Sri Guru Granth Sahib
Displaying Ang 1395 of 1430
- 1
- 2
- 3
- 4
ਇਕੁ ਬਿੰਨਿ ਦੁਗਣ ਜੁ ਤਉ ਰਹੈ ਜਾ ਸੁਮੰਤ੍ਰਿ ਮਾਨਵਹਿ ਲਹਿ ॥
Eik Binn Dhugan J Tho Rehai Jaa Sumanthr Maanavehi Lehi ||
Realizing the One Lord, love of duality ceases, and one comes to accept the Sublime Mantra of the Guru.
ਸਵਈਏ ਮਹਲੇ ਤੀਜੇ ਕੇ (ਭਟ ਜਾਲਪ) (੧੪):੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੫ ਪੰ. ੧
Savaiye (praise of Guru Amar Das) Bhatt Jal-Jalap
ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸਿ ਡਿਠੈ ਮਿਲਹਿ ॥੫॥੧੪॥
Jaalapaa Padhaarathh Eitharrae Gur Amaradhaas Ddithai Milehi ||5||14||
So speaks Jaalap: countless treasures are obtained, by the sight of Guru Amar Daas. ||5||14||
ਸਵਈਏ ਮਹਲੇ ਤੀਜੇ ਕੇ (ਭਟ ਜਾਲਪ) (੧੪):੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੫ ਪੰ. ੨
Savaiye (praise of Guru Amar Das) Bhatt Jal-Jalap
ਸਚੁ ਨਾਮੁ ਕਰਤਾਰੁ ਸੁ ਦ੍ਰਿੜੁ ਨਾਨਕਿ ਸੰਗ੍ਰਹਿਅਉ ॥
Sach Naam Karathaar S Dhrirr Naanak Sangrehiao ||
Guru Nanak gathered up the True Name of the Creator Lord, and implanted it within.
ਸਵਈਏ ਮਹਲੇ ਤੀਜੇ ਕੇ (ਭਟ ਕੀਰਤ) (੧੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੫ ਪੰ. ੨
Savaiye (praise of Guru Amar Das) Bhatt Kirat
ਤਾ ਤੇ ਅੰਗਦੁ ਲਹਣਾ ਪ੍ਰਗਟਿ ਤਾਸੁ ਚਰਣਹ ਲਿਵ ਰਹਿਅਉ ॥
Thaa Thae Angadh Lehanaa Pragatt Thaas Charaneh Liv Rehiao ||
Through Him, Lehnaa became manifest in the form of Guru Angad, who remained lovingly attuned to His Feet.
ਸਵਈਏ ਮਹਲੇ ਤੀਜੇ ਕੇ (ਭਟ ਕੀਰਤ) (੧੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੫ ਪੰ. ੩
Savaiye (praise of Guru Amar Das) Bhatt Kirat
ਤਿਤੁ ਕੁਲਿ ਗੁਰ ਅਮਰਦਾਸੁ ਆਸਾ ਨਿਵਾਸੁ ਤਾਸੁ ਗੁਣ ਕਵਣ ਵਖਾਣਉ ॥
Thith Kul Gur Amaradhaas Aasaa Nivaas Thaas Gun Kavan Vakhaano ||
Guru Amar Daas of that dynasty is the home of hope. How can I express His Glorious Virtues?
ਸਵਈਏ ਮਹਲੇ ਤੀਜੇ ਕੇ (ਭਟ ਕੀਰਤ) (੧੫):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੫ ਪੰ. ੩
Savaiye (praise of Guru Amar Das) Bhatt Kirat
ਜੋ ਗੁਣ ਅਲਖ ਅਗੰਮ ਤਿਨਹ ਗੁਣ ਅੰਤੁ ਨ ਜਾਣਉ ॥
Jo Gun Alakh Aganm Thineh Gun Anth N Jaano ||
His Virtues are unknowable and unfathomable. I do not know the limits of His Virtues.
