Sri Guru Granth Sahib
Displaying Ang 1378 of 1430
- 1
- 2
- 3
- 4
ਬੰਨ੍ਹ੍ਹਿ ਉਠਾਈ ਪੋਟਲੀ ਕਿਥੈ ਵੰਞਾ ਘਤਿ ॥੨॥
Bannih Outhaaee Pottalee Kithhai Vannjaa Ghath ||2||
I am so accustomed to walking in the ways of the world. I have tied and picked up the bundle; where can I go to throw it away? ||2||
ਸਲੋਕ ਫਰੀਦ ਜੀ (ਭ. ਫਰੀਦ) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੭ ਪੰ. ੧
Salok Baba Sheikh Farid
ਕਿਝੁ ਨ ਬੁਝੈ ਕਿਝੁ ਨ ਸੁਝੈ ਦੁਨੀਆ ਗੁਝੀ ਭਾਹਿ ॥
Kijh N Bujhai Kijh N Sujhai Dhuneeaa Gujhee Bhaahi ||
I know nothing; I understand nothing. The world is a smouldering fire.
ਸਲੋਕ ਫਰੀਦ ਜੀ (ਭ. ਫਰੀਦ) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੧
Salok Baba Sheikh Farid
ਸਾਂਈਂ ਮੇਰੈ ਚੰਗਾ ਕੀਤਾ ਨਾਹੀ ਤ ਹੰ ਭੀ ਦਝਾਂ ਆਹਿ ॥੩॥
Saaneen Maerai Changaa Keethaa Naahee Th Han Bhee Dhajhaan Aahi ||3||
My Lord did well to warn me about it; otherwise, I would have been burnt as well. ||3||
ਸਲੋਕ ਫਰੀਦ ਜੀ (ਭ. ਫਰੀਦ) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੧
Salok Baba Sheikh Farid
ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲਿ ਬੁਕੁ ਭਰੀ ॥
Fareedhaa Jae Jaanaa Thil Thhorrarrae Sanmal Buk Bharee ||
Fareed, if I had known that I had so few sesame seeds, I would have been more careful with them in my hands.
ਸਲੋਕ ਫਰੀਦ ਜੀ (ਭ. ਫਰੀਦ) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੨
Salok Baba Sheikh Farid
ਜੇ ਜਾਣਾ ਸਹੁ ਨੰਢੜਾ ਤਾਂ ਥੋੜਾ ਮਾਣੁ ਕਰੀ ॥੪॥
Jae Jaanaa Sahu Nandtarraa Thaan Thhorraa Maan Karee ||4||
If I had known that my Husband Lord was so young and innocent, I would not have been so arrogant. ||4||
ਸਲੋਕ ਫਰੀਦ ਜੀ (ਭ. ਫਰੀਦ) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੨
Salok Baba Sheikh Farid
ਜੇ ਜਾਣਾ ਲੜੁ ਛਿਜਣਾ ਪੀਡੀ ਪਾਈਂ ਗੰਢਿ ॥
Jae Jaanaa Larr Shhijanaa Peeddee Paaeen Gandt ||
If I had known that my robe would come loose, I would have tied a tighter knot.
ਸਲੋਕ ਫਰੀਦ ਜੀ (ਭ. ਫਰੀਦ) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੩
Salok Baba Sheikh Farid
ਤੈ ਜੇਵਡੁ ਮੈ ਨਾਹਿ ਕੋ ਸਭੁ ਜਗੁ ਡਿਠਾ ਹੰਢਿ ॥੫॥
Thai Jaevadd Mai Naahi Ko Sabh Jag Ddithaa Handt ||5||
I have found none as great as You, Lord; I have looked and searched throughout the world. ||5||
ਸਲੋਕ ਫਰੀਦ ਜੀ (ਭ. ਫਰੀਦ) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੩
Salok Baba Sheikh Farid
ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥
Fareedhaa Jae Thoo Akal Latheef Kaalae Likh N Laekh ||
Fareed, if you have a keen understanding, then do not write black marks against anyone else.
