Sri Guru Granth Sahib
Displaying Ang 1394 of 1430
- 1
- 2
- 3
- 4
ਸਕਯਥੁ ਜਨਮੁ ਕਲ੍ਯ੍ਯੁਚਰੈ ਗੁਰੁ ਪਰਸ੍ਯ੍ਯਿਉ ਅਮਰ ਪ੍ਰਗਾਸੁ ॥੮॥
Sakayathh Janam Kalyaacharai Gur Parasiyo Amar Pragaas ||8||
So speaks KALL: fruitful is the life of one who meets with Guru Amar Daas, radiant with the Light of God. ||8||
ਸਵਈਏ ਮਹਲੇ ਤੀਜੇ ਕੇ (ਭਟ ਕਲ੍ਯ੍ਯ) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੪ ਪੰ. ੧
Savaiye (praise of Guru Amar Das) Bhatt Kalh
ਬਾਰਿਜੁ ਕਰਿ ਦਾਹਿਣੈ ਸਿਧਿ ਸਨਮੁਖ ਮੁਖੁ ਜੋਵੈ ॥
Baarij Kar Dhaahinai Sidhh Sanamukh Mukh Jovai ||
On His right hand is the sign of the lotus; the Siddhis, the supernatural spiritual powers, await His Command.
ਸਵਈਏ ਮਹਲੇ ਤੀਜੇ ਕੇ (ਭਟ ਕਲ੍ਯ੍ਯ) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੪ ਪੰ. ੧
Savaiye (praise of Guru Amar Das) Bhatt Kalh
ਰਿਧਿ ਬਸੈ ਬਾਂਵਾਂਗਿ ਜੁ ਤੀਨਿ ਲੋਕਾਂਤਰ ਮੋਹੈ ॥
Ridhh Basai Baanvaang J Theen Lokaanthar Mohai ||
On His left are worldly powers, which fascinate the three worlds.
ਸਵਈਏ ਮਹਲੇ ਤੀਜੇ ਕੇ (ਭਟ ਕਲ੍ਯ੍ਯ) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੪ ਪੰ. ੨
Savaiye (praise of Guru Amar Das) Bhatt Kalh
ਰਿਦੈ ਬਸੈ ਅਕਹੀਉ ਸੋਇ ਰਸੁ ਤਿਨ ਹੀ ਜਾਤਉ ॥
Ridhai Basai Akeheeo Soe Ras Thin Hee Jaatho ||
The Inexpressible Lord abides in His Heart; He alone knows this joy.
ਸਵਈਏ ਮਹਲੇ ਤੀਜੇ ਕੇ (ਭਟ ਕਲ੍ਯ੍ਯ) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੪ ਪੰ. ੨
Savaiye (praise of Guru Amar Das) Bhatt Kalh
ਮੁਖਹੁ ਭਗਤਿ ਉਚਰੈ ਅਮਰੁ ਗੁਰੁ ਇਤੁ ਰੰਗਿ ਰਾਤਉ ॥
Mukhahu Bhagath Oucharai Amar Gur Eith Rang Raatho ||
Guru Amar Daas utters the words of devotion, imbued with the Love of the Lord.
ਸਵਈਏ ਮਹਲੇ ਤੀਜੇ ਕੇ (ਭਟ ਕਲ੍ਯ੍ਯ) ੯:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੪ ਪੰ. ੩
Savaiye (praise of Guru Amar Das) Bhatt Kalh
ਮਸਤਕਿ ਨੀਸਾਣੁ ਸਚਉ ਕਰਮੁ ਕਲ੍ਯ੍ਯ ਜੋੜਿ ਕਰ ਧ੍ਯ੍ਯਾਇਅਉ ॥
Masathak Neesaan Sacho Karam Kaly Jorr Kar Dhhyaaeiao ||
On His forehead is the true insignia of the Lord's Mercy; with his palms pressed together, KALL meditates on Him.
