Sri Guru Granth Sahib
Displaying Ang 1383 of 1430
- 1
- 2
- 3
- 4
ਗੋਰਾਂ ਸੇ ਨਿਮਾਣੀਆ ਬਹਸਨਿ ਰੂਹਾਂ ਮਲਿ ॥
Goraan Sae Nimaaneeaa Behasan Roohaan Mal ||
They remain there, in those unhonored graves.
ਸਲੋਕ ਫਰੀਦ ਜੀ (ਭ. ਫਰੀਦ) (੯੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੩ ਪੰ. ੧
Salok Baba Sheikh Farid
ਆਖੀਂ ਸੇਖਾ ਬੰਦਗੀ ਚਲਣੁ ਅਜੁ ਕਿ ਕਲਿ ॥੯੭॥
Aakheen Saekhaa Bandhagee Chalan Aj K Kal ||97||
O Shaykh, dedicate yourself to God; you will have to depart, today or tomorrow. ||97||
ਸਲੋਕ ਫਰੀਦ ਜੀ (ਭ. ਫਰੀਦ) (੯੭):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੩ ਪੰ. ੧
Salok Baba Sheikh Farid
ਫਰੀਦਾ ਮਉਤੈ ਦਾ ਬੰਨਾ ਏਵੈ ਦਿਸੈ ਜਿਉ ਦਰੀਆਵੈ ਢਾਹਾ ॥
Fareedhaa Mouthai Dhaa Bannaa Eaevai Dhisai Jio Dhareeaavai Dtaahaa ||
Fareed, the shore of death looks like the river-bank, being eroded away.
ਸਲੋਕ ਫਰੀਦ ਜੀ (ਭ. ਫਰੀਦ) (੯੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੩ ਪੰ. ੨
Salok Baba Sheikh Farid
ਅਗੈ ਦੋਜਕੁ ਤਪਿਆ ਸੁਣੀਐ ਹੂਲ ਪਵੈ ਕਾਹਾਹਾ ॥
Agai Dhojak Thapiaa Suneeai Hool Pavai Kaahaahaa ||
Beyond is the burning hell, from which cries and shrieks are heard.
ਸਲੋਕ ਫਰੀਦ ਜੀ (ਭ. ਫਰੀਦ) (੯੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੩ ਪੰ. ੨
Salok Baba Sheikh Farid
ਇਕਨਾ ਨੋ ਸਭ ਸੋਝੀ ਆਈ ਇਕਿ ਫਿਰਦੇ ਵੇਪਰਵਾਹਾ ॥
Eikanaa No Sabh Sojhee Aaee Eik Firadhae Vaeparavaahaa ||
Some understand this completely, while others wander around carelessly.
ਸਲੋਕ ਫਰੀਦ ਜੀ (ਭ. ਫਰੀਦ) (੯੮):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੩ ਪੰ. ੩
Salok Baba Sheikh Farid
ਅਮਲ ਜਿ ਕੀਤਿਆ ਦੁਨੀ ਵਿਚਿ ਸੇ ਦਰਗਹ ਓਗਾਹਾ ॥੯੮॥
Amal J Keethiaa Dhunee Vich Sae Dharageh Ougaahaa ||98||
Those actions which are done in this world, shall be examined in the Court of the Lord. ||98||
ਸਲੋਕ ਫਰੀਦ ਜੀ (ਭ. ਫਰੀਦ) (੯੮):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੩ ਪੰ. ੩
Salok Baba Sheikh Farid
ਫਰੀਦਾ ਦਰੀਆਵੈ ਕੰਨ੍ਹ੍ਹੈ ਬਗੁਲਾ ਬੈਠਾ ਕੇਲ ਕਰੇ ॥
Fareedhaa Dhareeaavai Kannhai Bagulaa Baithaa Kael Karae ||
Fareed, the crane perches on the river bank, playing joyfully.
ਸਲੋਕ ਫਰੀਦ ਜੀ (ਭ. ਫਰੀਦ) (੯੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੩ ਪੰ. ੪
Salok Baba Sheikh Farid
ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ ॥
Kael Karaedhae Hanjh No Achinthae Baaj Peae ||
While it is playing, a hawk suddenly pounces on it.
