Sri Guru Granth Sahib
Displaying Ang 1384 of 1430
- 1
- 2
- 3
- 4
ਮਿਸਲ ਫਕੀਰਾਂ ਗਾਖੜੀ ਸੁ ਪਾਈਐ ਪੂਰ ਕਰੰਮਿ ॥੧੧੧॥
Misal Fakeeraan Gaakharree S Paaeeai Poor Karanm ||111||
It is so difficult to be like the fakeers - the Holy Saints; it is only achieved by perfect karma. ||111||
ਸਲੋਕ ਫਰੀਦ ਜੀ (ਮਃ ੫) (੧੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੪ ਪੰ. ੧
Salok Baba Sheikh Farid
ਪਹਿਲੈ ਪਹਰੈ ਫੁਲੜਾ ਫਲੁ ਭੀ ਪਛਾ ਰਾਤਿ ॥
Pehilai Peharai Fularraa Fal Bhee Pashhaa Raath ||
The first watch of the night brings flowers, and the later watches of the night bring fruit.
ਸਲੋਕ ਫਰੀਦ ਜੀ (ਭ. ਫਰੀਦ) (੧੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੪ ਪੰ. ੧
Salok Baba Sheikh Farid
ਜੋ ਜਾਗੰਨ੍ਹ੍ਹਿ ਲਹੰਨਿ ਸੇ ਸਾਈ ਕੰਨੋ ਦਾਤਿ ॥੧੧੨॥
Jo Jaagannih Lehann Sae Saaee Kanno Dhaath ||112||
Those who remain awake and aware, receive the gifts from the Lord. ||112||
ਸਲੋਕ ਫਰੀਦ ਜੀ (ਭ. ਫਰੀਦ) (੧੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੪ ਪੰ. ੨
Salok Baba Sheikh Farid
ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ ॥
Dhaathee Saahib Sandheeaa Kiaa Chalai This Naal ||
The gifts are from our Lord and Master; who can force Him to bestow them?
ਸਲੋਕ ਫਰੀਦ ਜੀ (ਭ. ਫਰੀਦ) (੧੧੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੪ ਪੰ. ੨
Salok Baba Sheikh Farid
ਇਕਿ ਜਾਗੰਦੇ ਨਾ ਲਹਨ੍ਹ੍ਹਿ ਇਕਨ੍ਹ੍ਹਾ ਸੁਤਿਆ ਦੇਇ ਉਠਾਲਿ ॥੧੧੩॥
Eik Jaagandhae Naa Lehanih Eikanhaa Suthiaa Dhaee Outhaal ||113||
Some are awake, and do not receive them, while He awakens others from sleep to bless them. ||113||
ਸਲੋਕ ਫਰੀਦ ਜੀ (ਭ. ਫਰੀਦ) (੧੧੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੪ ਪੰ. ੨
Salok Baba Sheikh Farid
ਢੂਢੇਦੀਏ ਸੁਹਾਗ ਕੂ ਤਉ ਤਨਿ ਕਾਈ ਕੋਰ ॥
Dtoodtaedheeeae Suhaag Koo Tho Than Kaaee Kor ||
You search for your Husband Lord; you must have some fault in your body.
ਸਲੋਕ ਫਰੀਦ ਜੀ (ਭ. ਫਰੀਦ) (੧੧੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੪ ਪੰ. ੩
Salok Baba Sheikh Farid
ਜਿਨ੍ਹ੍ਹਾ ਨਾਉ ਸੁਹਾਗਣੀ ਤਿਨ੍ਹ੍ਹਾ ਝਾਕ ਨ ਹੋਰ ॥੧੧੪॥
Jinhaa Naao Suhaaganee Thinhaa Jhaak N Hor ||114||
Those who are known as happy soul-brides, do not look to others. ||114||
ਸਲੋਕ ਫਰੀਦ ਜੀ (ਭ. ਫਰੀਦ) (੧੧੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੪ ਪੰ. ੪
Salok Baba Sheikh Farid
ਸਬਰ ਮੰਝ ਕਮਾਣ ਏ ਸਬਰੁ ਕਾ ਨੀਹਣੋ ॥
Sabar Manjh Kamaan Eae Sabar Kaa Neehano ||
Within yourself, make patience the bow, and make patience the bowstring.