ਸਵਈਏ ਮਹਲੇ ਤੀਜੇ ਕੇ (ਭਟ ਕਲ੍ਯ੍ਯ) ੯:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੪ ਪੰ. ੩
Savaiye (praise of Guru Amar Das) Bhatt Kalh
ਪਰਸਿਅਉ ਗੁਰੂ ਸਤਿਗੁਰ ਤਿਲਕੁ ਸਰਬ ਇਛ ਤਿਨਿ ਪਾਇਅਉ ॥੯॥
Parasiao Guroo Sathigur Thilak Sarab Eishh Thin Paaeiao ||9||
Whoever meets with the Guru, the certified True Guru, has all his desires fulfilled. ||9||
ਸਵਈਏ ਮਹਲੇ ਤੀਜੇ ਕੇ (ਭਟ ਕਲ੍ਯ੍ਯ) ੯:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੪ ਪੰ. ੪
Savaiye (praise of Guru Amar Das) Bhatt Kalh
ਚਰਣ ਤ ਪਰ ਸਕਯਥ ਚਰਣ ਗੁਰ ਅਮਰ ਪਵਲਿ ਰਯ ॥
Charan Th Par Sakayathh Charan Gur Amar Paval Ray ||
Supremely fruitful are the feet which walk upon the path of Guru Amar Daas.
ਸਵਈਏ ਮਹਲੇ ਤੀਜੇ ਕੇ (ਭਟ ਜਾਲਪ) (੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੪ ਪੰ. ੪
Savaiye (praise of Guru Amar Das) Bhatt Jal-Jalap
ਹਥ ਤ ਪਰ ਸਕਯਥ ਹਥ ਲਗਹਿ ਗੁਰ ਅਮਰ ਪਯ ॥
Hathh Th Par Sakayathh Hathh Lagehi Gur Amar Pay ||
Supremely fruitful are the hands which touch the feet of Guru Amar Daas.
ਸਵਈਏ ਮਹਲੇ ਤੀਜੇ ਕੇ (ਭਟ ਜਾਲਪ) (੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੪ ਪੰ. ੫
Savaiye (praise of Guru Amar Das) Bhatt Jal-Jalap
ਜੀਹ ਤ ਪਰ ਸਕਯਥ ਜੀਹ ਗੁਰ ਅਮਰੁ ਭਣਿਜੈ ॥
Jeeh Th Par Sakayathh Jeeh Gur Amar Bhanijai ||
Supremely fruitful is the tongue which utters the praises of Guru Amar Daas.
ਸਵਈਏ ਮਹਲੇ ਤੀਜੇ ਕੇ (ਭਟ ਜਾਲਪ) (੧੦):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੪ ਪੰ. ੫
Savaiye (praise of Guru Amar Das) Bhatt Jal-Jalap
ਨੈਣ ਤ ਪਰ ਸਕਯਥ ਨਯਣਿ ਗੁਰੁ ਅਮਰੁ ਪਿਖਿਜੈ ॥
Nain Th Par Sakayathh Nayan Gur Amar Pikhijai ||
Supremely fruitful are the eyes which behold Guru Amar Daas.
ਸਵਈਏ ਮਹਲੇ ਤੀਜੇ ਕੇ (ਭਟ ਜਾਲਪ) (੧੦):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੪ ਪੰ. ੬
Savaiye (praise of Guru Amar Das) Bhatt Jal-Jalap
ਸ੍ਰਵਣ ਤ ਪਰ ਸਕਯਥ ਸ੍ਰਵਣਿ ਗੁਰੁ ਅਮਰੁ ਸੁਣਿਜੈ ॥
Sravan Th Par Sakayathh Sravan Gur Amar Sunijai ||
Supremely fruitful are the ears which hear the Praises of Guru Amar Daas.
ਸਵਈਏ ਮਹਲੇ ਤੀਜੇ ਕੇ (ਭਟ ਜਾਲਪ) (੧੦):੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੪ ਪੰ. ੬
Savaiye (praise of Guru Amar Das) Bhatt Jal-Jalap
ਸਕਯਥੁ ਸੁ ਹੀਉ ਜਿਤੁ ਹੀਅ ਬਸੈ ਗੁਰ ਅਮਰਦਾਸੁ ਨਿਜ ਜਗਤ ਪਿਤ ॥
Sakayathh S Heeo Jith Heea Basai Gur Amaradhaas Nij Jagath Pith ||
Fruitful is the heart in which Guru Amar Daas, the Father of the world, Himself abides.