ਸਲੋਕ ਫਰੀਦ ਜੀ (ਭ. ਫਰੀਦ) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੪
Salok Baba Sheikh Farid
ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ ॥੬॥
Aapanarrae Gireevaan Mehi Sir Nanaeevaan Kar Dhaekh ||6||
Look underneath your own collar instead. ||6||
ਸਲੋਕ ਫਰੀਦ ਜੀ (ਭ. ਫਰੀਦ) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੪
Salok Baba Sheikh Farid
ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨ੍ਹ੍ਹਾ ਨ ਮਾਰੇ ਘੁੰਮਿ ॥
Fareedhaa Jo Thai Maaran Mukeeaaan Thinhaa N Maarae Ghunm ||
Fareed, do not turn around and strike those who strike you with their fists.
ਸਲੋਕ ਫਰੀਦ ਜੀ (ਭ. ਫਰੀਦ) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੫
Salok Baba Sheikh Farid
ਆਪਨੜੈ ਘਰਿ ਜਾਈਐ ਪੈਰ ਤਿਨ੍ਹ੍ਹਾ ਦੇ ਚੁੰਮਿ ॥੭॥
Aapanarrai Ghar Jaaeeai Pair Thinhaa Dhae Chunm ||7||
Kiss their feet, and return to your own home. ||7||
ਸਲੋਕ ਫਰੀਦ ਜੀ (ਭ. ਫਰੀਦ) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੫
Salok Baba Sheikh Farid
ਫਰੀਦਾ ਜਾਂ ਤਉ ਖਟਣ ਵੇਲ ਤਾਂ ਤੂ ਰਤਾ ਦੁਨੀ ਸਿਉ ॥
Fareedhaa Jaan Tho Khattan Vael Thaan Thoo Rathaa Dhunee Sio ||
Fareed, when there was time for you to earn good karma, you were in love with the world instead.
ਸਲੋਕ ਫਰੀਦ ਜੀ (ਭ. ਫਰੀਦ) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੬
Salok Baba Sheikh Farid
ਮਰਗ ਸਵਾਈ ਨੀਹਿ ਜਾਂ ਭਰਿਆ ਤਾਂ ਲਦਿਆ ॥੮॥
Marag Savaaee Neehi Jaan Bhariaa Thaan Ladhiaa ||8||
Now, death has a strong foothold; when the load is full, it is taken away. ||8||
ਸਲੋਕ ਫਰੀਦ ਜੀ (ਭ. ਫਰੀਦ) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੬
Salok Baba Sheikh Farid
ਦੇਖੁ ਫਰੀਦਾ ਜੁ ਥੀਆ ਦਾੜੀ ਹੋਈ ਭੂਰ ॥
Dhaekh Fareedhaa J Thheeaa Dhaarree Hoee Bhoor ||
See, Fareed, what has happened: your beard has become grey.
ਸਲੋਕ ਫਰੀਦ ਜੀ (ਭ. ਫਰੀਦ) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੭
Salok Baba Sheikh Farid
ਅਗਹੁ ਨੇੜਾ ਆਇਆ ਪਿਛਾ ਰਹਿਆ ਦੂਰਿ ॥੯॥
Agahu Naerraa Aaeiaa Pishhaa Rehiaa Dhoor ||9||
That which is coming is near, and the past is left far behind. ||9||
ਸਲੋਕ ਫਰੀਦ ਜੀ (ਭ. ਫਰੀਦ) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੭
Salok Baba Sheikh Farid
ਦੇਖੁ ਫਰੀਦਾ ਜਿ ਥੀਆ ਸਕਰ ਹੋਈ ਵਿਸੁ ॥
Dhaekh Fareedhaa J Thheeaa Sakar Hoee Vis ||
See, Fareed, what has happened: sugar has become poison.
