Sri Guru Granth Sahib
Displaying Ang 1367 of 1430
- 1
- 2
- 3
- 4
ਕਬੀਰ ਥੋਰੈ ਜਲਿ ਮਾਛੁਲੀ ਝੀਵਰਿ ਮੇਲਿਓ ਜਾਲੁ ॥
Kabeer Thhorai Jal Maashhulee Jheevar Maeliou Jaal ||
Kabeer, the fish is in the shallow water; the fisherman has cast his net.
ਸਲੋਕ ਕਬੀਰ ਜੀ (ਭ. ਕਬੀਰ) (੪੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੭ ਪੰ. ੧
Salok Bhagat Kabir
ਇਹ ਟੋਘਨੈ ਨ ਛੂਟਸਹਿ ਫਿਰਿ ਕਰਿ ਸਮੁੰਦੁ ਸਮ੍ਹ੍ਹਾਲਿ ॥੪੯॥
Eih Ttoghanai N Shhoottasehi Fir Kar Samundh Samhaal ||49||
You shall not escape this little pool; think about returning to the ocean. ||49||
ਸਲੋਕ ਕਬੀਰ ਜੀ (ਭ. ਕਬੀਰ) (੪੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੭ ਪੰ. ੧
Salok Bhagat Kabir
ਕਬੀਰ ਸਮੁੰਦੁ ਨ ਛੋਡੀਐ ਜਉ ਅਤਿ ਖਾਰੋ ਹੋਇ ॥
Kabeer Samundh N Shhoddeeai Jo Ath Khaaro Hoe ||
Kabeer, do not leave the ocean, even if it is very salty.
ਸਲੋਕ ਕਬੀਰ ਜੀ (ਭ. ਕਬੀਰ) (੫੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੭ ਪੰ. ੨
Salok Bhagat Kabir
ਪੋਖਰਿ ਪੋਖਰਿ ਢੂਢਤੇ ਭਲੋ ਨ ਕਹਿਹੈ ਕੋਇ ॥੫੦॥
Pokhar Pokhar Dtoodtathae Bhalo N Kehihai Koe ||50||
If you poke around searching from puddle to puddle, no one will call you smart. ||50||
ਸਲੋਕ ਕਬੀਰ ਜੀ (ਭ. ਕਬੀਰ) (੫੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੭ ਪੰ. ੩
Salok Bhagat Kabir
ਕਬੀਰ ਨਿਗੁਸਾਂਏਂ ਬਹਿ ਗਏ ਥਾਂਘੀ ਨਾਹੀ ਕੋਇ ॥
Kabeer Nigusaaneaen Behi Geae Thhaanghee Naahee Koe ||
Kabeer, those who have no guru are washed away. No one can help them.
ਸਲੋਕ ਕਬੀਰ ਜੀ (ਭ. ਕਬੀਰ) (੫੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੭ ਪੰ. ੩
Salok Bhagat Kabir
ਦੀਨ ਗਰੀਬੀ ਆਪੁਨੀ ਕਰਤੇ ਹੋਇ ਸੁ ਹੋਇ ॥੫੧॥
Dheen Gareebee Aapunee Karathae Hoe S Hoe ||51||
Be meek and humble; whatever happens is what the Creator Lord does. ||51||
ਸਲੋਕ ਕਬੀਰ ਜੀ (ਭ. ਕਬੀਰ) (੫੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੭ ਪੰ. ੩
Salok Bhagat Kabir
ਕਬੀਰ ਬੈਸਨਉ ਕੀ ਕੂਕਰਿ ਭਲੀ ਸਾਕਤ ਕੀ ਬੁਰੀ ਮਾਇ ॥
Kabeer Baisano Kee Kookar Bhalee Saakath Kee Buree Maae ||
Kabeer, even the dog of a devotee is good, while the mother of the faithless cynic is bad.