ਸਵਈਏ ਮਹਲੇ ਤੀਜੇ ਕੇ (ਭਟ ਜਾਲਪ) (੧੦):੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੪ ਪੰ. ੭
Savaiye (praise of Guru Amar Das) Bhatt Jal-Jalap
ਸਕਯਥੁ ਸੁ ਸਿਰੁ ਜਾਲਪੁ ਭਣੈ ਜੁ ਸਿਰੁ ਨਿਵੈ ਗੁਰ ਅਮਰ ਨਿਤ ॥੧॥੧੦॥
Sakayathh S Sir Jaalap Bhanai J Sir Nivai Gur Amar Nith ||1||10||
Fruitful is the head, says Jaalap, which bows forever before Guru Amar Daas. ||1||10||
ਸਵਈਏ ਮਹਲੇ ਤੀਜੇ ਕੇ (ਭਟ ਜਾਲਪ) (੧੦):੭ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੪ ਪੰ. ੭
Savaiye (praise of Guru Amar Das) Bhatt Jal-Jalap
ਤਿ ਨਰ ਦੁਖ ਨਹ ਭੁਖ ਤਿ ਨਰ ਨਿਧਨ ਨਹੁ ਕਹੀਅਹਿ ॥
Th Nar Dhukh Neh Bhukh Th Nar Nidhhan Nahu Keheeahi ||
They do not suffer pain or hunger, and they cannot be called poor.
ਸਵਈਏ ਮਹਲੇ ਤੀਜੇ ਕੇ (ਭਟ ਜਾਲਪ) (੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੪ ਪੰ. ੮
Savaiye (praise of Guru Amar Das) Bhatt Jal-Jalap
ਤਿ ਨਰ ਸੋਕੁ ਨਹੁ ਹੂਐ ਤਿ ਨਰ ਸੇ ਅੰਤੁ ਨ ਲਹੀਅਹਿ ॥
Th Nar Sok Nahu Huai Th Nar Sae Anth N Leheeahi ||
They do not grieve, and their limits cannot be found.
ਸਵਈਏ ਮਹਲੇ ਤੀਜੇ ਕੇ (ਭਟ ਜਾਲਪ) (੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੪ ਪੰ. ੯
Savaiye (praise of Guru Amar Das) Bhatt Jal-Jalap
ਤਿ ਨਰ ਸੇਵ ਨਹੁ ਕਰਹਿ ਤਿ ਨਰ ਸਯ ਸਹਸ ਸਮਪਹਿ ॥
Th Nar Saev Nahu Karehi Th Nar Say Sehas Samapehi ||
They do not serve anyone else, but they give gifts to hundreds and thousands.
ਸਵਈਏ ਮਹਲੇ ਤੀਜੇ ਕੇ (ਭਟ ਜਾਲਪ) (੧੧):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੪ ਪੰ. ੯
Savaiye (praise of Guru Amar Das) Bhatt Jal-Jalap
ਤਿ ਨਰ ਦੁਲੀਚੈ ਬਹਹਿ ਤਿ ਨਰ ਉਥਪਿ ਬਿਥਪਹਿ ॥
Th Nar Dhuleechai Behehi Th Nar Outhhap Bithhapehi ||
They sit on beautiful carpets; they establish and disestablish at will.
ਸਵਈਏ ਮਹਲੇ ਤੀਜੇ ਕੇ (ਭਟ ਜਾਲਪ) (੧੧):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੪ ਪੰ. ੧੦
Savaiye (praise of Guru Amar Das) Bhatt Jal-Jalap
ਸੁਖ ਲਹਹਿ ਤਿ ਨਰ ਸੰਸਾਰ ਮਹਿ ਅਭੈ ਪਟੁ ਰਿਪ ਮਧਿ ਤਿਹ ॥
Sukh Lehehi Th Nar Sansaar Mehi Abhai Patt Rip Madhh Thih ||
They find peace in this world, and live fearlessly amidst their enemies.
