Sri Guru Granth Sahib
Displaying Ang 1372 of 1430
- 1
- 2
- 3
- 4
ਜਿਉ ਜਿਉ ਭਗਤਿ ਕਬੀਰ ਕੀ ਤਿਉ ਤਿਉ ਰਾਮ ਨਿਵਾਸ ॥੧੪੧॥
Jio Jio Bhagath Kabeer Kee Thio Thio Raam Nivaas ||141||
The more Kabeer worships Him, the more the Lord abides within his mind. ||141||
ਸਲੋਕ ਕਬੀਰ ਜੀ (ਭ. ਕਬੀਰ) (੧੪੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੨ ਪੰ. ੧
Salok Bhagat Kabir
ਕਬੀਰ ਗਹਗਚਿ ਪਰਿਓ ਕੁਟੰਬ ਕੈ ਕਾਂਠੈ ਰਹਿ ਗਇਓ ਰਾਮੁ ॥
Kabeer Gehagach Pariou Kuttanb Kai Kaanthai Rehi Gaeiou Raam ||
Kabeer, the mortal has fallen into the grip of family life, and the Lord has been set aside.
ਸਲੋਕ ਕਬੀਰ ਜੀ (ਭ. ਕਬੀਰ) (੧੪੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੨ ਪੰ. ੧
Salok Bhagat Kabir
ਆਇ ਪਰੇ ਧਰਮ ਰਾਇ ਕੇ ਬੀਚਹਿ ਧੂਮਾ ਧਾਮ ॥੧੪੨॥
Aae Parae Dhharam Raae Kae Beechehi Dhhoomaa Dhhaam ||142||
The messengers of the Righteous Judge of Dharma descend upon the mortal, in the midst of all his pomp and ceremony. ||142||
ਸਲੋਕ ਕਬੀਰ ਜੀ (ਭ. ਕਬੀਰ) (੧੪੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੨ ਪੰ. ੨
Salok Bhagat Kabir
ਕਬੀਰ ਸਾਕਤ ਤੇ ਸੂਕਰ ਭਲਾ ਰਾਖੈ ਆਛਾ ਗਾਉ ॥
Kabeer Saakath Thae Sookar Bhalaa Raakhai Aashhaa Gaao ||
Kabeer, even a pig is better than the faithless cynic; at least the pig keeps the village clean.
ਸਲੋਕ ਕਬੀਰ ਜੀ (ਭ. ਕਬੀਰ) (੧੪੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੨ ਪੰ. ੨
Salok Bhagat Kabir
ਉਹੁ ਸਾਕਤੁ ਬਪੁਰਾ ਮਰਿ ਗਇਆ ਕੋਇ ਨ ਲੈਹੈ ਨਾਉ ॥੧੪੩॥
Ouhu Saakath Bapuraa Mar Gaeiaa Koe N Laihai Naao ||143||
When the wretched, faithless cynic dies, no one even mentions his name. ||143||
ਸਲੋਕ ਕਬੀਰ ਜੀ (ਭ. ਕਬੀਰ) (੧੪੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੨ ਪੰ. ੩
Salok Bhagat Kabir
ਕਬੀਰ ਕਉਡੀ ਕਉਡੀ ਜੋਰਿ ਕੈ ਜੋਰੇ ਲਾਖ ਕਰੋਰਿ ॥
Kabeer Kouddee Kouddee Jor Kai Jorae Laakh Karor ||
Kabeer, the mortal gathers wealth, shell by shell, accumulating thousands and millions.