ਸਲੋਕ ਕਬੀਰ ਜੀ (ਭ. ਕਬੀਰ) (੫੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੭ ਪੰ. ੪
Salok Bhagat Kabir
ਓਹ ਨਿਤ ਸੁਨੈ ਹਰਿ ਨਾਮ ਜਸੁ ਉਹ ਪਾਪ ਬਿਸਾਹਨ ਜਾਇ ॥੫੨॥
Ouh Nith Sunai Har Naam Jas Ouh Paap Bisaahan Jaae ||52||
The dog hears the Praises of the Lord's Name, while the other is engaged in sin. ||52||
ਸਲੋਕ ਕਬੀਰ ਜੀ (ਭ. ਕਬੀਰ) (੫੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੭ ਪੰ. ੫
Salok Bhagat Kabir
ਕਬੀਰ ਹਰਨਾ ਦੂਬਲਾ ਇਹੁ ਹਰੀਆਰਾ ਤਾਲੁ ॥
Kabeer Haranaa Dhoobalaa Eihu Hareeaaraa Thaal ||
Kabeer, the deer is weak, and the pool is lush with green vegetation.
ਸਲੋਕ ਕਬੀਰ ਜੀ (ਭ. ਕਬੀਰ) (੫੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੭ ਪੰ. ੫
Salok Bhagat Kabir
ਲਾਖ ਅਹੇਰੀ ਏਕੁ ਜੀਉ ਕੇਤਾ ਬੰਚਉ ਕਾਲੁ ॥੫੩॥
Laakh Ahaeree Eaek Jeeo Kaethaa Bancho Kaal ||53||
Thousands of hunters are chasing after the soul; how long can it escape death? ||53||
ਸਲੋਕ ਕਬੀਰ ਜੀ (ਭ. ਕਬੀਰ) (੫੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੭ ਪੰ. ੬
Salok Bhagat Kabir
ਕਬੀਰ ਗੰਗਾ ਤੀਰ ਜੁ ਘਰੁ ਕਰਹਿ ਪੀਵਹਿ ਨਿਰਮਲ ਨੀਰੁ ॥
Kabeer Gangaa Theer J Ghar Karehi Peevehi Niramal Neer ||
Kabeer, some make their homes on the banks of the Ganges, and drink pure water.
ਸਲੋਕ ਕਬੀਰ ਜੀ (ਭ. ਕਬੀਰ) (੫੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੭ ਪੰ. ੬
Salok Bhagat Kabir
ਬਿਨੁ ਹਰਿ ਭਗਤਿ ਨ ਮੁਕਤਿ ਹੋਇ ਇਉ ਕਹਿ ਰਮੇ ਕਬੀਰ ॥੫੪॥
Bin Har Bhagath N Mukath Hoe Eio Kehi Ramae Kabeer ||54||
Without devotional worship of the Lord, they are not liberated. Kabeer proclaims this. ||54||
ਸਲੋਕ ਕਬੀਰ ਜੀ (ਭ. ਕਬੀਰ) (੫੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੭ ਪੰ. ੭
Salok Bhagat Kabir
ਕਬੀਰ ਮਨੁ ਨਿਰਮਲੁ ਭਇਆ ਜੈਸਾ ਗੰਗਾ ਨੀਰੁ ॥
Kabeer Man Niramal Bhaeiaa Jaisaa Gangaa Neer ||
Kabeer, my mind has become immaculate, like the waters of the Ganges.
ਸਲੋਕ ਕਬੀਰ ਜੀ (ਭ. ਕਬੀਰ) (੫੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੭ ਪੰ. ੭
Salok Bhagat Kabir
ਪਾਛੈ ਲਾਗੋ ਹਰਿ ਫਿਰੈ ਕਹਤ ਕਬੀਰ ਕਬੀਰ ॥੫੫॥
Paashhai Laago Har Firai Kehath Kabeer Kabeer ||55||
The Lord follows after me, calling, ""Kabeer! Kabeer!""||55||
ਸਲੋਕ ਕਬੀਰ ਜੀ (ਭ. ਕਬੀਰ) (੫੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੭ ਪੰ. ੮
Salok Bhagat Kabir
ਕਬੀਰ ਹਰਦੀ ਪੀਅਰੀ ਚੂੰਨਾਂ ਊਜਲ ਭਾਇ ॥
Kabeer Haradhee Peearee Choonnaan Oojal Bhaae ||
Kabeer, tumeric is yelow, and lime is white.
