Sri Guru Granth Sahib
Displaying Ang 1382 of 1430
- 1
- 2
- 3
- 4
ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ ॥੭੮॥
Dhaehee Rog N Lagee Palai Sabh Kishh Paae ||78||
Your body shall not suffer from any disease, and you shall obtain everything. ||78||
ਸਲੋਕ ਫਰੀਦ ਜੀ (ਭ. ਫਰੀਦ) (੭੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੨ ਪੰ. ੧
Salok Baba Sheikh Farid
ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗੁ ॥
Fareedhaa Pankh Paraahunee Dhunee Suhaavaa Baag ||
Fareed, the bird is a guest in this beautiful world-garden.
ਸਲੋਕ ਫਰੀਦ ਜੀ (ਭ. ਫਰੀਦ) (੭੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੨ ਪੰ. ੧
Salok Baba Sheikh Farid
ਨਉਬਤਿ ਵਜੀ ਸੁਬਹ ਸਿਉ ਚਲਣ ਕਾ ਕਰਿ ਸਾਜੁ ॥੭੯॥
Noubath Vajee Subeh Sio Chalan Kaa Kar Saaj ||79||
The morning drums are beating - get ready to leave! ||79||
ਸਲੋਕ ਫਰੀਦ ਜੀ (ਭ. ਫਰੀਦ) (੭੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੨ ਪੰ. ੨
Salok Baba Sheikh Farid
ਫਰੀਦਾ ਰਾਤਿ ਕਥੂਰੀ ਵੰਡੀਐ ਸੁਤਿਆ ਮਿਲੈ ਨ ਭਾਉ ॥
Fareedhaa Raath Kathhooree Vanddeeai Suthiaa Milai N Bhaao ||
Fareed, musk is released at night. Those who are sleeping do not receive their share.
ਸਲੋਕ ਫਰੀਦ ਜੀ (ਭ. ਫਰੀਦ) (੮੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੨ ਪੰ. ੨
Salok Baba Sheikh Farid
ਜਿੰਨ੍ਹ੍ਹਾ ਨੈਣ ਨੀਦ੍ਰਾਵਲੇ ਤਿੰਨ੍ਹ੍ਹਾ ਮਿਲਣੁ ਕੁਆਉ ॥੮੦॥
Jinnhaa Nain Nanaeedhraavalae Thinnhaa Milan Kuaao ||80||
Those whose eyes are heavy with sleep - how can they receive it? ||80||
ਸਲੋਕ ਫਰੀਦ ਜੀ (ਭ. ਫਰੀਦ) (੮੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੨ ਪੰ. ੩
Salok Baba Sheikh Farid
ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ ॥
Fareedhaa Mai Jaaniaa Dhukh Mujh Koo Dhukh Sabaaeiai Jag ||
Fareed, I thought that I was in trouble; the whole world is in trouble!
ਸਲੋਕ ਫਰੀਦ ਜੀ (ਭ. ਫਰੀਦ) (੮੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੨ ਪੰ. ੩
Salok Baba Sheikh Farid
ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ ॥੮੧॥
Oochae Charr Kai Dhaekhiaa Thaan Ghar Ghar Eaehaa Ag ||81||
When I climbed the hill and looked around, I saw this fire in each and every home. ||81||
ਸਲੋਕ ਫਰੀਦ ਜੀ (ਭ. ਫਰੀਦ) (੮੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੨ ਪੰ. ੪
Salok Baba Sheikh Farid
ਮਹਲਾ ੫ ॥
Mehalaa 5 ||
Fifth Mehl:
ਸਲੋਕ ਫਰੀਦ ਜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੮੨
ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗ ॥
Fareedhaa Bhoom Rangaavalee Manjh Visoolaa Baag ||
Fareed, in the midst of this beautiful earth, there is a garden of thorns.
