Sri Guru Granth Sahib
Displaying Ang 1373 of 1430
- 1
- 2
- 3
- 4
ਤਾਸੁ ਪਟੰਤਰ ਨਾ ਪੁਜੈ ਹਰਿ ਜਨ ਕੀ ਪਨਿਹਾਰਿ ॥੧੫੯॥
Thaas Pattanthar N Pujai Har Jan Kee Panihaar ||159||
But she is not equal to the water-carrier of the Lord's humble servant. ||159||
ਸਲੋਕ ਕਬੀਰ ਜੀ (ਭ. ਕਬੀਰ) (੧੫੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੩ ਪੰ. ੧
Salok Bhagat Kabir
ਕਬੀਰ ਨ੍ਰਿਪ ਨਾਰੀ ਕਿਉ ਨਿੰਦੀਐ ਕਿਉ ਹਰਿ ਚੇਰੀ ਕਉ ਮਾਨੁ ॥
Kabeer Nrip Naaree Kio Nindheeai Kio Har Chaeree Ko Maan ||
Kabeer, why do you slander the wife of the king? Why do you honor the slave of the Lord?
ਸਲੋਕ ਕਬੀਰ ਜੀ (ਭ. ਕਬੀਰ) (੧੬੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੩ ਪੰ. ੨
Salok Bhagat Kabir
ਓਹ ਮਾਂਗ ਸਵਾਰੈ ਬਿਖੈ ਕਉ ਓਹ ਸਿਮਰੈ ਹਰਿ ਨਾਮੁ ॥੧੬੦॥
Ouh Maang Savaarai Bikhai Ko Ouh Simarai Har Naam ||160||
Because one combs her hair for corruption, while the other remembers the Name of the Lord. ||160||
ਸਲੋਕ ਕਬੀਰ ਜੀ (ਭ. ਕਬੀਰ) (੧੬੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੩ ਪੰ. ੨
Salok Bhagat Kabir
ਕਬੀਰ ਥੂਨੀ ਪਾਈ ਥਿਤਿ ਭਈ ਸਤਿਗੁਰ ਬੰਧੀ ਧੀਰ ॥
Kabeer Thhoonee Paaee Thhith Bhee Sathigur Bandhhee Dhheer ||
Kabeer, with the Support of the Lord's Pillar, I have become steady and stable.
ਸਲੋਕ ਕਬੀਰ ਜੀ (ਭ. ਕਬੀਰ) (੧੬੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੩ ਪੰ. ੩
Salok Bhagat Kabir
ਕਬੀਰ ਹੀਰਾ ਬਨਜਿਆ ਮਾਨ ਸਰੋਵਰ ਤੀਰ ॥੧੬੧॥
Kabeer Heeraa Banajiaa Maan Sarovar Theer ||161||
The True Guru has given me courage. Kabeer, I have purchased the diamond, on the banks of the Mansarovar Lake. ||161||
ਸਲੋਕ ਕਬੀਰ ਜੀ (ਭ. ਕਬੀਰ) (੧੬੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੩ ਪੰ. ੩
Salok Bhagat Kabir
ਕਬੀਰ ਹਰਿ ਹੀਰਾ ਜਨ ਜਉਹਰੀ ਲੇ ਕੈ ਮਾਂਡੈ ਹਾਟ ॥
Kabeer Har Heeraa Jan Jouharee Lae Kai Maanddai Haatt ||
Kabeer, the Lord is the Diamond, and the Lord's humble servant is the jeweller who has set up his shop.
ਸਲੋਕ ਕਬੀਰ ਜੀ (ਭ. ਕਬੀਰ) (੧੬੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੩ ਪੰ. ੪
Salok Bhagat Kabir
ਜਬ ਹੀ ਪਾਈਅਹਿ ਪਾਰਖੂ ਤਬ ਹੀਰਨ ਕੀ ਸਾਟ ॥੧੬੨॥
Jab Hee Paaeeahi Paarakhoo Thab Heeran Kee Saatt ||162||
As soon as an appraiser is found, the price of the jewel is set. ||162||
ਸਲੋਕ ਕਬੀਰ ਜੀ (ਭ. ਕਬੀਰ) (੧੬੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੩ ਪੰ. ੪
Salok Bhagat Kabir
ਕਬੀਰ ਕਾਮ ਪਰੇ ਹਰਿ ਸਿਮਰੀਐ ਐਸਾ ਸਿਮਰਹੁ ਨਿਤ ॥
Kabeer Kaam Parae Har Simareeai Aisaa Simarahu Nith ||
Kabeer, you remember the Lord in meditation, only when the need arises. You should remember Him all the time.