ਸਲੋਕ ਫਰੀਦ ਜੀ (ਭ. ਫਰੀਦ) (੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੮
Salok Baba Sheikh Farid
ਸਾਂਈ ਬਾਝਹੁ ਆਪਣੇ ਵੇਦਣ ਕਹੀਐ ਕਿਸੁ ॥੧੦॥
Saanee Baajhahu Aapanae Vaedhan Keheeai Kis ||10||
Without my Lord, who can I tell of my sorrow? ||10||
ਸਲੋਕ ਫਰੀਦ ਜੀ (ਭ. ਫਰੀਦ) (੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੮
Salok Baba Sheikh Farid
ਫਰੀਦਾ ਅਖੀ ਦੇਖਿ ਪਤੀਣੀਆਂ ਸੁਣਿ ਸੁਣਿ ਰੀਣੇ ਕੰਨ ॥
Fareedhaa Akhee Dhaekh Patheeneeaaan Sun Sun Reenae Kann ||
Fareed, my eyes have become weak, and my ears have become hard of hearing.
ਸਲੋਕ ਫਰੀਦ ਜੀ (ਭ. ਫਰੀਦ) (੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੯
Salok Baba Sheikh Farid
ਸਾਖ ਪਕੰਦੀ ਆਈਆ ਹੋਰ ਕਰੇਂਦੀ ਵੰਨ ॥੧੧॥
Saakh Pakandhee Aaeeaa Hor Karaenadhee Vann ||11||
The body's crop has become ripe and turned color. ||11||
ਸਲੋਕ ਫਰੀਦ ਜੀ (ਭ. ਫਰੀਦ) (੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੯
Salok Baba Sheikh Farid
ਫਰੀਦਾ ਕਾਲੀ ਜਿਨੀ ਨ ਰਾਵਿਆ ਧਉਲੀ ਰਾਵੈ ਕੋਇ ॥
Fareedhaa Kaalanaee Jinee N Raaviaa Dhhoulee Raavai Koe ||
Fareed, those who did not enjoy their Spouse when their hair was black - hardly any of them enjoy Him when their hair turns grey.
ਸਲੋਕ ਫਰੀਦ ਜੀ (ਭ. ਫਰੀਦ) (੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੧੦
Salok Baba Sheikh Farid
ਕਰਿ ਸਾਂਈ ਸਿਉ ਪਿਰਹੜੀ ਰੰਗੁ ਨਵੇਲਾ ਹੋਇ ॥੧੨॥
Kar Saanee Sio Pireharree Rang Navaelaa Hoe ||12||
So be in love with the Lord, so that your color may ever be new. ||12||
ਸਲੋਕ ਫਰੀਦ ਜੀ (ਭ. ਫਰੀਦ) (੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੧੦
Salok Baba Sheikh Farid
ਮਃ ੩ ॥
Ma 3 ||
Third Mehl:
ਸਲੋਕ ਫਰੀਦ ਜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੩੭੮
ਫਰੀਦਾ ਕਾਲੀ ਧਉਲੀ ਸਾਹਿਬੁ ਸਦਾ ਹੈ ਜੇ ਕੋ ਚਿਤਿ ਕਰੇ ॥
Fareedhaa Kaalee Dhhoulee Saahib Sadhaa Hai Jae Ko Chith Karae ||
Fareed whether one's hair is black or grey our Lord and Master is always here if one remembers Him.
ਸਲੋਕ ਫਰੀਦ ਜੀ (ਮਃ ੩) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੧੧
Salok Guru Amar Das
ਆਪਣਾ ਲਾਇਆ ਪਿਰਮੁ ਨ ਲਗਈ ਜੇ ਲੋਚੈ ਸਭੁ ਕੋਇ ॥
Aapanaa Laaeiaa Piram N Lagee Jae Lochai Sabh Koe ||
This loving devotion to the Lord does not come by one's own efforts, even though all may long for it.
