Sri Guru Granth Sahib
Displaying Ang 1377 of 1430
- 1
- 2
- 3
- 4
ਮੁਕਤਿ ਪਦਾਰਥੁ ਪਾਈਐ ਠਾਕ ਨ ਅਵਘਟ ਘਾਟ ॥੨੩੧॥
Mukath Padhaarathh Paaeeai Thaak N Avaghatt Ghaatt ||231||
He obtains the treasure of liberation, and the difficult road to the Lord is not blocked. ||231||
ਸਲੋਕ ਕਬੀਰ ਜੀ (ਭ. ਕਬੀਰ) (੨੩੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੭ ਪੰ. ੧
Salok Bhagat Kabir
ਕਬੀਰ ਏਕ ਘੜੀ ਆਧੀ ਘਰੀ ਆਧੀ ਹੂੰ ਤੇ ਆਧ ॥
Kabeer Eaek Gharree Aadhhee Gharee Aadhhee Hoon Thae Aadhh ||
Kabeer, whether is is for an hour, half an hour, or half of that,
ਸਲੋਕ ਕਬੀਰ ਜੀ (ਭ. ਕਬੀਰ) (੨੩੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੭ ਪੰ. ੨
Salok Bhagat Kabir
ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ ॥੨੩੨॥
Bhagathan Saethee Gosattae Jo Keenae So Laabh ||232||
Whatever it is, it is worthwhile to speak with the Holy. ||232||
ਸਲੋਕ ਕਬੀਰ ਜੀ (ਭ. ਕਬੀਰ) (੨੩੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੭ ਪੰ. ੨
Salok Bhagat Kabir
ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ ॥
Kabeer Bhaang Maashhulee Suraa Paan Jo Jo Praanee Khaanhi ||
Kabeer, those mortals who consume marijuana, fish and wine
ਸਲੋਕ ਕਬੀਰ ਜੀ (ਭ. ਕਬੀਰ) (੨੩੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੭ ਪੰ. ੨
Salok Bhagat Kabir
ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ ॥੨੩੩॥
Theerathh Barath Naem Keeeae Thae Sabhai Rasaathal Jaanhi ||233||
- no matter what pilgrimages, fasts and rituals they follow, they will all go to hell. ||233||
ਸਲੋਕ ਕਬੀਰ ਜੀ (ਭ. ਕਬੀਰ) (੨੩੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੭ ਪੰ. ੩
Salok Bhagat Kabir
ਨੀਚੇ ਲੋਇਨ ਕਰਿ ਰਹਉ ਲੇ ਸਾਜਨ ਘਟ ਮਾਹਿ ॥
Neechae Loein Kar Reho Lae Saajan Ghatt Maahi ||
Kabeer, I keep my eyes lowered, and enshrine my Friend within my heart.
ਸਲੋਕ ਕਬੀਰ ਜੀ (ਭ. ਕਬੀਰ) (੨੩੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੭ ਪੰ. ੪
Salok Bhagat Kabir
ਸਭ ਰਸ ਖੇਲਉ ਪੀਅ ਸਉ ਕਿਸੀ ਲਖਾਵਉ ਨਾਹਿ ॥੨੩੪॥
Sabh Ras Khaelo Peea So Kisee Lakhaavo Naahi ||234||
I enjoy all pleasures with my Beloved, but I do not let anyone else know. ||234||
ਸਲੋਕ ਕਬੀਰ ਜੀ (ਭ. ਕਬੀਰ) (੨੩੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੭ ਪੰ. ੪
Salok Bhagat Kabir
ਆਠ ਜਾਮ ਚਉਸਠਿ ਘਰੀ ਤੁਅ ਨਿਰਖਤ ਰਹੈ ਜੀਉ ॥
Aath Jaam Chousath Gharee Thua Nirakhath Rehai Jeeo ||
Twenty-four hours a day, every hour, my soul continues to look to You, O Lord.
ਸਲੋਕ ਕਬੀਰ ਜੀ (ਭ. ਕਬੀਰ) (੨੩੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੭ ਪੰ. ੫
Salok Bhagat Kabir
ਨੀਚੇ ਲੋਇਨ ਕਿਉ ਕਰਉ ਸਭ ਘਟ ਦੇਖਉ ਪੀਉ ॥੨੩੫॥
Neechae Loein Kio Karo Sabh Ghatt Dhaekho Peeo ||235||
Why should I keep my eyes lowered? I see my Beloved in every heart. ||235||
ਸਲੋਕ ਕਬੀਰ ਜੀ (ਭ. ਕਬੀਰ) (੨੩੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੭ ਪੰ. ੫
Salok Bhagat Kabir
ਸੁਨੁ ਸਖੀ ਪੀਅ ਮਹਿ ਜੀਉ ਬਸੈ ਜੀਅ ਮਹਿ ਬਸੈ ਕਿ ਪੀਉ ॥
Sun Sakhee Peea Mehi Jeeo Basai Jeea Mehi Basai K Peeo ||
Listen, O my companions: my soul dwells in my Beloved, and my Beloved dwells in my soul.