ਸਲੋਕ ਕਬੀਰ ਜੀ (ਭ. ਕਬੀਰ) (੧੬੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੩ ਪੰ. ੫
Salok Bhagat Kabir
ਅਮਰਾ ਪੁਰ ਬਾਸਾ ਕਰਹੁ ਹਰਿ ਗਇਆ ਬਹੋਰੈ ਬਿਤ ॥੧੬੩॥
Amaraa Pur Baasaa Karahu Har Gaeiaa Behorai Bith ||163||
You shall dwell in the city of immortality, and the Lord shall restore the wealth you lost. ||163||
ਸਲੋਕ ਕਬੀਰ ਜੀ (ਭ. ਕਬੀਰ) (੧੬੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੩ ਪੰ. ੫
Salok Bhagat Kabir
ਕਬੀਰ ਸੇਵਾ ਕਉ ਦੁਇ ਭਲੇ ਏਕੁ ਸੰਤੁ ਇਕੁ ਰਾਮੁ ॥
Kabeer Saevaa Ko Dhue Bhalae Eaek Santh Eik Raam ||
Kabeer, it is good to perform selfless service for two - the Saints and the Lord.
ਸਲੋਕ ਕਬੀਰ ਜੀ (ਭ. ਕਬੀਰ) (੧੬੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੩ ਪੰ. ੬
Salok Bhagat Kabir
ਰਾਮੁ ਜੁ ਦਾਤਾ ਮੁਕਤਿ ਕੋ ਸੰਤੁ ਜਪਾਵੈ ਨਾਮੁ ॥੧੬੪॥
Raam J Dhaathaa Mukath Ko Santh Japaavai Naam ||164||
The Lord is the Giver of liberation, and the Saint inspires us to chant the Naam. ||164||
ਸਲੋਕ ਕਬੀਰ ਜੀ (ਭ. ਕਬੀਰ) (੧੬੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੩ ਪੰ. ੬
Salok Bhagat Kabir
ਕਬੀਰ ਜਿਹ ਮਾਰਗਿ ਪੰਡਿਤ ਗਏ ਪਾਛੈ ਪਰੀ ਬਹੀਰ ॥
Kabeer Jih Maarag Panddith Geae Paashhai Paree Beheer ||
Kabeer, the crowds follow the path which the Pandits, the religious scholars, have taken.
ਸਲੋਕ ਕਬੀਰ ਜੀ (ਭ. ਕਬੀਰ) (੧੬੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੩ ਪੰ. ੭
Salok Bhagat Kabir
ਇਕ ਅਵਘਟ ਘਾਟੀ ਰਾਮ ਕੀ ਤਿਹ ਚੜਿ ਰਹਿਓ ਕਬੀਰ ॥੧੬੫॥
Eik Avaghatt Ghaattee Raam Kee Thih Charr Rehiou Kabeer ||165||
There is a difficult and treacherous cliff on that path to the Lord; Kabeer is climbing that cliff. ||165||
ਸਲੋਕ ਕਬੀਰ ਜੀ (ਭ. ਕਬੀਰ) (੧੬੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੩ ਪੰ. ੭
Salok Bhagat Kabir
ਕਬੀਰ ਦੁਨੀਆ ਕੇ ਦੋਖੇ ਮੂਆ ਚਾਲਤ ਕੁਲ ਕੀ ਕਾਨਿ ॥
Kabeer Dhuneeaa Kae Dhokhae Mooaa Chaalath Kul Kee Kaan ||
Kabeer, the mortal dies of his worldly troubles and pain, after worrying about his family.
