ ਨ ਜਾਨਈ ਮਰਤ ਹਿਰਤ ਸੰਸਾਰ ॥
Moosan Maram N Jaanee Marath Hirath Sansaar ||
O Musan, the world does not understand the Mystery of the Lord; it is dying and being plundered.
ਚਉਬੋਲੇ (ਮਃ ੫) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੪ ਪੰ. ੩
Chaubolay Guru Arjan Dev
ਪ੍ਰੇਮ ਪਿਰੰਮ ਨ ਬੇਧਿਓ ਉਰਝਿਓ ਮਿਥ ਬਿਉਹਾਰ ॥੬॥
Praem Piranm N Baedhhiou Ourajhiou Mithh Biouhaar ||6||
It is not pierced through by the Love of the Beloved Lord; it is entangled in false pursuits. ||6||
ਚਉਬੋਲੇ (ਮਃ ੫) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੪ ਪੰ. ੪
Chaubolay Guru Arjan Dev
ਘਬੁ ਦਬੁ ਜਬ ਜਾਰੀਐ ਬਿਛੁਰਤ ਪ੍ਰੇਮ ਬਿਹਾਲ ॥
Ghab Dhab Jab Jaareeai Bishhurath Praem Bihaal ||
When someone's home and property are burnt, because of his attachment to them, he suffers in the sorrow of separation.
ਚਉਬੋਲੇ (ਮਃ ੫) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੪ ਪੰ. ੪
Chaubolay Guru Arjan Dev
ਮੂਸਨ ਤਬ ਹੀ ਮੂਸੀਐ ਬਿਸਰਤ ਪੁਰਖ ਦਇਆਲ ॥੭॥
Moosan Thab Hee Mooseeai Bisarath Purakh Dhaeiaal ||7||
O Musan, when mortals forget the Merciful Lord God, then they are truly plundered. ||7||
ਚਉਬੋਲੇ (ਮਃ ੫) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੪ ਪੰ. ੫
Chaubolay Guru Arjan Dev
ਜਾ ਕੋ ਪ੍ਰੇਮ ਸੁਆਉ ਹੈ ਚਰਨ ਚਿਤਵ ਮਨ ਮਾਹਿ ॥
Jaa Ko Praem Suaao Hai Charan Chithav Man Maahi ||
Whoever enjoys the taste of the Lord's Love, remembers His Lotus Feet in his mind.
ਚਉਬੋਲੇ (ਮਃ ੫) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੪ ਪੰ. ੫
Chaubolay Guru Arjan Dev
ਨਾਨਕ ਬਿਰਹੀ ਬ੍ਰਹਮ ਕੇ ਆਨ ਨ ਕਤਹੂ ਜਾਹਿ ॥੮॥
Naanak Birehee Breham Kae Aan N Kathehoo Jaahi ||8||
O Nanak, the lovers of God do not go anywhere else. ||8||
ਚਉਬੋਲੇ (ਮਃ ੫) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੪ ਪੰ. ੬
Chaubolay Guru Arjan Dev
ਲਖ ਘਾਟੀਂ ਊਂਚੌ ਘਨੋ ਚੰਚਲ ਚੀਤ ਬਿਹਾਲ ॥
Lakh Ghaatteen Oonacha Ghano Chanchal Cheeth Bihaal ||
Climbing thousands of steep hillsides, the fickle mind becomes miserable.
ਚਉਬੋਲੇ (ਮਃ ੫) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੪ ਪੰ. ੬
Chaubolay Guru Arjan Dev
ਨੀਚ ਕੀਚ ਨਿਮ੍ਰਿਤ ਘਨੀ ਕਰਨੀ ਕਮਲ ਜਮਾਲ ॥੯॥
Neech Keech Nimrith Ghanee Karanee Kamal Jamaal ||9||
Look at the humble, lowly mud, O Jamaal: the beautiful lotus grows in it. ||9||
ਚਉਬੋਲੇ (ਮਃ ੫) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੪ ਪੰ. ੭
Chaubolay Guru Arjan Dev
ਕਮਲ ਨੈਨ ਅੰਜਨ ਸਿਆਮ ਚੰਦ੍ਰ ਬਦਨ ਚਿਤ ਚਾਰ ॥
Kamal Nain Anjan Siaam Chandhr Badhan Chith Chaar ||
My Lord has lotus-eyes; His Face is so beautifully adorned.