ਸਵਈਏ ਮਹਲੇ ਤੀਜੇ ਕੇ (ਭਟ ਕੀਰਤ) (੧੫):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੫ ਪੰ. ੪
Savaiye (praise of Guru Amar Das) Bhatt Kirat
ਬੋਹਿਥਉ ਬਿਧਾਤੈ ਨਿਰਮਯੌ ਸਭ ਸੰਗਤਿ ਕੁਲ ਉਧਰਣ ॥
Bohithho Bidhhaathai Niramaya Sabh Sangath Kul Oudhharan ||
The Creator, the Architect of Destiny, has made Him a boat to carry all His generations across, along with the Sangat, the Holy Congregation.
ਸਵਈਏ ਮਹਲੇ ਤੀਜੇ ਕੇ (ਭਟ ਕੀਰਤ) (੧੫):੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੫ ਪੰ. ੫
Savaiye (praise of Guru Amar Das) Bhatt Kirat
ਗੁਰ ਅਮਰਦਾਸ ਕੀਰਤੁ ਕਹੈ ਤ੍ਰਾਹਿ ਤ੍ਰਾਹਿ ਤੁਅ ਪਾ ਸਰਣ ॥੧॥੧੫॥
Gur Amaradhaas Keerath Kehai Thraahi Thraahi Thua Paa Saran ||1||15||
So speaks Keerat: O Guru Amar Daas, please protect me and save me; I seek the Sanctuary of Your Feet. ||1||15||
ਸਵਈਏ ਮਹਲੇ ਤੀਜੇ ਕੇ (ਭਟ ਕੀਰਤ) (੧੫):੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੫ ਪੰ. ੫
Savaiye (praise of Guru Amar Das) Bhatt Kirat
ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ ॥
Aap Naraaein Kalaa Dhhaar Jag Mehi Paravariyo ||
The Lord Himself wielded His Power and entered the world.
ਸਵਈਏ ਮਹਲੇ ਤੀਜੇ ਕੇ (ਭਟ ਕੀਰਤ) (੧੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੫ ਪੰ. ੬
Savaiye (praise of Guru Amar Das) Bhatt Kirat
ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯਉ ॥
Nirankaar Aakaar Joth Jag Manddal Kariyo ||
The Formless Lord took form, and with His Light He illuminated the realms of the world.
ਸਵਈਏ ਮਹਲੇ ਤੀਜੇ ਕੇ (ਭਟ ਕੀਰਤ) (੧੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੫ ਪੰ. ੬
Savaiye (praise of Guru Amar Das) Bhatt Kirat
ਜਹ ਕਹ ਤਹ ਭਰਪੂਰੁ ਸਬਦੁ ਦੀਪਕਿ ਦੀਪਾਯਉ ॥
Jeh Keh Theh Bharapoor Sabadh Dheepak Dheepaayo ||
He is All-pervading everywhere; the Lamp of the Shabad, the Word, has been lit.
ਸਵਈਏ ਮਹਲੇ ਤੀਜੇ ਕੇ (ਭਟ ਕੀਰਤ) (੧੬):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੫ ਪੰ. ੭
Savaiye (praise of Guru Amar Das) Bhatt Kirat
ਜਿਹ ਸਿਖਹ ਸੰਗ੍ਰਹਿਓ ਤਤੁ ਹਰਿ ਚਰਣ ਮਿਲਾਯਉ ॥
Jih Sikheh Sangrehiou Thath Har Charan Milaayo ||
Whoever gathers in the essence of the teachings shall be absorbed in the Feet of the Lord.
ਸਵਈਏ ਮਹਲੇ ਤੀਜੇ ਕੇ (ਭਟ ਕੀਰਤ) (੧੬):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੫ ਪੰ. ੭
Savaiye (praise of Guru Amar Das) Bhatt Kirat
ਨਾਨਕ ਕੁਲਿ ਨਿੰਮਲੁ ਅਵਤਰ੍ਯ੍ਯਿਉ ਅੰਗਦ ਲਹਣੇ ਸੰਗਿ ਹੁਅ ॥
Naanak Kul Ninmal Avathariyo Angadh Lehanae Sang Hua ||
Lehnaa, who became Guru Angad, and Guru Amar Daas, have been reincarnated into the pure house of Guru Nanak.
