Sri Guru Granth Sahib
Displaying Ang 1365 of 1430
- 1
- 2
- 3
- 4
ਲੈ ਫਾਹੇ ਉਠਿ ਧਾਵਤੇ ਸਿ ਜਾਨਿ ਮਾਰੇ ਭਗਵੰਤ ॥੧੦॥
Lai Faahae Outh Dhhaavathae S Jaan Maarae Bhagavanth ||10||
They take the noose and run around; but rest assured that God shall destroy them. ||10||
ਸਲੋਕ ਕਬੀਰ ਜੀ (ਭ. ਕਬੀਰ) (੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੫ ਪੰ. ੧
Salok Bhagat Kabir
ਕਬੀਰ ਚੰਦਨ ਕਾ ਬਿਰਵਾ ਭਲਾ ਬੇੜ੍ਹ੍ਹਿਓ ਢਾਕ ਪਲਾਸ ॥
Kabeer Chandhan Kaa Biravaa Bhalaa Baerrihou Dtaak Palaas ||
Kabeer, the sandalwood tree is good, even though it is surrounded by weeds.
ਸਲੋਕ ਕਬੀਰ ਜੀ (ਭ. ਕਬੀਰ) (੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੫ ਪੰ. ੧
Salok Bhagat Kabir
ਓਇ ਭੀ ਚੰਦਨੁ ਹੋਇ ਰਹੇ ਬਸੇ ਜੁ ਚੰਦਨ ਪਾਸਿ ॥੧੧॥
Oue Bhee Chandhan Hoe Rehae Basae J Chandhan Paas ||11||
Those who dwell near the sandalwood tree, become just like the sandalwood tree. ||11||
ਸਲੋਕ ਕਬੀਰ ਜੀ (ਭ. ਕਬੀਰ) (੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੫ ਪੰ. ੨
Salok Bhagat Kabir
ਕਬੀਰ ਬਾਂਸੁ ਬਡਾਈ ਬੂਡਿਆ ਇਉ ਮਤ ਡੂਬਹੁ ਕੋਇ ॥
Kabeer Baans Baddaaee Booddiaa Eio Math Ddoobahu Koe ||
Kabeer, the bamboo is drowned in its egotistical pride. No one should drown like this.
ਸਲੋਕ ਕਬੀਰ ਜੀ (ਭ. ਕਬੀਰ) (੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੫ ਪੰ. ੨
Salok Bhagat Kabir
ਚੰਦਨ ਕੈ ਨਿਕਟੇ ਬਸੈ ਬਾਂਸੁ ਸੁਗੰਧੁ ਨ ਹੋਇ ॥੧੨॥
Chandhan Kai Nikattae Basai Baans Sugandhh N Hoe ||12||
Bamboo also dwells near the sandalwood tree, but it does not take up its fragrance. ||12||
ਸਲੋਕ ਕਬੀਰ ਜੀ (ਭ. ਕਬੀਰ) (੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੫ ਪੰ. ੩
Salok Bhagat Kabir
ਕਬੀਰ ਦੀਨੁ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਥਿ ॥
Kabeer Dheen Gavaaeiaa Dhunee Sio Dhunee N Chaalee Saathh ||
Kabeer, the mortal loses his faith, for the sake of the world, but the world shall not go along with him in the end.
ਸਲੋਕ ਕਬੀਰ ਜੀ (ਭ. ਕਬੀਰ) (੧੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੫ ਪੰ. ੩
Salok Bhagat Kabir
ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ ॥੧੩॥
Paae Kuhaarraa Maariaa Gaafal Apunai Haathh ||13||
The idiot strikes his own foot with the axe by his own hand. ||13||
ਸਲੋਕ ਕਬੀਰ ਜੀ (ਭ. ਕਬੀਰ) (੧੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੫ ਪੰ. ੪
Salok Bhagat Kabir
ਕਬੀਰ ਜਹ ਜਹ ਹਉ ਫਿਰਿਓ ਕਉਤਕ ਠਾਓ ਠਾਇ ॥
Kabeer Jeh Jeh Ho Firiou Kouthak Thaaou Thaae ||
Kabeer, wherever I go, I see wonders everywhere.