ਸਲੋਕ ਫਰੀਦ ਜੀ (ਮਃ ੫) (੮੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੨ ਪੰ. ੫
Salok Baba Sheikh Farid
ਜੋ ਜਨ ਪੀਰਿ ਨਿਵਾਜਿਆ ਤਿੰਨ੍ਹ੍ਹਾ ਅੰਚ ਨ ਲਾਗ ॥੮੨॥
Jo Jan Peer Nivaajiaa Thinnhaa Anch N Laag ||82||
Those humble beings who are blessed by their spiritual teacher, do not suffer even a scratch. ||82||
ਸਲੋਕ ਫਰੀਦ ਜੀ (ਮਃ ੫) (੮੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੨ ਪੰ. ੫
Salok Baba Sheikh Farid
ਮਹਲਾ ੫ ॥
Mehalaa 5 ||
Fifth Mehl:
ਸਲੋਕ ਫਰੀਦ ਜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੮੨
ਫਰੀਦਾ ਉਮਰ ਸੁਹਾਵੜੀ ਸੰਗਿ ਸੁਵੰਨੜੀ ਦੇਹ ॥
Fareedhaa Oumar Suhaavarree Sang Suvannarree Dhaeh ||
Fareed, life is blessed and beautiful, along with the beautiful body.
ਸਲੋਕ ਫਰੀਦ ਜੀ (ਮਃ ੫) (੮੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੨ ਪੰ. ੬
Salok Baba Sheikh Farid
ਵਿਰਲੇ ਕੇਈ ਪਾਈਅਨਿ ਜਿੰਨ੍ਹ੍ਹਾ ਪਿਆਰੇ ਨੇਹ ॥੮੩॥
Viralae Kaeee Paaeean Jinnhaa Piaarae Naeh ||83||
Only a rare few are found, who love their Beloved Lord. ||83||
ਸਲੋਕ ਫਰੀਦ ਜੀ (ਮਃ ੫) (੮੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੨ ਪੰ. ੬
Salok Baba Sheikh Farid
ਕੰਧੀ ਵਹਣ ਨ ਢਾਹਿ ਤਉ ਭੀ ਲੇਖਾ ਦੇਵਣਾ ॥
Kandhhee Vehan N Dtaahi Tho Bhee Laekhaa Dhaevanaa ||
O river, do not destroy your banks; you too will be asked to give your account.
ਸਲੋਕ ਫਰੀਦ ਜੀ (ਭ. ਫਰੀਦ) (੮੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੨ ਪੰ. ੭
Salok Baba Sheikh Farid
ਜਿਧਰਿ ਰਬ ਰਜਾਇ ਵਹਣੁ ਤਿਦਾਊ ਗੰਉ ਕਰੇ ॥੮੪॥
Jidhhar Rab Rajaae Vehan Thidhaaoo Gano Karae ||84||
The river flows in whatever direction the Lord orders. ||84||
ਸਲੋਕ ਫਰੀਦ ਜੀ (ਭ. ਫਰੀਦ) (੮੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੨ ਪੰ. ੭
Salok Baba Sheikh Farid
ਫਰੀਦਾ ਡੁਖਾ ਸੇਤੀ ਦਿਹੁ ਗਇਆ ਸੂਲਾਂ ਸੇਤੀ ਰਾਤਿ ॥
Fareedhaa Ddukhaa Saethee Dhihu Gaeiaa Soolaan Saethee Raath ||
Fareed, the day passes painfully; the night is spent in anguish.
ਸਲੋਕ ਫਰੀਦ ਜੀ (ਭ. ਫਰੀਦ) (੮੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੨ ਪੰ. ੭
Salok Baba Sheikh Farid
ਖੜਾ ਪੁਕਾਰੇ ਪਾਤਣੀ ਬੇੜਾ ਕਪਰ ਵਾਤਿ ॥੮੫॥
Kharraa Pukaarae Paathanee Baerraa Kapar Vaath ||85||
The boatman stands up and shouts, ""The boat is caught in the whirlpool!""||85||
ਸਲੋਕ ਫਰੀਦ ਜੀ (ਭ. ਫਰੀਦ) (੮੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੨ ਪੰ. ੮
Salok Baba Sheikh Farid
ਲੰਮੀ ਲੰਮੀ ਨਦੀ ਵਹੈ ਕੰਧੀ ਕੇਰੈ ਹੇਤਿ ॥
Lanmee Lanmee Nadhee Vehai Kandhhee Kaerai Haeth ||
The river flows on and on; it loves to eat into its banks.