ਸਵਈਏ ਮਹਲੇ ਤੀਜੇ ਕੇ (ਭਟ ਕੀਰਤ) (੧੬):੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੫ ਪੰ. ੮
Savaiye (praise of Guru Amar Das) Bhatt Kirat
ਗੁਰ ਅਮਰਦਾਸ ਤਾਰਣ ਤਰਣ ਜਨਮ ਜਨਮ ਪਾ ਸਰਣਿ ਤੁਅ ॥੨॥੧੬॥
Gur Amaradhaas Thaaran Tharan Janam Janam Paa Saran Thua ||2||16||
Guru Amar Daas is our Saving Grace, who carries us across; in lifetime after lifetime, I seek the Sanctuary of Your Feet. ||2||16||
ਸਵਈਏ ਮਹਲੇ ਤੀਜੇ ਕੇ (ਭਟ ਕੀਰਤ) (੧੬):੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੫ ਪੰ. ੮
Savaiye (praise of Guru Amar Das) Bhatt Kirat
ਜਪੁ ਤਪੁ ਸਤੁ ਸੰਤੋਖੁ ਪਿਖਿ ਦਰਸਨੁ ਗੁਰ ਸਿਖਹ ॥
Jap Thap Sath Santhokh Pikh Dharasan Gur Sikheh ||
Gazing upon the Blessed Vision of His Darshan, the Gursikh is blessed with chanting and deep meditation, truth and contentment.
ਸਵਈਏ ਮਹਲੇ ਤੀਜੇ ਕੇ (ਭਟ ਕੀਰਤ) (੧੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੫ ਪੰ. ੯
Savaiye (praise of Guru Amar Das) Bhatt Kirat
ਸਰਣਿ ਪਰਹਿ ਤੇ ਉਬਰਹਿ ਛੋਡਿ ਜਮ ਪੁਰ ਕੀ ਲਿਖਹ ॥
Saran Parehi Thae Oubarehi Shhodd Jam Pur Kee Likheh ||
Whoever seeks His Sanctuary is saved; his account is cleared in the City of Death.
ਸਵਈਏ ਮਹਲੇ ਤੀਜੇ ਕੇ (ਭਟ ਕੀਰਤ) (੧੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੫ ਪੰ. ੯
Savaiye (praise of Guru Amar Das) Bhatt Kirat
ਭਗਤਿ ਭਾਇ ਭਰਪੂਰੁ ਰਿਦੈ ਉਚਰੈ ਕਰਤਾਰੈ ॥
Bhagath Bhaae Bharapoor Ridhai Oucharai Karathaarai ||
His heart is totally filled with loving devotion; he chants to the Creator Lord.
ਸਵਈਏ ਮਹਲੇ ਤੀਜੇ ਕੇ (ਭਟ ਕੀਰਤ) (੧੭):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੫ ਪੰ. ੧੦
Savaiye (praise of Guru Amar Das) Bhatt Kirat
ਗੁਰੁ ਗਉਹਰੁ ਦਰੀਆਉ ਪਲਕ ਡੁਬੰਤ੍ਯ੍ਯਹ ਤਾਰੈ ॥
Gur Gouhar Dhareeaao Palak Ddubanthyeh Thaarai ||
The Guru is the river of pearls; in an instant, he carries the drowning ones across.