ਸਲੋਕ ਫਰੀਦ ਜੀ (ਭ. ਫਰੀਦ) (੧੧੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੪ ਪੰ. ੪
Salok Baba Sheikh Farid
ਸਬਰ ਸੰਦਾ ਬਾਣੁ ਖਾਲਕੁ ਖਤਾ ਨ ਕਰੀ ॥੧੧੫॥
Sabar Sandhaa Baan Khaalak Khathaa N Karee ||115||
Make patience the arrow, the Creator will not let you miss the target. ||115||
ਸਲੋਕ ਫਰੀਦ ਜੀ (ਭ. ਫਰੀਦ) (੧੧੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੪ ਪੰ. ੪
Salok Baba Sheikh Farid
ਸਬਰ ਅੰਦਰਿ ਸਾਬਰੀ ਤਨੁ ਏਵੈ ਜਾਲੇਨ੍ਹ੍ਹਿ ॥
Sabar Andhar Saabaree Than Eaevai Jaalaenih ||
Those who are patient abide in patience; in this way, they burn their bodies.
ਸਲੋਕ ਫਰੀਦ ਜੀ (ਭ. ਫਰੀਦ) (੧੧੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੪ ਪੰ. ੫
Salok Baba Sheikh Farid
ਹੋਨਿ ਨਜੀਕਿ ਖੁਦਾਇ ਦੈ ਭੇਤੁ ਨ ਕਿਸੈ ਦੇਨਿ ॥੧੧੬॥
Hon Najeek Khudhaae Dhai Bhaeth N Kisai Dhaen ||116||
They are close to the Lord, but they do not reveal their secret to anyone. ||116||
ਸਲੋਕ ਫਰੀਦ ਜੀ (ਭ. ਫਰੀਦ) (੧੧੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੪ ਪੰ. ੫
Salok Baba Sheikh Farid
ਸਬਰੁ ਏਹੁ ਸੁਆਉ ਜੇ ਤੂੰ ਬੰਦਾ ਦਿੜੁ ਕਰਹਿ ॥
Sabar Eaehu Suaao Jae Thoon Bandhaa Dhirr Karehi ||
Let patience be your purpose in life; implant this within your being.
ਸਲੋਕ ਫਰੀਦ ਜੀ (ਭ. ਫਰੀਦ) (੧੧੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੪ ਪੰ. ੬
Salok Baba Sheikh Farid
ਵਧਿ ਥੀਵਹਿ ਦਰੀਆਉ ਟੁਟਿ ਨ ਥੀਵਹਿ ਵਾਹੜਾ ॥੧੧੭॥
Vadhh Thheevehi Dhareeaao Ttutt N Thheevehi Vaaharraa ||117||
In this way, you will grow into a great river; you will not break off into a tiny stream. ||117||
ਸਲੋਕ ਫਰੀਦ ਜੀ (ਭ. ਫਰੀਦ) (੧੧੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੪ ਪੰ. ੬
Salok Baba Sheikh Farid
ਫਰੀਦਾ ਦਰਵੇਸੀ ਗਾਖੜੀ ਚੋਪੜੀ ਪਰੀਤਿ ॥
Fareedhaa Dharavaesee Gaakharree Choparree Pareeth ||
Fareed, it is difficult to be a dervish - a Holy Saint; it is easier to love bread when it is buttered.
ਸਲੋਕ ਫਰੀਦ ਜੀ (ਭ. ਫਰੀਦ) (੧੧੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੪ ਪੰ. ੭
Salok Baba Sheikh Farid
ਇਕਨਿ ਕਿਨੈ ਚਾਲੀਐ ਦਰਵੇਸਾਵੀ ਰੀਤਿ ॥੧੧੮॥
Eikan Kinai Chaaleeai Dharavaesaavee Reeth ||118||
Only a rare few follow the way of the Saints. ||118||
ਸਲੋਕ ਫਰੀਦ ਜੀ (ਭ. ਫਰੀਦ) (੧੧੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੪ ਪੰ. ੭
Salok Baba Sheikh Farid
ਤਨੁ ਤਪੈ ਤਨੂਰ ਜਿਉ ਬਾਲਣੁ ਹਡ ਬਲੰਨ੍ਹ੍ਹਿ ॥
Than Thapai Thanoor Jio Baalan Hadd Balannih ||
My body is cooking like an oven; my bones are burning like firewood.