ਚਉਬੋਲੇ (ਮਃ ੫) (੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੪ ਪੰ. ੭
Chaubolay Guru Arjan Dev
ਮੂਸਨ ਮਗਨ ਮਰੰਮ ਸਿਉ ਖੰਡ ਖੰਡ ਕਰਿ ਹਾਰ ॥੧੦॥
Moosan Magan Maranm Sio Khandd Khandd Kar Haar ||10||
O Musan, I am intoxicated with His Mystery. I break the necklace of pride into bits. ||10||
ਚਉਬੋਲੇ (ਮਃ ੫) (੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੪ ਪੰ. ੮
Chaubolay Guru Arjan Dev
ਮਗਨੁ ਭਇਓ ਪ੍ਰਿਅ ਪ੍ਰੇਮ ਸਿਉ ਸੂਧ ਨ ਸਿਮਰਤ ਅੰਗ ॥
Magan Bhaeiou Pria Praem Sio Soodhh N Simarath Ang ||
I am intoxicated with the Love of my Husband Lord; remembering Him in meditation, I am not conscious of my own body.
ਚਉਬੋਲੇ (ਮਃ ੫) (੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੪ ਪੰ. ੮
Chaubolay Guru Arjan Dev
ਪ੍ਰਗਟਿ ਭਇਓ ਸਭ ਲੋਅ ਮਹਿ ਨਾਨਕ ਅਧਮ ਪਤੰਗ ॥੧੧॥
Pragatt Bhaeiou Sabh Loa Mehi Naanak Adhham Pathang ||11||
He is revealed in all His Glory, all throughout the world. Nanak is a lowly moth at His Flame. ||11||
ਚਉਬੋਲੇ (ਮਃ ੫) (੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੪ ਪੰ. ੯
Chaubolay Guru Arjan Dev
ਸਲੋਕ ਭਗਤ ਕਬੀਰ ਜੀਉ ਕੇ
Salok Bhagath Kabeer Jeeo Kae
Shaloks Of Devotee Kabeer Jee:
ਸਲੋਕ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੧੩੬੪
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸਲੋਕ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੧੩੬੪
ਕਬੀਰ ਮੇਰੀ ਸਿਮਰਨੀ ਰਸਨਾ ਊਪਰਿ ਰਾਮੁ ॥
Kabeer Maeree Simaranee Rasanaa Oopar Raam ||
Kabeer my rosary is my tongue upon which the Lord's Name is strung.
ਸਲੋਕ ਕਬੀਰ ਜੀ (ਭ. ਕਬੀਰ) (੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੪ ਪੰ. ੧੧
Salok Bhagat Kabir
ਆਦਿ ਜੁਗਾਦੀ ਸਗਲ ਭਗਤ ਤਾ ਕੋ ਸੁਖੁ ਬਿਸ੍ਰਾਮੁ ॥੧॥
Aadh Jugaadhee Sagal Bhagath Thaa Ko Sukh Bisraam ||1||
From the very beginning, and throughout the ages, all the devotees abide in tranquil peace. ||1||
ਸਲੋਕ ਕਬੀਰ ਜੀ (ਭ. ਕਬੀਰ) (੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੪ ਪੰ. ੧੧
Salok Bhagat Kabir
ਕਬੀਰ ਮੇਰੀ ਜਾਤਿ ਕਉ ਸਭੁ ਕੋ ਹਸਨੇਹਾਰੁ ॥
Kabeer Maeree Jaath Ko Sabh Ko Hasanaehaar ||
Kabeer, everyone laughs at my social class.
