Sri Guru Granth Sahib
Displaying Ang 1392 of 1430
- 1
- 2
- 3
- 4
ਸਦਾ ਅਕਲ ਲਿਵ ਰਹੈ ਕਰਨ ਸਿਉ ਇਛਾ ਚਾਰਹ ॥
Sadhaa Akal Liv Rehai Karan Sio Eishhaa Chaareh ||
Your mind remains lovingly attuned to the Lord forever; You do whatever you desire.
ਸਵਈਏ ਮਹਲੇ ਦੂਜੇ ਕੇ (ਭਟ ਕਲ੍ਯ੍ਯ) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੨ ਪੰ. ੧
Savaiye (praise of Guru Angad Dev) Bhatt Kalh
ਦ੍ਰੁਮ ਸਪੂਰ ਜਿਉ ਨਿਵੈ ਖਵੈ ਕਸੁ ਬਿਮਲ ਬੀਚਾਰਹ ॥
Dhraam Sapoor Jio Nivai Khavai Kas Bimal Beechaareh ||
Like the tree heavy with fruit, You bow in humility, and endure the pain of it; You are pure of thought.
ਸਵਈਏ ਮਹਲੇ ਦੂਜੇ ਕੇ (ਭਟ ਕਲ੍ਯ੍ਯ) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੨ ਪੰ. ੨
Savaiye (praise of Guru Angad Dev) Bhatt Kalh
ਇਹੈ ਤਤੁ ਜਾਣਿਓ ਸਰਬ ਗਤਿ ਅਲਖੁ ਬਿਡਾਣੀ ॥
Eihai Thath Jaaniou Sarab Gath Alakh Biddaanee ||
You realize this reality, that the Lord is All-pervading, Unseen and Amazing.
ਸਵਈਏ ਮਹਲੇ ਦੂਜੇ ਕੇ (ਭਟ ਕਲ੍ਯ੍ਯ) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੨ ਪੰ. ੨
Savaiye (praise of Guru Angad Dev) Bhatt Kalh
ਸਹਜ ਭਾਇ ਸੰਚਿਓ ਕਿਰਣਿ ਅੰਮ੍ਰਿਤ ਕਲ ਬਾਣੀ ॥
Sehaj Bhaae Sanchiou Kiran Anmrith Kal Baanee ||
With intuitive ease, You send forth the rays of the Ambrosial Word of power.
ਸਵਈਏ ਮਹਲੇ ਦੂਜੇ ਕੇ (ਭਟ ਕਲ੍ਯ੍ਯ) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੨ ਪੰ. ੩
Savaiye (praise of Guru Angad Dev) Bhatt Kalh
ਗੁਰ ਗਮਿ ਪ੍ਰਮਾਣੁ ਤੈ ਪਾਇਓ ਸਤੁ ਸੰਤੋਖੁ ਗ੍ਰਾਹਜਿ ਲਯੌ ॥
Gur Gam Pramaan Thai Paaeiou Sath Santhokh Graahaj Laya ||
You have risen to the state of the certified Guru; you grasp truth and contentment.
ਸਵਈਏ ਮਹਲੇ ਦੂਜੇ ਕੇ (ਭਟ ਕਲ੍ਯ੍ਯ) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੨ ਪੰ. ੩
Savaiye (praise of Guru Angad Dev) Bhatt Kalh
ਹਰਿ ਪਰਸਿਓ ਕਲੁ ਸਮੁਲਵੈ ਜਨ ਦਰਸਨੁ ਲਹਣੇ ਭਯੌ ॥੬॥
Har Parasiou Kal Samulavai Jan Dharasan Lehanae Bhaya ||6||
KAL proclaims, that whoever attains the Blessed Vision of the Darshan of Lehnaa, meets with the Lord. ||6||
ਸਵਈਏ ਮਹਲੇ ਦੂਜੇ ਕੇ (ਭਟ ਕਲ੍ਯ੍ਯ) ੬:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੨ ਪੰ. ੪
Savaiye (praise of Guru Angad Dev) Bhatt Kalh
ਮਨਿ ਬਿਸਾਸੁ ਪਾਇਓ ਗਹਰਿ ਗਹੁ ਹਦਰਥਿ ਦੀਓ ॥
Man Bisaas Paaeiou Gehar Gahu Hadharathh Dheeou ||
My mind has faith, that the Prophet has given You access to the Profound Lord.