ਸਲੋਕ ਫਰੀਦ ਜੀ (ਭ. ਫਰੀਦ) (੧੧੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੪ ਪੰ. ੮
Salok Baba Sheikh Farid
ਪੈਰੀ ਥਕਾਂ ਸਿਰਿ ਜੁਲਾਂ ਜੇ ਮੂੰ ਪਿਰੀ ਮਿਲੰਨ੍ਹ੍ਹਿ ॥੧੧੯॥
Pairee Thhakaan Sir Julaan Jae Moon Piree Milannih ||119||
If my feet become tired, I will walk on my head, if I can meet my Beloved. ||119||
ਸਲੋਕ ਫਰੀਦ ਜੀ (ਭ. ਫਰੀਦ) (੧੧੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੪ ਪੰ. ੮
Salok Baba Sheikh Farid
ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ ॥
Than N Thapaae Thanoor Jio Baalan Hadd N Baal ||
Do not heat up your body like an oven, and do not burn your bones like firewood.
ਸਲੋਕ ਫਰੀਦ ਜੀ (ਭ. ਫਰੀਦ) (੧੨੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੪ ਪੰ. ੯
Salok Baba Sheikh Farid
ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਨਿਹਾਲਿ ॥੧੨੦॥
Sir Pairee Kiaa Faerriaa Andhar Piree Nihaal ||120||
What harm have your feet and head done to you? Behold your Beloved within yourself. ||120||
ਸਲੋਕ ਫਰੀਦ ਜੀ (ਭ. ਫਰੀਦ) (੧੨੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੪ ਪੰ. ੯
Salok Baba Sheikh Farid
ਹਉ ਢੂਢੇਦੀ ਸਜਣਾ ਸਜਣੁ ਮੈਡੇ ਨਾਲਿ ॥
Ho Dtoodtaedhee Sajanaa Sajan Maiddae Naal ||
I search for my Friend, but my Friend is already with me.
ਸਲੋਕ ਫਰੀਦ ਜੀ (ਭ. ਫਰੀਦ) (੧੨੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੪ ਪੰ. ੧੦
Salok Baba Sheikh Farid
ਨਾਨਕ ਅਲਖੁ ਨ ਲਖੀਐ ਗੁਰਮੁਖਿ ਦੇਇ ਦਿਖਾਲਿ ॥੧੨੧॥
Naanak Alakh N Lakheeai Guramukh Dhaee Dhikhaal ||121||
O Nanak, the Unseen Lord cannot be seen; He is revealed only to the Gurmukh. ||121||
ਸਲੋਕ ਫਰੀਦ ਜੀ (ਭ. ਫਰੀਦ) (੧੨੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੪ ਪੰ. ੧੦
Salok Baba Sheikh Farid
ਹੰਸਾ ਦੇਖਿ ਤਰੰਦਿਆ ਬਗਾ ਆਇਆ ਚਾਉ ॥
Hansaa Dhaekh Tharandhiaa Bagaa Aaeiaa Chaao ||
Seeing the swans swimming, the cranes became excited.
ਸਲੋਕ ਫਰੀਦ ਜੀ (ਭ. ਫਰੀਦ) (੧੨੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੪ ਪੰ. ੧੧
Salok Baba Sheikh Farid
ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾਉ ॥੧੨੨॥
Ddub Mueae Bag Bapurrae Sir Thal Oupar Paao ||122||
The poor cranes were drowned to death, with their heads below the water and their feet sticking out above. ||122||
ਸਲੋਕ ਫਰੀਦ ਜੀ (ਭ. ਫਰੀਦ) (੧੨੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੪ ਪੰ. ੧੧
Salok Baba Sheikh Farid
ਮੈ ਜਾਣਿਆ ਵਡ ਹੰਸੁ ਹੈ ਤਾਂ ਮੈ ਕੀਤਾ ਸੰਗੁ ॥
Mai Jaaniaa Vadd Hans Hai Thaan Mai Keethaa Sang ||
I knew him as a great swan, so I associated with him.
