Sri Guru Granth Sahib
Displaying Ang 1366 of 1430
- 1
- 2
- 3
- 4
ਐਸੇ ਮਰਨੇ ਜੋ ਮਰੈ ਬਹੁਰਿ ਨ ਮਰਨਾ ਹੋਇ ॥੨੯॥
Aisae Maranae Jo Marai Bahur N Maranaa Hoe ||29||
Let those who die, die such a death, that they shall never have to die again. ||29||
ਸਲੋਕ ਕਬੀਰ ਜੀ (ਭ. ਕਬੀਰ) (੨੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੬ ਪੰ. ੧
Salok Bhagat Kabir
ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ ॥
Kabeer Maanas Janam Dhulanbh Hai Hoe N Baarai Baar ||
Kabeer, it is so difficult to obtain this human body; it does not just come over and over again.
ਸਲੋਕ ਕਬੀਰ ਜੀ (ਭ. ਕਬੀਰ) (੩੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੬ ਪੰ. ੧
Salok Bhagat Kabir
ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ ॥੩੦॥
Jio Ban Fal Paakae Bhue Girehi Bahur N Laagehi Ddaar ||30||
It is like the ripe fruit on the tree; when it falls to the ground, it cannot be re-attached to the branch. ||30||
ਸਲੋਕ ਕਬੀਰ ਜੀ (ਭ. ਕਬੀਰ) (੩੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੬ ਪੰ. ੧
Salok Bhagat Kabir
ਕਬੀਰਾ ਤੁਹੀ ਕਬੀਰੁ ਤੂ ਤੇਰੋ ਨਾਉ ਕਬੀਰੁ ॥
Kabeeraa Thuhee Kabeer Thoo Thaero Naao Kabeer ||
Kabeer, you are Kabeer; your name means great.
ਸਲੋਕ ਕਬੀਰ ਜੀ (ਭ. ਕਬੀਰ) (੩੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੬ ਪੰ. ੨
Salok Bhagat Kabir
ਰਾਮ ਰਤਨੁ ਤਬ ਪਾਈਐ ਜਉ ਪਹਿਲੇ ਤਜਹਿ ਸਰੀਰੁ ॥੩੧॥
Raam Rathan Thab Paaeeai Jo Pehilae Thajehi Sareer ||31||
O Lord, You are Kabeer. The Jewel of the Lord is obtained, when the mortal first gives up his body. ||31||
ਸਲੋਕ ਕਬੀਰ ਜੀ (ਭ. ਕਬੀਰ) (੩੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੬ ਪੰ. ੩
Salok Bhagat Kabir
ਕਬੀਰ ਝੰਖੁ ਨ ਝੰਖੀਐ ਤੁਮਰੋ ਕਹਿਓ ਨ ਹੋਇ ॥
Kabeer Jhankh N Jhankheeai Thumaro Kehiou N Hoe ||
Kabeer, do not struggle in stubborn pride; nothing happens just because you say so.
ਸਲੋਕ ਕਬੀਰ ਜੀ (ਭ. ਕਬੀਰ) (੩੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੬ ਪੰ. ੩
Salok Bhagat Kabir
ਕਰਮ ਕਰੀਮ ਜੁ ਕਰਿ ਰਹੇ ਮੇਟਿ ਨ ਸਾਕੈ ਕੋਇ ॥੩੨॥
Karam Kareem J Kar Rehae Maett N Saakai Koe ||32||
No one can erase the actions of the Merciful Lord. ||32||
ਸਲੋਕ ਕਬੀਰ ਜੀ (ਭ. ਕਬੀਰ) (੩੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੬ ਪੰ. ੪
Salok Bhagat Kabir
ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਨ ਕੋਇ ॥
Kabeer Kasouttee Raam Kee Jhoothaa Ttikai N Koe ||
Kabeer, no one who is false can withstand the Touchstone of the Lord.
