Sri Guru Granth Sahib
Displaying Ang 138 of 1430
- 1
- 2
- 3
- 4
ਆਇਆ ਗਇਆ ਮੁਇਆ ਨਾਉ ॥
Aaeiaa Gaeiaa Mueiaa Naao ||
He came and he went, and now, even his name has died.
ਮਾਝ ਵਾਰ (ਮਃ ੧) (੧) ਸ. (੧) ੨:੧੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੧
Raag Maajh Guru Nanak Dev
ਪਿਛੈ ਪਤਲਿ ਸਦਿਹੁ ਕਾਵ ॥
Pishhai Pathal Sadhihu Kaav ||
After he left, food was offered on leaves, and the birds were called to come and eat.
ਮਾਝ ਵਾਰ (ਮਃ ੧) (੧) ਸ. (੧) ੨:੧੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੧
Raag Maajh Guru Nanak Dev
ਨਾਨਕ ਮਨਮੁਖਿ ਅੰਧੁ ਪਿਆਰੁ ॥
Naanak Manamukh Andhh Piaar ||
O Nanak, the self-willed manmukhs love the darkness.
ਮਾਝ ਵਾਰ (ਮਃ ੧) (੧) ਸ. (੧) ੨:੧੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੧
Raag Maajh Guru Nanak Dev
ਬਾਝੁ ਗੁਰੂ ਡੁਬਾ ਸੰਸਾਰੁ ॥੨॥
Baajh Guroo Ddubaa Sansaar ||2||
Without the Guru, the world is drowning. ||2||
ਮਾਝ ਵਾਰ (ਮਃ ੧) (੧) ਸ. (੧) ੨:੧੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੧
Raag Maajh Guru Nanak Dev
ਮਃ ੧ ॥
Ma 1 ||
First Mehl:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੩੮
ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ ॥
Dhas Baalathan Bees Ravan Theesaa Kaa Sundhar Kehaavai ||
At the age of ten, he is a child; at twenty, a youth, and at thirty, he is called handsome.
ਮਾਝ ਵਾਰ (ਮਃ ੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੨
Raag Maajh Guru Nanak Dev
ਚਾਲੀਸੀ ਪੁਰੁ ਹੋਇ ਪਚਾਸੀ ਪਗੁ ਖਿਸੈ ਸਠੀ ਕੇ ਬੋਢੇਪਾ ਆਵੈ ॥
Chaaleesee Pur Hoe Pachaasee Pag Khisai Sathee Kae Bodtaepaa Aavai ||
At forty, he is full of life; at fifty, his foot slips, and at sixty, old age is upon him.
ਮਾਝ ਵਾਰ (ਮਃ ੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੨
Raag Maajh Guru Nanak Dev
ਸਤਰਿ ਕਾ ਮਤਿਹੀਣੁ ਅਸੀਹਾਂ ਕਾ ਵਿਉਹਾਰੁ ਨ ਪਾਵੈ ॥
Sathar Kaa Mathiheen Aseehaan Kaa Viouhaar N Paavai ||
At seventy, he loses his intellect, and at eighty, he cannot perform his duties.
ਮਾਝ ਵਾਰ (ਮਃ ੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੩
Raag Maajh Guru Nanak Dev
ਨਵੈ ਕਾ ਸਿਹਜਾਸਣੀ ਮੂਲਿ ਨ ਜਾਣੈ ਅਪ ਬਲੁ ॥
Navai Kaa Sihajaasanee Mool N Jaanai Ap Bal ||
At ninety, he lies in his bed, and he cannot understand his weakness.