ਸਲੋਕ ਫਰੀਦ ਜੀ (ਭ. ਫਰੀਦ) (੮੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੨ ਪੰ. ੮
Salok Baba Sheikh Farid
ਬੇੜੇ ਨੋ ਕਪਰੁ ਕਿਆ ਕਰੇ ਜੇ ਪਾਤਣ ਰਹੈ ਸੁਚੇਤਿ ॥੮੬॥
Baerrae No Kapar Kiaa Karae Jae Paathan Rehai Suchaeth ||86||
What can the whirlpool do to the boat, if the boatman remains alert? ||86||
ਸਲੋਕ ਫਰੀਦ ਜੀ (ਭ. ਫਰੀਦ) (੮੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੨ ਪੰ. ੯
Salok Baba Sheikh Farid
ਫਰੀਦਾ ਗਲੀ ਸੁ ਸਜਣ ਵੀਹ ਇਕੁ ਢੂੰਢੇਦੀ ਨ ਲਹਾਂ ॥
Fareedhaa Galanaee S Sajan Veeh Eik Dtoondtaedhee N Lehaan ||
Fareed, there are dozens who say they are friends; I search, but I cannot find even one.
ਸਲੋਕ ਫਰੀਦ ਜੀ (ਭ. ਫਰੀਦ) (੮੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੨ ਪੰ. ੯
Salok Baba Sheikh Farid
ਧੁਖਾਂ ਜਿਉ ਮਾਂਲੀਹ ਕਾਰਣਿ ਤਿੰਨ੍ਹ੍ਹਾ ਮਾ ਪਿਰੀ ॥੮੭॥
Dhhukhaan Jio Maanleeh Kaaran Thinnhaa Maa Piree ||87||
I yearn for my beloved like a smouldering fire. ||87||
ਸਲੋਕ ਫਰੀਦ ਜੀ (ਭ. ਫਰੀਦ) (੮੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੨ ਪੰ. ੧੦
Salok Baba Sheikh Farid
ਫਰੀਦਾ ਇਹੁ ਤਨੁ ਭਉਕਣਾ ਨਿਤ ਨਿਤ ਦੁਖੀਐ ਕਉਣੁ ॥
Fareedhaa Eihu Than Bhoukanaa Nith Nith Dhukheeai Koun ||
Fareed, this body is always barking. Who can stand this constant suffering?
ਸਲੋਕ ਫਰੀਦ ਜੀ (ਭ. ਫਰੀਦ) (੮੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੨ ਪੰ. ੧੦
Salok Baba Sheikh Farid
ਕੰਨੀ ਬੁਜੇ ਦੇ ਰਹਾਂ ਕਿਤੀ ਵਗੈ ਪਉਣੁ ॥੮੮॥
Kannee Bujae Dhae Rehaan Kithee Vagai Poun ||88||
I have put plugs in my ears; I don't care how much the wind is blowing. ||88||
ਸਲੋਕ ਫਰੀਦ ਜੀ (ਭ. ਫਰੀਦ) (੮੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੨ ਪੰ. ੧੧
Salok Baba Sheikh Farid
ਫਰੀਦਾ ਰਬ ਖਜੂਰੀ ਪਕੀਆਂ ਮਾਖਿਅ ਨਈ ਵਹੰਨ੍ਹ੍ਹਿ ॥
Fareedhaa Rab Khajooree Pakeeaaan Maakhia Nee Vehannih ||
Fareed, God's dates have ripened, and rivers of honey flow.