ਸਵਈਏ ਮਹਲੇ ਦੂਜੇ ਕੇ (ਭਟ ਕਲ੍ਯ੍ਯ) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੨ ਪੰ. ੪
Savaiye (praise of Guru Angad Dev) Bhatt Kalh
ਗਰਲ ਨਾਸੁ ਤਨਿ ਨਠਯੋ ਅਮਿਉ ਅੰਤਰਗਤਿ ਪੀਓ ॥
Garal Naas Than Nathayo Amio Antharagath Peeou ||
Your body has been purged of the deadly poison; You drink the Ambrosial Nectar deep within.
ਸਵਈਏ ਮਹਲੇ ਦੂਜੇ ਕੇ (ਭਟ ਕਲ੍ਯ੍ਯ) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੨ ਪੰ. ੫
Savaiye (praise of Guru Angad Dev) Bhatt Kalh
ਰਿਦਿ ਬਿਗਾਸੁ ਜਾਗਿਓ ਅਲਖਿ ਕਲ ਧਰੀ ਜੁਗੰਤਰਿ ॥
Ridh Bigaas Jaagiou Alakh Kal Dhharee Juganthar ||
Your Heart has blossomed forth in awareness of the Unseen Lord, who has infused His Power throughout the ages.
ਸਵਈਏ ਮਹਲੇ ਦੂਜੇ ਕੇ (ਭਟ ਕਲ੍ਯ੍ਯ) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੨ ਪੰ. ੫
Savaiye (praise of Guru Angad Dev) Bhatt Kalh
ਸਤਿਗੁਰੁ ਸਹਜ ਸਮਾਧਿ ਰਵਿਓ ਸਾਮਾਨਿ ਨਿਰੰਤਰਿ ॥
Sathigur Sehaj Samaadhh Raviou Saamaan Niranthar ||
O True Guru, You are intuitively absorbed in Samaadhi, with continuity and equality.
ਸਵਈਏ ਮਹਲੇ ਦੂਜੇ ਕੇ (ਭਟ ਕਲ੍ਯ੍ਯ) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੨ ਪੰ. ੬
Savaiye (praise of Guru Angad Dev) Bhatt Kalh
ਉਦਾਰਉ ਚਿਤ ਦਾਰਿਦ ਹਰਨ ਪਿਖੰਤਿਹ ਕਲਮਲ ਤ੍ਰਸਨ ॥
Oudhaaro Chith Dhaaridh Haran Pikhanthih Kalamal Thrasan ||
You are open-minded and large-hearted, the Destroyer of poverty; seeing You, sins are afraid.
ਸਵਈਏ ਮਹਲੇ ਦੂਜੇ ਕੇ (ਭਟ ਕਲ੍ਯ੍ਯ) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੨ ਪੰ. ੬
Savaiye (praise of Guru Angad Dev) Bhatt Kalh
ਸਦ ਰੰਗਿ ਸਹਜਿ ਕਲੁ ਉਚਰੈ ਜਸੁ ਜੰਪਉ ਲਹਣੇ ਰਸਨ ॥੭॥
Sadh Rang Sehaj Kal Oucharai Jas Janpo Lehanae Rasan ||7||
Says KAL, I lovingly, continually, intuitively chant the Praises of Lehnaa with my tongue. ||7||
ਸਵਈਏ ਮਹਲੇ ਦੂਜੇ ਕੇ (ਭਟ ਕਲ੍ਯ੍ਯ) ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੨ ਪੰ. ੭
Savaiye (praise of Guru Angad Dev) Bhatt Kalh
ਨਾਮੁ ਅਵਖਧੁ ਨਾਮੁ ਆਧਾਰੁ ਅਰੁ ਨਾਮੁ ਸਮਾਧਿ ਸੁਖੁ ਸਦਾ ਨਾਮ ਨੀਸਾਣੁ ਸੋਹੈ ॥
Naam Avakhadhh Naam Aadhhaar Ar Naam Samaadhh Sukh Sadhaa Naam Neesaan Sohai ||
The Naam, the Name of the Lord, is our medicine; the Naam is our support; the Naam is the peace of Samaadhi. The Naam is the insignia which embellishes us forever.
ਸਵਈਏ ਮਹਲੇ ਦੂਜੇ ਕੇ (ਭਟ ਕਲ੍ਯ੍ਯ) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੨ ਪੰ. ੭
Savaiye (praise of Guru Angad Dev) Bhatt Kalh
ਰੰਗਿ ਰਤੌ ਨਾਮ ਸਿਉ ਕਲ ਨਾਮੁ ਸੁਰਿ ਨਰਹ ਬੋਹੈ ॥
Rang Ratha Naam Sio Kal Naam Sur Nareh Bohai ||
KAL is imbued with the Love of the Naam, the Naam which is the fragrance of gods and human beings.