ਸਲੋਕ ਕਬੀਰ ਜੀ (ਭ. ਕਬੀਰ) (੩੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੬ ਪੰ. ੪
Salok Bhagat Kabir
ਰਾਮ ਕਸਉਟੀ ਸੋ ਸਹੈ ਜੋ ਮਰਿ ਜੀਵਾ ਹੋਇ ॥੩੩॥
Raam Kasouttee So Sehai Jo Mar Jeevaa Hoe ||33||
He alone can pass the test of the Lord's Touchstone, who remains dead while yet alive. ||33||
ਸਲੋਕ ਕਬੀਰ ਜੀ (ਭ. ਕਬੀਰ) (੩੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੬ ਪੰ. ੫
Salok Bhagat Kabir
ਕਬੀਰ ਊਜਲ ਪਹਿਰਹਿ ਕਾਪਰੇ ਪਾਨ ਸੁਪਾਰੀ ਖਾਹਿ ॥
Kabeer Oojal Pehirehi Kaaparae Paan Supaaree Khaahi ||
Kabeer, some wear gaudy robes, and chew betel leaves and betel nuts.
ਸਲੋਕ ਕਬੀਰ ਜੀ (ਭ. ਕਬੀਰ) (੩੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੬ ਪੰ. ੫
Salok Bhagat Kabir
ਏਕਸ ਹਰਿ ਕੇ ਨਾਮ ਬਿਨੁ ਬਾਧੇ ਜਮ ਪੁਰਿ ਜਾਂਹਿ ॥੩੪॥
Eaekas Har Kae Naam Bin Baadhhae Jam Pur Jaanhi ||34||
Without the Name of the One Lord, they are bound and gagged and taken to the City of Death. ||34||
ਸਲੋਕ ਕਬੀਰ ਜੀ (ਭ. ਕਬੀਰ) (੩੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੬ ਪੰ. ੬
Salok Bhagat Kabir
ਕਬੀਰ ਬੇੜਾ ਜਰਜਰਾ ਫੂਟੇ ਛੇਂਕ ਹਜਾਰ ॥
Kabeer Baerraa Jarajaraa Foottae Shhaenak Hajaar ||
Kabeer, the boat is old, and it has thousands of holes.
ਸਲੋਕ ਕਬੀਰ ਜੀ (ਭ. ਕਬੀਰ) (੩੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੬ ਪੰ. ੬
Salok Bhagat Kabir
ਹਰੂਏ ਹਰੂਏ ਤਿਰਿ ਗਏ ਡੂਬੇ ਜਿਨ ਸਿਰ ਭਾਰ ॥੩੫॥
Harooeae Harooeae Thir Geae Ddoobae Jin Sir Bhaar ||35||
Those who are light get across, while those who carry the weight of their sins on their heads are drowned. ||35||
ਸਲੋਕ ਕਬੀਰ ਜੀ (ਭ. ਕਬੀਰ) (੩੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੬ ਪੰ. ੬
Salok Bhagat Kabir
ਕਬੀਰ ਹਾਡ ਜਰੇ ਜਿਉ ਲਾਕਰੀ ਕੇਸ ਜਰੇ ਜਿਉ ਘਾਸੁ ॥
Kabeer Haadd Jarae Jio Laakaree Kaes Jarae Jio Ghaas ||
Kabeer, the bones burn like wood, and the hair burns like straw.
ਸਲੋਕ ਕਬੀਰ ਜੀ (ਭ. ਕਬੀਰ) (੩੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੬ ਪੰ. ੭
Salok Bhagat Kabir
ਇਹੁ ਜਗੁ ਜਰਤਾ ਦੇਖਿ ਕੈ ਭਇਓ ਕਬੀਰੁ ਉਦਾਸੁ ॥੩੬॥
Eihu Jag Jarathaa Dhaekh Kai Bhaeiou Kabeer Oudhaas ||36||
Seeing the world burning like this, Kabeer has become sad. ||36||
ਸਲੋਕ ਕਬੀਰ ਜੀ (ਭ. ਕਬੀਰ) (੩੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੬ ਪੰ. ੭
Salok Bhagat Kabir
ਕਬੀਰ ਗਰਬੁ ਨ ਕੀਜੀਐ ਚਾਮ ਲਪੇਟੇ ਹਾਡ ॥
Kabeer Garab N Keejeeai Chaam Lapaettae Haadd ||
Kabeer, do not be so proud of your bones wrapped up in skin.
