Sri Guru Granth Sahib
Displaying Ang 1368 of 1430
- 1
- 2
- 3
- 4
ਜਬ ਦੇਖਿਓ ਬੇੜਾ ਜਰਜਰਾ ਤਬ ਉਤਰਿ ਪਰਿਓ ਹਉ ਫਰਕਿ ॥੬੭॥
Jab Dhaekhiou Baerraa Jarajaraa Thab Outhar Pariou Ho Farak ||67||
When I saw that my boat was rotten, then I immediately got out. ||67||
ਸਲੋਕ ਕਬੀਰ ਜੀ (ਭ. ਕਬੀਰ) (੬੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੮ ਪੰ. ੧
Salok Bhagat Kabir
ਕਬੀਰ ਪਾਪੀ ਭਗਤਿ ਨ ਭਾਵਈ ਹਰਿ ਪੂਜਾ ਨ ਸੁਹਾਇ ॥
Kabeer Paapee Bhagath N Bhaavee Har Poojaa N Suhaae ||
Kabeer, the sinner does not like devotion to the Lord; he does not appreciate worship.
ਸਲੋਕ ਕਬੀਰ ਜੀ (ਭ. ਕਬੀਰ) (੬੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੮ ਪੰ. ੨
Salok Bhagat Kabir
ਮਾਖੀ ਚੰਦਨੁ ਪਰਹਰੈ ਜਹ ਬਿਗੰਧ ਤਹ ਜਾਇ ॥੬੮॥
Maakhee Chandhan Pareharai Jeh Bigandhh Theh Jaae ||68||
The fly abandons the sandalwood tree, and goes after the rotten smell. ||68||
ਸਲੋਕ ਕਬੀਰ ਜੀ (ਭ. ਕਬੀਰ) (੬੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੮ ਪੰ. ੨
Salok Bhagat Kabir
ਕਬੀਰ ਬੈਦੁ ਮੂਆ ਰੋਗੀ ਮੂਆ ਮੂਆ ਸਭੁ ਸੰਸਾਰੁ ॥
Kabeer Baidh Mooaa Rogee Mooaa Mooaa Sabh Sansaar ||
Kabeer, the physician is dead, and the patient is dead; the whole world is dead.
ਸਲੋਕ ਕਬੀਰ ਜੀ (ਭ. ਕਬੀਰ) (੬੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੮ ਪੰ. ੩
Salok Bhagat Kabir
ਏਕੁ ਕਬੀਰਾ ਨਾ ਮੂਆ ਜਿਹ ਨਾਹੀ ਰੋਵਨਹਾਰੁ ॥੬੯॥
Eaek Kabeeraa Naa Mooaa Jih Naahee Rovanehaar ||69||
Only Kabeer is not dead; there is no one to mourn for him. ||69||
ਸਲੋਕ ਕਬੀਰ ਜੀ (ਭ. ਕਬੀਰ) (੬੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੮ ਪੰ. ੩
Salok Bhagat Kabir
ਕਬੀਰ ਰਾਮੁ ਨ ਧਿਆਇਓ ਮੋਟੀ ਲਾਗੀ ਖੋਰਿ ॥
Kabeer Raam N Dhhiaaeiou Mottee Laagee Khor ||
Kabeer, I have not meditated on the Lord; such is the bad habit I have developed.
ਸਲੋਕ ਕਬੀਰ ਜੀ (ਭ. ਕਬੀਰ) (੭੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੮ ਪੰ. ੪
Salok Bhagat Kabir
ਕਾਇਆ ਹਾਂਡੀ ਕਾਠ ਕੀ ਨਾ ਓਹ ਚਰ੍ਹੈ ਬਹੋਰਿ ॥੭੦॥
Kaaeiaa Haanddee Kaath Kee Naa Ouh Charhai Behor ||70||
The body is a wooden pot; it cannot be put back on the fire. ||70||
ਸਲੋਕ ਕਬੀਰ ਜੀ (ਭ. ਕਬੀਰ) (੭੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੮ ਪੰ. ੪
Salok Bhagat Kabir
ਕਬੀਰ ਐਸੀ ਹੋਇ ਪਰੀ ਮਨ ਕੋ ਭਾਵਤੁ ਕੀਨੁ ॥
Kabeer Aisee Hoe Paree Man Ko Bhaavath Keen ||
Kabeer, it came to pass, that I did whatever I pleased.