ਸਲੋਕ ਕਬੀਰ ਜੀ (ਭ. ਕਬੀਰ) (੧੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੫ ਪੰ. ੪
Salok Bhagat Kabir
ਇਕ ਰਾਮ ਸਨੇਹੀ ਬਾਹਰਾ ਊਜਰੁ ਮੇਰੈ ਭਾਂਇ ॥੧੪॥
Eik Raam Sanaehee Baaharaa Oojar Maerai Bhaane ||14||
But without the devotees of the One Lord, it is all wilderness to me. ||14||
ਸਲੋਕ ਕਬੀਰ ਜੀ (ਭ. ਕਬੀਰ) (੧੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੫ ਪੰ. ੫
Salok Bhagat Kabir
ਕਬੀਰ ਸੰਤਨ ਕੀ ਝੁੰਗੀਆ ਭਲੀ ਭਠਿ ਕੁਸਤੀ ਗਾਉ ॥
Kabeer Santhan Kee Jhungeeaa Bhalee Bhath Kusathee Gaao ||
Kabeer, the dwelling of the Saints is good; the dwelling of the unrighteous burns like an oven.
ਸਲੋਕ ਕਬੀਰ ਜੀ (ਭ. ਕਬੀਰ) (੧੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੫ ਪੰ. ੫
Salok Bhagat Kabir
ਆਗਿ ਲਗਉ ਤਿਹ ਧਉਲਹਰ ਜਿਹ ਨਾਹੀ ਹਰਿ ਕੋ ਨਾਉ ॥੧੫॥
Aag Lago Thih Dhhoulehar Jih Naahee Har Ko Naao ||15||
Those mansions in which the Lord's Name is not chanted might just as well burn down. ||15||
ਸਲੋਕ ਕਬੀਰ ਜੀ (ਭ. ਕਬੀਰ) (੧੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੫ ਪੰ. ੬
Salok Bhagat Kabir
ਕਬੀਰ ਸੰਤ ਮੂਏ ਕਿਆ ਰੋਈਐ ਜੋ ਅਪੁਨੇ ਗ੍ਰਿਹਿ ਜਾਇ ॥
Kabeer Santh Mooeae Kiaa Roeeai Jo Apunae Grihi Jaae ||
Kabeer, why cry at the death of a Saint? He is just going back to his home.
ਸਲੋਕ ਕਬੀਰ ਜੀ (ਭ. ਕਬੀਰ) (੧੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੫ ਪੰ. ੬
Salok Bhagat Kabir
ਰੋਵਹੁ ਸਾਕਤ ਬਾਪੁਰੇ ਜੁ ਹਾਟੈ ਹਾਟ ਬਿਕਾਇ ॥੧੬॥
Rovahu Saakath Baapurae J Haattai Haatt Bikaae ||16||
Cry for the wretched, faithless cynic, who is sold from store to store. ||16||
ਸਲੋਕ ਕਬੀਰ ਜੀ (ਭ. ਕਬੀਰ) (੧੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੫ ਪੰ. ੭
Salok Bhagat Kabir
ਕਬੀਰ ਸਾਕਤੁ ਐਸਾ ਹੈ ਜੈਸੀ ਲਸਨ ਕੀ ਖਾਨਿ ॥
Kabeer Saakath Aisaa Hai Jaisee Lasan Kee Khaan ||
Kabeer, the faithless cynic is like a piece of garlic.
ਸਲੋਕ ਕਬੀਰ ਜੀ (ਭ. ਕਬੀਰ) (੧੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੫ ਪੰ. ੭
Salok Bhagat Kabir
ਕੋਨੇ ਬੈਠੇ ਖਾਈਐ ਪਰਗਟ ਹੋਇ ਨਿਦਾਨਿ ॥੧੭॥
Konae Baithae Khaaeeai Paragatt Hoe Nidhaan ||17||
Even if you eat it sitting in a corner, it becomes obvious to everyone. ||17||
ਸਲੋਕ ਕਬੀਰ ਜੀ (ਭ. ਕਬੀਰ) (੧੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੫ ਪੰ. ੮
Salok Bhagat Kabir
ਕਬੀਰ ਮਾਇਆ ਡੋਲਨੀ ਪਵਨੁ ਝਕੋਲਨਹਾਰੁ ॥
Kabeer Maaeiaa Ddolanee Pavan Jhakolanehaar ||
Kabeer, Maya is the butter-churn, and the breath is the churning-stick.