ਸਲੋਕ ਕਬੀਰ ਜੀ (ਭ. ਕਬੀਰ) (੩੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੬ ਪੰ. ੮
Salok Bhagat Kabir
ਹੈਵਰ ਊਪਰਿ ਛਤ੍ਰ ਤਰ ਤੇ ਫੁਨਿ ਧਰਨੀ ਗਾਡ ॥੩੭॥
Haivar Oopar Shhathr Thar Thae Fun Dhharanee Gaadd ||37||
Those who were on their horses and under their canopies, were eventually buried under the ground. ||37||
ਸਲੋਕ ਕਬੀਰ ਜੀ (ਭ. ਕਬੀਰ) (੩੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੬ ਪੰ. ੮
Salok Bhagat Kabir
ਕਬੀਰ ਗਰਬੁ ਨ ਕੀਜੀਐ ਊਚਾ ਦੇਖਿ ਅਵਾਸੁ ॥
Kabeer Garab N Keejeeai Oochaa Dhaekh Avaas ||
Kabeer, do not be so proud of your tall mansions.
ਸਲੋਕ ਕਬੀਰ ਜੀ (ਭ. ਕਬੀਰ) (੩੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੬ ਪੰ. ੯
Salok Bhagat Kabir
ਆਜੁ ਕਾਲ੍ਹ੍ਹਿ ਭੁਇ ਲੇਟਣਾ ਊਪਰਿ ਜਾਮੈ ਘਾਸੁ ॥੩੮॥
Aaj Kaalih Bhue Laettanaa Oopar Jaamai Ghaas ||38||
Today or tomorrow, you shall lie beneath the ground, and the grass shall grow above you. ||38||
ਸਲੋਕ ਕਬੀਰ ਜੀ (ਭ. ਕਬੀਰ) (੩੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੬ ਪੰ. ੯
Salok Bhagat Kabir
ਕਬੀਰ ਗਰਬੁ ਨ ਕੀਜੀਐ ਰੰਕੁ ਨ ਹਸੀਐ ਕੋਇ ॥
Kabeer Garab N Keejeeai Rank N Haseeai Koe ||
Kabeer, do not be so proud, and do not laugh at the poor.
ਸਲੋਕ ਕਬੀਰ ਜੀ (ਭ. ਕਬੀਰ) (੩੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੬ ਪੰ. ੧੦
Salok Bhagat Kabir
ਅਜਹੁ ਸੁ ਨਾਉ ਸਮੁੰਦ੍ਰ ਮਹਿ ਕਿਆ ਜਾਨਉ ਕਿਆ ਹੋਇ ॥੩੯॥
Ajahu S Naao Samundhr Mehi Kiaa Jaano Kiaa Hoe ||39||
Your boat is still out at sea; who knows what will happen? ||39||
ਸਲੋਕ ਕਬੀਰ ਜੀ (ਭ. ਕਬੀਰ) (੩੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੬ ਪੰ. ੧੦
Salok Bhagat Kabir
ਕਬੀਰ ਗਰਬੁ ਨ ਕੀਜੀਐ ਦੇਹੀ ਦੇਖਿ ਸੁਰੰਗ ॥
Kabeer Garab N Keejeeai Dhaehee Dhaekh Surang ||
Kabeer, do not be so proud, looking at your beautiful body.
ਸਲੋਕ ਕਬੀਰ ਜੀ (ਭ. ਕਬੀਰ) (੪੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੬ ਪੰ. ੧੧
Salok Bhagat Kabir
ਆਜੁ ਕਾਲ੍ਹ੍ਹਿ ਤਜਿ ਜਾਹੁਗੇ ਜਿਉ ਕਾਂਚੁਰੀ ਭੁਯੰਗ ॥੪੦॥
Aaj Kaalih Thaj Jaahugae Jio Kaanchuree Bhuyang ||40||
Today or tomorrow, you will have to leave it behind, like the snake shedding its skin. ||40||
ਸਲੋਕ ਕਬੀਰ ਜੀ (ਭ. ਕਬੀਰ) (੪੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੬ ਪੰ. ੧੧
Salok Bhagat Kabir
ਕਬੀਰ ਲੂਟਨਾ ਹੈ ਤ ਲੂਟਿ ਲੈ ਰਾਮ ਨਾਮ ਹੈ ਲੂਟਿ ॥
Kabeer Loottanaa Hai Th Loott Lai Raam Naam Hai Loott ||
Kabeer, if you must rob and plunder, then plunder the plunder of the Lord's Name.