ਸਲੋਕ ਕਬੀਰ ਜੀ (ਭ. ਕਬੀਰ) (੭੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੮ ਪੰ. ੪
Salok Bhagat Kabir
ਮਰਨੇ ਤੇ ਕਿਆ ਡਰਪਨਾ ਜਬ ਹਾਥਿ ਸਿਧਉਰਾ ਲੀਨ ॥੭੧॥
Maranae Thae Kiaa Ddarapanaa Jab Haathh Sidhhouraa Leen ||71||
Why should I be afraid of death? I have invited death for myself. ||71||
ਸਲੋਕ ਕਬੀਰ ਜੀ (ਭ. ਕਬੀਰ) (੭੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੮ ਪੰ. ੫
Salok Bhagat Kabir
ਕਬੀਰ ਰਸ ਕੋ ਗਾਂਡੋ ਚੂਸੀਐ ਗੁਨ ਕਉ ਮਰੀਐ ਰੋਇ ॥
Kabeer Ras Ko Gaanddo Chooseeai Gun Ko Mareeai Roe ||
Kabeer, the mortals suck at the sugar cane, for the sake of the sweet juice. They should work just as hard for virtue.
ਸਲੋਕ ਕਬੀਰ ਜੀ (ਭ. ਕਬੀਰ) (੭੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੮ ਪੰ. ੫
Salok Bhagat Kabir
ਅਵਗੁਨੀਆਰੇ ਮਾਨਸੈ ਭਲੋ ਨ ਕਹਿਹੈ ਕੋਇ ॥੭੨॥
Avaguneeaarae Maanasai Bhalo N Kehihai Koe ||72||
The person who lacks virtue - no one calls him good. ||72||
ਸਲੋਕ ਕਬੀਰ ਜੀ (ਭ. ਕਬੀਰ) (੭੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੮ ਪੰ. ੬
Salok Bhagat Kabir
ਕਬੀਰ ਗਾਗਰਿ ਜਲ ਭਰੀ ਆਜੁ ਕਾਲ੍ਹ੍ਹਿ ਜੈਹੈ ਫੂਟਿ ॥
Kabeer Gaagar Jal Bharee Aaj Kaalih Jaihai Foott ||
Kabeer, the pitcher is full of water; it will break, today or tomorrow.
ਸਲੋਕ ਕਬੀਰ ਜੀ (ਭ. ਕਬੀਰ) (੭੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੮ ਪੰ. ੬
Salok Bhagat Kabir
ਗੁਰੁ ਜੁ ਨ ਚੇਤਹਿ ਆਪਨੋ ਅਧ ਮਾਝਿ ਲੀਜਹਿਗੇ ਲੂਟਿ ॥੭੩॥
Gur J N Chaethehi Aapano Adhh Maajh Leejehigae Loott ||73||
Those who do not remember their Guru, shall be plundered on the way. ||73||
ਸਲੋਕ ਕਬੀਰ ਜੀ (ਭ. ਕਬੀਰ) (੭੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੮ ਪੰ. ੭
Salok Bhagat Kabir
ਕਬੀਰ ਕੂਕਰੁ ਰਾਮ ਕੋ ਮੁਤੀਆ ਮੇਰੋ ਨਾਉ ॥
Kabeer Kookar Raam Ko Mutheeaa Maero Naao ||
Kabeer, I am the Lord's dog; Moti is my name.
ਸਲੋਕ ਕਬੀਰ ਜੀ (ਭ. ਕਬੀਰ) (੭੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੮ ਪੰ. ੮
Salok Bhagat Kabir
ਗਲੇ ਹਮਾਰੇ ਜੇਵਰੀ ਜਹ ਖਿੰਚੈ ਤਹ ਜਾਉ ॥੭੪॥
Galae Hamaarae Jaevaree Jeh Khinchai Theh Jaao ||74||
There is a chain around my neck; wherever I am pulled, I go. ||74||
ਸਲੋਕ ਕਬੀਰ ਜੀ (ਭ. ਕਬੀਰ) (੭੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੮ ਪੰ. ੮
Salok Bhagat Kabir
ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ ॥
Kabeer Japanee Kaath Kee Kiaa Dhikhalaavehi Loe ||
Kabeer, why do you show other people your rosary beads?