ਸਵਈਏ ਮਹਲੇ ਤੀਜੇ ਕੇ (ਭਟ ਕੀਰਤ) (੧੭):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੫ ਪੰ. ੧੦
Savaiye (praise of Guru Amar Das) Bhatt Kirat
ਨਾਨਕ ਕੁਲਿ ਨਿੰਮਲੁ ਅਵਤਰ੍ਯ੍ਯਿਉ ਗੁਣ ਕਰਤਾਰੈ ਉਚਰੈ ॥
Naanak Kul Ninmal Avathariyo Gun Karathaarai Oucharai ||
He was reincarnated into the House of Guru Nanak; He chants the Glorious Praises of the Creator Lord.
ਸਵਈਏ ਮਹਲੇ ਤੀਜੇ ਕੇ (ਭਟ ਕੀਰਤ) (੧੭):੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੫ ਪੰ. ੧੧
Savaiye (praise of Guru Amar Das) Bhatt Kirat
ਗੁਰੁ ਅਮਰਦਾਸੁ ਜਿਨ੍ਹ੍ਹ ਸੇਵਿਅਉ ਤਿਨ੍ਹ੍ਹ ਦੁਖੁ ਦਰਿਦ੍ਰੁ ਪਰਹਰਿ ਪਰੈ ॥੩॥੧੭॥
Gur Amaradhaas Jinh Saeviao Thinh Dhukh Dharidhra Parehar Parai ||3||17||
Those who serve Guru Amar Daas - their pains and poverty are taken away, far away. ||3||17||
ਸਵਈਏ ਮਹਲੇ ਤੀਜੇ ਕੇ (ਭਟ ਕੀਰਤ) (੧੭):੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੫ ਪੰ. ੧੧
Savaiye (praise of Guru Amar Das) Bhatt Kirat
ਚਿਤਿ ਚਿਤਵਉ ਅਰਦਾਸਿ ਕਹਉ ਪਰੁ ਕਹਿ ਭਿ ਨ ਸਕਉ ॥
Chith Chithavo Aradhaas Keho Par Kehi Bh N Sako ||
I consciously pray within my consciousness, but I cannot express it in words.
ਸਵਈਏ ਮਹਲੇ ਤੀਜੇ ਕੇ (ਭਟ ਕੀਰਤ) (੧੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੫ ਪੰ. ੧੨
Savaiye (praise of Guru Amar Das) Bhatt Kirat
ਸਰਬ ਚਿੰਤ ਤੁਝੁ ਪਾਸਿ ਸਾਧਸੰਗਤਿ ਹਉ ਤਕਉ ॥
Sarab Chinth Thujh Paas Saadhhasangath Ho Thako ||
I place all my worries and anxieties before You; I look to the Saadh Sangat, the Company of the Holy, for help.
ਸਵਈਏ ਮਹਲੇ ਤੀਜੇ ਕੇ (ਭਟ ਕੀਰਤ) (੧੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੫ ਪੰ. ੧੩
Savaiye (praise of Guru Amar Das) Bhatt Kirat
ਤੇਰੈ ਹੁਕਮਿ ਪਵੈ ਨੀਸਾਣੁ ਤਉ ਕਰਉ ਸਾਹਿਬ ਕੀ ਸੇਵਾ ॥
Thaerai Hukam Pavai Neesaan Tho Karo Saahib Kee Saevaa ||
By the Hukam of Your Command, I am blessed with Your Insignia; I serve my Lord and Master.
ਸਵਈਏ ਮਹਲੇ ਤੀਜੇ ਕੇ (ਭਟ ਕੀਰਤ) (੧੮):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੫ ਪੰ. ੧੩
Savaiye (praise of Guru Amar Das) Bhatt Kirat
ਜਬ ਗੁਰੁ ਦੇਖੈ ਸੁਭ ਦਿਸਟਿ ਨਾਮੁ ਕਰਤਾ ਮੁਖਿ ਮੇਵਾ ॥
Jab Gur Dhaekhai Subh Dhisatt Naam Karathaa Mukh Maevaa ||
When You, O Guru, gaze at me with Your Glance of Grace, the fruit of the Naam, the Name of the Creator, is placed within my mouth.