ਸਲੋਕ ਕਬੀਰ ਜੀ (ਭ. ਕਬੀਰ) (੪੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੬ ਪੰ. ੧੨
Salok Bhagat Kabir
ਫਿਰਿ ਪਾਛੈ ਪਛੁਤਾਹੁਗੇ ਪ੍ਰਾਨ ਜਾਹਿੰਗੇ ਛੂਟਿ ॥੪੧॥
Fir Paashhai Pashhuthaahugae Praan Jaahingae Shhoott ||41||
Otherwise, in the world hereafter, you will regret and repent, when the breath of life leaves the body. ||41||
ਸਲੋਕ ਕਬੀਰ ਜੀ (ਭ. ਕਬੀਰ) (੪੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੬ ਪੰ. ੧੨
Salok Bhagat Kabir
ਕਬੀਰ ਐਸਾ ਕੋਈ ਨ ਜਨਮਿਓ ਅਪਨੈ ਘਰਿ ਲਾਵੈ ਆਗਿ ॥
Kabeer Aisaa Koee N Janamiou Apanai Ghar Laavai Aag ||
Kabeer, there is no one born, who burns his own home,
ਸਲੋਕ ਕਬੀਰ ਜੀ (ਭ. ਕਬੀਰ) (੪੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੬ ਪੰ. ੧੩
Salok Bhagat Kabir
ਪਾਂਚਉ ਲਰਿਕਾ ਜਾਰਿ ਕੈ ਰਹੈ ਰਾਮ ਲਿਵ ਲਾਗਿ ॥੪੨॥
Paancho Larikaa Jaar Kai Rehai Raam Liv Laag ||42||
And burning his five sons, remains lovingly attuned to the Lord. ||42||
ਸਲੋਕ ਕਬੀਰ ਜੀ (ਭ. ਕਬੀਰ) (੪੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੬ ਪੰ. ੧੩
Salok Bhagat Kabir
ਕੋ ਹੈ ਲਰਿਕਾ ਬੇਚਈ ਲਰਿਕੀ ਬੇਚੈ ਕੋਇ ॥
Ko Hai Larikaa Baechee Larikee Baechai Koe ||
Kabeer, how rare are those who sell their son and sell their daughter
ਸਲੋਕ ਕਬੀਰ ਜੀ (ਭ. ਕਬੀਰ) (੪੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੬ ਪੰ. ੧੪
Salok Bhagat Kabir
ਸਾਝਾ ਕਰੈ ਕਬੀਰ ਸਿਉ ਹਰਿ ਸੰਗਿ ਬਨਜੁ ਕਰੇਇ ॥੪੩॥
Saajhaa Karai Kabeer Sio Har Sang Banaj Karaee ||43||
And, entering into partnership with Kabeer, deal with the Lord. ||43||
ਸਲੋਕ ਕਬੀਰ ਜੀ (ਭ. ਕਬੀਰ) (੪੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੬ ਪੰ. ੧੪
Salok Bhagat Kabir
ਕਬੀਰ ਇਹ ਚੇਤਾਵਨੀ ਮਤ ਸਹਸਾ ਰਹਿ ਜਾਇ ॥
Kabeer Eih Chaethaavanee Math Sehasaa Rehi Jaae ||
Kabeer, let me remind you of this. Do not be skeptical or cynical.
ਸਲੋਕ ਕਬੀਰ ਜੀ (ਭ. ਕਬੀਰ) (੪੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੬ ਪੰ. ੧੫
Salok Bhagat Kabir
ਪਾਛੈ ਭੋਗ ਜੁ ਭੋਗਵੇ ਤਿਨ ਕੋ ਗੁੜੁ ਲੈ ਖਾਹਿ ॥੪੪॥
Paashhai Bhog J Bhogavae Thin Ko Gurr Lai Khaahi ||44||
Those pleasures which you enjoyed so much in the past - now you must eat their fruits. ||44||
ਸਲੋਕ ਕਬੀਰ ਜੀ (ਭ. ਕਬੀਰ) (੪੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੬ ਪੰ. ੧੫
Salok Bhagat Kabir
ਕਬੀਰ ਮੈ ਜਾਨਿਓ ਪੜਿਬੋ ਭਲੋ ਪੜਿਬੇ ਸਿਉ ਭਲ ਜੋਗੁ ॥
Kabeer Mai Jaaniou Parribo Bhalo Parribae Sio Bhal Jog ||
Kabeer, at first, I thought learning was good; then I thought Yoga was better.