ਮਾਝ ਵਾਰ (ਮਃ ੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੩
Raag Maajh Guru Nanak Dev
ਢੰਢੋਲਿਮੁ ਢੂਢਿਮੁ ਡਿਠੁ ਮੈ ਨਾਨਕ ਜਗੁ ਧੂਏ ਕਾ ਧਵਲਹਰੁ ॥੩॥
Dtandtolim Dtoodtim Ddith Mai Naanak Jag Dhhooeae Kaa Dhhavalehar ||3||
After seeking and searching for such a long time, O Nanak, I have seen that the world is just a mansion of smoke. ||3||
ਮਾਝ ਵਾਰ (ਮਃ ੧) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੪
Raag Maajh Guru Nanak Dev
ਪਉੜੀ ॥
Pourree ||
Pauree:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੩੮
ਤੂੰ ਕਰਤਾ ਪੁਰਖੁ ਅਗੰਮੁ ਹੈ ਆਪਿ ਸ੍ਰਿਸਟਿ ਉਪਾਤੀ ॥
Thoon Karathaa Purakh Aganm Hai Aap Srisatt Oupaathee ||
You, O Creator Lord, are Unfathomable. You Yourself created the Universe,
ਮਾਝ ਵਾਰ (ਮਃ ੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੫
Raag Maajh Guru Nanak Dev
ਰੰਗ ਪਰੰਗ ਉਪਾਰਜਨਾ ਬਹੁ ਬਹੁ ਬਿਧਿ ਭਾਤੀ ॥
Rang Parang Oupaarajanaa Bahu Bahu Bidhh Bhaathee ||
Its colors, qualities and varieties, in so many ways and forms.
ਮਾਝ ਵਾਰ (ਮਃ ੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੫
Raag Maajh Guru Nanak Dev
ਤੂੰ ਜਾਣਹਿ ਜਿਨਿ ਉਪਾਈਐ ਸਭੁ ਖੇਲੁ ਤੁਮਾਤੀ ॥
Thoon Jaanehi Jin Oupaaeeai Sabh Khael Thumaathee ||
You created it, and You alone understand it. It is all Your Play.
ਮਾਝ ਵਾਰ (ਮਃ ੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੬
Raag Maajh Guru Nanak Dev
ਇਕਿ ਆਵਹਿ ਇਕਿ ਜਾਹਿ ਉਠਿ ਬਿਨੁ ਨਾਵੈ ਮਰਿ ਜਾਤੀ ॥
Eik Aavehi Eik Jaahi Outh Bin Naavai Mar Jaathee ||
Some come, and some arise and depart; but without the Name, all are bound to die.
ਮਾਝ ਵਾਰ (ਮਃ ੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੬
Raag Maajh Guru Nanak Dev
ਗੁਰਮੁਖਿ ਰੰਗਿ ਚਲੂਲਿਆ ਰੰਗਿ ਹਰਿ ਰੰਗਿ ਰਾਤੀ ॥
Guramukh Rang Chalooliaa Rang Har Rang Raathee ||
The Gurmukhs are imbued with the deep crimson color of the poppy; they are dyed in the color of the Lord's Love.
ਮਾਝ ਵਾਰ (ਮਃ ੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੭
Raag Maajh Guru Nanak Dev
ਸੋ ਸੇਵਹੁ ਸਤਿ ਨਿਰੰਜਨੋ ਹਰਿ ਪੁਰਖੁ ਬਿਧਾਤੀ ॥
So Saevahu Sath Niranjano Har Purakh Bidhhaathee ||
So serve the True and Pure Lord, the Supremely Powerful Architect of Destiny.
ਮਾਝ ਵਾਰ (ਮਃ ੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੭
Raag Maajh Guru Nanak Dev
ਤੂੰ ਆਪੇ ਆਪਿ ਸੁਜਾਣੁ ਹੈ ਵਡ ਪੁਰਖੁ ਵਡਾਤੀ ॥
Thoon Aapae Aap Sujaan Hai Vadd Purakh Vaddaathee ||
You Yourself are All-knowing. O Lord, You are the Greatest of the Great!