ਸਵਈਏ ਮਹਲੇ ਤੀਜੇ ਕੇ (ਭਟ ਜਾਲਪ) (੧੧):੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੪ ਪੰ. ੧੦
Savaiye (praise of Guru Amar Das) Bhatt Jal-Jalap
ਸਕਯਥ ਤਿ ਨਰ ਜਾਲਪੁ ਭਣੈ ਗੁਰ ਅਮਰਦਾਸੁ ਸੁਪ੍ਰਸੰਨੁ ਜਿਹ ॥੨॥੧੧॥
Sakayathh Th Nar Jaalap Bhanai Gur Amaradhaas Suprasann Jih ||2||11||
They are fruitful and prosperous, says Jaalap. Guru Amar Daas is pleased with them. ||2||11||
ਸਵਈਏ ਮਹਲੇ ਤੀਜੇ ਕੇ (ਭਟ ਜਾਲਪ) (੧੧):੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੪ ਪੰ. ੧੧
Savaiye (praise of Guru Amar Das) Bhatt Jal-Jalap
ਤੈ ਪਢਿਅਉ ਇਕੁ ਮਨਿ ਧਰਿਅਉ ਇਕੁ ਕਰਿ ਇਕੁ ਪਛਾਣਿਓ ॥
Thai Padtiao Eik Man Dhhariao Eik Kar Eik Pashhaaniou ||
You read about the One Lord, and enshrine Him in Your mind; You realize the One and Only Lord.
ਸਵਈਏ ਮਹਲੇ ਤੀਜੇ ਕੇ (ਭਟ ਜਾਲਪ) (੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੪ ਪੰ. ੧੧
Savaiye (praise of Guru Amar Das) Bhatt Jal-Jalap
ਨਯਣਿ ਬਯਣਿ ਮੁਹਿ ਇਕੁ ਇਕੁ ਦੁਹੁ ਠਾਂਇ ਨ ਜਾਣਿਓ ॥
Nayan Bayan Muhi Eik Eik Dhuhu Thaane N Jaaniou ||
With Your eyes and the words You speak, You dwell upon the One Lord; You do not know any other place of rest.
ਸਵਈਏ ਮਹਲੇ ਤੀਜੇ ਕੇ (ਭਟ ਜਾਲਪ) (੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੪ ਪੰ. ੧੨
Savaiye (praise of Guru Amar Das) Bhatt Jal-Jalap
ਸੁਪਨਿ ਇਕੁ ਪਰਤਖਿ ਇਕੁ ਇਕਸ ਮਹਿ ਲੀਣਉ ॥
Supan Eik Parathakh Eik Eikas Mehi Leeno ||
You know the One Lord while dreaming, and the One Lord while awake. You are absorbed in the One.
ਸਵਈਏ ਮਹਲੇ ਤੀਜੇ ਕੇ (ਭਟ ਜਾਲਪ) (੧੨):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੪ ਪੰ. ੧੩
Savaiye (praise of Guru Amar Das) Bhatt Jal-Jalap
ਤੀਸ ਇਕੁ ਅਰੁ ਪੰਜਿ ਸਿਧੁ ਪੈਤੀਸ ਨ ਖੀਣਉ ॥
Thees Eik Ar Panj Sidhh Paithees N Kheeno ||
At the age of seventy-one, You began to march towards the Indestructible Lord.
ਸਵਈਏ ਮਹਲੇ ਤੀਜੇ ਕੇ (ਭਟ ਜਾਲਪ) (੧੨):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੪ ਪੰ. ੧੩
Savaiye (praise of Guru Amar Das) Bhatt Jal-Jalap
ਇਕਹੁ ਜਿ ਲਾਖੁ ਲਖਹੁ ਅਲਖੁ ਹੈ ਇਕੁ ਇਕੁ ਕਰਿ ਵਰਨਿਅਉ ॥
Eikahu J Laakh Lakhahu Alakh Hai Eik Eik Kar Varaniao ||
The One Lord, who takes hundreds of thousands of forms, cannot be seen. He can only be described as One.