ਸਲੋਕ ਫਰੀਦ ਜੀ (ਭ. ਫਰੀਦ) (੯੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੩ ਪੰ. ੪
Salok Baba Sheikh Farid
ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ ॥
Baaj Peae This Rab Dhae Kaelaan Visareeaaan ||
When the Hawk of God attacks, playful sport is forgotten.
ਸਲੋਕ ਫਰੀਦ ਜੀ (ਭ. ਫਰੀਦ) (੯੯):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੩ ਪੰ. ੪
Salok Baba Sheikh Farid
ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ ॥੯੯॥
Jo Man Chith N Chaethae San So Gaalee Rab Keeaaan ||99||
God does what is not expected or even considered. ||99||
ਸਲੋਕ ਫਰੀਦ ਜੀ (ਭ. ਫਰੀਦ) (੯੯):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੩ ਪੰ. ੫
Salok Baba Sheikh Farid
ਸਾਢੇ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ ॥
Saadtae Thrai Man Dhaehuree Chalai Paanee Ann ||
The body is nourished by water and grain.
ਸਲੋਕ ਫਰੀਦ ਜੀ (ਭ. ਫਰੀਦ) (੧੦੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੩ ਪੰ. ੫
Salok Baba Sheikh Farid
ਆਇਓ ਬੰਦਾ ਦੁਨੀ ਵਿਚਿ ਵਤਿ ਆਸੂਣੀ ਬੰਨ੍ਹ੍ਹਿ ॥
Aaeiou Bandhaa Dhunee Vich Vath Aasoonee Bannih ||
The mortal comes into the world with high hopes.
ਸਲੋਕ ਫਰੀਦ ਜੀ (ਭ. ਫਰੀਦ) (੧੦੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੩ ਪੰ. ੬
Salok Baba Sheikh Farid
ਮਲਕਲ ਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ ॥
Malakal Mouth Jaan Aavasee Sabh Dharavaajae Bhann ||
But when the Messenger of Death comes, it breaks down all the doors.
ਸਲੋਕ ਫਰੀਦ ਜੀ (ਭ. ਫਰੀਦ) (੧੦੦):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੩ ਪੰ. ੬
Salok Baba Sheikh Farid
ਤਿਨ੍ਹ੍ਹਾ ਪਿਆਰਿਆ ਭਾਈਆਂ ਅਗੈ ਦਿਤਾ ਬੰਨ੍ਹ੍ਹਿ ॥
Thinhaa Piaariaa Bhaaeeaaan Agai Dhithaa Bannih ||
It binds and gags the mortal, before the eyes of his beloved brothers.
ਸਲੋਕ ਫਰੀਦ ਜੀ (ਭ. ਫਰੀਦ) (੧੦੦):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੩ ਪੰ. ੭
Salok Baba Sheikh Farid
ਵੇਖਹੁ ਬੰਦਾ ਚਲਿਆ ਚਹੁ ਜਣਿਆ ਦੈ ਕੰਨ੍ਹ੍ਹਿ ॥
Vaekhahu Bandhaa Chaliaa Chahu Janiaa Dhai Kannih ||
Behold, the mortal being is going away, carried on the shoulders of four men.
ਸਲੋਕ ਫਰੀਦ ਜੀ (ਭ. ਫਰੀਦ) (੧੦੦):੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੩ ਪੰ. ੭
Salok Baba Sheikh Farid
ਫਰੀਦਾ ਅਮਲ ਜਿ ਕੀਤੇ ਦੁਨੀ ਵਿਚਿ ਦਰਗਹ ਆਏ ਕੰਮਿ ॥੧੦੦॥
Fareedhaa Amal J Keethae Dhunee Vich Dharageh Aaeae Kanm ||100||
Fareed, only those good deeds done in the world will be of any use in the Court of the Lord. ||100||
ਸਲੋਕ ਫਰੀਦ ਜੀ (ਭ. ਫਰੀਦ) (੧੦੦):੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੩ ਪੰ. ੮
Salok Baba Sheikh Farid
ਫਰੀਦਾ ਹਉ ਬਲਿਹਾਰੀ ਤਿਨ੍ਹ੍ਹ ਪੰਖੀਆ ਜੰਗਲਿ ਜਿੰਨ੍ਹ੍ਹਾ ਵਾਸੁ ॥
Fareedhaa Ho Balihaaree Thinh Pankheeaa Jangal Jinnhaa Vaas ||
Fareed, I am a sacrifice to those birds which live in the jungle.