ਸਵਈਏ ਮਹਲੇ ਤੀਜੇ ਕੇ (ਭਟ ਕੀਰਤ) (੧੮):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੫ ਪੰ. ੧੪
Savaiye (praise of Guru Amar Das) Bhatt Kirat
ਅਗਮ ਅਲਖ ਕਾਰਣ ਪੁਰਖ ਜੋ ਫੁਰਮਾਵਹਿ ਸੋ ਕਹਉ ॥
Agam Alakh Kaaran Purakh Jo Furamaavehi So Keho ||
The Unfathomable and Unseen Primal Lord God, the Cause of causes - as He orders, so do I speak.
ਸਵਈਏ ਮਹਲੇ ਤੀਜੇ ਕੇ (ਭਟ ਕੀਰਤ) (੧੮):੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੫ ਪੰ. ੧੪
Savaiye (praise of Guru Amar Das) Bhatt Kirat
ਗੁਰ ਅਮਰਦਾਸ ਕਾਰਣ ਕਰਣ ਜਿਵ ਤੂ ਰਖਹਿ ਤਿਵ ਰਹਉ ॥੪॥੧੮॥
Gur Amaradhaas Kaaran Karan Jiv Thoo Rakhehi Thiv Reho ||4||18||
O Guru Amar Daas, Doer of deeds, Cause of causes, as You keep me, I remain; as You protect me, I survive. ||4||18||
ਸਵਈਏ ਮਹਲੇ ਤੀਜੇ ਕੇ (ਭਟ ਕੀਰਤ) (੧੮):੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੫ ਪੰ. ੧੫
Savaiye (praise of Guru Amar Das) Bhatt Kirat
ਭਿਖੇ ਕੇ ॥
Bhikhae Kae ||
Of Bhikhaa:
ਸਵਈਏ ਮਹਲੇ ਤੀਜੇ ਕੇ (ਭਟ ਭਿਖਾ) ਗੁਰੂ ਗ੍ਰੰਥ ਸਾਹਿਬ ਅੰਗ ੧੩੯੫
ਗੁਰੁ ਗਿਆਨੁ ਅਰੁ ਧਿਆਨੁ ਤਤ ਸਿਉ ਤਤੁ ਮਿਲਾਵੈ ॥
Gur Giaan Ar Dhhiaan Thath Sio Thath Milaavai ||
In deep meditation, and the spiritual wisdom of the Guru, one's essence merges with the essence of reality.
ਸਵਈਏ ਮਹਲੇ ਤੀਜੇ ਕੇ (ਭਟ ਭਿਖਾ) (੧੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੫ ਪੰ. ੧੫
Savaiye (praise of Guru Amar Das) Bhatt Bhikha
ਸਚਿ ਸਚੁ ਜਾਣੀਐ ਇਕ ਚਿਤਹਿ ਲਿਵ ਲਾਵੈ ॥
Sach Sach Jaaneeai Eik Chithehi Liv Laavai ||
In truth, the True Lord is recognized and realized, when one is lovingly attuned to Him, with one-pointed consciousness.
ਸਵਈਏ ਮਹਲੇ ਤੀਜੇ ਕੇ (ਭਟ ਭਿਖਾ) (੧੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੫ ਪੰ. ੧੬
Savaiye (praise of Guru Amar Das) Bhatt Bhikha
ਕਾਮ ਕ੍ਰੋਧ ਵਸਿ ਕਰੈ ਪਵਣੁ ਉਡੰਤ ਨ ਧਾਵੈ ॥
Kaam Krodhh Vas Karai Pavan Ouddanth N Dhhaavai ||
Lust and anger are brought under control, when the breath does not fly around, wandering restlessly.