ਸਲੋਕ ਕਬੀਰ ਜੀ (ਭ. ਕਬੀਰ) (੨੩੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੭ ਪੰ. ੬
Salok Bhagat Kabir
ਜੀਉ ਪੀਉ ਬੂਝਉ ਨਹੀ ਘਟ ਮਹਿ ਜੀਉ ਕਿ ਪੀਉ ॥੨੩੬॥
Jeeo Peeo Boojho Nehee Ghatt Mehi Jeeo K Peeo ||236||
I realize that there is no difference between my soul and my Beloved; I cannot tell whether my soul or my Beloved dwells in my heart. ||236||
ਸਲੋਕ ਕਬੀਰ ਜੀ (ਭ. ਕਬੀਰ) (੨੩੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੭ ਪੰ. ੬
Salok Bhagat Kabir
ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ ॥
Kabeer Baaman Guroo Hai Jagath Kaa Bhagathan Kaa Gur Naahi ||
Kabeer, the Brahmin may be the guru of the world, but he is not the Guru of the devotees.
ਸਲੋਕ ਕਬੀਰ ਜੀ (ਭ. ਕਬੀਰ) (੨੩੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੭ ਪੰ. ੭
Salok Bhagat Kabir
ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ ॥੨੩੭॥
Arajh Ourajh Kai Pach Mooaa Chaaro Baedhahu Maahi ||237||
He rots and dies in the perplexities of the four Vedas. ||237||
ਸਲੋਕ ਕਬੀਰ ਜੀ (ਭ. ਕਬੀਰ) (੨੩੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੭ ਪੰ. ੭
Salok Bhagat Kabir
ਹਰਿ ਹੈ ਖਾਂਡੁ ਰੇਤੁ ਮਹਿ ਬਿਖਰੀ ਹਾਥੀ ਚੁਨੀ ਨ ਜਾਇ ॥
Har Hai Khaandd Raeth Mehi Bikharee Haathhee Chunee N Jaae ||
The Lord is like sugar, scattered in the sand; the elephant cannot pick it up.
ਸਲੋਕ ਕਬੀਰ ਜੀ (ਭ. ਕਬੀਰ) (੨੩੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੭ ਪੰ. ੮
Salok Bhagat Kabir
ਕਹਿ ਕਬੀਰ ਗੁਰਿ ਭਲੀ ਬੁਝਾਈ ਕੀਟੀ ਹੋਇ ਕੈ ਖਾਇ ॥੨੩੮॥
Kehi Kabeer Gur Bhalee Bujhaaee Keettee Hoe Kai Khaae ||238||
Says Kabeer, the Guru has given me this sublime understanding: become an ant, and feed on it. ||238||
ਸਲੋਕ ਕਬੀਰ ਜੀ (ਭ. ਕਬੀਰ) (੨੩੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੭ ਪੰ. ੮
Salok Bhagat Kabir
ਕਬੀਰ ਜਉ ਤੁਹਿ ਸਾਧ ਪਿਰੰਮ ਕੀ ਸੀਸੁ ਕਾਟਿ ਕਰਿ ਗੋਇ ॥
Kabeer Jo Thuhi Saadhh Piranm Kee Sees Kaatt Kar Goe ||
Kabeer, if you desire to play the game of love with the Lord, then cut off your head, and make it into a ball.
ਸਲੋਕ ਕਬੀਰ ਜੀ (ਭ. ਕਬੀਰ) (੨੩੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੭ ਪੰ. ੯
Salok Bhagat Kabir
ਖੇਲਤ ਖੇਲਤ ਹਾਲ ਕਰਿ ਜੋ ਕਿਛੁ ਹੋਇ ਤ ਹੋਇ ॥੨੩੯॥
Khaelath Khaelath Haal Kar Jo Kishh Hoe Th Hoe ||239||
Lose yourself in the play of it, and then whatever will be, will be. ||239||
ਸਲੋਕ ਕਬੀਰ ਜੀ (ਭ. ਕਬੀਰ) (੨੩੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੭ ਪੰ. ੧੦
Salok Bhagat Kabir
ਕਬੀਰ ਜਉ ਤੁਹਿ ਸਾਧ ਪਿਰੰਮ ਕੀ ਪਾਕੇ ਸੇਤੀ ਖੇਲੁ ॥
Kabeer Jo Thuhi Saadhh Piranm Kee Paakae Saethee Khael ||
Kabeer, if you desire to play the game of love with the Lord, play it with someone with committment.