ਸਲੋਕ ਕਬੀਰ ਜੀ (ਭ. ਕਬੀਰ) (੭੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੮ ਪੰ. ੮
Salok Bhagat Kabir
ਹਿਰਦੈ ਰਾਮੁ ਨ ਚੇਤਹੀ ਇਹ ਜਪਨੀ ਕਿਆ ਹੋਇ ॥੭੫॥
Hiradhai Raam N Chaethehee Eih Japanee Kiaa Hoe ||75||
You do not remember the Lord in your heart, so what use is this rosary to you? ||75||
ਸਲੋਕ ਕਬੀਰ ਜੀ (ਭ. ਕਬੀਰ) (੭੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੮ ਪੰ. ੯
Salok Bhagat Kabir
ਕਬੀਰ ਬਿਰਹੁ ਭੁਯੰਗਮੁ ਮਨਿ ਬਸੈ ਮੰਤੁ ਨ ਮਾਨੈ ਕੋਇ ॥
Kabeer Birahu Bhuyangam Man Basai Manth N Maanai Koe ||
Kabeer, the snake of separation from the Lord abides within my mind; it does not respond to any mantra.
ਸਲੋਕ ਕਬੀਰ ਜੀ (ਭ. ਕਬੀਰ) (੭੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੮ ਪੰ. ੯
Salok Bhagat Kabir
ਰਾਮ ਬਿਓਗੀ ਨਾ ਜੀਐ ਜੀਐ ਤ ਬਉਰਾ ਹੋਇ ॥੭੬॥
Raam Biougee Naa Jeeai Jeeai Th Bouraa Hoe ||76||
One who is separated from the Lord does not live; if he does live, he goes insane. ||76||
ਸਲੋਕ ਕਬੀਰ ਜੀ (ਭ. ਕਬੀਰ) (੭੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੮ ਪੰ. ੧੦
Salok Bhagat Kabir
ਕਬੀਰ ਪਾਰਸ ਚੰਦਨੈ ਤਿਨ੍ਹ੍ਹ ਹੈ ਏਕ ਸੁਗੰਧ ॥
Kabeer Paaras Chandhanai Thinh Hai Eaek Sugandhh ||
Kabeer, the philosopher's stone and sandalwood oil have the same good quality.
ਸਲੋਕ ਕਬੀਰ ਜੀ (ਭ. ਕਬੀਰ) (੭੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੮ ਪੰ. ੧੦
Salok Bhagat Kabir
ਤਿਹ ਮਿਲਿ ਤੇਊ ਊਤਮ ਭਏ ਲੋਹ ਕਾਠ ਨਿਰਗੰਧ ॥੭੭॥
Thih Mil Thaeoo Ootham Bheae Loh Kaath Niragandhh ||77||
Whatever comes into contact with them is uplifted. Iron is transformed into gold, and ordinary wood becomes fragrant. ||77||
ਸਲੋਕ ਕਬੀਰ ਜੀ (ਭ. ਕਬੀਰ) (੭੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੮ ਪੰ. ੧੧
Salok Bhagat Kabir
ਕਬੀਰ ਜਮ ਕਾ ਠੇਂਗਾ ਬੁਰਾ ਹੈ ਓਹੁ ਨਹੀ ਸਹਿਆ ਜਾਇ ॥
Kabeer Jam Kaa Thaenagaa Buraa Hai Ouhu Nehee Sehiaa Jaae ||
Kabeer, Death's club is terrible; it cannot be endured.