ਸਵਈਏ ਮਹਲੇ ਦੂਜੇ ਕੇ (ਭਟ ਕਲ੍ਯ੍ਯ) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੨ ਪੰ. ੮
Savaiye (praise of Guru Angad Dev) Bhatt Kalh
ਨਾਮ ਪਰਸੁ ਜਿਨਿ ਪਾਇਓ ਸਤੁ ਪ੍ਰਗਟਿਓ ਰਵਿ ਲੋਇ ॥
Naam Paras Jin Paaeiou Sath Pragattiou Rav Loe ||
Whoever obtains the Naam, the Philosopher's Stone, becomes the embodiment of Truth, manifest and radiant throughout the world.
ਸਵਈਏ ਮਹਲੇ ਦੂਜੇ ਕੇ (ਭਟ ਕਲ੍ਯ੍ਯ) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੨ ਪੰ. ੯
Savaiye (praise of Guru Angad Dev) Bhatt Kalh
ਦਰਸਨਿ ਪਰਸਿਐ ਗੁਰੂ ਕੈ ਅਠਸਠਿ ਮਜਨੁ ਹੋਇ ॥੮॥
Dharasan Parasiai Guroo Kai Athasath Majan Hoe ||8||
Gazing upon the Blessed Vision of the Guru's Darshan, it is as if one has bathed at the sixty-eight sacred shrines of pilgrimage. ||8||
ਸਵਈਏ ਮਹਲੇ ਦੂਜੇ ਕੇ (ਭਟ ਕਲ੍ਯ੍ਯ) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੨ ਪੰ. ੯
Savaiye (praise of Guru Angad Dev) Bhatt Kalh
ਸਚੁ ਤੀਰਥੁ ਸਚੁ ਇਸਨਾਨੁ ਅਰੁ ਭੋਜਨੁ ਭਾਉ ਸਚੁ ਸਦਾ ਸਚੁ ਭਾਖੰਤੁ ਸੋਹੈ ॥
Sach Theerathh Sach Eisanaan Ar Bhojan Bhaao Sach Sadhaa Sach Bhaakhanth Sohai ||
The True Name is the sacred shrine, the True Name is the cleansing bath of purification and food. The True Name is eternal love; chant the True Name, and be embellished.
ਸਵਈਏ ਮਹਲੇ ਦੂਜੇ ਕੇ (ਭਟ ਕਲ੍ਯ੍ਯ) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੨ ਪੰ. ੧੦
Savaiye (praise of Guru Angad Dev) Bhatt Kalh
ਸਚੁ ਪਾਇਓ ਗੁਰ ਸਬਦਿ ਸਚੁ ਨਾਮੁ ਸੰਗਤੀ ਬੋਹੈ ॥
Sach Paaeiou Gur Sabadh Sach Naam Sangathee Bohai ||
The True Name is obtained through the Word of the Guru's Shabad; the Sangat, the Holy Congregation, is fragrant with the True Name.
ਸਵਈਏ ਮਹਲੇ ਦੂਜੇ ਕੇ (ਭਟ ਕਲ੍ਯ੍ਯ) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੨ ਪੰ. ੧੦
Savaiye (praise of Guru Angad Dev) Bhatt Kalh
ਜਿਸੁ ਸਚੁ ਸੰਜਮੁ ਵਰਤੁ ਸਚੁ ਕਬਿ ਜਨ ਕਲ ਵਖਾਣੁ ॥
Jis Sach Sanjam Varath Sach Kab Jan Kal Vakhaan ||
KAL the poet utters the Praises of the one whose self-discipline is the True Name, and whose fast is the True Name.
ਸਵਈਏ ਮਹਲੇ ਦੂਜੇ ਕੇ (ਭਟ ਕਲ੍ਯ੍ਯ) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੨ ਪੰ. ੧੧
Savaiye (praise of Guru Angad Dev) Bhatt Kalh
ਦਰਸਨਿ ਪਰਸਿਐ ਗੁਰੂ ਕੈ ਸਚੁ ਜਨਮੁ ਪਰਵਾਣੁ ॥੯॥
Dharasan Parasiai Guroo Kai Sach Janam Paravaan ||9||
Gazing upon the Blessed Vision of the Guru's Darshan, one's life is approved and certified in the True Name. ||9||
ਸਵਈਏ ਮਹਲੇ ਦੂਜੇ ਕੇ (ਭਟ ਕਲ੍ਯ੍ਯ) ੯:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੨ ਪੰ. ੧੧
Savaiye (praise of Guru Angad Dev) Bhatt Kalh
ਅਮਿਅ ਦ੍ਰਿਸਟਿ ਸੁਭ ਕਰੈ ਹਰੈ ਅਘ ਪਾਪ ਸਕਲ ਮਲ ॥
Amia Dhrisatt Subh Karai Harai Agh Paap Sakal Mal ||
When You bestow Your Ambrosial Glance of Grace, You eradicate all wickedness, sin and filth.