ਸਲੋਕ ਫਰੀਦ ਜੀ (ਭ. ਫਰੀਦ) (੧੨੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੪ ਪੰ. ੧੨
Salok Baba Sheikh Farid
ਜੇ ਜਾਣਾ ਬਗੁ ਬਪੁੜਾ ਜਨਮਿ ਨ ਭੇੜੀ ਅੰਗੁ ॥੧੨੩॥
Jae Jaanaa Bag Bapurraa Janam N Bhaerree Ang ||123||
If I had known that he was a only wretched crane, I would never in my life have crossed paths with him. ||123||
ਸਲੋਕ ਫਰੀਦ ਜੀ (ਭ. ਫਰੀਦ) (੧੨੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੪ ਪੰ. ੧੨
Salok Baba Sheikh Farid
ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਧਰੇ ॥
Kiaa Hans Kiaa Bagulaa Jaa Ko Nadhar Dhharae ||
Who is a swan, and who is a crane, if God blesses him with His Glance of Grace?
ਸਲੋਕ ਫਰੀਦ ਜੀ (ਭ. ਫਰੀਦ) (੧੨੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੪ ਪੰ. ੧੩
Salok Baba Sheikh Farid
ਜੇ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇ ॥੧੨੪॥
Jae This Bhaavai Naanakaa Kaagahu Hans Karae ||124||
If it pleases Him, O Nanak, He changes a crow into a swan. ||124||
ਸਲੋਕ ਫਰੀਦ ਜੀ (ਭ. ਫਰੀਦ) (੧੨੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੪ ਪੰ. ੧੩
Salok Baba Sheikh Farid
ਸਰਵਰ ਪੰਖੀ ਹੇਕੜੋ ਫਾਹੀਵਾਲ ਪਚਾਸ ॥
Saravar Pankhee Haekarro Faaheevaal Pachaas ||
There is only one bird in the lake, but there are fifty trappers.
ਸਲੋਕ ਫਰੀਦ ਜੀ (ਭ. ਫਰੀਦ) (੧੨੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੪ ਪੰ. ੧੪
Salok Baba Sheikh Farid
ਇਹੁ ਤਨੁ ਲਹਰੀ ਗਡੁ ਥਿਆ ਸਚੇ ਤੇਰੀ ਆਸ ॥੧੨੫॥
Eihu Than Leharee Gadd Thhiaa Sachae Thaeree Aas ||125||
This body is caught in the waves of desire. O my True Lord, You are my only hope! ||125||
ਸਲੋਕ ਫਰੀਦ ਜੀ (ਭ. ਫਰੀਦ) (੧੨੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੪ ਪੰ. ੧੪
Salok Baba Sheikh Farid
ਕਵਣੁ ਸੁ ਅਖਰੁ ਕਵਣੁ ਗੁਣੁ ਕਵਣੁ ਸੁ ਮਣੀਆ ਮੰਤੁ ॥
Kavan S Akhar Kavan Gun Kavan S Maneeaa Manth ||
What is that word, what is that virtue, and what is that magic mantra?
ਸਲੋਕ ਫਰੀਦ ਜੀ (ਭ. ਫਰੀਦ) (੧੨੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੪ ਪੰ. ੧੪
Salok Baba Sheikh Farid
ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੈ ਕੰਤੁ ॥੧੨੬॥
Kavan S Vaeso Ho Karee Jith Vas Aavai Kanth ||126||
What are those clothes, which I can wear to captivate my Husband Lord? ||126||
ਸਲੋਕ ਫਰੀਦ ਜੀ (ਭ. ਫਰੀਦ) (੧੨੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੪ ਪੰ. ੧੫
Salok Baba Sheikh Farid
ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ ॥
Nivan S Akhar Khavan Gun Jihabaa Maneeaa Manth ||
Humility is the word, forgiveness is the virtue, and sweet speech is the magic mantra.