ਸਲੋਕ ਕਬੀਰ ਜੀ (ਭ. ਕਬੀਰ) (੧੪੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੨ ਪੰ. ੪
Salok Bhagat Kabir
ਚਲਤੀ ਬਾਰ ਨ ਕਛੁ ਮਿਲਿਓ ਲਈ ਲੰਗੋਟੀ ਤੋਰਿ ॥੧੪੪॥
Chalathee Baar N Kashh Miliou Lee Langottee Thor ||144||
But when the time of his departure comes, he takes nothing at all with him. He is even stripped of his loin-cloth. ||144||
ਸਲੋਕ ਕਬੀਰ ਜੀ (ਭ. ਕਬੀਰ) (੧੪੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੨ ਪੰ. ੪
Salok Bhagat Kabir
ਕਬੀਰ ਬੈਸਨੋ ਹੂਆ ਤ ਕਿਆ ਭਇਆ ਮਾਲਾ ਮੇਲੀਂ ਚਾਰਿ ॥
Kabeer Baisano Hooaa Th Kiaa Bhaeiaa Maalaa Maeleen Chaar ||
Kabeer, what good is it to become a devotee of Vishnu, and wear four malas?
ਸਲੋਕ ਕਬੀਰ ਜੀ (ਭ. ਕਬੀਰ) (੧੪੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੨ ਪੰ. ੫
Salok Bhagat Kabir
ਬਾਹਰਿ ਕੰਚਨੁ ਬਾਰਹਾ ਭੀਤਰਿ ਭਰੀ ਭੰਗਾਰ ॥੧੪੫॥
Baahar Kanchan Baarehaa Bheethar Bharee Bhangaar ||145||
On the outside, he may look like pure gold, but on the inside, he is stuffed with dust. ||145||
ਸਲੋਕ ਕਬੀਰ ਜੀ (ਭ. ਕਬੀਰ) (੧੪੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੨ ਪੰ. ੫
Salok Bhagat Kabir
ਕਬੀਰ ਰੋੜਾ ਹੋਇ ਰਹੁ ਬਾਟ ਕਾ ਤਜਿ ਮਨ ਕਾ ਅਭਿਮਾਨੁ ॥
Kabeer Rorraa Hoe Rahu Baatt Kaa Thaj Man Kaa Abhimaan ||
Kabeer, let yourself be a pebble on the path; abandon your egotistical pride.
ਸਲੋਕ ਕਬੀਰ ਜੀ (ਭ. ਕਬੀਰ) (੧੪੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੨ ਪੰ. ੬
Salok Bhagat Kabir
ਐਸਾ ਕੋਈ ਦਾਸੁ ਹੋਇ ਤਾਹਿ ਮਿਲੈ ਭਗਵਾਨੁ ॥੧੪੬॥
Aisaa Koee Dhaas Hoe Thaahi Milai Bhagavaan ||146||
Such a humble slave shall meet the Lord God. ||146||
ਸਲੋਕ ਕਬੀਰ ਜੀ (ਭ. ਕਬੀਰ) (੧੪੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੨ ਪੰ. ੬
Salok Bhagat Kabir
ਕਬੀਰ ਰੋੜਾ ਹੂਆ ਤ ਕਿਆ ਭਇਆ ਪੰਥੀ ਕਉ ਦੁਖੁ ਦੇਇ ॥
Kabeer Rorraa Hooaa Th Kiaa Bhaeiaa Panthhee Ko Dhukh Dhaee ||
Kabeer, what good would it be, to be a pebble? It would only hurt the traveller on the path.
ਸਲੋਕ ਕਬੀਰ ਜੀ (ਭ. ਕਬੀਰ) (੧੪੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੨ ਪੰ. ੭
Salok Bhagat Kabir
ਐਸਾ ਤੇਰਾ ਦਾਸੁ ਹੈ ਜਿਉ ਧਰਨੀ ਮਹਿ ਖੇਹ ॥੧੪੭॥
Aisaa Thaeraa Dhaas Hai Jio Dhharanee Mehi Khaeh ||147||
Your slave, O Lord, is like the dust of the earth. ||147||
ਸਲੋਕ ਕਬੀਰ ਜੀ (ਭ. ਕਬੀਰ) (੧੪੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੨ ਪੰ. ੭
Salok Bhagat Kabir
ਕਬੀਰ ਖੇਹ ਹੂਈ ਤਉ ਕਿਆ ਭਇਆ ਜਉ ਉਡਿ ਲਾਗੈ ਅੰਗ ॥
Kabeer Khaeh Hooee Tho Kiaa Bhaeiaa Jo Oudd Laagai Ang ||
Kabeer, what then, if one could become dust? It is blown up by the wind, and sticks to the body.