ਸਲੋਕ ਕਬੀਰ ਜੀ (ਭ. ਕਬੀਰ) (੫੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੭ ਪੰ. ੮
Salok Bhagat Kabir
ਰਾਮ ਸਨੇਹੀ ਤਉ ਮਿਲੈ ਦੋਨਉ ਬਰਨ ਗਵਾਇ ॥੫੬॥
Raam Sanaehee Tho Milai Dhono Baran Gavaae ||56||
You shall meet the Beloved Lord, only when both colors are lost. ||56||
ਸਲੋਕ ਕਬੀਰ ਜੀ (ਭ. ਕਬੀਰ) (੫੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੭ ਪੰ. ੯
Salok Bhagat Kabir
ਕਬੀਰ ਹਰਦੀ ਪੀਰਤਨੁ ਹਰੈ ਚੂਨ ਚਿਹਨੁ ਨ ਰਹਾਇ ॥
Kabeer Haradhee Peerathan Harai Choon Chihan N Rehaae ||
Kabeer, tumeric has lost its yellow color, and no trace of lime's whiteness remains.
ਸਲੋਕ ਕਬੀਰ ਜੀ (ਭ. ਕਬੀਰ) (੫੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੭ ਪੰ. ੯
Salok Bhagat Kabir
ਬਲਿਹਾਰੀ ਇਹ ਪ੍ਰੀਤਿ ਕਉ ਜਿਹ ਜਾਤਿ ਬਰਨੁ ਕੁਲੁ ਜਾਇ ॥੫੭॥
Balihaaree Eih Preeth Ko Jih Jaath Baran Kul Jaae ||57||
I am a sacrifice to this love, by which social class and status, color and ancestry are taken away. ||57||
ਸਲੋਕ ਕਬੀਰ ਜੀ (ਭ. ਕਬੀਰ) (੫੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੭ ਪੰ. ੧੦
Salok Bhagat Kabir
ਕਬੀਰ ਮੁਕਤਿ ਦੁਆਰਾ ਸੰਕੁਰਾ ਰਾਈ ਦਸਏਂ ਭਾਇ ॥
Kabeer Mukath Dhuaaraa Sankuraa Raaee Dhaseaen Bhaae ||
Kabeer, the door of liberation is very narrow, less than the width of a mustard seed.
ਸਲੋਕ ਕਬੀਰ ਜੀ (ਭ. ਕਬੀਰ) (੫੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੭ ਪੰ. ੧੦
Salok Bhagat Kabir
ਮਨੁ ਤਉ ਮੈਗਲੁ ਹੋਇ ਰਹਿਓ ਨਿਕਸੋ ਕਿਉ ਕੈ ਜਾਇ ॥੫੮॥
Man Tho Maigal Hoe Rehiou Nikaso Kio Kai Jaae ||58||
Your mind is larger than an elephant; how will it pass through? ||58||
ਸਲੋਕ ਕਬੀਰ ਜੀ (ਭ. ਕਬੀਰ) (੫੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੭ ਪੰ. ੧੧
Salok Bhagat Kabir
ਕਬੀਰ ਐਸਾ ਸਤਿਗੁਰੁ ਜੇ ਮਿਲੈ ਤੁਠਾ ਕਰੇ ਪਸਾਉ ॥
Kabeer Aisaa Sathigur Jae Milai Thuthaa Karae Pasaao ||
Kabeer, if I meet such a True Guru, who mercifully blesses me with the gift,
ਸਲੋਕ ਕਬੀਰ ਜੀ (ਭ. ਕਬੀਰ) (੫੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੭ ਪੰ. ੧੧
Salok Bhagat Kabir
ਮੁਕਤਿ ਦੁਆਰਾ ਮੋਕਲਾ ਸਹਜੇ ਆਵਉ ਜਾਉ ॥੫੯॥
Mukath Dhuaaraa Mokalaa Sehajae Aavo Jaao ||59||
Then the door of liberation will open wide for me, and I will easily pass through. ||59||
ਸਲੋਕ ਕਬੀਰ ਜੀ (ਭ. ਕਬੀਰ) (੫੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੭ ਪੰ. ੧੨
Salok Bhagat Kabir
ਕਬੀਰ ਨਾ ਮਦ਼ਹਿ ਛਾਨਿ ਨ ਛਾਪਰੀ ਨਾ ਮਦ਼ਹਿ ਘਰੁ ਨਹੀ ਗਾਉ ॥
Kabeer Naa Muohi Shhaan N Shhaaparee Naa Muohi Ghar Nehee Gaao ||
Kabeer, I have no hut or hovel, no house or village.