ਸਲੋਕ ਕਬੀਰ ਜੀ (ਭ. ਕਬੀਰ) (੨੪੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੭ ਪੰ. ੧੦
Salok Bhagat Kabir
ਕਾਚੀ ਸਰਸਉਂ ਪੇਲਿ ਕੈ ਨਾ ਖਲਿ ਭਈ ਨ ਤੇਲੁ ॥੨੪੦॥
Kaachee Sarasoun Pael Kai Naa Khal Bhee N Thael ||240||
Pressing the unripe mustard seeds produces neither oil nor flour. ||240||
ਸਲੋਕ ਕਬੀਰ ਜੀ (ਭ. ਕਬੀਰ) (੨੪੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੭ ਪੰ. ੧੧
Salok Bhagat Kabir
ਢੂੰਢਤ ਡੋਲਹਿ ਅੰਧ ਗਤਿ ਅਰੁ ਚੀਨਤ ਨਾਹੀ ਸੰਤ ॥
Dtoondtath Ddolehi Andhh Gath Ar Cheenath Naahee Santh ||
Searching, the mortal stumbles like a blind person, and does not recognize the Saint.
ਸਲੋਕ ਕਬੀਰ ਜੀ (ਭ. ਕਬੀਰ) (੨੪੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੭ ਪੰ. ੧੧
Salok Bhagat Kabir
ਕਹਿ ਨਾਮਾ ਕਿਉ ਪਾਈਐ ਬਿਨੁ ਭਗਤਹੁ ਭਗਵੰਤੁ ॥੨੪੧॥
Kehi Naamaa Kio Paaeeai Bin Bhagathahu Bhagavanth ||241||
Says Naam Dayv, how can one obtain the Lord God, without His devotee? ||241||
ਸਲੋਕ ਕਬੀਰ ਜੀ (ਭ. ਕਬੀਰ) (੨੪੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੭ ਪੰ. ੧੨
Salok Bhagat Kabir
ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ ॥
Har So Heeraa Shhaadd Kai Karehi Aan Kee Aas ||
Forsaking the Diamond of the Lord, the mortals put their hopes in another.
ਸਲੋਕ ਕਬੀਰ ਜੀ (ਭ. ਕਬੀਰ) (੨੪੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੭ ਪੰ. ੧੨
Salok Bhagat Kabir
ਤੇ ਨਰ ਦੋਜਕ ਜਾਹਿਗੇ ਸਤਿ ਭਾਖੈ ਰਵਿਦਾਸ ॥੨੪੨॥
Thae Nar Dhojak Jaahigae Sath Bhaakhai Ravidhaas ||242||
Those people shall go to hell; Ravi Daas speaks the Truth. ||242||
ਸਲੋਕ ਕਬੀਰ ਜੀ (ਭ. ਕਬੀਰ) (੨੪੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੭ ਪੰ. ੧੩
Salok Bhagat Kabir
ਕਬੀਰ ਜਉ ਗ੍ਰਿਹੁ ਕਰਹਿ ਤ ਧਰਮੁ ਕਰੁ ਨਾਹੀ ਤ ਕਰੁ ਬੈਰਾਗੁ ॥
Kabeer Jo Grihu Karehi Th Dhharam Kar Naahee Th Kar Bairaag ||
Kabeer, if you live the householder's life, then practice righteousness; otherwise, you might as well retire from the world.
ਸਲੋਕ ਕਬੀਰ ਜੀ (ਭ. ਕਬੀਰ) (੨੪੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੭ ਪੰ. ੧੩
Salok Bhagat Kabir
ਬੈਰਾਗੀ ਬੰਧਨੁ ਕਰੈ ਤਾ ਕੋ ਬਡੋ ਅਭਾਗੁ ॥੨੪੩॥
Bairaagee Bandhhan Karai Thaa Ko Baddo Abhaag ||243||
If someone renounces the world, and then gets involved in worldly entanglements, he shall suffer terrible misfortune. ||243||
ਸਲੋਕ ਕਬੀਰ ਜੀ (ਭ. ਕਬੀਰ) (੨੪੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੭ ਪੰ. ੧੪
Salok Bhagat Kabir
ਸਲੋਕ ਸੇਖ ਫਰੀਦ ਕੇ
Salok Saekh Fareedh Kae
Shaloks Of Shaykh Fareed Jee:
ਸਲੋਕ (ਭ. ਫਰੀਦ) ਗੁਰੂ ਗ੍ਰੰਥ ਸਾਹਿਬ ਅੰਗ ੧੩੭੭
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸਲੋਕ (ਭ. ਫਰੀਦ) ਗੁਰੂ ਗ੍ਰੰਥ ਸਾਹਿਬ ਅੰਗ ੧੩੭੭
ਜਿਤੁ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਇ ॥
Jith Dhihaarrai Dhhan Varee Saahae Leae Likhaae ||
The day of the bride's wedding is pre-ordained.