ਸਲੋਕ ਕਬੀਰ ਜੀ (ਭ. ਕਬੀਰ) (੭੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੮ ਪੰ. ੧੧
Salok Bhagat Kabir
ਏਕੁ ਜੁ ਸਾਧੂ ਮਦ਼ਹਿ ਮਿਲਿਓ ਤਿਨ੍ਹ੍ਹਿ ਲੀਆ ਅੰਚਲਿ ਲਾਇ ॥੭੮॥
Eaek J Saadhhoo Muohi Miliou Thinih Leeaa Anchal Laae ||78||
I have met with the holy man; he has attached me to the hem of his robe. ||78||
ਸਲੋਕ ਕਬੀਰ ਜੀ (ਭ. ਕਬੀਰ) (੭੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੮ ਪੰ. ੧੨
Salok Bhagat Kabir
ਕਬੀਰ ਬੈਦੁ ਕਹੈ ਹਉ ਹੀ ਭਲਾ ਦਾਰੂ ਮੇਰੈ ਵਸਿ ॥
Kabeer Baidh Kehai Ho Hee Bhalaa Dhaaroo Maerai Vas ||
Kabeer, the physician says that he alone is good, and all the medicine is under his control.
ਸਲੋਕ ਕਬੀਰ ਜੀ (ਭ. ਕਬੀਰ) (੭੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੮ ਪੰ. ੧੨
Salok Bhagat Kabir
ਇਹ ਤਉ ਬਸਤੁ ਗੁਪਾਲ ਕੀ ਜਬ ਭਾਵੈ ਲੇਇ ਖਸਿ ॥੭੯॥
Eih Tho Basath Gupaal Kee Jab Bhaavai Laee Khas ||79||
But these things belong to the Lord; He takes them away whenever He wishes. ||79||
ਸਲੋਕ ਕਬੀਰ ਜੀ (ਭ. ਕਬੀਰ) (੭੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੮ ਪੰ. ੧੩
Salok Bhagat Kabir
ਕਬੀਰ ਨਉਬਤਿ ਆਪਨੀ ਦਿਨ ਦਸ ਲੇਹੁ ਬਜਾਇ ॥
Kabeer Noubath Aapanee Dhin Dhas Laehu Bajaae ||
Kabeer, take your drum and beat it for ten days.
ਸਲੋਕ ਕਬੀਰ ਜੀ (ਭ. ਕਬੀਰ) (੮੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੮ ਪੰ. ੧੪
Salok Bhagat Kabir
ਨਦੀ ਨਾਵ ਸੰਜੋਗ ਜਿਉ ਬਹੁਰਿ ਨ ਮਿਲਹੈ ਆਇ ॥੮੦॥
Nadhee Naav Sanjog Jio Bahur N Milehai Aae ||80||
Life is like people meeting on a boat on a river; they shall not meet again. ||80||
ਸਲੋਕ ਕਬੀਰ ਜੀ (ਭ. ਕਬੀਰ) (੮੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੮ ਪੰ. ੧੪
Salok Bhagat Kabir
ਕਬੀਰ ਸਾਤ ਸਮੁੰਦਹਿ ਮਸੁ ਕਰਉ ਕਲਮ ਕਰਉ ਬਨਰਾਇ ॥
Kabeer Saath Samundhehi Mas Karo Kalam Karo Banaraae ||
Kabeer, if I could change the seven seas into ink and make all the vegetation my pen,
ਸਲੋਕ ਕਬੀਰ ਜੀ (ਭ. ਕਬੀਰ) (੮੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੮ ਪੰ. ੧੫
Salok Bhagat Kabir
ਬਸੁਧਾ ਕਾਗਦੁ ਜਉ ਕਰਉ ਹਰਿ ਜਸੁ ਲਿਖਨੁ ਨ ਜਾਇ ॥੮੧॥
Basudhhaa Kaagadh Jo Karo Har Jas Likhan N Jaae ||81||
And the earth my paper, even then, I could not write the Praises of the Lord. ||81||
ਸਲੋਕ ਕਬੀਰ ਜੀ (ਭ. ਕਬੀਰ) (੮੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੮ ਪੰ. ੧੫
Salok Bhagat Kabir
ਕਬੀਰ ਜਾਤਿ ਜੁਲਾਹਾ ਕਿਆ ਕਰੈ ਹਿਰਦੈ ਬਸੇ ਗੁਪਾਲ ॥
Kabeer Jaath Julaahaa Kiaa Karai Hiradhai Basae Gupaal ||
Kabeer, what can my lowly status as a weaver do to me? The Lord dwells in my heart.