ਸਲੋਕ ਕਬੀਰ ਜੀ (ਭ. ਕਬੀਰ) (੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੪ ਪੰ. ੧੨
Salok Bhagat Kabir
ਬਲਿਹਾਰੀ ਇਸ ਜਾਤਿ ਕਉ ਜਿਹ ਜਪਿਓ ਸਿਰਜਨਹਾਰੁ ॥੨॥
Balihaaree Eis Jaath Ko Jih Japiou Sirajanehaar ||2||
I am a sacrifice to this social class, in which I chant and meditate on the Creator. ||2||
ਸਲੋਕ ਕਬੀਰ ਜੀ (ਭ. ਕਬੀਰ) (੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੪ ਪੰ. ੧੨
Salok Bhagat Kabir
ਕਬੀਰ ਡਗਮਗ ਕਿਆ ਕਰਹਿ ਕਹਾ ਡੁਲਾਵਹਿ ਜੀਉ ॥
Kabeer Ddagamag Kiaa Karehi Kehaa Ddulaavehi Jeeo ||
Kabeer, why do you stumble? Why does your soul waver?
ਸਲੋਕ ਕਬੀਰ ਜੀ (ਭ. ਕਬੀਰ) (੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੪ ਪੰ. ੧੩
Salok Bhagat Kabir
ਸਰਬ ਸੂਖ ਕੋ ਨਾਇਕੋ ਰਾਮ ਨਾਮ ਰਸੁ ਪੀਉ ॥੩॥
Sarab Sookh Ko Naaeiko Raam Naam Ras Peeo ||3||
He is the Lord of all comforts and peace; drink in the Sublime Essence of the Lord's Name. ||3||
ਸਲੋਕ ਕਬੀਰ ਜੀ (ਭ. ਕਬੀਰ) (੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੪ ਪੰ. ੧੩
Salok Bhagat Kabir
ਕਬੀਰ ਕੰਚਨ ਕੇ ਕੁੰਡਲ ਬਨੇ ਊਪਰਿ ਲਾਲ ਜੜਾਉ ॥
Kabeer Kanchan Kae Kunddal Banae Oopar Laal Jarraao ||
Kabeer, earrings made of gold and studded with jewels,
ਸਲੋਕ ਕਬੀਰ ਜੀ (ਭ. ਕਬੀਰ) (੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੪ ਪੰ. ੧੪
Salok Bhagat Kabir
ਦੀਸਹਿ ਦਾਧੇ ਕਾਨ ਜਿਉ ਜਿਨ੍ਹ੍ਹ ਮਨਿ ਨਾਹੀ ਨਾਉ ॥੪॥
Dheesehi Dhaadhhae Kaan Jio Jinh Man Naahee Naao ||4||
Look like burnt twigs, if the Name is not in the mind. ||4||
ਸਲੋਕ ਕਬੀਰ ਜੀ (ਭ. ਕਬੀਰ) (੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੪ ਪੰ. ੧੪
Salok Bhagat Kabir
ਕਬੀਰ ਐਸਾ ਏਕੁ ਆਧੁ ਜੋ ਜੀਵਤ ਮਿਰਤਕੁ ਹੋਇ ॥
Kabeer Aisaa Eaek Aadhh Jo Jeevath Mirathak Hoe ||
Kabeer, rare is such a person, who remains dead while yet alive.
ਸਲੋਕ ਕਬੀਰ ਜੀ (ਭ. ਕਬੀਰ) (੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੪ ਪੰ. ੧੫
Salok Bhagat Kabir
ਨਿਰਭੈ ਹੋਇ ਕੈ ਗੁਨ ਰਵੈ ਜਤ ਪੇਖਉ ਤਤ ਸੋਇ ॥੫॥
Nirabhai Hoe Kai Gun Ravai Jath Paekho Thath Soe ||5||
Singing the Glorious Praises of the Lord, he is fearless. Wherever I look, the Lord is there. ||5||
ਸਲੋਕ ਕਬੀਰ ਜੀ (ਭ. ਕਬੀਰ) (੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੪ ਪੰ. ੧੫
Salok Bhagat Kabir
ਕਬੀਰ ਜਾ ਦਿਨ ਹਉ ਮੂਆ ਪਾਛੈ ਭਇਆ ਅਨੰਦੁ ॥
Kabeer Jaa Dhin Ho Mooaa Paashhai Bhaeiaa Anandh ||
Kabeer, on the day when I die, afterwards there shall be bliss.