ਸਲੋਕ ਕਬੀਰ ਜੀ (ਭ. ਕਬੀਰ) (੧੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੫ ਪੰ. ੮
Salok Bhagat Kabir
ਸੰਤਹੁ ਮਾਖਨੁ ਖਾਇਆ ਛਾਛਿ ਪੀਐ ਸੰਸਾਰੁ ॥੧੮॥
Santhahu Maakhan Khaaeiaa Shhaashh Peeai Sansaar ||18||
The Saints eat the butter, while the world drinks the whey. ||18||
ਸਲੋਕ ਕਬੀਰ ਜੀ (ਭ. ਕਬੀਰ) (੧੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੫ ਪੰ. ੯
Salok Bhagat Kabir
ਕਬੀਰ ਮਾਇਆ ਡੋਲਨੀ ਪਵਨੁ ਵਹੈ ਹਿਵ ਧਾਰ ॥
Kabeer Maaeiaa Ddolanee Pavan Vehai Hiv Dhhaar ||
Kabeer, Maya is the butter-churn; the breath flows like ice water.
ਸਲੋਕ ਕਬੀਰ ਜੀ (ਭ. ਕਬੀਰ) (੧੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੫ ਪੰ. ੯
Salok Bhagat Kabir
ਜਿਨਿ ਬਿਲੋਇਆ ਤਿਨਿ ਖਾਇਆ ਅਵਰ ਬਿਲੋਵਨਹਾਰ ॥੧੯॥
Jin Biloeiaa Thin Khaaeiaa Avar Bilovanehaar ||19||
Whoever does the churning eats the butter; the others are just churning-sticks. ||19||
ਸਲੋਕ ਕਬੀਰ ਜੀ (ਭ. ਕਬੀਰ) (੧੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੫ ਪੰ. ੧੦
Salok Bhagat Kabir
ਕਬੀਰ ਮਾਇਆ ਚੋਰਟੀ ਮੁਸਿ ਮੁਸਿ ਲਾਵੈ ਹਾਟਿ ॥
Kabeer Maaeiaa Chorattee Mus Mus Laavai Haatt ||
Kabeer, Maya is the thief, which breaks in and plunders the store.
ਸਲੋਕ ਕਬੀਰ ਜੀ (ਭ. ਕਬੀਰ) (੨੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੫ ਪੰ. ੧੦
Salok Bhagat Kabir
ਏਕੁ ਕਬੀਰਾ ਨਾ ਮੁਸੈ ਜਿਨਿ ਕੀਨੀ ਬਾਰਹ ਬਾਟ ॥੨੦॥
Eaek Kabeeraa Naa Musai Jin Keenee Baareh Baatt ||20||
Only Kabeer is not plundered; he has cut her into twelve pieces. ||20||
ਸਲੋਕ ਕਬੀਰ ਜੀ (ਭ. ਕਬੀਰ) (੨੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੫ ਪੰ. ੧੧
Salok Bhagat Kabir
ਕਬੀਰ ਸੂਖੁ ਨ ਏਂਹ ਜੁਗਿ ਕਰਹਿ ਜੁ ਬਹੁਤੈ ਮੀਤ ॥
Kabeer Sookh N Eaeneh Jug Karehi J Bahuthai Meeth ||
Kabeer, peace does not come in this world by making lots of friends.