ਸਲੋਕ ਕਬੀਰ ਜੀ (ਭ. ਕਬੀਰ) (੧੪੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੨ ਪੰ. ੮
Salok Bhagat Kabir
ਹਰਿ ਜਨੁ ਐਸਾ ਚਾਹੀਐ ਜਿਉ ਪਾਨੀ ਸਰਬੰਗ ॥੧੪੮॥
Har Jan Aisaa Chaaheeai Jio Paanee Sarabang ||148||
The humble servant of the Lord should be like water, which cleans everything. ||148||
ਸਲੋਕ ਕਬੀਰ ਜੀ (ਭ. ਕਬੀਰ) (੧੪੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੨ ਪੰ. ੮
Salok Bhagat Kabir
ਕਬੀਰ ਪਾਨੀ ਹੂਆ ਤ ਕਿਆ ਭਇਆ ਸੀਰਾ ਤਾਤਾ ਹੋਇ ॥
Kabeer Paanee Hooaa Th Kiaa Bhaeiaa Seeraa Thaathaa Hoe ||
Kabeer, what then, if one could become water? It becomes cold, then hot.
ਸਲੋਕ ਕਬੀਰ ਜੀ (ਭ. ਕਬੀਰ) (੧੪੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੨ ਪੰ. ੯
Salok Bhagat Kabir
ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ ॥੧੪੯॥
Har Jan Aisaa Chaaheeai Jaisaa Har Hee Hoe ||149||
The humble servant of the Lord should be just like the Lord. ||149||
ਸਲੋਕ ਕਬੀਰ ਜੀ (ਭ. ਕਬੀਰ) (੧੪੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੨ ਪੰ. ੯
Salok Bhagat Kabir
ਊਚ ਭਵਨ ਕਨਕਾਮਨੀ ਸਿਖਰਿ ਧਜਾ ਫਹਰਾਇ ॥
Ooch Bhavan Kanakaamanee Sikhar Dhhajaa Feharaae ||
The banners wave above the lofty mansions, filled with gold and beautiful women.
ਸਲੋਕ ਕਬੀਰ ਜੀ (ਭ. ਕਬੀਰ) (੧੫੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੨ ਪੰ. ੧੦
Salok Bhagat Kabir
ਤਾ ਤੇ ਭਲੀ ਮਧੂਕਰੀ ਸੰਤਸੰਗਿ ਗੁਨ ਗਾਇ ॥੧੫੦॥
Thaa Thae Bhalee Madhhookaree Santhasang Gun Gaae ||150||
But better than these is dry bread, if one sings the Glorious Praises of the Lord in the Society of the Saints. ||150||
ਸਲੋਕ ਕਬੀਰ ਜੀ (ਭ. ਕਬੀਰ) (੧੫੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੨ ਪੰ. ੧੦
Salok Bhagat Kabir
ਕਬੀਰ ਪਾਟਨ ਤੇ ਊਜਰੁ ਭਲਾ ਰਾਮ ਭਗਤ ਜਿਹ ਠਾਇ ॥
Kabeer Paattan Thae Oojar Bhalaa Raam Bhagath Jih Thaae ||
Kabeer, the wilderness is better than a city, if the Lord's devotees live there.