ਸਲੋਕ ਫਰੀਦ ਜੀ (ਭ. ਫਰੀਦ) (੮੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੨ ਪੰ. ੧੧
Salok Baba Sheikh Farid
ਜੋ ਜੋ ਵੰਞੈਂ ਡੀਹੜਾ ਸੋ ਉਮਰ ਹਥ ਪਵੰਨਿ ॥੮੯॥
Jo Jo Vannjain Ddeeharraa So Oumar Hathh Pavann ||89||
With each passing day, your life is being stolen away. ||89||
ਸਲੋਕ ਫਰੀਦ ਜੀ (ਭ. ਫਰੀਦ) (੮੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੨ ਪੰ. ੧੨
Salok Baba Sheikh Farid
ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆਂ ਖੂੰਡਹਿ ਕਾਗ ॥
Fareedhaa Than Sukaa Pinjar Thheeaa Thaleeaaan Khoonddehi Kaag ||
Fareed, my withered body has become a skeleton; the crows are pecking at my palms.
ਸਲੋਕ ਫਰੀਦ ਜੀ (ਭ. ਫਰੀਦ) (੯੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੨ ਪੰ. ੧੨
Salok Baba Sheikh Farid
ਅਜੈ ਸੁ ਰਬੁ ਨ ਬਾਹੁੜਿਓ ਦੇਖੁ ਬੰਦੇ ਕੇ ਭਾਗ ॥੯੦॥
Ajai S Rab N Baahurriou Dhaekh Bandhae Kae Bhaag ||90||
Even now, God has not come to help me; behold, this is the fate of all mortal beings. ||90||
ਸਲੋਕ ਫਰੀਦ ਜੀ (ਭ. ਫਰੀਦ) (੯੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੨ ਪੰ. ੧੩
Salok Baba Sheikh Farid
ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ ॥
Kaagaa Karang Dtandtoliaa Sagalaa Khaaeiaa Maas ||
The crows have searched my skeleton, and eaten all my flesh.
ਸਲੋਕ ਫਰੀਦ ਜੀ (ਭ. ਫਰੀਦ) (੯੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੨ ਪੰ. ੧੩
Salok Baba Sheikh Farid
ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ ॥੯੧॥
Eae Dhue Nainaa Math Shhuho Pir Dhaekhan Kee Aas ||91||
But please do not touch these eyes; I hope to see my Lord. ||91||
ਸਲੋਕ ਫਰੀਦ ਜੀ (ਭ. ਫਰੀਦ) (੯੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੨ ਪੰ. ੧੪
Salok Baba Sheikh Farid
ਕਾਗਾ ਚੂੰਡਿ ਨ ਪਿੰਜਰਾ ਬਸੈ ਤ ਉਡਰਿ ਜਾਹਿ ॥
Kaagaa Choondd N Pinjaraa Basai Th Ouddar Jaahi ||
O crow, do not peck at my skeleton; if you have landed on it, fly away.
ਸਲੋਕ ਫਰੀਦ ਜੀ (ਭ. ਫਰੀਦ) (੯੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੨ ਪੰ. ੧੪
Salok Baba Sheikh Farid
ਜਿਤੁ ਪਿੰਜਰੈ ਮੇਰਾ ਸਹੁ ਵਸੈ ਮਾਸੁ ਨ ਤਿਦੂ ਖਾਹਿ ॥੯੨॥
Jith Pinjarai Maeraa Sahu Vasai Maas N Thidhoo Khaahi ||92||
Do not eat the flesh from that skeleton, within which my Husband Lord abides. ||92||
ਸਲੋਕ ਫਰੀਦ ਜੀ (ਭ. ਫਰੀਦ) (੯੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੨ ਪੰ. ੧੫
Salok Baba Sheikh Farid
ਫਰੀਦਾ ਗੋਰ ਨਿਮਾਣੀ ਸਡੁ ਕਰੇ ਨਿਘਰਿਆ ਘਰਿ ਆਉ ॥
Fareedhaa Gor Nimaanee Sadd Karae Nighariaa Ghar Aao ||
Fareed, the poor grave calls out, ""O homeless one, come back to your home.