ਸਲੋਕ ਫਰੀਦ ਜੀ (ਭ. ਫਰੀਦ) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੭ ਪੰ. ੧੬
Salok Baba Sheikh Farid
ਮਲਕੁ ਜਿ ਕੰਨੀ ਸੁਣੀਦਾ ਮੁਹੁ ਦੇਖਾਲੇ ਆਇ ॥
Malak J Kannee Suneedhaa Muhu Dhaekhaalae Aae ||
On that day, the Messenger of Death, of whom she had only heard, comes and shows its face.
ਸਲੋਕ ਫਰੀਦ ਜੀ (ਭ. ਫਰੀਦ) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੭ ਪੰ. ੧੬
Salok Baba Sheikh Farid
ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ ॥
Jindh Nimaanee Kadteeai Haddaa Koo Karrakaae ||
It breaks the bones of the body and pulls the helpless soul out.
ਸਲੋਕ ਫਰੀਦ ਜੀ (ਭ. ਫਰੀਦ) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੭ ਪੰ. ੧੬
Salok Baba Sheikh Farid
ਸਾਹੇ ਲਿਖੇ ਨ ਚਲਨੀ ਜਿੰਦੂ ਕੂੰ ਸਮਝਾਇ ॥
Saahae Likhae N Chalanee Jindhoo Koon Samajhaae ||
That pre-ordained time of marriage cannot be avoided. Explain this to your soul.
ਸਲੋਕ ਫਰੀਦ ਜੀ (ਭ. ਫਰੀਦ) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੭ ਪੰ. ੧੭
Salok Baba Sheikh Farid
ਜਿੰਦੁ ਵਹੁਟੀ ਮਰਣੁ ਵਰੁ ਲੈ ਜਾਸੀ ਪਰਣਾਇ ॥
Jindh Vahuttee Maran Var Lai Jaasee Paranaae ||
The soul is the bride, and death is the groom. He will marry her and take her away.
ਸਲੋਕ ਫਰੀਦ ਜੀ (ਭ. ਫਰੀਦ) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੭ ਪੰ. ੧੭
Salok Baba Sheikh Farid
ਆਪਣ ਹਥੀ ਜੋਲਿ ਕੈ ਕੈ ਗਲਿ ਲਗੈ ਧਾਇ ॥
Aapan Hathhee Jol Kai Kai Gal Lagai Dhhaae ||
After the body sends her away with its own hands, whose neck will it embrace?
ਸਲੋਕ ਫਰੀਦ ਜੀ (ਭ. ਫਰੀਦ) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੭ ਪੰ. ੧੮
Salok Baba Sheikh Farid
ਵਾਲਹੁ ਨਿਕੀ ਪੁਰਸਲਾਤ ਕੰਨੀ ਨ ਸੁਣੀ ਆਇ ॥
Vaalahu Nikee Purasalaath Kannee N Sunee Aae ||
The bridge to hell is narrower than a hair; haven't you heard of it with your ears?
ਸਲੋਕ ਫਰੀਦ ਜੀ (ਭ. ਫਰੀਦ) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੭ ਪੰ. ੧੮
Salok Baba Sheikh Farid
ਫਰੀਦਾ ਕਿੜੀ ਪਵੰਦੀਈ ਖੜਾ ਨ ਆਪੁ ਮੁਹਾਇ ॥੧॥
Fareedhaa Kirree Pavandheeee Kharraa N Aap Muhaae ||1||
Fareed, the call has come; be careful now - don't let yourself be robbed. ||1||
ਸਲੋਕ ਫਰੀਦ ਜੀ (ਭ. ਫਰੀਦ) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੭ ਪੰ. ੧੯
Salok Baba Sheikh Farid
ਫਰੀਦਾ ਦਰ ਦਰਵੇਸੀ ਗਾਖੜੀ ਚਲਾਂ ਦੁਨੀਆਂ ਭਤਿ ॥
Fareedhaa Dhar Dharavaesee Gaakharree Chalaan Dhuneeaaan Bhath ||
Fareed, it is so difficult to become a humble Saint at the Lord's Door.
ਸਲੋਕ ਫਰੀਦ ਜੀ (ਭ. ਫਰੀਦ) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੭ ਪੰ. ੧੯
Salok Baba Sheikh Farid