ਸਲੋਕ ਫਰੀਦ ਜੀ (ਭ. ਫਰੀਦ) (੧੦੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੩ ਪੰ. ੮
Salok Baba Sheikh Farid
ਕਕਰੁ ਚੁਗਨਿ ਥਲਿ ਵਸਨਿ ਰਬ ਨ ਛੋਡਨਿ ਪਾਸੁ ॥੧੦੧॥
Kakar Chugan Thhal Vasan Rab N Shhoddan Paas ||101||
They peck at the roots and live on the ground, but they do not leave the Lord's side. ||101||
ਸਲੋਕ ਫਰੀਦ ਜੀ (ਭ. ਫਰੀਦ) (੧੦੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੩ ਪੰ. ੯
Salok Baba Sheikh Farid
ਫਰੀਦਾ ਰੁਤਿ ਫਿਰੀ ਵਣੁ ਕੰਬਿਆ ਪਤ ਝੜੇ ਝੜਿ ਪਾਹਿ ॥
Fareedhaa Ruth Firee Van Kanbiaa Path Jharrae Jharr Paahi ||
Fareed, the seasons change, the woods shake and the leaves drop from the trees.
ਸਲੋਕ ਫਰੀਦ ਜੀ (ਭ. ਫਰੀਦ) (੧੦੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੩ ਪੰ. ੯
Salok Baba Sheikh Farid
ਚਾਰੇ ਕੁੰਡਾ ਢੂੰਢੀਆਂ ਰਹਣੁ ਕਿਥਾਊ ਨਾਹਿ ॥੧੦੨॥
Chaarae Kunddaa Dtoondteeaaan Rehan Kithhaaoo Naahi ||102||
I have searched in the four directions, but I have not found any resting place anywhere. ||102||
ਸਲੋਕ ਫਰੀਦ ਜੀ (ਭ. ਫਰੀਦ) (੧੦੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੩ ਪੰ. ੧੦
Salok Baba Sheikh Farid
ਫਰੀਦਾ ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ ॥
Fareedhaa Paarr Pattolaa Dhhaj Karee Kanbalarree Pehiraeo ||
Fareed, I have torn my clothes to tatters; now I wear only a rough blanket.
ਸਲੋਕ ਫਰੀਦ ਜੀ (ਭ. ਫਰੀਦ) (੧੦੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੩ ਪੰ. ੧੦
Salok Baba Sheikh Farid
ਜਿਨ੍ਹ੍ਹੀ ਵੇਸੀ ਸਹੁ ਮਿਲੈ ਸੇਈ ਵੇਸ ਕਰੇਉ ॥੧੦੩॥
Jinhee Vaesee Sahu Milai Saeee Vaes Karaeo ||103||
I wear only those clothes which will lead me to meet my Lord. ||103||
ਸਲੋਕ ਫਰੀਦ ਜੀ (ਭ. ਫਰੀਦ) (੧੦੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੩ ਪੰ. ੧੧
Salok Baba Sheikh Farid
ਮਃ ੩ ॥
Ma 3 ||
Third Mehl:
ਸਲੋਕ ਫਰੀਦ ਜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੩੮੩
ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇਇ ॥
Kaae Pattolaa Paarrathee Kanbalarree Pehiraee ||
Why do you tear apart your fine clothes, and take to wearing a rough blanket?