ਸਲੋਕ ਕਬੀਰ ਜੀ (ਭ. ਕਬੀਰ) (੨੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੫ ਪੰ. ੧੧
Salok Bhagat Kabir
ਜੋ ਚਿਤੁ ਰਾਖਹਿ ਏਕ ਸਿਉ ਤੇ ਸੁਖੁ ਪਾਵਹਿ ਨੀਤ ॥੨੧॥
Jo Chith Raakhehi Eaek Sio Thae Sukh Paavehi Neeth ||21||
Those who keep their consciousness focused on the One Lord shall find eternal peace. ||21||
ਸਲੋਕ ਕਬੀਰ ਜੀ (ਭ. ਕਬੀਰ) (੨੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੫ ਪੰ. ੧੨
Salok Bhagat Kabir
ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ ॥
Kabeer Jis Maranae Thae Jag Ddarai Maerae Man Aanandh ||
Kabeer, the world is afraid of death - that death fills my mind with bliss.
ਸਲੋਕ ਕਬੀਰ ਜੀ (ਭ. ਕਬੀਰ) (੨੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੫ ਪੰ. ੧੨
Salok Bhagat Kabir
ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ॥੨੨॥
Maranae Hee Thae Paaeeai Pooran Paramaanandh ||22||
It is only by death that perfect, supreme bliss is obtained. ||22||
ਸਲੋਕ ਕਬੀਰ ਜੀ (ਭ. ਕਬੀਰ) (੨੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੫ ਪੰ. ੧੩
Salok Bhagat Kabir
ਰਾਮ ਪਦਾਰਥੁ ਪਾਇ ਕੈ ਕਬੀਰਾ ਗਾਂਠਿ ਨ ਖੋਲ੍ਹ੍ਹ ॥
Raam Padhaarathh Paae Kai Kabeeraa Gaanth N Kholh ||
The Treasure of the Lord is obtained, O Kabeer, but do not undo its knot.
ਸਲੋਕ ਕਬੀਰ ਜੀ (ਭ. ਕਬੀਰ) (੨੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੫ ਪੰ. ੧੩
Salok Bhagat Kabir
ਨਹੀ ਪਟਣੁ ਨਹੀ ਪਾਰਖੂ ਨਹੀ ਗਾਹਕੁ ਨਹੀ ਮੋਲੁ ॥੨੩॥
Nehee Pattan Nehee Paarakhoo Nehee Gaahak Nehee Mol ||23||
There is no market to sell it, no appraiser, no customer, and no price. ||23||
ਸਲੋਕ ਕਬੀਰ ਜੀ (ਭ. ਕਬੀਰ) (੨੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੫ ਪੰ. ੧੪
Salok Bhagat Kabir
ਕਬੀਰ ਤਾ ਸਿਉ ਪ੍ਰੀਤਿ ਕਰਿ ਜਾ ਕੋ ਠਾਕੁਰੁ ਰਾਮੁ ॥
Kabeer Thaa Sio Preeth Kar Jaa Ko Thaakur Raam ||
Kabeer, be in love with only that one, whose Master is the Lord.
ਸਲੋਕ ਕਬੀਰ ਜੀ (ਭ. ਕਬੀਰ) (੨੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੫ ਪੰ. ੧੪
Salok Bhagat Kabir
ਪੰਡਿਤ ਰਾਜੇ ਭੂਪਤੀ ਆਵਹਿ ਕਉਨੇ ਕਾਮ ॥੨੪॥
Panddith Raajae Bhoopathee Aavehi Kounae Kaam ||24||
The Pandits, the religious scholars, kings and landlords - what good is love for them? ||24||
ਸਲੋਕ ਕਬੀਰ ਜੀ (ਭ. ਕਬੀਰ) (੨੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੫ ਪੰ. ੧੫
Salok Bhagat Kabir
ਕਬੀਰ ਪ੍ਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ ॥
Kabeer Preeth Eik Sio Keeeae Aan Dhubidhhaa Jaae ||
Kabeer, when you are in love with the One Lord, duality and alienation depart.
