Sri Guru Granth Sahib
Displaying Ang 1387 of 1430
- 1
- 2
- 3
- 4
ਦੇਹੁ ਦਰਸੁ ਮਨਿ ਚਾਉ ਭਗਤਿ ਇਹੁ ਮਨੁ ਠਹਰਾਵੈ ॥
Dhaehu Dharas Man Chaao Bhagath Eihu Man Theharaavai ||
My mind yearns for the Blessed Vision of Your Darshan. This mind abides in devotional worship.
ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੯:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੭ ਪੰ. ੧
Savaiye Guru Arjan Dev
ਬਲਿਓ ਚਰਾਗੁ ਅੰਧ੍ਯ੍ਯਾਰ ਮਹਿ ਸਭ ਕਲਿ ਉਧਰੀ ਇਕ ਨਾਮ ਧਰਮ ॥
Baliou Charaag Andhhyaar Mehi Sabh Kal Oudhharee Eik Naam Dhharam ||
The lamp is lit in the darkness; all are saved in this Dark Age of Kali Yuga, through the One Name and faith in the Dharma.
ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੯:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੭ ਪੰ. ੧
Savaiye Guru Arjan Dev
ਪ੍ਰਗਟੁ ਸਗਲ ਹਰਿ ਭਵਨ ਮਹਿ ਜਨੁ ਨਾਨਕੁ ਗੁਰੁ ਪਾਰਬ੍ਰਹਮ ॥੯॥
Pragatt Sagal Har Bhavan Mehi Jan Naanak Gur Paarabreham ||9||
The Lord is revealed in all the worlds. O servant Nanak, the Guru is the Supreme Lord God. ||9||
ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੯:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੭ ਪੰ. ੨
Savaiye Guru Arjan Dev
ਸਵਈਏ ਸ੍ਰੀ ਮੁਖਬਾਕ੍ਯ੍ਯ ਮਹਲਾ ੫
Savayae Sree Mukhabaaky Mehalaa 5
Swaiyas From The Mouth Of The Great Fifth Mehl:
ਸਵਈਏ ਸ੍ਰੀ ਮੁਖਬਾਕ੍ਯ੍ਯ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੮੭
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸਵਈਏ ਸ੍ਰੀ ਮੁਖਬਾਕ੍ਯ੍ਯ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੮੭
ਕਾਚੀ ਦੇਹ ਮੋਹ ਫੁਨਿ ਬਾਂਧੀ ਸਠ ਕਠੋਰ ਕੁਚੀਲ ਕੁਗਿਆਨੀ ॥
Kaachee Dhaeh Moh Fun Baandhhee Sath Kathor Kucheel Kugiaanee ||
This body is frail and transitory, and bound to emotional attachment. I am foolish, stone-hearted, filthy and unwise.
ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੭ ਪੰ. ੪
Savaiye Guru Arjan Dev
ਧਾਵਤ ਭ੍ਰਮਤ ਰਹਨੁ ਨਹੀ ਪਾਵਤ ਪਾਰਬ੍ਰਹਮ ਕੀ ਗਤਿ ਨਹੀ ਜਾਨੀ ॥
Dhhaavath Bhramath Rehan Nehee Paavath Paarabreham Kee Gath Nehee Jaanee ||
My mind wanders and wobbles, and will not hold steady. It does not know the state of the Supreme Lord God.
ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੭ ਪੰ. ੪
Savaiye Guru Arjan Dev
ਜੋਬਨ ਰੂਪ ਮਾਇਆ ਮਦ ਮਾਤਾ ਬਿਚਰਤ ਬਿਕਲ ਬਡੌ ਅਭਿਮਾਨੀ ॥
Joban Roop Maaeiaa Madh Maathaa Bicharath Bikal Badda Abhimaanee ||
I am intoxicated with the wine of youth, beauty and the riches of Maya. I wander around perplexed, in excessive egotistical pride.
ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੭ ਪੰ. ੫
Savaiye Guru Arjan Dev
ਪਰ ਧਨ ਪਰ ਅਪਵਾਦ ਨਾਰਿ ਨਿੰਦਾ ਯਹ ਮੀਠੀ ਜੀਅ ਮਾਹਿ ਹਿਤਾਨੀ ॥
Par Dhhan Par Apavaadh Naar Nindhaa Yeh Meethee Jeea Maahi Hithaanee ||
The wealth and women of others, arguments and slander, are sweet and dear to my soul.
ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੭ ਪੰ. ੫
Savaiye Guru Arjan Dev
ਬਲਬੰਚ ਛਪਿ ਕਰਤ ਉਪਾਵਾ ਪੇਖਤ ਸੁਨਤ ਪ੍ਰਭ ਅੰਤਰਜਾਮੀ ॥
Balabanch Shhap Karath Oupaavaa Paekhath Sunath Prabh Antharajaamee ||
I try to hide my deception, but God, the Inner-knower, the Searcher of Hearts, sees and hears all.
ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੭ ਪੰ. ੬
Savaiye Guru Arjan Dev
ਸੀਲ ਧਰਮ ਦਯਾ ਸੁਚ ਨਾਸ੍ਤਿ ਆਇਓ ਸਰਨਿ ਜੀਅ ਕੇ ਦਾਨੀ ॥
Seel Dhharam Dhayaa Such Naasio Aaeiou Saran Jeea Kae Dhaanee ||
I have no humility, faith, compassion or purity, but I seek Your Sanctuary, O Giver of life.
ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੭ ਪੰ. ੭
Savaiye Guru Arjan Dev
ਕਾਰਣ ਕਰਣ ਸਮਰਥ ਸਿਰੀਧਰ ਰਾਖਿ ਲੇਹੁ ਨਾਨਕ ਕੇ ਸੁਆਮੀ ॥੧॥
Kaaran Karan Samarathh Sireedhhar Raakh Laehu Naanak Kae Suaamee ||1||
The All-powerful Lord is the Cause of causes. O Lord and Master of Nanak, please save me! ||1||
ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੭ ਪੰ. ੭
Savaiye Guru Arjan Dev
ਕੀਰਤਿ ਕਰਨ ਸਰਨ ਮਨਮੋਹਨ ਜੋਹਨ ਪਾਪ ਬਿਦਾਰਨ ਕਉ ॥
Keerath Karan Saran Manamohan Johan Paap Bidhaaran Ko ||
The Praises of the Creator, the Enticer of the mind, are potent to destroy sins.
ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੭ ਪੰ. ੮
Savaiye Guru Arjan Dev
ਹਰਿ ਤਾਰਨ ਤਰਨ ਸਮਰਥ ਸਭੈ ਬਿਧਿ ਕੁਲਹ ਸਮੂਹ ਉਧਾਰਨ ਸਉ ॥
Har Thaaran Tharan Samarathh Sabhai Bidhh Kuleh Samooh Oudhhaaran So ||
The All-powerful Lord is the boat, to carry us across; He saves all our generations.
ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੭ ਪੰ. ੯
Savaiye Guru Arjan Dev
ਚਿਤ ਚੇਤਿ ਅਚੇਤ ਜਾਨਿ ਸਤਸੰਗਤਿ ਭਰਮ ਅੰਧੇਰ ਮੋਹਿਓ ਕਤ ਧਂਉ ॥
Chith Chaeth Achaeth Jaan Sathasangath Bharam Andhhaer Mohiou Kath Dhhano ||
O my unconscious mind, contemplate and remember Him in the Sat Sangat, the True Congregation. Why are you wandering around, enticed by the darkness of doubt?
ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੭ ਪੰ. ੯
Savaiye Guru Arjan Dev
ਮੂਰਤ ਘਰੀ ਚਸਾ ਪਲੁ ਸਿਮਰਨ ਰਾਮ ਨਾਮੁ ਰਸਨਾ ਸੰਗਿ ਲਉ ॥
Moorath Gharee Chasaa Pal Simaran Raam Naam Rasanaa Sang Lo ||
Remember Him in meditation, for an hour, for a moment, even for an instant. Chant the Name of the Lord with your tongue.
ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੭ ਪੰ. ੧੦
Savaiye Guru Arjan Dev
ਹੋਛਉ ਕਾਜੁ ਅਲਪ ਸੁਖ ਬੰਧਨ ਕੋਟਿ ਜਨੰਮ ਕਹਾ ਦੁਖ ਭਂਉ ॥
Hoshho Kaaj Alap Sukh Bandhhan Kott Jananm Kehaa Dhukh Bhano ||
You are bound to worthless deeds and shallow pleasures; why do you spend millions of lifetimes wandering in such pain?
ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੭ ਪੰ. ੧੦
Savaiye Guru Arjan Dev
ਸਿਖ੍ਯ੍ਯਾ ਸੰਤ ਨਾਮੁ ਭਜੁ ਨਾਨਕ ਰਾਮ ਰੰਗਿ ਆਤਮ ਸਿਉ ਰਂਉ ॥੨॥
Sikhyaa Santh Naam Bhaj Naanak Raam Rang Aatham Sio Rano ||2||
Chant and vibrate the Name of the Lord, O Nanak, through the Teachings of the Saints. Meditate on the Lord with love in your soul. ||2||
ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੭ ਪੰ. ੧੧
Savaiye Guru Arjan Dev
ਰੰਚਕ ਰੇਤ ਖੇਤ ਤਨਿ ਨਿਰਮਿਤ ਦੁਰਲਭ ਦੇਹ ਸਵਾਰਿ ਧਰੀ ॥
Ranchak Raeth Khaeth Than Niramith Dhuralabh Dhaeh Savaar Dhharee ||
The little sperm is planted in the body-field of the mother, and the human body, so difficult to obtain, is formed.
ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੭ ਪੰ. ੧੨
Savaiye Guru Arjan Dev
ਖਾਨ ਪਾਨ ਸੋਧੇ ਸੁਖ ਭੁੰਚਤ ਸੰਕਟ ਕਾਟਿ ਬਿਪਤਿ ਹਰੀ ॥
Khaan Paan Sodhhae Sukh Bhunchath Sankatt Kaatt Bipath Haree ||
He eats and drinks, and enjoys pleasures; his pains are taken away, and his suffering is gone.
ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੭ ਪੰ. ੧੨
Savaiye Guru Arjan Dev
ਮਾਤ ਪਿਤਾ ਭਾਈ ਅਰੁ ਬੰਧਪ ਬੂਝਨ ਕੀ ਸਭ ਸੂਝ ਪਰੀ ॥
Maath Pithaa Bhaaee Ar Bandhhap Boojhan Kee Sabh Soojh Paree ||
He is given the understanding to recognize mother, father, siblings and relatives.
ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੭ ਪੰ. ੧੩
Savaiye Guru Arjan Dev
ਬਰਧਮਾਨ ਹੋਵਤ ਦਿਨ ਪ੍ਰਤਿ ਨਿਤ ਆਵਤ ਨਿਕਟਿ ਬਿਖੰਮ ਜਰੀ ॥
Baradhhamaan Hovath Dhin Prath Nith Aavath Nikatt Bikhanm Jaree ||
He grows day by day, as the horrible specter of old age comes closer and closer.
ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੭ ਪੰ. ੧੩
Savaiye Guru Arjan Dev
ਰੇ ਗੁਨ ਹੀਨ ਦੀਨ ਮਾਇਆ ਕ੍ਰਿਮ ਸਿਮਰਿ ਸੁਆਮੀ ਏਕ ਘਰੀ ॥
Rae Gun Heen Dheen Maaeiaa Kiram Simar Suaamee Eaek Gharee ||
You worthless, petty worm of Maya - remember your Lord and Master, at least for an instant!
ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੭ ਪੰ. ੧੪
Savaiye Guru Arjan Dev
ਕਰੁ ਗਹਿ ਲੇਹੁ ਕ੍ਰਿਪਾਲ ਕ੍ਰਿਪਾ ਨਿਧਿ ਨਾਨਕ ਕਾਟਿ ਭਰੰਮ ਭਰੀ ॥੩॥
Kar Gehi Laehu Kirapaal Kirapaa Nidhh Naanak Kaatt Bharanm Bharee ||3||
Please take Nanak's hand, O Merciful Ocean of Mercy, and take away this heavy load of doubt. ||3||
ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੭ ਪੰ. ੧੪
Savaiye Guru Arjan Dev
ਰੇ ਮਨ ਮੂਸ ਬਿਲਾ ਮਹਿ ਗਰਬਤ ਕਰਤਬ ਕਰਤ ਮਹਾਂ ਮੁਘਨਾਂ ॥
Rae Man Moos Bilaa Mehi Garabath Karathab Karath Mehaan Mughanaan ||
O mind, you are a mouse, living in the mousehole of the body; you are so proud of yourself, but you act like an absolute fool.
ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੭ ਪੰ. ੧੫
Savaiye Guru Arjan Dev
ਸੰਪਤ ਦੋਲ ਝੋਲ ਸੰਗਿ ਝੂਲਤ ਮਾਇਆ ਮਗਨ ਭ੍ਰਮਤ ਘੁਘਨਾ ॥
Sanpath Dhol Jhol Sang Jhoolath Maaeiaa Magan Bhramath Ghughanaa ||
You swing in the swing of wealth, intoxicated with Maya, and you wander around like an owl.
ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੭ ਪੰ. ੧੬
Savaiye Guru Arjan Dev
ਸੁਤ ਬਨਿਤਾ ਸਾਜਨ ਸੁਖ ਬੰਧਪ ਤਾ ਸਿਉ ਮੋਹੁ ਬਢਿਓ ਸੁ ਘਨਾ ॥
Suth Banithaa Saajan Sukh Bandhhap Thaa Sio Mohu Badtiou S Ghanaa ||
You take pleasure in your children, spouse, friends and relatives; your emotional attachment to them is increasing.
ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੭ ਪੰ. ੧੬
Savaiye Guru Arjan Dev
ਬੋਇਓ ਬੀਜੁ ਅਹੰ ਮਮ ਅੰਕੁਰੁ ਬੀਤਤ ਅਉਧ ਕਰਤ ਅਘਨਾਂ ॥
Boeiou Beej Ahan Mam Ankur Beethath Aoudhh Karath Aghanaan ||
You have planted the seeds of egotism, and the sprout of possessiveness has come up. You pass your life making sinful mistakes.
ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੭ ਪੰ. ੧੭
Savaiye Guru Arjan Dev
ਮਿਰਤੁ ਮੰਜਾਰ ਪਸਾਰਿ ਮੁਖੁ ਨਿਰਖਤ ਭੁੰਚਤ ਭੁਗਤਿ ਭੂਖ ਭੁਖਨਾ ॥
Mirath Manjaar Pasaar Mukh Nirakhath Bhunchath Bhugath Bhookh Bhukhanaa ||
The cat of death, with his mouth wide-open, is watching you. You eat food, but you are still hungry.
ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੭ ਪੰ. ੧੭
Savaiye Guru Arjan Dev
ਸਿਮਰਿ ਗੁਪਾਲ ਦਇਆਲ ਸਤਸੰਗਤਿ ਨਾਨਕ ਜਗੁ ਜਾਨਤ ਸੁਪਨਾ ॥੪॥
Simar Gupaal Dhaeiaal Sathasangath Naanak Jag Jaanath Supanaa ||4||
Meditate in remembrance on the Merciful Lord of the World, O Nanak, in the Sat Sangat, the True Congregation. Know that the world is just a dream. ||4||
ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੭ ਪੰ. ੧੮
Savaiye Guru Arjan Dev