ਸਲੋਕ ਕਬੀਰ ਜੀ (ਭ. ਕਬੀਰ) (੧੬੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੩ ਪੰ. ੮
Salok Bhagat Kabir
ਤਬ ਕੁਲੁ ਕਿਸ ਕਾ ਲਾਜਸੀ ਜਬ ਲੇ ਧਰਹਿ ਮਸਾਨਿ ॥੧੬੬॥
Thab Kul Kis Kaa Laajasee Jab Lae Dhharehi Masaan ||166||
Whose family is dishonored, when he is placed on the funeral pyre? ||166||
ਸਲੋਕ ਕਬੀਰ ਜੀ (ਭ. ਕਬੀਰ) (੧੬੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੩ ਪੰ. ੮
Salok Bhagat Kabir
ਕਬੀਰ ਡੂਬਹਿਗੋ ਰੇ ਬਾਪੁਰੇ ਬਹੁ ਲੋਗਨ ਕੀ ਕਾਨਿ ॥
Kabeer Ddoobehigo Rae Baapurae Bahu Logan Kee Kaan ||
Kabeer, you shall drown, you wretched being, from worrying about what other people think.
ਸਲੋਕ ਕਬੀਰ ਜੀ (ਭ. ਕਬੀਰ) (੧੬੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੩ ਪੰ. ੯
Salok Bhagat Kabir
ਪਾਰੋਸੀ ਕੇ ਜੋ ਹੂਆ ਤੂ ਅਪਨੇ ਭੀ ਜਾਨੁ ॥੧੬੭॥
Paarosee Kae Jo Hooaa Thoo Apanae Bhee Jaan ||167||
You know that whatever happens to your neighbors, will also happen to you. ||167||
ਸਲੋਕ ਕਬੀਰ ਜੀ (ਭ. ਕਬੀਰ) (੧੬੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੩ ਪੰ. ੧੦
Salok Bhagat Kabir
ਕਬੀਰ ਭਲੀ ਮਧੂਕਰੀ ਨਾਨਾ ਬਿਧਿ ਕੋ ਨਾਜੁ ॥
Kabeer Bhalee Madhhookaree Naanaa Bidhh Ko Naaj ||
Kabeer, even dry bread, made of various grains, is good.
ਸਲੋਕ ਕਬੀਰ ਜੀ (ਭ. ਕਬੀਰ) (੧੬੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੩ ਪੰ. ੧੦
Salok Bhagat Kabir
ਦਾਵਾ ਕਾਹੂ ਕੋ ਨਹੀ ਬਡਾ ਦੇਸੁ ਬਡ ਰਾਜੁ ॥੧੬੮॥
Dhaavaa Kaahoo Ko Nehee Baddaa Dhaes Badd Raaj ||168||
No one brags about it, throughout the vast country and great empire. ||168||
ਸਲੋਕ ਕਬੀਰ ਜੀ (ਭ. ਕਬੀਰ) (੧੬੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੩ ਪੰ. ੧੦
Salok Bhagat Kabir
ਕਬੀਰ ਦਾਵੈ ਦਾਝਨੁ ਹੋਤੁ ਹੈ ਨਿਰਦਾਵੈ ਰਹੈ ਨਿਸੰਕ ॥
Kabeer Dhaavai Dhaajhan Hoth Hai Niradhaavai Rehai Nisank ||
Kabeer, those who brag, shall burn. Those who do not brag remain carefree.
ਸਲੋਕ ਕਬੀਰ ਜੀ (ਭ. ਕਬੀਰ) (੧੬੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੩ ਪੰ. ੧੧
Salok Bhagat Kabir
ਜੋ ਜਨੁ ਨਿਰਦਾਵੈ ਰਹੈ ਸੋ ਗਨੈ ਇੰਦ੍ਰ ਸੋ ਰੰਕ ॥੧੬੯॥
Jo Jan Niradhaavai Rehai So Ganai Eindhr So Rank ||169||
That humble being who does not brag, looks upon the gods and the poor alike. ||169||
ਸਲੋਕ ਕਬੀਰ ਜੀ (ਭ. ਕਬੀਰ) (੧੬੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੩ ਪੰ. ੧੧
Salok Bhagat Kabir
ਕਬੀਰ ਪਾਲਿ ਸਮੁਹਾ ਸਰਵਰੁ ਭਰਾ ਪੀ ਨ ਸਕੈ ਕੋਈ ਨੀਰੁ ॥
Kabeer Paal Samuhaa Saravar Bharaa Pee N Sakai Koee Neer ||
Kabeer, the pool is filled to overflowing, but no one can drink the water from it.