ਸਵਈਏ ਮਹਲੇ ਦੂਜੇ ਕੇ (ਭਟ ਕਲ੍ਯ੍ਯ) (੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੨ ਪੰ. ੧੨
Savaiye (praise of Guru Angad Dev) Bhatt Talh
ਕਾਮ ਕ੍ਰੋਧ ਅਰੁ ਲੋਭ ਮੋਹ ਵਸਿ ਕਰੈ ਸਭੈ ਬਲ ॥
Kaam Krodhh Ar Lobh Moh Vas Karai Sabhai Bal ||
Sexual desire, anger, greed and emotional attachment - You have overcome all these powerful passions.
ਸਵਈਏ ਮਹਲੇ ਦੂਜੇ ਕੇ (ਭਟ ਕਲ੍ਯ੍ਯ) (੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੨ ਪੰ. ੧੨
Savaiye (praise of Guru Angad Dev) Bhatt Talh
ਸਦਾ ਸੁਖੁ ਮਨਿ ਵਸੈ ਦੁਖੁ ਸੰਸਾਰਹ ਖੋਵੈ ॥
Sadhaa Sukh Man Vasai Dhukh Sansaareh Khovai ||
Your mind is filled with peace forever; You banish the sufferings of the world.
ਸਵਈਏ ਮਹਲੇ ਦੂਜੇ ਕੇ (ਭਟ ਕਲ੍ਯ੍ਯ) (੧੦):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੨ ਪੰ. ੧੩
Savaiye (praise of Guru Angad Dev) Bhatt Talh
ਗੁਰੁ ਨਵ ਨਿਧਿ ਦਰੀਆਉ ਜਨਮ ਹਮ ਕਾਲਖ ਧੋਵੈ ॥
Gur Nav Nidhh Dhareeaao Janam Ham Kaalakh Dhhovai ||
The Guru is the river of the nine treasures, washing off the dirt of our lives.
ਸਵਈਏ ਮਹਲੇ ਦੂਜੇ ਕੇ (ਭਟ ਕਲ੍ਯ੍ਯ) (੧੦):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੨ ਪੰ. ੧੩
Savaiye (praise of Guru Angad Dev) Bhatt Talh
ਸੁ ਕਹੁ ਟਲ ਗੁਰੁ ਸੇਵੀਐ ਅਹਿਨਿਸਿ ਸਹਜਿ ਸੁਭਾਇ ॥
S Kahu Ttal Gur Saeveeai Ahinis Sehaj Subhaae ||
So speaks TAL the poet: serve the Guru, day and night, with intuitive love and affection.
ਸਵਈਏ ਮਹਲੇ ਦੂਜੇ ਕੇ (ਭਟ ਕਲ੍ਯ੍ਯ) (੧੦):੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੨ ਪੰ. ੧੪
Savaiye (praise of Guru Angad Dev) Bhatt Talh
ਦਰਸਨਿ ਪਰਸਿਐ ਗੁਰੂ ਕੈ ਜਨਮ ਮਰਣ ਦੁਖੁ ਜਾਇ ॥੧੦॥
Dharasan Parasiai Guroo Kai Janam Maran Dhukh Jaae ||10||
Gazing upon the Blessed Vision of the Guru, the pains of death and rebirth are taken away. ||10||
ਸਵਈਏ ਮਹਲੇ ਦੂਜੇ ਕੇ (ਭਟ ਕਲ੍ਯ੍ਯ) (੧੦):੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੨ ਪੰ. ੧੪
Savaiye (praise of Guru Angad Dev) Bhatt Talh
ਸਵਈਏ ਮਹਲੇ ਤੀਜੇ ਕੇ ੩
Saveeeae Mehalae Theejae Kae 3
Swaiyas In Praise Of The Third Mehl:
ਸਵਈਏ ਮਹਲੇ ਤੀਜੇ ਕੇ (ਭਟ ਕਲ੍ਯ੍ਯ) ਗੁਰੂ ਗ੍ਰੰਥ ਸਾਹਿਬ ਅੰਗ ੧੩੯੨
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸਵਈਏ ਮਹਲੇ ਤੀਜੇ ਕੇ (ਭਟ ਕਲ੍ਯ੍ਯ) ਗੁਰੂ ਗ੍ਰੰਥ ਸਾਹਿਬ ਅੰਗ ੧੩੯੨
ਸੋਈ ਪੁਰਖੁ ਸਿਵਰਿ ਸਾਚਾ ਜਾ ਕਾ ਇਕੁ ਨਾਮੁ ਅਛਲੁ ਸੰਸਾਰੇ ॥
Soee Purakh Sivar Saachaa Jaa Kaa Eik Naam Ashhal Sansaarae ||
Dwell upon that Primal Being, the True Lord God; in this world, His One Name is Undeceivable.