ਮਾਝ ਵਾਰ (ਮਃ ੧) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੭
Raag Maajh Guru Nanak Dev
ਜੋ ਮਨਿ ਚਿਤਿ ਤੁਧੁ ਧਿਆਇਦੇ ਮੇਰੇ ਸਚਿਆ ਬਲਿ ਬਲਿ ਹਉ ਤਿਨ ਜਾਤੀ ॥੧॥
Jo Man Chith Thudhh Dhhiaaeidhae Maerae Sachiaa Bal Bal Ho Thin Jaathee ||1||
O my True Lord, I am a sacrifice, a humble sacrifice, to those who meditate on You within their conscious mind. ||1||
ਮਾਝ ਵਾਰ (ਮਃ ੧) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੮
Raag Maajh Guru Nanak Dev
ਸਲੋਕ ਮਃ ੧ ॥
Salok Ma 1 ||
Shalok, First Mehl:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੩੮
ਜੀਉ ਪਾਇ ਤਨੁ ਸਾਜਿਆ ਰਖਿਆ ਬਣਤ ਬਣਾਇ ॥
Jeeo Paae Than Saajiaa Rakhiaa Banath Banaae ||
He placed the soul in the body which He had fashioned. He protects the Creation which He has created.
ਮਾਝ ਵਾਰ (ਮਃ ੧) (੨) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੯
Raag Maajh Guru Nanak Dev
ਅਖੀ ਦੇਖੈ ਜਿਹਵਾ ਬੋਲੈ ਕੰਨੀ ਸੁਰਤਿ ਸਮਾਇ ॥
Akhee Dhaekhai Jihavaa Bolai Kannee Surath Samaae ||
With their eyes, they see, and with their tongues, they speak; with their ears, they bring the mind to awareness.
ਮਾਝ ਵਾਰ (ਮਃ ੧) (੨) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੯
Raag Maajh Guru Nanak Dev
ਪੈਰੀ ਚਲੈ ਹਥੀ ਕਰਣਾ ਦਿਤਾ ਪੈਨੈ ਖਾਇ ॥
Pairee Chalai Hathhee Karanaa Dhithaa Painai Khaae ||
With their feet, they walk, and with their hands, they work; they wear and eat whatever is given.
ਮਾਝ ਵਾਰ (ਮਃ ੧) (੨) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੧੦
Raag Maajh Guru Nanak Dev
ਜਿਨਿ ਰਚਿ ਰਚਿਆ ਤਿਸਹਿ ਨ ਜਾਣੈ ਅੰਧਾ ਅੰਧੁ ਕਮਾਇ ॥
Jin Rach Rachiaa Thisehi N Jaanai Andhhaa Andhh Kamaae ||
They do not know the One who created the Creation. The blind fools do their dark deeds.
ਮਾਝ ਵਾਰ (ਮਃ ੧) (੨) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੧੦
Raag Maajh Guru Nanak Dev
ਜਾ ਭਜੈ ਤਾ ਠੀਕਰੁ ਹੋਵੈ ਘਾੜਤ ਘੜੀ ਨ ਜਾਇ ॥
Jaa Bhajai Thaa Theekar Hovai Ghaarrath Gharree N Jaae ||
When the pitcher of the body breaks and shatters into pieces, it cannot be re-created again.
ਮਾਝ ਵਾਰ (ਮਃ ੧) (੨) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੧੧
Raag Maajh Guru Nanak Dev
ਨਾਨਕ ਗੁਰ ਬਿਨੁ ਨਾਹਿ ਪਤਿ ਪਤਿ ਵਿਣੁ ਪਾਰਿ ਨ ਪਾਇ ॥੧॥
Naanak Gur Bin Naahi Path Path Vin Paar N Paae ||1||
O Nanak, without the Guru, there is no honor; without honor, no one is carried across. ||1||
ਮਾਝ ਵਾਰ (ਮਃ ੧) (੨) ਸ. (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੧੧
Raag Maajh Guru Nanak Dev
ਮਃ ੨ ॥
Ma 2 ||
Second Mehl:
ਮਾਝ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੧੩੮
ਦੇਂਦੇ ਥਾਵਹੁ ਦਿਤਾ ਚੰਗਾ ਮਨਮੁਖਿ ਐਸਾ ਜਾਣੀਐ ॥
Dhaenadhae Thhaavahu Dhithaa Changaa Manamukh Aisaa Jaaneeai ||
They prefer the gift, instead of the Giver; such is the way of the self-willed manmukhs.