ਸਲੋਕ ਫਰੀਦ ਜੀ (ਮਃ ੩) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੧੧
Salok Guru Amar Das
ਏਹੁ ਪਿਰਮੁ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ ॥੧੩॥
Eaehu Piram Piaalaa Khasam Kaa Jai Bhaavai Thai Dhaee ||13||
This cup of loving devotion belongs to our Lord and Master; He gives it to whomever He likes. ||13||
ਸਲੋਕ ਫਰੀਦ ਜੀ (ਮਃ ੩) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੧੨
Salok Guru Amar Das
ਫਰੀਦਾ ਜਿਨ੍ਹ੍ਹ ਲੋਇਣ ਜਗੁ ਮੋਹਿਆ ਸੇ ਲੋਇਣ ਮੈ ਡਿਠੁ ॥
Fareedhaa Jinh Loein Jag Mohiaa Sae Loein Mai Ddith ||
Fareed, those eyes which have enticed the world - I have seen those eyes.
ਸਲੋਕ ਫਰੀਦ ਜੀ (ਭ. ਫਰੀਦ) (੧੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੧੨
Salok Baba Sheikh Farid
ਕਜਲ ਰੇਖ ਨ ਸਹਦਿਆ ਸੇ ਪੰਖੀ ਸੂਇ ਬਹਿਠੁ ॥੧੪॥
Kajal Raekh N Sehadhiaa Sae Pankhee Sooe Behith ||14||
Once, they could not endure even a bit of mascara; now, the birds hatch their young in them! ||14||
ਸਲੋਕ ਫਰੀਦ ਜੀ (ਭ. ਫਰੀਦ) (੧੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੧੩
Salok Baba Sheikh Farid
ਫਰੀਦਾ ਕੂਕੇਦਿਆ ਚਾਂਗੇਦਿਆ ਮਤੀ ਦੇਦਿਆ ਨਿਤ ॥
Fareedhaa Kookaedhiaa Chaangaedhiaa Mathee Dhaedhiaa Nith ||
Fareed, they shouted and yelled, and constantly gave good advice.
ਸਲੋਕ ਫਰੀਦ ਜੀ (ਭ. ਫਰੀਦ) (੧੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੧੩
Salok Baba Sheikh Farid
ਜੋ ਸੈਤਾਨਿ ਵੰਞਾਇਆ ਸੇ ਕਿਤ ਫੇਰਹਿ ਚਿਤ ॥੧੫॥
Jo Saithaan Vannjaaeiaa Sae Kith Faerehi Chith ||15||
But those whom the devil has spoiled - how can they turn their consciousness towards God? ||15||
ਸਲੋਕ ਫਰੀਦ ਜੀ (ਭ. ਫਰੀਦ) (੧੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੧੪
Salok Baba Sheikh Farid
ਫਰੀਦਾ ਥੀਉ ਪਵਾਹੀ ਦਭੁ ॥
Fareedhaa Thheeo Pavaahee Dhabh ||
Fareed, become the grass on the path,
ਸਲੋਕ ਫਰੀਦ ਜੀ (ਭ. ਫਰੀਦ) (੧੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੧੪
Salok Baba Sheikh Farid
ਜੇ ਸਾਂਈ ਲੋੜਹਿ ਸਭੁ ॥
Jae Saanee Lorrehi Sabh ||
If you long for the Lord of all.
ਸਲੋਕ ਫਰੀਦ ਜੀ (ਭ. ਫਰੀਦ) (੧੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੧੪
Salok Baba Sheikh Farid
ਇਕੁ ਛਿਜਹਿ ਬਿਆ ਲਤਾੜੀਅਹਿ ॥
Eik Shhijehi Biaa Lathaarreeahi ||
One will cut you down, and another will trample you underfoot;
ਸਲੋਕ ਫਰੀਦ ਜੀ (ਭ. ਫਰੀਦ) (੧੬):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੧੫
Salok Baba Sheikh Farid
ਤਾਂ ਸਾਈ ਦੈ ਦਰਿ ਵਾੜੀਅਹਿ ॥੧੬॥
Thaan Saaee Dhai Dhar Vaarreeahi ||16||
Then, you shall enter the Court of the Lord. ||16||
ਸਲੋਕ ਫਰੀਦ ਜੀ (ਭ. ਫਰੀਦ) (੧੬):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੧੫
Salok Baba Sheikh Farid
ਫਰੀਦਾ ਖਾਕੁ ਨ ਨਿੰਦੀਐ ਖਾਕੂ ਜੇਡੁ ਨ ਕੋਇ ॥
Fareedhaa Khaak N Nindheeai Khaakoo Jaedd N Koe ||
Fareed, do not slander the dust; noting is as great as dust.