ਸਵਈਏ ਮਹਲੇ ਤੀਜੇ ਕੇ (ਭਟ ਕਲ੍ਯ੍ਯ) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੨ ਪੰ. ੧੭
Savaiye (praise of Guru Amar Das) Bhatt Kalh
ਜਿਨਿ ਭਗਤ ਭਵਜਲ ਤਾਰੇ ਸਿਮਰਹੁ ਸੋਈ ਨਾਮੁ ਪਰਧਾਨੁ ॥
Jin Bhagath Bhavajal Thaarae Simarahu Soee Naam Paradhhaan ||
He carries His devotees across the terrifying world-ocean; meditate in remembrance on His Naam, Supreme and Sublime.
ਸਵਈਏ ਮਹਲੇ ਤੀਜੇ ਕੇ (ਭਟ ਕਲ੍ਯ੍ਯ) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੨ ਪੰ. ੧੭
Savaiye (praise of Guru Amar Das) Bhatt Kalh
ਤਿਤੁ ਨਾਮਿ ਰਸਿਕੁ ਨਾਨਕੁ ਲਹਣਾ ਥਪਿਓ ਜੇਨ ਸ੍ਰਬ ਸਿਧੀ ॥
Thith Naam Rasik Naanak Lehanaa Thhapiou Jaen Srab Sidhhee ||
Nanak delighted in the Naam; He established Lehnaa as Guru, who was imbued with all supernatural spiritual powers.
ਸਵਈਏ ਮਹਲੇ ਤੀਜੇ ਕੇ (ਭਟ ਕਲ੍ਯ੍ਯ) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੨ ਪੰ. ੧੮
Savaiye (praise of Guru Amar Das) Bhatt Kalh
ਕਵਿ ਜਨ ਕਲ੍ਯ੍ਯ ਸਬੁਧੀ ਕੀਰਤਿ ਜਨ ਅਮਰਦਾਸ ਬਿਸ੍ਤਰੀਯਾ ॥
Kav Jan Kaly Sabudhhee Keerath Jan Amaradhaas Bisoreeyaa ||
So speaks KALL the poet: the glory of the wise, sublime and humble Amar Daas is spread throughout the world.
ਸਵਈਏ ਮਹਲੇ ਤੀਜੇ ਕੇ (ਭਟ ਕਲ੍ਯ੍ਯ) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੨ ਪੰ. ੧੮
Savaiye (praise of Guru Amar Das) Bhatt Kalh
ਕੀਰਤਿ ਰਵਿ ਕਿਰਣਿ ਪ੍ਰਗਟਿ ਸੰਸਾਰਹ ਸਾਖ ਤਰੋਵਰ ਮਵਲਸਰਾ ॥
Keerath Rav Kiran Pragatt Sansaareh Saakh Tharovar Mavalasaraa ||
His Praises radiate throughout the world, like the rays of the sun, and the branches of the maulsar (fragrant) tree.
ਸਵਈਏ ਮਹਲੇ ਤੀਜੇ ਕੇ (ਭਟ ਕਲ੍ਯ੍ਯ) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੨ ਪੰ. ੧੯
Savaiye (praise of Guru Amar Das) Bhatt Kalh
ਉਤਰਿ ਦਖਿਣਹਿ ਪੁਬਿ ਅਰੁ ਪਸ੍ਚਮਿ ਜੈ ਜੈ ਕਾਰੁ ਜਪੰਥਿ ਨਰਾ ॥
Outhar Dhakhinehi Pub Ar Pascham Jai Jai Kaar Japanthh Naraa ||
In the north, south, east and west, people proclaim Your Victory.
ਸਵਈਏ ਮਹਲੇ ਤੀਜੇ ਕੇ (ਭਟ ਕਲ੍ਯ੍ਯ) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੨ ਪੰ. ੧੯
Savaiye (praise of Guru Amar Das) Bhatt Kalh