ਸਲੋਕ ਕਬੀਰ ਜੀ (ਭ. ਕਬੀਰ) (੨੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੫ ਪੰ. ੧੫
Salok Bhagat Kabir
ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ ॥੨੫॥
Bhaavai Laanbae Kaes Kar Bhaavai Gharar Muddaae ||25||
You may have long hair, or you may shave your head bald. ||25||
ਸਲੋਕ ਕਬੀਰ ਜੀ (ਭ. ਕਬੀਰ) (੨੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੫ ਪੰ. ੧੬
Salok Bhagat Kabir
ਕਬੀਰ ਜਗੁ ਕਾਜਲ ਕੀ ਕੋਠਰੀ ਅੰਧ ਪਰੇ ਤਿਸ ਮਾਹਿ ॥
Kabeer Jag Kaajal Kee Kotharee Andhh Parae This Maahi ||
Kabeer, the world is a room filled with black soot; the blind fall into its trap.
ਸਲੋਕ ਕਬੀਰ ਜੀ (ਭ. ਕਬੀਰ) (੨੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੫ ਪੰ. ੧੬
Salok Bhagat Kabir
ਹਉ ਬਲਿਹਾਰੀ ਤਿਨ ਕਉ ਪੈਸਿ ਜੁ ਨੀਕਸਿ ਜਾਹਿ ॥੨੬॥
Ho Balihaaree Thin Ko Pais J Neekas Jaahi ||26||
I am a sacrifice to those who are thrown in, and still escape. ||26||
ਸਲੋਕ ਕਬੀਰ ਜੀ (ਭ. ਕਬੀਰ) (੨੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੫ ਪੰ. ੧੭
Salok Bhagat Kabir
ਕਬੀਰ ਇਹੁ ਤਨੁ ਜਾਇਗਾ ਸਕਹੁ ਤ ਲੇਹੁ ਬਹੋਰਿ ॥
Kabeer Eihu Than Jaaeigaa Sakahu Th Laehu Behor ||
Kabeer, this body shall perish; save it, if you can.
ਸਲੋਕ ਕਬੀਰ ਜੀ (ਭ. ਕਬੀਰ) (੨੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੫ ਪੰ. ੧੭
Salok Bhagat Kabir
ਨਾਂਗੇ ਪਾਵਹੁ ਤੇ ਗਏ ਜਿਨ ਕੇ ਲਾਖ ਕਰੋਰਿ ॥੨੭॥
Naangae Paavahu Thae Geae Jin Kae Laakh Karor ||27||
Even those who have tens of thousands and millions, must depart bare-footed in the end. ||27||
ਸਲੋਕ ਕਬੀਰ ਜੀ (ਭ. ਕਬੀਰ) (੨੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੫ ਪੰ. ੧੮
Salok Bhagat Kabir
ਕਬੀਰ ਇਹੁ ਤਨੁ ਜਾਇਗਾ ਕਵਨੈ ਮਾਰਗਿ ਲਾਇ ॥
Kabeer Eihu Than Jaaeigaa Kavanai Maarag Laae ||
Kabeer, this body shall perish; place it on the path.
ਸਲੋਕ ਕਬੀਰ ਜੀ (ਭ. ਕਬੀਰ) (੨੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੫ ਪੰ. ੧੮
Salok Bhagat Kabir
ਕੈ ਸੰਗਤਿ ਕਰਿ ਸਾਧ ਕੀ ਕੈ ਹਰਿ ਕੇ ਗੁਨ ਗਾਇ ॥੨੮॥
Kai Sangath Kar Saadhh Kee Kai Har Kae Gun Gaae ||28||
Either join the Saadh Sangat, the Company of the Holy, or sing the Glorious Praises of the Lord. ||28||
ਸਲੋਕ ਕਬੀਰ ਜੀ (ਭ. ਕਬੀਰ) (੨੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੫ ਪੰ. ੧੮
Salok Bhagat Kabir
ਕਬੀਰ ਮਰਤਾ ਮਰਤਾ ਜਗੁ ਮੂਆ ਮਰਿ ਭੀ ਨ ਜਾਨਿਆ ਕੋਇ ॥
Kabeer Marathaa Marathaa Jag Mooaa Mar Bhee N Jaaniaa Koe ||
Kabeer, dying, dying, the whole world has to die, and yet, none know how to die.
ਸਲੋਕ ਕਬੀਰ ਜੀ (ਭ. ਕਬੀਰ) (੨੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੫ ਪੰ. ੧੯
Salok Bhagat Kabir