ਸਵਈਏ ਮਹਲੇ ਤੀਜੇ ਕੇ (ਭਟ ਭਿਖਾ) (੧੯):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੫ ਪੰ. ੧੬
Savaiye (praise of Guru Amar Das) Bhatt Bhikha
ਨਿਰੰਕਾਰ ਕੈ ਵਸੈ ਦੇਸਿ ਹੁਕਮੁ ਬੁਝਿ ਬੀਚਾਰੁ ਪਾਵੈ ॥
Nirankaar Kai Vasai Dhaes Hukam Bujh Beechaar Paavai ||
Dwelling in the land of the Formless Lord, realizing the Hukam of His Command, His contemplative wisdom is attained.
ਸਵਈਏ ਮਹਲੇ ਤੀਜੇ ਕੇ (ਭਟ ਭਿਖਾ) (੧੯):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੫ ਪੰ. ੧੭
Savaiye (praise of Guru Amar Das) Bhatt Bhikha
ਕਲਿ ਮਾਹਿ ਰੂਪੁ ਕਰਤਾ ਪੁਰਖੁ ਸੋ ਜਾਣੈ ਜਿਨਿ ਕਿਛੁ ਕੀਅਉ ॥
Kal Maahi Roop Karathaa Purakh So Jaanai Jin Kishh Keeao ||
In this Dark Age of Kali Yuga, the Guru is the Form of the Creator, the Primal Lord God; he alone knows, who has tried it.
ਸਵਈਏ ਮਹਲੇ ਤੀਜੇ ਕੇ (ਭਟ ਭਿਖਾ) (੧੯):੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੫ ਪੰ. ੧੭
Savaiye (praise of Guru Amar Das) Bhatt Bhikha
ਗੁਰੁ ਮਿਲ੍ਯ੍ਯਿਉ ਸੋਇ ਭਿਖਾ ਕਹੈ ਸਹਜ ਰੰਗਿ ਦਰਸਨੁ ਦੀਅਉ ॥੧॥੧੯॥
Gur Miliyo Soe Bhikhaa Kehai Sehaj Rang Dharasan Dheeao ||1||19||
So speaks Bhikhaa: I have met the Guru. With love and intuitive affection, He has bestowed the Blessed Vision of His Darshan. ||1||19||
ਸਵਈਏ ਮਹਲੇ ਤੀਜੇ ਕੇ (ਭਟ ਭਿਖਾ) (੧੯):੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੫ ਪੰ. ੧੮
Savaiye (praise of Guru Amar Das) Bhatt Bhikha
ਰਹਿਓ ਸੰਤ ਹਉ ਟੋਲਿ ਸਾਧ ਬਹੁਤੇਰੇ ਡਿਠੇ ॥
Rehiou Santh Ho Ttol Saadhh Bahuthaerae Ddithae ||
I have been searching for the Saints; I have seen so many Holy and spiritual people.
ਸਵਈਏ ਮਹਲੇ ਤੀਜੇ ਕੇ (ਭਟ ਭਿਖਾ) (੨੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੫ ਪੰ. ੧੯
Savaiye (praise of Guru Amar Das) Bhatt Bhikha
ਸੰਨਿਆਸੀ ਤਪਸੀਅਹ ਮੁਖਹੁ ਏ ਪੰਡਿਤ ਮਿਠੇ ॥
Sanniaasee Thapaseeah Mukhahu Eae Panddith Mithae ||
The hermits, Sannyaasees, ascetics, penitents, fanatics and Pandits all speak sweetly.
ਸਵਈਏ ਮਹਲੇ ਤੀਜੇ ਕੇ (ਭਟ ਭਿਖਾ) (੨੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੫ ਪੰ. ੧੯
Savaiye (praise of Guru Amar Das) Bhatt Bhikha
ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ ॥
Baras Eaek Ho Firiou Kinai Nahu Paracho Laayo ||
I wandered around lost for a year, but no one touched my soul.
ਸਵਈਏ ਮਹਲੇ ਤੀਜੇ ਕੇ (ਭਟ ਭਿਖਾ) (੨੦):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੫ ਪੰ. ੧੯
Savaiye (praise of Guru Amar Das) Bhatt Bhikha