ਸਲੋਕ ਫਰੀਦ ਜੀ (ਮਃ ੩) ੧੦੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੩ ਪੰ. ੧੧
Salok Guru Amar Das
ਨਾਨਕ ਘਰ ਹੀ ਬੈਠਿਆ ਸਹੁ ਮਿਲੈ ਜੇ ਨੀਅਤਿ ਰਾਸਿ ਕਰੇਇ ॥੧੦੪॥
Naanak Ghar Hee Baithiaa Sahu Milai Jae Neeath Raas Karaee ||104||
O Nanak, even sitting in your own home, you can meet the Lord, if your mind is in the right place. ||104||
ਸਲੋਕ ਫਰੀਦ ਜੀ (ਮਃ ੩) (੧੦੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੩ ਪੰ. ੧੨
Salok Guru Amar Das
ਮਃ ੫ ॥
Ma 5 ||
Fifth Mehl:
ਸਲੋਕ ਫਰੀਦ ਜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੩੮੩
ਫਰੀਦਾ ਗਰਬੁ ਜਿਨ੍ਹ੍ਹਾ ਵਡਿਆਈਆ ਧਨਿ ਜੋਬਨਿ ਆਗਾਹ ॥
Fareedhaa Garab Jinhaa Vaddiaaeeaa Dhhan Joban Aagaah ||
Fareed, those who are very proud of their greatness, wealth and youth,
ਸਲੋਕ ਫਰੀਦ ਜੀ (ਮਃ ੩) (੧੦੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੩ ਪੰ. ੧੩
Salok Baba Sheikh Farid
ਖਾਲੀ ਚਲੇ ਧਣੀ ਸਿਉ ਟਿਬੇ ਜਿਉ ਮੀਹਾਹੁ ॥੧੦੫॥
Khaalee Chalae Dhhanee Sio Ttibae Jio Meehaahu ||105||
Shall return empty-handed from their Lord, like sandhills after the rain. ||105||
ਸਲੋਕ ਫਰੀਦ ਜੀ (ਮਃ ੩) (੧੦੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੩ ਪੰ. ੧੩
Salok Baba Sheikh Farid
ਫਰੀਦਾ ਤਿਨਾ ਮੁਖ ਡਰਾਵਣੇ ਜਿਨਾ ਵਿਸਾਰਿਓਨੁ ਨਾਉ ॥
Fareedhaa Thinaa Mukh Ddaraavanae Jinaa Visaarioun Naao ||
Fareed, the faces of those who forget the Lord's Name are dreadful.
ਸਲੋਕ ਫਰੀਦ ਜੀ (ਭ. ਫਰੀਦ) (੧੦੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੩ ਪੰ. ੧੪
Salok Baba Sheikh Farid
ਐਥੈ ਦੁਖ ਘਣੇਰਿਆ ਅਗੈ ਠਉਰ ਨ ਠਾਉ ॥੧੦੬॥
Aithhai Dhukh Ghanaeriaa Agai Thour N Thaao ||106||
They suffer terrible pain here, and hereafter they find no place of rest or refuge. ||106||
ਸਲੋਕ ਫਰੀਦ ਜੀ (ਭ. ਫਰੀਦ) (੧੦੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੩ ਪੰ. ੧੪
Salok Baba Sheikh Farid
ਫਰੀਦਾ ਪਿਛਲ ਰਾਤਿ ਨ ਜਾਗਿਓਹਿ ਜੀਵਦੜੋ ਮੁਇਓਹਿ ॥
Fareedhaa Pishhal Raath N Jaagiouhi Jeevadharro Mueiouhi ||
Fareed, if you do not awaken in the early hours before dawn, you are dead while yet alive.
ਸਲੋਕ ਫਰੀਦ ਜੀ (ਭ. ਫਰੀਦ) (੧੦੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੩ ਪੰ. ੧੫
Salok Baba Sheikh Farid
ਜੇ ਤੈ ਰਬੁ ਵਿਸਾਰਿਆ ਤ ਰਬਿ ਨ ਵਿਸਰਿਓਹਿ ॥੧੦੭॥
Jae Thai Rab Visaariaa Th Rab N Visariouhi ||107||
Although you have forgotten God, God has not forgotten you. ||107||
ਸਲੋਕ ਫਰੀਦ ਜੀ (ਭ. ਫਰੀਦ) (੧੦੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੩ ਪੰ. ੧੫
Salok Baba Sheikh Farid
ਮਃ ੫ ॥
Ma 5 ||
Fifth Mehl:
ਸਲੋਕ ਫਰੀਦ ਜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੮੩
ਫਰੀਦਾ ਕੰਤੁ ਰੰਗਾਵਲਾ ਵਡਾ ਵੇਮੁਹਤਾਜੁ ॥
Fareedhaa Kanth Rangaavalaa Vaddaa Vaemuhathaaj ||
Fareed, my Husband Lord is full of joy; He is Great and Self-sufficient.