ਸਲੋਕ ਫਰੀਦ ਜੀ (ਭ. ਫਰੀਦ) (੧੨੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੪ ਪੰ. ੧੫
Salok Baba Sheikh Farid
ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ ॥੧੨੭॥
Eae Thrai Bhainae Vaes Kar Thaan Vas Aavee Kanth ||127||
Wear these three robes, O sister, and you will captivate your Husband Lord. ||127||
ਸਲੋਕ ਫਰੀਦ ਜੀ (ਭ. ਫਰੀਦ) (੧੨੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੪ ਪੰ. ੧੬
Salok Baba Sheikh Farid
ਮਤਿ ਹੋਦੀ ਹੋਇ ਇਆਣਾ ॥
Math Hodhee Hoe Eiaanaa ||
If you are wise, be simple;
ਸਲੋਕ ਫਰੀਦ ਜੀ (ਭ. ਫਰੀਦ) (੧੨੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੪ ਪੰ. ੧੬
Salok Baba Sheikh Farid
ਤਾਣ ਹੋਦੇ ਹੋਇ ਨਿਤਾਣਾ ॥
Thaan Hodhae Hoe Nithaanaa ||
If you are powerful, be weak;
ਸਲੋਕ ਫਰੀਦ ਜੀ (ਭ. ਫਰੀਦ) (੧੨੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੪ ਪੰ. ੧੭
Salok Baba Sheikh Farid
ਅਣਹੋਦੇ ਆਪੁ ਵੰਡਾਏ ॥
Anehodhae Aap Vanddaaeae ||
And when there is nothing to share, then share with others.
ਸਲੋਕ ਫਰੀਦ ਜੀ (ਭ. ਫਰੀਦ) (੧੨੮):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੪ ਪੰ. ੧੭
Salok Baba Sheikh Farid
ਕੋ ਐਸਾ ਭਗਤੁ ਸਦਾਏ ॥੧੨੮॥
Ko Aisaa Bhagath Sadhaaeae ||128||
How rare is one who is known as such a devotee. ||128||
ਸਲੋਕ ਫਰੀਦ ਜੀ (ਭ. ਫਰੀਦ) (੧੨੮):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੪ ਪੰ. ੧੭
Salok Baba Sheikh Farid
ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ ॥
Eik Fikaa N Gaalaae Sabhanaa Mai Sachaa Dhhanee ||
Do not utter even a single harsh word; your True Lord and Master abides in all.
ਸਲੋਕ ਫਰੀਦ ਜੀ (ਭ. ਫਰੀਦ) (੧੨੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੪ ਪੰ. ੧੭
Salok Baba Sheikh Farid
ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ ॥੧੨੯॥
Hiaao N Kaihee Thaahi Maanak Sabh Amolavae ||129||
Do not break anyone's heart; these are all priceless jewels. ||129||
ਸਲੋਕ ਫਰੀਦ ਜੀ (ਭ. ਫਰੀਦ) (੧੨੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੪ ਪੰ. ੧੮
Salok Baba Sheikh Farid
ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ ॥
Sabhanaa Man Maanik Thaahan Mool Machaangavaa ||
The minds of all are like precious jewels; to harm them is not good at all.
ਸਲੋਕ ਫਰੀਦ ਜੀ (ਭ. ਫਰੀਦ) (੧੩੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੪ ਪੰ. ੧੮
Salok Baba Sheikh Farid
ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀ ਦਾ ॥੧੩੦॥
Jae Tho Pireeaa Dhee Sik Hiaao N Thaahae Kehee Dhaa ||130||
If you desire your Beloved, then do not break anyone's heart. ||130||
ਸਲੋਕ ਫਰੀਦ ਜੀ (ਭ. ਫਰੀਦ) (੧੩੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੪ ਪੰ. ੧੯
Salok Baba Sheikh Farid