ਸਲੋਕ ਕਬੀਰ ਜੀ (ਭ. ਕਬੀਰ) (੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੪ ਪੰ. ੧੫
Salok Bhagat Kabir
ਮੋਹਿ ਮਿਲਿਓ ਪ੍ਰਭੁ ਆਪਨਾ ਸੰਗੀ ਭਜਹਿ ਗੋੁਬਿੰਦੁ ॥੬॥
Mohi Miliou Prabh Aapanaa Sangee Bhajehi Guobindh ||6||
I shall meet with my Lord God. Those with me shall meditate and vibrate on the Lord of the Universe. ||6||
ਸਲੋਕ ਕਬੀਰ ਜੀ (ਭ. ਕਬੀਰ) (੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੪ ਪੰ. ੧੬
Salok Bhagat Kabir
ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ ॥
Kabeer Sabh Thae Ham Burae Ham Thaj Bhalo Sabh Koe ||
Kabeer, I am the worst of all. Everyone else is good.
ਸਲੋਕ ਕਬੀਰ ਜੀ (ਭ. ਕਬੀਰ) (੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੪ ਪੰ. ੧੬
Salok Bhagat Kabir
ਜਿਨਿ ਐਸਾ ਕਰਿ ਬੂਝਿਆ ਮੀਤੁ ਹਮਾਰਾ ਸੋਇ ॥੭॥
Jin Aisaa Kar Boojhiaa Meeth Hamaaraa Soe ||7||
Whoever understands this is a friend of mine. ||7||
ਸਲੋਕ ਕਬੀਰ ਜੀ (ਭ. ਕਬੀਰ) (੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੪ ਪੰ. ੧੭
Salok Bhagat Kabir
ਕਬੀਰ ਆਈ ਮੁਝਹਿ ਪਹਿ ਅਨਿਕ ਕਰੇ ਕਰਿ ਭੇਸ ॥
Kabeer Aaee Mujhehi Pehi Anik Karae Kar Bhaes ||
Kabeer, she came to me in various forms and disguises.
ਸਲੋਕ ਕਬੀਰ ਜੀ (ਭ. ਕਬੀਰ) (੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੪ ਪੰ. ੧੭
Salok Bhagat Kabir
ਹਮ ਰਾਖੇ ਗੁਰ ਆਪਨੇ ਉਨਿ ਕੀਨੋ ਆਦੇਸੁ ॥੮॥
Ham Raakhae Gur Aapanae Oun Keeno Aadhaes ||8||
My Guru saved me, and now she bows humbly to me. ||8||
ਸਲੋਕ ਕਬੀਰ ਜੀ (ਭ. ਕਬੀਰ) (੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੪ ਪੰ. ੧੮
Salok Bhagat Kabir
ਕਬੀਰ ਸੋਈ ਮਾਰੀਐ ਜਿਹ ਮੂਐ ਸੁਖੁ ਹੋਇ ॥
Kabeer Soee Maareeai Jih Mooai Sukh Hoe ||
Kabeer, kill only that, which, when killed, shall bring peace.
ਸਲੋਕ ਕਬੀਰ ਜੀ (ਭ. ਕਬੀਰ) (੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੪ ਪੰ. ੧੮
Salok Bhagat Kabir
ਭਲੋ ਭਲੋ ਸਭੁ ਕੋ ਕਹੈ ਬੁਰੋ ਨ ਮਾਨੈ ਕੋਇ ॥੯॥
Bhalo Bhalo Sabh Ko Kehai Buro N Maanai Koe ||9||
Everyone shall call you good, very good, and no one shall think you are bad. ||9||
ਸਲੋਕ ਕਬੀਰ ਜੀ (ਭ. ਕਬੀਰ) (੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੪ ਪੰ. ੧੯
Salok Bhagat Kabir
ਕਬੀਰ ਰਾਤੀ ਹੋਵਹਿ ਕਾਰੀਆ ਕਾਰੇ ਊਭੇ ਜੰਤ ॥
Kabeer Raathee Hovehi Kaareeaa Kaarae Oobhae Janth ||
Kabeer, the night is dark, and men go about doing their dark deeds.
ਸਲੋਕ ਕਬੀਰ ਜੀ (ਭ. ਕਬੀਰ) (੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੪ ਪੰ. ੧੯
Salok Bhagat Kabir