ਸਲੋਕ ਫਰੀਦ ਜੀ (ਮਃ ੫) (੧੦੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੩ ਪੰ. ੧੬
Salok Baba Sheikh Farid
ਅਲਹ ਸੇਤੀ ਰਤਿਆ ਏਹੁ ਸਚਾਵਾਂ ਸਾਜੁ ॥੧੦੮॥
Aleh Saethee Rathiaa Eaehu Sachaavaan Saaj ||108||
To be imbued with the Lord God - this is the most beautiful decoration. ||108||
ਸਲੋਕ ਫਰੀਦ ਜੀ (ਮਃ ੫) (੧੦੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੩ ਪੰ. ੧੬
Salok Baba Sheikh Farid
ਮਃ ੫ ॥
Ma 5 ||
Fifth Mehl:
ਸਲੋਕ ਫਰੀਦ ਜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੮੩
ਫਰੀਦਾ ਦੁਖੁ ਸੁਖੁ ਇਕੁ ਕਰਿ ਦਿਲ ਤੇ ਲਾਹਿ ਵਿਕਾਰੁ ॥
Fareedhaa Dhukh Sukh Eik Kar Dhil Thae Laahi Vikaar ||
Fareed, look upon pleasure and pain as the same; eradicate corruption from your heart.
ਸਲੋਕ ਫਰੀਦ ਜੀ (ਮਃ ੫) (੧੦੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੩ ਪੰ. ੧੭
Salok Baba Sheikh Farid
ਅਲਹ ਭਾਵੈ ਸੋ ਭਲਾ ਤਾਂ ਲਭੀ ਦਰਬਾਰੁ ॥੧੦੯॥
Aleh Bhaavai So Bhalaa Thaan Labhee Dharabaar ||109||
Whatever pleases the Lord God is good; understand this, and you will reach His Court. ||109||
ਸਲੋਕ ਫਰੀਦ ਜੀ (ਮਃ ੫) (੧੦੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੩ ਪੰ. ੧੭
Salok Baba Sheikh Farid
ਮਃ ੫ ॥
Ma 5 ||
Fifth Mehl:
ਸਲੋਕ ਫਰੀਦ ਜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੮੩
ਫਰੀਦਾ ਦੁਨੀ ਵਜਾਈ ਵਜਦੀ ਤੂੰ ਭੀ ਵਜਹਿ ਨਾਲਿ ॥
Fareedhaa Dhunee Vajaaee Vajadhee Thoon Bhee Vajehi Naal ||
Fareed, the world dances as it dances, and you dance with it as well.
ਸਲੋਕ ਫਰੀਦ ਜੀ (ਮਃ ੫) (੧੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੩ ਪੰ. ੧੮
Salok Baba Sheikh Farid
ਸੋਈ ਜੀਉ ਨ ਵਜਦਾ ਜਿਸੁ ਅਲਹੁ ਕਰਦਾ ਸਾਰ ॥੧੧੦॥
Soee Jeeo N Vajadhaa Jis Alahu Karadhaa Saar ||110||
That soul alone does not dance with it, who is under the care of the Lord God. ||110||
ਸਲੋਕ ਫਰੀਦ ਜੀ (ਮਃ ੫) (੧੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੩ ਪੰ. ੧੮
Salok Baba Sheikh Farid
ਮਃ ੫ ॥
Ma 5 ||
Fifth Mehl:
ਸਲੋਕ ਫਰੀਦ ਜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੮੩
ਫਰੀਦਾ ਦਿਲੁ ਰਤਾ ਇਸੁ ਦੁਨੀ ਸਿਉ ਦੁਨੀ ਨ ਕਿਤੈ ਕੰਮਿ ॥
Fareedhaa Dhil Rathaa Eis Dhunee Sio Dhunee N Kithai Kanm ||
Fareed, the heart is imbued with this world, but the world is of no use to it at all.
ਸਲੋਕ ਫਰੀਦ ਜੀ (ਮਃ ੫) (੧੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੩ ਪੰ. ੧੯
Salok Baba Sheikh Farid