ਸਵਈਏ ਮਹਲੇ ਤੀਜੇ ਕੇ (ਭਟ ਜਾਲਪ) (੧੨):੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੪ ਪੰ. ੧੩
Savaiye (praise of Guru Amar Das) Bhatt Jal-Jalap
ਗੁਰ ਅਮਰਦਾਸ ਜਾਲਪੁ ਭਣੈ ਤੂ ਇਕੁ ਲੋੜਹਿ ਇਕੁ ਮੰਨਿਅਉ ॥੩॥੧੨॥
Gur Amaradhaas Jaalap Bhanai Thoo Eik Lorrehi Eik Manniao ||3||12||
So speaks Jaalap: O Guru Amar Daas, You long for the One Lord, and believe in the One Lord alone. ||3||12||
ਸਵਈਏ ਮਹਲੇ ਤੀਜੇ ਕੇ (ਭਟ ਜਾਲਪ) (੧੨):੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੪ ਪੰ. ੧੪
Savaiye (praise of Guru Amar Das) Bhatt Jal-Jalap
ਜਿ ਮਤਿ ਗਹੀ ਜੈਦੇਵਿ ਜਿ ਮਤਿ ਨਾਮੈ ਸੰਮਾਣੀ ॥
J Math Gehee Jaidhaev J Math Naamai Sanmaanee ||
The understanding which Jai Dayv grasped, the understanding which permeated Naam Dayv,
ਸਵਈਏ ਮਹਲੇ ਤੀਜੇ ਕੇ (ਭਟ ਜਾਲਪ) (੧੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੪ ਪੰ. ੧੫
Savaiye (praise of Guru Amar Das) Bhatt Jal-Jalap
ਜਿ ਮਤਿ ਤ੍ਰਿਲੋਚਨ ਚਿਤਿ ਭਗਤ ਕੰਬੀਰਹਿ ਜਾਣੀ ॥
J Math Thrilochan Chith Bhagath Kanbeerehi Jaanee ||
The understanding which was in the consciousness of Trilochan and known by the devotee Kabeer,
ਸਵਈਏ ਮਹਲੇ ਤੀਜੇ ਕੇ (ਭਟ ਜਾਲਪ) (੧੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੪ ਪੰ. ੧੫
Savaiye (praise of Guru Amar Das) Bhatt Jal-Jalap
ਰੁਕਮਾਂਗਦ ਕਰਤੂਤਿ ਰਾਮੁ ਜੰਪਹੁ ਨਿਤ ਭਾਈ ॥
Rukamaangadh Karathooth Raam Janpahu Nith Bhaaee ||
By which Rukmaangad constantly meditated on the Lord, O Siblings of Destiny,
ਸਵਈਏ ਮਹਲੇ ਤੀਜੇ ਕੇ (ਭਟ ਜਾਲਪ) (੧੩):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੪ ਪੰ. ੧੬
Savaiye (praise of Guru Amar Das) Bhatt Jal-Jalap
ਅੰਮਰੀਕਿ ਪ੍ਰਹਲਾਦਿ ਸਰਣਿ ਗੋਬਿੰਦ ਗਤਿ ਪਾਈ ॥
Anmareek Prehalaadh Saran Gobindh Gath Paaee ||
Which brought Ambreek and Prahlaad to seek the Sanctuary of the Lord of the Universe, and which brought them to salvation
ਸਵਈਏ ਮਹਲੇ ਤੀਜੇ ਕੇ (ਭਟ ਜਾਲਪ) (੧੩):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੪ ਪੰ. ੧੬
Savaiye (praise of Guru Amar Das) Bhatt Jal-Jalap
ਤੈ ਲੋਭੁ ਕ੍ਰੋਧੁ ਤ੍ਰਿਸਨਾ ਤਜੀ ਸੁ ਮਤਿ ਜਲ੍ਯ੍ਯ ਜਾਣੀ ਜੁਗਤਿ ॥
Thai Lobh Krodhh Thrisanaa Thajee S Math Jaly Jaanee Jugath ||
Says JALL that sublime understanding has brought You to renounce greed, anger and desire, and to know the way.