ਸਲੋਕ ਕਬੀਰ ਜੀ (ਭ. ਕਬੀਰ) (੪੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੬ ਪੰ. ੧੬
Salok Bhagat Kabir
ਭਗਤਿ ਨ ਛਾਡਉ ਰਾਮ ਕੀ ਭਾਵੈ ਨਿੰਦਉ ਲੋਗੁ ॥੪੫॥
Bhagath N Shhaaddo Raam Kee Bhaavai Nindho Log ||45||
I shall never abandon devotional worship of the Lord, even though people may slander me. ||45||
ਸਲੋਕ ਕਬੀਰ ਜੀ (ਭ. ਕਬੀਰ) (੪੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੬ ਪੰ. ੧੬
Salok Bhagat Kabir
ਕਬੀਰ ਲੋਗੁ ਕਿ ਨਿੰਦੈ ਬਪੁੜਾ ਜਿਹ ਮਨਿ ਨਾਹੀ ਗਿਆਨੁ ॥
Kabeer Log K Nindhai Bapurraa Jih Man Naahee Giaan ||
Kabeer, how can the wretched people slander me? They have no wisdom or intelligence.
ਸਲੋਕ ਕਬੀਰ ਜੀ (ਭ. ਕਬੀਰ) (੪੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੬ ਪੰ. ੧੭
Salok Bhagat Kabir
ਰਾਮ ਕਬੀਰਾ ਰਵਿ ਰਹੇ ਅਵਰ ਤਜੇ ਸਭ ਕਾਮ ॥੪੬॥
Raam Kabeeraa Rav Rehae Avar Thajae Sabh Kaam ||46||
Kabeer continues to dwell upon the Lord's Name; I have abandoned all other affairs. ||46||
ਸਲੋਕ ਕਬੀਰ ਜੀ (ਭ. ਕਬੀਰ) (੪੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੬ ਪੰ. ੧੭
Salok Bhagat Kabir
ਕਬੀਰ ਪਰਦੇਸੀ ਕੈ ਘਾਘਰੈ ਚਹੁ ਦਿਸਿ ਲਾਗੀ ਆਗਿ ॥
Kabeer Paradhaesee Kai Ghaagharai Chahu Dhis Laagee Aag ||
Kabeer, the robe of the stranger-soul has caught fire on all four sides.
ਸਲੋਕ ਕਬੀਰ ਜੀ (ਭ. ਕਬੀਰ) (੪੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੬ ਪੰ. ੧੮
Salok Bhagat Kabir
ਖਿੰਥਾ ਜਲਿ ਕੋਇਲਾ ਭਈ ਤਾਗੇ ਆਂਚ ਨ ਲਾਗ ॥੪੭॥
Khinthhaa Jal Koeilaa Bhee Thaagae Aaanch N Laag ||47||
The cloth of the body has been burnt and reduced to charcoal, but the fire did not touch the thread of the soul. ||47||
ਸਲੋਕ ਕਬੀਰ ਜੀ (ਭ. ਕਬੀਰ) (੪੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੬ ਪੰ. ੧੮
Salok Bhagat Kabir
ਕਬੀਰ ਖਿੰਥਾ ਜਲਿ ਕੋਇਲਾ ਭਈ ਖਾਪਰੁ ਫੂਟ ਮਫੂਟ ॥
Kabeer Khinthhaa Jal Koeilaa Bhee Khaapar Foott Mafoott ||
Kabeer, the cloth has been burnt and reduced to charcoal, and the begging bowl is shattered into pieces.
ਸਲੋਕ ਕਬੀਰ ਜੀ (ਭ. ਕਬੀਰ) (੪੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੬ ਪੰ. ੧੯
Salok Bhagat Kabir
ਜੋਗੀ ਬਪੁੜਾ ਖੇਲਿਓ ਆਸਨਿ ਰਹੀ ਬਿਭੂਤਿ ॥੪੮॥
Jogee Bapurraa Khaeliou Aasan Rehee Bibhooth ||48||
The poor Yogi has played out his game; only ashes remain on his seat. ||48||
ਸਲੋਕ ਕਬੀਰ ਜੀ (ਭ. ਕਬੀਰ) (੪੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੬ ਪੰ. ੧੯
Salok Bhagat Kabir