ਸਲੋਕ ਕਬੀਰ ਜੀ (ਭ. ਕਬੀਰ) (੧੫੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੨ ਪੰ. ੧੧
Salok Bhagat Kabir
ਰਾਮ ਸਨੇਹੀ ਬਾਹਰਾ ਜਮ ਪੁਰੁ ਮੇਰੇ ਭਾਂਇ ॥੧੫੧॥
Raam Sanaehee Baaharaa Jam Pur Maerae Bhaane ||151||
Without my Beloved Lord, it is like the City of Death for me. ||151||
ਸਲੋਕ ਕਬੀਰ ਜੀ (ਭ. ਕਬੀਰ) (੧੫੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੨ ਪੰ. ੧੧
Salok Bhagat Kabir
ਕਬੀਰ ਗੰਗ ਜਮੁਨ ਕੇ ਅੰਤਰੇ ਸਹਜ ਸੁੰਨ ਕੇ ਘਾਟ ॥
Kabeer Gang Jamun Kae Antharae Sehaj Sunn Kae Ghaatt ||
Kabeer, between the Ganges and Jamunaa Rivers, on the shore of Celestial Silence,
ਸਲੋਕ ਕਬੀਰ ਜੀ (ਭ. ਕਬੀਰ) (੧੫੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੨ ਪੰ. ੧੨
Salok Bhagat Kabir
ਤਹਾ ਕਬੀਰੈ ਮਟੁ ਕੀਆ ਖੋਜਤ ਮੁਨਿ ਜਨ ਬਾਟ ॥੧੫੨॥
Thehaa Kabeerai Matt Keeaa Khojath Mun Jan Baatt ||152||
There, Kabeer has made his home. The silent sages and the humble servants of the Lord search for the way to get there. ||152||
ਸਲੋਕ ਕਬੀਰ ਜੀ (ਭ. ਕਬੀਰ) (੧੫੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੨ ਪੰ. ੧੨
Salok Bhagat Kabir
ਕਬੀਰ ਜੈਸੀ ਉਪਜੀ ਪੇਡ ਤੇ ਜਉ ਤੈਸੀ ਨਿਬਹੈ ਓੜਿ ॥
Kabeer Jaisee Oupajee Paedd Thae Jo Thaisee Nibehai Ourr ||
Kabeer, if the mortal continues to love the Lord in the end, as he pledged in the beginning,
ਸਲੋਕ ਕਬੀਰ ਜੀ (ਭ. ਕਬੀਰ) (੧੫੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੨ ਪੰ. ੧੩
Salok Bhagat Kabir
ਹੀਰਾ ਕਿਸ ਕਾ ਬਾਪੁਰਾ ਪੁਜਹਿ ਨ ਰਤਨ ਕਰੋੜਿ ॥੧੫੩॥
Heeraa Kis Kaa Baapuraa Pujehi N Rathan Karorr ||153||
No poor diamond, not even millions of jewels, can equal him. ||153||
ਸਲੋਕ ਕਬੀਰ ਜੀ (ਭ. ਕਬੀਰ) (੧੫੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੨ ਪੰ. ੧੩
Salok Bhagat Kabir
ਕਬੀਰਾ ਏਕੁ ਅਚੰਭਉ ਦੇਖਿਓ ਹੀਰਾ ਹਾਟ ਬਿਕਾਇ ॥
Kabeeraa Eaek Achanbho Dhaekhiou Heeraa Haatt Bikaae ||
Kabeer, I saw a strange and wonderful thing. A jewel was being sold in a store.
ਸਲੋਕ ਕਬੀਰ ਜੀ (ਭ. ਕਬੀਰ) (੧੫੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੨ ਪੰ. ੧੪
Salok Bhagat Kabir
ਬਨਜਨਹਾਰੇ ਬਾਹਰਾ ਕਉਡੀ ਬਦਲੈ ਜਾਇ ॥੧੫੪॥
Banajanehaarae Baaharaa Kouddee Badhalai Jaae ||154||
Because there was no buyer, it was going in exchange for a shell. ||154||
ਸਲੋਕ ਕਬੀਰ ਜੀ (ਭ. ਕਬੀਰ) (੧੫੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੨ ਪੰ. ੧੪
Salok Bhagat Kabir
ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ ॥
Kabeeraa Jehaa Giaan Theh Dhharam Hai Jehaa Jhooth Theh Paap ||
Kabeer, where there is spiritual wisdom, there is righteousness and Dharma. Where there is falsehood, there is sin.