ਸਵਈਏ ਮਹਲੇ ਤੀਜੇ ਕੇ (ਭਟ ਜਾਲਪ) (੧੩):੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੪ ਪੰ. ੧੭
Savaiye (praise of Guru Amar Das) Bhatt Jal-Jalap
ਗੁਰੁ ਅਮਰਦਾਸੁ ਨਿਜ ਭਗਤੁ ਹੈ ਦੇਖਿ ਦਰਸੁ ਪਾਵਉ ਮੁਕਤਿ ॥੪॥੧੩॥
Gur Amaradhaas Nij Bhagath Hai Dhaekh Dharas Paavo Mukath ||4||13||
Guru Amar Daas is the Lord's own devotee; gazing upon the Blessed Vision of His Darshan, one is liberated. ||4||13||
ਸਵਈਏ ਮਹਲੇ ਤੀਜੇ ਕੇ (ਭਟ ਜਾਲਪ) (੧੩):੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੪ ਪੰ. ੧੭
Savaiye (praise of Guru Amar Das) Bhatt Jal-Jalap
ਗੁਰੁ ਅਮਰਦਾਸੁ ਪਰਸੀਐ ਪੁਹਮਿ ਪਾਤਿਕ ਬਿਨਾਸਹਿ ॥
Gur Amaradhaas Paraseeai Puham Paathik Binaasehi ||
Meeting with Guru Amar Daas, the earth is purged of its sin.
ਸਵਈਏ ਮਹਲੇ ਤੀਜੇ ਕੇ (ਭਟ ਜਾਲਪ) (੧੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੪ ਪੰ. ੧੮
Savaiye (praise of Guru Amar Das) Bhatt Jal-Jalap
ਗੁਰੁ ਅਮਰਦਾਸੁ ਪਰਸੀਐ ਸਿਧ ਸਾਧਿਕ ਆਸਾਸਹਿ ॥
Gur Amaradhaas Paraseeai Sidhh Saadhhik Aasaasehi ||
The Siddhas and seekers long to meet with Guru Amar Daas.
ਸਵਈਏ ਮਹਲੇ ਤੀਜੇ ਕੇ (ਭਟ ਜਾਲਪ) (੧੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੪ ਪੰ. ੧੮
Savaiye (praise of Guru Amar Das) Bhatt Jal-Jalap
ਗੁਰੁ ਅਮਰਦਾਸੁ ਪਰਸੀਐ ਧਿਆਨੁ ਲਹੀਐ ਪਉ ਮੁਕਿਹਿ ॥
Gur Amaradhaas Paraseeai Dhhiaan Leheeai Po Mukihi ||
Meeting with Guru Amar Daas, the mortal meditates on the Lord, and his journey comes to its end.
ਸਵਈਏ ਮਹਲੇ ਤੀਜੇ ਕੇ (ਭਟ ਜਾਲਪ) (੧੪):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੪ ਪੰ. ੧੯
Savaiye (praise of Guru Amar Das) Bhatt Jal-Jalap
ਗੁਰੁ ਅਮਰਦਾਸੁ ਪਰਸੀਐ ਅਭਉ ਲਭੈ ਗਉ ਚੁਕਿਹਿ ॥
Gur Amaradhaas Paraseeai Abho Labhai Go Chukihi ||
Meeting with Guru Amar Daas, the Fearless Lord is obtained, and the cycle of reincarnation is brought to an end.
ਸਵਈਏ ਮਹਲੇ ਤੀਜੇ ਕੇ (ਭਟ ਜਾਲਪ) (੧੪):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੪ ਪੰ. ੧੯
Savaiye (praise of Guru Amar Das) Bhatt Jal-Jalap