ਸਲੋਕ ਕਬੀਰ ਜੀ (ਭ. ਕਬੀਰ) (੧੭੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੩ ਪੰ. ੧੨
Salok Bhagat Kabir
ਭਾਗ ਬਡੇ ਤੈ ਪਾਇਓ ਤੂੰ ਭਰਿ ਭਰਿ ਪੀਉ ਕਬੀਰ ॥੧੭੦॥
Bhaag Baddae Thai Paaeiou Thoon Bhar Bhar Peeo Kabeer ||170||
By great good fortune, you have found it; drink it in handfuls, O Kabeer. ||170||
ਸਲੋਕ ਕਬੀਰ ਜੀ (ਭ. ਕਬੀਰ) (੧੭੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੩ ਪੰ. ੧੨
Salok Bhagat Kabir
ਕਬੀਰ ਪਰਭਾਤੇ ਤਾਰੇ ਖਿਸਹਿ ਤਿਉ ਇਹੁ ਖਿਸੈ ਸਰੀਰੁ ॥
Kabeer Parabhaathae Thaarae Khisehi Thio Eihu Khisai Sareer ||
Kabeer, just as the stars disappear at dawn, so shall this body disappear.
ਸਲੋਕ ਕਬੀਰ ਜੀ (ਭ. ਕਬੀਰ) (੧੭੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੩ ਪੰ. ੧੩
Salok Bhagat Kabir
ਏ ਦੁਇ ਅਖਰ ਨਾ ਖਿਸਹਿ ਸੋ ਗਹਿ ਰਹਿਓ ਕਬੀਰੁ ॥੧੭੧॥
Eae Dhue Akhar Naa Khisehi So Gehi Rehiou Kabeer ||171||
Only the letters of God's Name do not disappear; Kabeer holds these tight. ||171||
ਸਲੋਕ ਕਬੀਰ ਜੀ (ਭ. ਕਬੀਰ) (੧੭੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੩ ਪੰ. ੧੩
Salok Bhagat Kabir
ਕਬੀਰ ਕੋਠੀ ਕਾਠ ਕੀ ਦਹ ਦਿਸਿ ਲਾਗੀ ਆਗਿ ॥
Kabeer Kothee Kaath Kee Dheh Dhis Laagee Aag ||
Kabeer, the wooden house is burning on all sides.
ਸਲੋਕ ਕਬੀਰ ਜੀ (ਭ. ਕਬੀਰ) (੧੭੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੩ ਪੰ. ੧੪
Salok Bhagat Kabir
ਪੰਡਿਤ ਪੰਡਿਤ ਜਲਿ ਮੂਏ ਮੂਰਖ ਉਬਰੇ ਭਾਗਿ ॥੧੭੨॥
Panddith Panddith Jal Mooeae Moorakh Oubarae Bhaag ||172||
The Pandits, the religious scholars, have been burnt to death, while the illiterate ones run to safety. ||172||
ਸਲੋਕ ਕਬੀਰ ਜੀ (ਭ. ਕਬੀਰ) (੧੭੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੩ ਪੰ. ੧੪
Salok Bhagat Kabir
ਕਬੀਰ ਸੰਸਾ ਦੂਰਿ ਕਰੁ ਕਾਗਦ ਦੇਹ ਬਿਹਾਇ ॥
Kabeer Sansaa Dhoor Kar Kaagadh Dhaeh Bihaae ||
Kabeer, give up your skepticism; let your papers float away.
ਸਲੋਕ ਕਬੀਰ ਜੀ (ਭ. ਕਬੀਰ) (੧੭੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੩ ਪੰ. ੧੫
Salok Bhagat Kabir
ਬਾਵਨ ਅਖਰ ਸੋਧਿ ਕੈ ਹਰਿ ਚਰਨੀ ਚਿਤੁ ਲਾਇ ॥੧੭੩॥
Baavan Akhar Sodhh Kai Har Charanee Chith Laae ||173||
Find the essence of the letters of the alphabet, and focus your consciousness on the Lord. ||173||
ਸਲੋਕ ਕਬੀਰ ਜੀ (ਭ. ਕਬੀਰ) (੧੭੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੩ ਪੰ. ੧੫
Salok Bhagat Kabir
ਕਬੀਰ ਸੰਤੁ ਨ ਛਾਡੈ ਸੰਤਈ ਜਉ ਕੋਟਿਕ ਮਿਲਹਿ ਅਸੰਤ ॥
Kabeer Santh N Shhaaddai Santhee Jo Kottik Milehi Asanth ||
Kabeer, the Saint does not forsake his Saintly nature, even though he meets with millions of evil-doers.