ਸਲੋਕ ਕਬੀਰ ਜੀ (ਭ. ਕਬੀਰ) (੬੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੭ ਪੰ. ੧੨
Salok Bhagat Kabir
ਮਤ ਹਰਿ ਪੂਛੈ ਕਉਨੁ ਹੈ ਮੇਰੇ ਜਾਤਿ ਨ ਨਾਉ ॥੬੦॥
Math Har Pooshhai Koun Hai Maerae Jaath N Naao ||60||
I hope that the Lord will not ask who I am. I have no social status or name. ||60||
ਸਲੋਕ ਕਬੀਰ ਜੀ (ਭ. ਕਬੀਰ) (੬੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੭ ਪੰ. ੧੩
Salok Bhagat Kabir
ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਤ ਹਰਿ ਕੈ ਦੁਆਰ ॥
Kabeer Muhi Maranae Kaa Chaao Hai Maro Th Har Kai Dhuaar ||
Kabeer, I long to die; let me die at the Lord's Door.
ਸਲੋਕ ਕਬੀਰ ਜੀ (ਭ. ਕਬੀਰ) (੬੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੭ ਪੰ. ੧੩
Salok Bhagat Kabir
ਮਤ ਹਰਿ ਪੂਛੈ ਕਉਨੁ ਹੈ ਪਰਾ ਹਮਾਰੈ ਬਾਰ ॥੬੧॥
Math Har Pooshhai Koun Hai Paraa Hamaarai Baar ||61||
I hope that the Lord does not ask, ""Who is this, lying at my door?""||61||
ਸਲੋਕ ਕਬੀਰ ਜੀ (ਭ. ਕਬੀਰ) (੬੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੭ ਪੰ. ੧੪
Salok Bhagat Kabir
ਕਬੀਰ ਨਾ ਹਮ ਕੀਆ ਨ ਕਰਹਿਗੇ ਨਾ ਕਰਿ ਸਕੈ ਸਰੀਰੁ ॥
Kabeer Naa Ham Keeaa N Karehigae Naa Kar Sakai Sareer ||
Kabeer, I have not done anything; I shall not do anything; my body cannot do anything.
ਸਲੋਕ ਕਬੀਰ ਜੀ (ਭ. ਕਬੀਰ) (੬੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੭ ਪੰ. ੧੪
Salok Bhagat Kabir
ਕਿਆ ਜਾਨਉ ਕਿਛੁ ਹਰਿ ਕੀਆ ਭਇਓ ਕਬੀਰੁ ਕਬੀਰੁ ॥੬੨॥
Kiaa Jaano Kishh Har Keeaa Bhaeiou Kabeer Kabeer ||62||
I do not know what the Lord has done, but the call has gone out: ""Kabeer, Kabeer.""||62||
ਸਲੋਕ ਕਬੀਰ ਜੀ (ਭ. ਕਬੀਰ) (੬੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੭ ਪੰ. ੧੫
Salok Bhagat Kabir
ਕਬੀਰ ਸੁਪਨੈ ਹੂ ਬਰੜਾਇ ਕੈ ਜਿਹ ਮੁਖਿ ਨਿਕਸੈ ਰਾਮੁ ॥
Kabeer Supanai Hoo Bararraae Kai Jih Mukh Nikasai Raam ||
Kabeer, if someone utters the Name of the Lord even in dreams,
ਸਲੋਕ ਕਬੀਰ ਜੀ (ਭ. ਕਬੀਰ) (੬੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੭ ਪੰ. ੧੫
Salok Bhagat Kabir
ਤਾ ਕੇ ਪਗ ਕੀ ਪਾਨਹੀ ਮੇਰੇ ਤਨ ਕੋ ਚਾਮੁ ॥੬੩॥
Thaa Kae Pag Kee Paanehee Maerae Than Ko Chaam ||63||
I would make my skin into shoes for his feet. ||63||
ਸਲੋਕ ਕਬੀਰ ਜੀ (ਭ. ਕਬੀਰ) (੬੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੭ ਪੰ. ੧੬
Salok Bhagat Kabir
ਕਬੀਰ ਮਾਟੀ ਕੇ ਹਮ ਪੂਤਰੇ ਮਾਨਸੁ ਰਾਖਿਓੁ ਨਾਉ ॥
Kabeer Maattee Kae Ham Pootharae Maanas Raakhio Naao ||
Kabeer, we are puppets of clay, but we take the name of mankind.