ਸਲੋਕ ਫਰੀਦ ਜੀ (ਭ. ਫਰੀਦ) (੯੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੨ ਪੰ. ੧੫
Salok Baba Sheikh Farid
ਸਰਪਰ ਮੈਥੈ ਆਵਣਾ ਮਰਣਹੁ ਨਾ ਡਰਿਆਹੁ ॥੯੩॥
Sarapar Maithhai Aavanaa Maranahu N Ddariaahu ||93||
You shall surely have to come to me; do not be afraid of death.""||93||
ਸਲੋਕ ਫਰੀਦ ਜੀ (ਭ. ਫਰੀਦ) (੯੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੨ ਪੰ. ੧੬
Salok Baba Sheikh Farid
ਏਨੀ ਲੋਇਣੀ ਦੇਖਦਿਆ ਕੇਤੀ ਚਲਿ ਗਈ ॥
Eaenee Loeinee Dhaekhadhiaa Kaethee Chal Gee ||
These eyes have seen a great many leave.
ਸਲੋਕ ਫਰੀਦ ਜੀ (ਭ. ਫਰੀਦ) (੯੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੨ ਪੰ. ੧੬
Salok Baba Sheikh Farid
ਫਰੀਦਾ ਲੋਕਾਂ ਆਪੋ ਆਪਣੀ ਮੈ ਆਪਣੀ ਪਈ ॥੯੪॥
Fareedhaa Lokaan Aapo Aapanee Mai Aapanee Pee ||94||
Fareed, the people have their fate, and I have mine. ||94||
ਸਲੋਕ ਫਰੀਦ ਜੀ (ਭ. ਫਰੀਦ) (੯੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੨ ਪੰ. ੧੭
Salok Baba Sheikh Farid
ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ ॥
Aap Savaarehi Mai Milehi Mai Miliaa Sukh Hoe ||
God says, ""If you reform yourself, you shall meet me, and meeting me, you shall be at peace.
ਸਲੋਕ ਫਰੀਦ ਜੀ (ਭ. ਫਰੀਦ) (੯੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੨ ਪੰ. ੧੭
Salok Baba Sheikh Farid
ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ ॥੯੫॥
Fareedhaa Jae Thoo Maeraa Hoe Rehehi Sabh Jag Thaeraa Hoe ||95||
O Fareed, if you will be mine, the whole world will be yours.""||95||
ਸਲੋਕ ਫਰੀਦ ਜੀ (ਭ. ਫਰੀਦ) (੯੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੨ ਪੰ. ੧੮
Salok Baba Sheikh Farid
ਕੰਧੀ ਉਤੈ ਰੁਖੜਾ ਕਿਚਰਕੁ ਬੰਨੈ ਧੀਰੁ ॥
Kandhhee Outhai Rukharraa Kicharak Bannai Dhheer ||
How long can the tree remain implanted on the river-bank?
ਸਲੋਕ ਫਰੀਦ ਜੀ (ਭ. ਫਰੀਦ) (੯੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੨ ਪੰ. ੧੮
Salok Baba Sheikh Farid
ਫਰੀਦਾ ਕਚੈ ਭਾਂਡੈ ਰਖੀਐ ਕਿਚਰੁ ਤਾਈ ਨੀਰੁ ॥੯੬॥
Fareedhaa Kachai Bhaanddai Rakheeai Kichar Thaaee Neer ||96||
Fareed, how long can water be kept in a soft clay pot? ||96||
ਸਲੋਕ ਫਰੀਦ ਜੀ (ਭ. ਫਰੀਦ) (੯੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੨ ਪੰ. ੧੯
Salok Baba Sheikh Farid
ਫਰੀਦਾ ਮਹਲ ਨਿਸਖਣ ਰਹਿ ਗਏ ਵਾਸਾ ਆਇਆ ਤਲਿ ॥
Fareedhaa Mehal Nisakhan Rehi Geae Vaasaa Aaeiaa Thal ||
Fareed, the mansions are vacant; those who lived in them have gone to live underground.
ਸਲੋਕ ਫਰੀਦ ਜੀ (ਭ. ਫਰੀਦ) (੯੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੨ ਪੰ. ੧੯
Salok Baba Sheikh Farid