ਸਲੋਕ ਕਬੀਰ ਜੀ (ਭ. ਕਬੀਰ) (੧੭੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੩ ਪੰ. ੧੬
Salok Bhagat Kabir
ਮਲਿਆਗਰੁ ਭੁਯੰਗਮ ਬੇਢਿਓ ਤ ਸੀਤਲਤਾ ਨ ਤਜੰਤ ॥੧੭੪॥
Maliaagar Bhuyangam Baedtiou Th Seethalathaa N Thajanth ||174||
Even when sandalwood is surrounded by snakes, it does not give up its cooling fragrance. ||174||
ਸਲੋਕ ਕਬੀਰ ਜੀ (ਭ. ਕਬੀਰ) (੧੭੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੩ ਪੰ. ੧੭
Salok Bhagat Kabir
ਕਬੀਰ ਮਨੁ ਸੀਤਲੁ ਭਇਆ ਪਾਇਆ ਬ੍ਰਹਮ ਗਿਆਨੁ ॥
Kabeer Man Seethal Bhaeiaa Paaeiaa Breham Giaan ||
Kabeer, my mind is cooled and soothed; I have become God-conscious.
ਸਲੋਕ ਕਬੀਰ ਜੀ (ਭ. ਕਬੀਰ) (੧੭੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੩ ਪੰ. ੧੭
Salok Bhagat Kabir
ਜਿਨਿ ਜੁਆਲਾ ਜਗੁ ਜਾਰਿਆ ਸੁ ਜਨ ਕੇ ਉਦਕ ਸਮਾਨਿ ॥੧੭੫॥
Jin Juaalaa Jag Jaariaa S Jan Kae Oudhak Samaan ||175||
The fire which has burnt the world is like water to the Lord's humble servant. ||175||
ਸਲੋਕ ਕਬੀਰ ਜੀ (ਭ. ਕਬੀਰ) (੧੭੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੩ ਪੰ. ੧੮
Salok Bhagat Kabir
ਕਬੀਰ ਸਾਰੀ ਸਿਰਜਨਹਾਰ ਕੀ ਜਾਨੈ ਨਾਹੀ ਕੋਇ ॥
Kabeer Saaree Sirajanehaar Kee Jaanai Naahee Koe ||
Kabeer, no one knows the Play of the Creator Lord.
ਸਲੋਕ ਕਬੀਰ ਜੀ (ਭ. ਕਬੀਰ) (੧੭੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੩ ਪੰ. ੧੮
Salok Bhagat Kabir
ਕੈ ਜਾਨੈ ਆਪਨ ਧਨੀ ਕੈ ਦਾਸੁ ਦੀਵਾਨੀ ਹੋਇ ॥੧੭੬॥
Kai Jaanai Aapan Dhhanee Kai Dhaas Dheevaanee Hoe ||176||
Only the Lord Himself and the slaves at His Court understand it. ||176||
ਸਲੋਕ ਕਬੀਰ ਜੀ (ਭ. ਕਬੀਰ) (੧੭੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੩ ਪੰ. ੧੯
Salok Bhagat Kabir
ਕਬੀਰ ਭਲੀ ਭਈ ਜੋ ਭਉ ਪਰਿਆ ਦਿਸਾ ਗਈ ਸਭ ਭੂਲਿ ॥
Kabeer Bhalee Bhee Jo Bho Pariaa Dhisaa Geanaee Sabh Bhool ||
Kabeer, it is good that I feel the Fear of God; I have forgotten everything else.
ਸਲੋਕ ਕਬੀਰ ਜੀ (ਭ. ਕਬੀਰ) (੧੭੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੩ ਪੰ. ੧੯
Salok Bhagat Kabir