ਸਲੋਕ ਫਰੀਦ ਜੀ (ਭ. ਫਰੀਦ) (੧੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੧੫
Salok Baba Sheikh Farid
ਜੀਵਦਿਆ ਪੈਰਾ ਤਲੈ ਮੁਇਆ ਉਪਰਿ ਹੋਇ ॥੧੭॥
Jeevadhiaa Pairaa Thalai Mueiaa Oupar Hoe ||17||
When we are alive, it is under our feet, and when we are dead, it is above us. ||17||
ਸਲੋਕ ਫਰੀਦ ਜੀ (ਭ. ਫਰੀਦ) (੧੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੧੬
Salok Baba Sheikh Farid
ਫਰੀਦਾ ਜਾ ਲਬੁ ਤਾ ਨੇਹੁ ਕਿਆ ਲਬੁ ਤ ਕੂੜਾ ਨੇਹੁ ॥
Fareedhaa Jaa Lab Thaa Naehu Kiaa Lab Th Koorraa Naehu ||
Fareed, when there is greed, what love can there be? When there is greed, love is false.
ਸਲੋਕ ਫਰੀਦ ਜੀ (ਭ. ਫਰੀਦ) (੧੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੧੬
Salok Baba Sheikh Farid
ਕਿਚਰੁ ਝਤਿ ਲਘਾਈਐ ਛਪਰਿ ਤੁਟੈ ਮੇਹੁ ॥੧੮॥
Kichar Jhath Laghaaeeai Shhapar Thuttai Maehu ||18||
How long can one remain in a thatched hut which leaks when it rains? ||18||
ਸਲੋਕ ਫਰੀਦ ਜੀ (ਭ. ਫਰੀਦ) (੧੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੧੭
Salok Baba Sheikh Farid
ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ ॥
Fareedhaa Jangal Jangal Kiaa Bhavehi Van Kanddaa Morraehi ||
Fareed, why do you wander from jungle to jungle, crashing through the thorny trees?
ਸਲੋਕ ਫਰੀਦ ਜੀ (ਭ. ਫਰੀਦ) (੧੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੧੭
Salok Baba Sheikh Farid
ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ ॥੧੯॥
Vasee Rab Hiaaleeai Jangal Kiaa Dtoodtaehi ||19||
The Lord abides in the heart; why are you looking for Him in the jungle? ||19||
ਸਲੋਕ ਫਰੀਦ ਜੀ (ਭ. ਫਰੀਦ) (੧੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੧੮
Salok Baba Sheikh Farid
ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮ੍ਹ੍ਹਿ ॥
Fareedhaa Einee Nikee Jangheeai Thhal Ddoongar Bhavioumih ||
Fareed, with these small legs, I crossed deserts and mountains.
ਸਲੋਕ ਫਰੀਦ ਜੀ (ਭ. ਫਰੀਦ) (੨੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੧੮
Salok Baba Sheikh Farid
ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮਿ ॥੨੦॥
Aj Fareedhai Koojarraa Sai Kohaan Thheeoum ||20||
But today, Fareed, my water jug seems hundreds of miles away. ||20||
ਸਲੋਕ ਫਰੀਦ ਜੀ (ਭ. ਫਰੀਦ) (੨੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੧੯
Salok Baba Sheikh Farid
ਫਰੀਦਾ ਰਾਤੀ ਵਡੀਆਂ ਧੁਖਿ ਧੁਖਿ ਉਠਨਿ ਪਾਸ ॥
Fareedhaa Raathee Vaddeeaaan Dhhukh Dhhukh Outhan Paas ||
Fareed, the nights are long, and my sides are aching in pain.
ਸਲੋਕ ਫਰੀਦ ਜੀ (ਭ. ਫਰੀਦ) (੨੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੧੯
Salok Baba Sheikh Farid