ਮਾਝ ਵਾਰ (ਮਃ ੧) (੨) ਸ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੧੨
Raag Maajh Guru Angad Dev
ਸੁਰਤਿ ਮਤਿ ਚਤੁਰਾਈ ਤਾ ਕੀ ਕਿਆ ਕਰਿ ਆਖਿ ਵਖਾਣੀਐ ॥
Surath Math Chathuraaee Thaa Kee Kiaa Kar Aakh Vakhaaneeai ||
What can anyone say about their intelligence, their understanding or their cleverness?
ਮਾਝ ਵਾਰ (ਮਃ ੧) (੨) ਸ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੧੨
Raag Maajh Guru Angad Dev
ਅੰਤਰਿ ਬਹਿ ਕੈ ਕਰਮ ਕਮਾਵੈ ਸੋ ਚਹੁ ਕੁੰਡੀ ਜਾਣੀਐ ॥
Anthar Behi Kai Karam Kamaavai So Chahu Kunddee Jaaneeai ||
The deeds which one commits, while sitting in one's own home, are known far and wide, in the four directions.
ਮਾਝ ਵਾਰ (ਮਃ ੧) (੨) ਸ. (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੧੩
Raag Maajh Guru Angad Dev
ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ ॥
Jo Dhharam Kamaavai This Dhharam Naao Hovai Paap Kamaanai Paapee Jaaneeai ||
One who lives righteously is known as righteous; one who commits sins is known as a sinner.
ਮਾਝ ਵਾਰ (ਮਃ ੧) (੨) ਸ. (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੧੩
Raag Maajh Guru Angad Dev
ਤੂੰ ਆਪੇ ਖੇਲ ਕਰਹਿ ਸਭਿ ਕਰਤੇ ਕਿਆ ਦੂਜਾ ਆਖਿ ਵਖਾਣੀਐ ॥
Thoon Aapae Khael Karehi Sabh Karathae Kiaa Dhoojaa Aakh Vakhaaneeai ||
You Yourself enact the entire play, O Creator. Why should we speak of any other?
ਮਾਝ ਵਾਰ (ਮਃ ੧) (੨) ਸ. (੨) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੧੪
Raag Maajh Guru Angad Dev
ਜਿਚਰੁ ਤੇਰੀ ਜੋਤਿ ਤਿਚਰੁ ਜੋਤੀ ਵਿਚਿ ਤੂੰ ਬੋਲਹਿ ਵਿਣੁ ਜੋਤੀ ਕੋਈ ਕਿਛੁ ਕਰਿਹੁ ਦਿਖਾ ਸਿਆਣੀਐ ॥
Jichar Thaeree Joth Thichar Jothee Vich Thoon Bolehi Vin Jothee Koee Kishh Karihu Dhikhaa Siaaneeai ||
As long as Your Light is within the body, You speak through that Light. Without Your Light, who can do anything? Show me any such cleverness!