ਸਲੋਕ ਕਬੀਰ ਜੀ (ਭ. ਕਬੀਰ) (੬੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੭ ਪੰ. ੧੬
Salok Bhagat Kabir
ਚਾਰਿ ਦਿਵਸ ਕੇ ਪਾਹੁਨੇ ਬਡ ਬਡ ਰੂੰਧਹਿ ਠਾਉ ॥੬੪॥
Chaar Dhivas Kae Paahunae Badd Badd Roondhhehi Thaao ||64||
We are guests here for only a few days, but we take up so much space. ||64||
ਸਲੋਕ ਕਬੀਰ ਜੀ (ਭ. ਕਬੀਰ) (੬੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੭ ਪੰ. ੧੭
Salok Bhagat Kabir
ਕਬੀਰ ਮਹਿਦੀ ਕਰਿ ਘਾਲਿਆ ਆਪੁ ਪੀਸਾਇ ਪੀਸਾਇ ॥
Kabeer Mehidhee Kar Ghaaliaa Aap Peesaae Peesaae ||
Kabeer, I have made myself into henna, and I grind myself into powder.
ਸਲੋਕ ਕਬੀਰ ਜੀ (ਭ. ਕਬੀਰ) (੬੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੭ ਪੰ. ੧੭
Salok Bhagat Kabir
ਤੈ ਸਹ ਬਾਤ ਨ ਪੂਛੀਐ ਕਬਹੁ ਨ ਲਾਈ ਪਾਇ ॥੬੫॥
Thai Seh Baath N Pooshheeai Kabahu N Laaee Paae ||65||
But You, O my Husband Lord, have not asked about me; You have never applied me to Your Feet. ||65||
ਸਲੋਕ ਕਬੀਰ ਜੀ (ਭ. ਕਬੀਰ) (੬੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੭ ਪੰ. ੧੮
Salok Bhagat Kabir
ਕਬੀਰ ਜਿਹ ਦਰਿ ਆਵਤ ਜਾਤਿਅਹੁ ਹਟਕੈ ਨਾਹੀ ਕੋਇ ॥
Kabeer Jih Dhar Aavath Jaathiahu Hattakai Naahee Koe ||
Kabeer, that door, through which people never stop coming and going
ਸਲੋਕ ਕਬੀਰ ਜੀ (ਭ. ਕਬੀਰ) (੬੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੭ ਪੰ. ੧੮
Salok Bhagat Kabir
ਸੋ ਦਰੁ ਕੈਸੇ ਛੋਡੀਐ ਜੋ ਦਰੁ ਐਸਾ ਹੋਇ ॥੬੬॥
So Dhar Kaisae Shhoddeeai Jo Dhar Aisaa Hoe ||66||
- how can I leave such a door as that? ||66||
ਸਲੋਕ ਕਬੀਰ ਜੀ (ਭ. ਕਬੀਰ) (੬੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੭ ਪੰ. ੧੯
Salok Bhagat Kabir
ਕਬੀਰ ਡੂਬਾ ਥਾ ਪੈ ਉਬਰਿਓ ਗੁਨ ਕੀ ਲਹਰਿ ਝਬਕਿ ॥
Kabeer Ddoobaa Thhaa Pai Oubariou Gun Kee Lehar Jhabak ||
Kabeer, I was drowning, but the waves of virtue saved me in an instant.
ਸਲੋਕ ਕਬੀਰ ਜੀ (ਭ. ਕਬੀਰ) (੬੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੭ ਪੰ. ੧੯
Salok Bhagat Kabir