ਸਲੋਕ ਕਬੀਰ ਜੀ (ਭ. ਕਬੀਰ) (੮੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੮ ਪੰ. ੧੬
Salok Bhagat Kabir
ਕਬੀਰ ਰਮਈਆ ਕੰਠਿ ਮਿਲੁ ਚੂਕਹਿ ਸਰਬ ਜੰਜਾਲ ॥੮੨॥
Kabeer Rameeaa Kanth Mil Chookehi Sarab Janjaal ||82||
Kabeer, the Lord hugs me close in His Embrace; I have forsaken all my entanglements. ||82||
ਸਲੋਕ ਕਬੀਰ ਜੀ (ਭ. ਕਬੀਰ) (੮੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੮ ਪੰ. ੧੬
Salok Bhagat Kabir
ਕਬੀਰ ਐਸਾ ਕੋ ਨਹੀ ਮੰਦਰੁ ਦੇਇ ਜਰਾਇ ॥
Kabeer Aisaa Ko Nehee Mandhar Dhaee Jaraae ||
Kabeer, will anyone set fire to his home
ਸਲੋਕ ਕਬੀਰ ਜੀ (ਭ. ਕਬੀਰ) (੮੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੮ ਪੰ. ੧੭
Salok Bhagat Kabir
ਪਾਂਚਉ ਲਰਿਕੇ ਮਾਰਿ ਕੈ ਰਹੈ ਰਾਮ ਲਿਉ ਲਾਇ ॥੮੩॥
Paancho Larikae Maar Kai Rehai Raam Lio Laae ||83||
And kill his five sons (the five thieves) to remain lovingly attached to the Lord? ||83||
ਸਲੋਕ ਕਬੀਰ ਜੀ (ਭ. ਕਬੀਰ) (੮੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੮ ਪੰ. ੧੭
Salok Bhagat Kabir
ਕਬੀਰ ਐਸਾ ਕੋ ਨਹੀ ਇਹੁ ਤਨੁ ਦੇਵੈ ਫੂਕਿ ॥
Kabeer Aisaa Ko Nehee Eihu Than Dhaevai Fook ||
Kabeer, will anyone burn his own body?
ਸਲੋਕ ਕਬੀਰ ਜੀ (ਭ. ਕਬੀਰ) (੮੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੮ ਪੰ. ੧੮
Salok Bhagat Kabir
ਅੰਧਾ ਲੋਗੁ ਨ ਜਾਨਈ ਰਹਿਓ ਕਬੀਰਾ ਕੂਕਿ ॥੮੪॥
Andhhaa Log N Jaanee Rehiou Kabeeraa Kook ||84||
The people are blind - they do not know, although Kabeer continues to shout at them. ||84||
ਸਲੋਕ ਕਬੀਰ ਜੀ (ਭ. ਕਬੀਰ) (੮੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੮ ਪੰ. ੧੮
Salok Bhagat Kabir
ਕਬੀਰ ਸਤੀ ਪੁਕਾਰੈ ਚਿਹ ਚੜੀ ਸੁਨੁ ਹੋ ਬੀਰ ਮਸਾਨ ॥
Kabeer Sathee Pukaarai Chih Charree Sun Ho Beer Masaan ||
Kabeer, the widow mounts the funeral pyre and cries out, ""Listen, O brother funeral pyre.
ਸਲੋਕ ਕਬੀਰ ਜੀ (ਭ. ਕਬੀਰ) (੮੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੮ ਪੰ. ੧੯
Salok Bhagat Kabir
ਲੋਗੁ ਸਬਾਇਆ ਚਲਿ ਗਇਓ ਹਮ ਤੁਮ ਕਾਮੁ ਨਿਦਾਨ ॥੮੫॥
Log Sabaaeiaa Chal Gaeiou Ham Thum Kaam Nidhaan ||85||
All people must depart in the end; it is only you and I.""||85||
ਸਲੋਕ ਕਬੀਰ ਜੀ (ਭ. ਕਬੀਰ) (੮੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੮ ਪੰ. ੧੯
Salok Bhagat Kabir