ਮਾਝ ਵਾਰ (ਮਃ ੧) (੨) ਸ. (੨) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੧੫
Raag Maajh Guru Angad Dev
ਨਾਨਕ ਗੁਰਮੁਖਿ ਨਦਰੀ ਆਇਆ ਹਰਿ ਇਕੋ ਸੁਘੜੁ ਸੁਜਾਣੀਐ ॥੨॥
Naanak Guramukh Nadharee Aaeiaa Har Eiko Sugharr Sujaaneeai ||2||
O Nanak, the Lord alone is Perfect and All-knowing; He is revealed to the Gurmukh. ||2||
ਮਾਝ ਵਾਰ (ਮਃ ੧) (੨) ਸ. (੨) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੧੫
Raag Maajh Guru Angad Dev
ਪਉੜੀ ॥
Pourree ||
Pauree:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੩੮
ਤੁਧੁ ਆਪੇ ਜਗਤੁ ਉਪਾਇ ਕੈ ਤੁਧੁ ਆਪੇ ਧੰਧੈ ਲਾਇਆ ॥
Thudhh Aapae Jagath Oupaae Kai Thudhh Aapae Dhhandhhai Laaeiaa ||
You Yourself created the world, and You Yourself put it to work.
ਮਾਝ ਵਾਰ (ਮਃ ੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੧੬
Raag Maajh Guru Angad Dev
ਮੋਹ ਠਗਉਲੀ ਪਾਇ ਕੈ ਤੁਧੁ ਆਪਹੁ ਜਗਤੁ ਖੁਆਇਆ ॥
Moh Thagoulee Paae Kai Thudhh Aapahu Jagath Khuaaeiaa ||
Administering the drug of emotional attachment, You Yourself have led the world astray.
ਮਾਝ ਵਾਰ (ਮਃ ੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੧੭
Raag Maajh Guru Angad Dev
ਤਿਸਨਾ ਅੰਦਰਿ ਅਗਨਿ ਹੈ ਨਹ ਤਿਪਤੈ ਭੁਖਾ ਤਿਹਾਇਆ ॥
Thisanaa Andhar Agan Hai Neh Thipathai Bhukhaa Thihaaeiaa ||
The fire of desire is deep within; unsatisfied, people remain hungry and thirsty.
ਮਾਝ ਵਾਰ (ਮਃ ੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੧੭
Raag Maajh Guru Angad Dev
ਸਹਸਾ ਇਹੁ ਸੰਸਾਰੁ ਹੈ ਮਰਿ ਜੰਮੈ ਆਇਆ ਜਾਇਆ ॥
Sehasaa Eihu Sansaar Hai Mar Janmai Aaeiaa Jaaeiaa ||
This world is an illusion; it dies and it is re-born-it comes and it goes in reincarnation.
ਮਾਝ ਵਾਰ (ਮਃ ੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੧੮
Raag Maajh Guru Angad Dev
ਬਿਨੁ ਸਤਿਗੁਰ ਮੋਹੁ ਨ ਤੁਟਈ ਸਭਿ ਥਕੇ ਕਰਮ ਕਮਾਇਆ ॥
Bin Sathigur Mohu N Thuttee Sabh Thhakae Karam Kamaaeiaa ||
Without the True Guru, emotional attachment is not broken. All have grown weary of performing empty rituals.
ਮਾਝ ਵਾਰ (ਮਃ ੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੧੮
Raag Maajh Guru Angad Dev
ਗੁਰਮਤੀ ਨਾਮੁ ਧਿਆਈਐ ਸੁਖਿ ਰਜਾ ਜਾ ਤੁਧੁ ਭਾਇਆ ॥
Guramathee Naam Dhhiaaeeai Sukh Rajaa Jaa Thudhh Bhaaeiaa ||
Those who follow the Guru's Teachings meditate on the Naam, the Name of the Lord. Filled with a joyful peace, they surrender to Your Will.
ਮਾਝ ਵਾਰ (ਮਃ ੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੧੯
Raag Maajh Guru Angad Dev
ਕੁਲੁ ਉਧਾਰੇ ਆਪਣਾ ਧੰਨੁ ਜਣੇਦੀ ਮਾਇਆ ॥
Kul Oudhhaarae Aapanaa Dhhann Janaedhee Maaeiaa ||
They save their families and ancestors; blessed are the mothers who gave birth to them.
ਮਾਝ ਵਾਰ (ਮਃ ੧) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੧੯
Raag Maajh Guru Angad Dev