ਸਲੋਕ ਕਬੀਰ ਜੀ (ਭ. ਕਬੀਰ) (੧੫੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੨ ਪੰ. ੧੫
Salok Bhagat Kabir
ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ ॥੧੫੫॥
Jehaa Lobh Theh Kaal Hai Jehaa Khimaa Theh Aap ||155||
Where there is greed, there is death. Where there is forgiveness, there is God Himself. ||155||
ਸਲੋਕ ਕਬੀਰ ਜੀ (ਭ. ਕਬੀਰ) (੧੫੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੨ ਪੰ. ੧੫
Salok Bhagat Kabir
ਕਬੀਰ ਮਾਇਆ ਤਜੀ ਤ ਕਿਆ ਭਇਆ ਜਉ ਮਾਨੁ ਤਜਿਆ ਨਹੀ ਜਾਇ ॥
Kabeer Maaeiaa Thajee Th Kiaa Bhaeiaa Jo Maan Thajiaa Nehee Jaae ||
Kabeer, what good is it to give up Maya, if the mortal does not give up his pride?
ਸਲੋਕ ਕਬੀਰ ਜੀ (ਭ. ਕਬੀਰ) (੧੫੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੨ ਪੰ. ੧੬
Salok Bhagat Kabir
ਮਾਨ ਮੁਨੀ ਮੁਨਿਵਰ ਗਲੇ ਮਾਨੁ ਸਭੈ ਕਉ ਖਾਇ ॥੧੫੬॥
Maan Munee Munivar Galae Maan Sabhai Ko Khaae ||156||
Even the silent sages and seers are destroyed by pride; pride eats up everything. ||156||
ਸਲੋਕ ਕਬੀਰ ਜੀ (ਭ. ਕਬੀਰ) (੧੫੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੨ ਪੰ. ੧੭
Salok Bhagat Kabir
ਕਬੀਰ ਸਾਚਾ ਸਤਿਗੁਰੁ ਮੈ ਮਿਲਿਆ ਸਬਦੁ ਜੁ ਬਾਹਿਆ ਏਕੁ ॥
Kabeer Saachaa Sathigur Mai Miliaa Sabadh J Baahiaa Eaek ||
Kabeer, the True Guru has met me; He aimed the Arrow of the Shabad at me.
ਸਲੋਕ ਕਬੀਰ ਜੀ (ਭ. ਕਬੀਰ) (੧੫੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੨ ਪੰ. ੧੭
Salok Bhagat Kabir
ਲਾਗਤ ਹੀ ਭੁਇ ਮਿਲਿ ਗਇਆ ਪਰਿਆ ਕਲੇਜੇ ਛੇਕੁ ॥੧੫੭॥
Laagath Hee Bhue Mil Gaeiaa Pariaa Kalaejae Shhaek ||157||
As soon as it struck me, I fell to the ground with a hole in my heart. ||157||
ਸਲੋਕ ਕਬੀਰ ਜੀ (ਭ. ਕਬੀਰ) (੧੫੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੨ ਪੰ. ੧੮
Salok Bhagat Kabir
ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥
Kabeer Saachaa Sathigur Kiaa Karai Jo Sikhaa Mehi Chook ||
Kabeer, what can the True Guru do, when His Sikhs are at fault?
ਸਲੋਕ ਕਬੀਰ ਜੀ (ਭ. ਕਬੀਰ) (੧੫੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੨ ਪੰ. ੧੮
Salok Bhagat Kabir
ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ ॥੧੫੮॥
Andhhae Eaek N Laagee Jio Baans Bajaaeeai Fook ||158||
The blind do not take in any of His Teachings; it is as useless as blowing into bamboo. ||158||
ਸਲੋਕ ਕਬੀਰ ਜੀ (ਭ. ਕਬੀਰ) (੧੫੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੨ ਪੰ. ੧੯
Salok Bhagat Kabir
ਕਬੀਰ ਹੈ ਗੈ ਬਾਹਨ ਸਘਨ ਘਨ ਛਤ੍ਰਪਤੀ ਕੀ ਨਾਰਿ ॥
Kabeer Hai Gai Baahan Saghan Ghan Shhathrapathee Kee Naar ||
Kabeer, the wife of the king has all sorts of horses, elephants and carriages.
ਸਲੋਕ ਕਬੀਰ ਜੀ (ਭ. ਕਬੀਰ) (੧੫੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੨ ਪੰ. ੧੯
Salok Bhagat Kabir