Sri Guru Granth Sahib
Displaying Ang 1397 of 1430
- 1
- 2
- 3
- 4
ਸਤਗੁਰਿ ਦਯਾਲਿ ਹਰਿ ਨਾਮੁ ਦ੍ਰਿੜ੍ਹ੍ਹਾਯਾ ਤਿਸੁ ਪ੍ਰਸਾਦਿ ਵਸਿ ਪੰਚ ਕਰੇ ॥
Sathagur Dhayaal Har Naam Dhrirrhaayaa This Prasaadh Vas Panch Karae ||
The Merciful True Guru has implanted the Lord's Name within me, and by His Grace, I have overpowered the five thieves.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੭ ਪੰ. ੧
Savaiye (praise of Guru Ram Das) Bhatt Kalh
ਕਵਿ ਕਲ੍ਯ੍ਯ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ ॥੩॥
Kav Kaly Thakur Haradhaas Thanae Gur Raamadhaas Sar Abhar Bharae ||3||
So speaks KALL the poet: Guru Raam Daas, the son of Har Daas, fills the empty pools to overflowing. ||3||
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੭ ਪੰ. ੧
Savaiye (praise of Guru Ram Das) Bhatt Kalh
ਅਨਭਉ ਉਨਮਾਨਿ ਅਕਲ ਲਿਵ ਲਾਗੀ ਪਾਰਸੁ ਭੇਟਿਆ ਸਹਜ ਘਰੇ ॥
Anabho Ounamaan Akal Liv Laagee Paaras Bhaettiaa Sehaj Gharae ||
With intuitive detachment, He is lovingly attuned to the Fearless, Unmanifest Lord; He met with Guru Amar Daas, the Philosopher's Stone, within his own home.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੭ ਪੰ. ੨
Savaiye (praise of Guru Ram Das) Bhatt Kalh
ਸਤਗੁਰ ਪਰਸਾਦਿ ਪਰਮ ਪਦੁ ਪਾਯਾ ਭਗਤਿ ਭਾਇ ਭੰਡਾਰ ਭਰੇ ॥
Sathagur Parasaadh Param Padh Paayaa Bhagath Bhaae Bhanddaar Bharae ||
By the Grace of the True Guru, He attained the supreme status; He is overflowing with the treasures of loving devotion.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੭ ਪੰ. ੩
Savaiye (praise of Guru Ram Das) Bhatt Kalh
ਮੇਟਿਆ ਜਨਮਾਂਤੁ ਮਰਣ ਭਉ ਭਾਗਾ ਚਿਤੁ ਲਾਗਾ ਸੰਤੋਖ ਸਰੇ ॥
Maettiaa Janamaanth Maran Bho Bhaagaa Chith Laagaa Santhokh Sarae ||
He was released from reincarnation, and the fear of death was taken away. His consciousness is attached to the Lord, the Ocean of contentment.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੭ ਪੰ. ੩
Savaiye (praise of Guru Ram Das) Bhatt Kalh
ਕਵਿ ਕਲ੍ਯ੍ਯ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ ॥੪॥
Kav Kaly Thakur Haradhaas Thanae Gur Raamadhaas Sar Abhar Bharae ||4||
So speaks KALL the poet: Guru Raam Daas, the son of Har Daas, fills the empty pools to overflowing. ||4||
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੭ ਪੰ. ੪
Savaiye (praise of Guru Ram Das) Bhatt Kalh
ਅਭਰ ਭਰੇ ਪਾਯਉ ਅਪਾਰੁ ਰਿਦ ਅੰਤਰਿ ਧਾਰਿਓ ॥
Abhar Bharae Paayo Apaar Ridh Anthar Dhhaariou ||
He fills the empty to overflowing; He has enshrined the Infinite within His heart.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੭ ਪੰ. ੪
Savaiye (praise of Guru Ram Das) Bhatt Kalh
ਦੁਖ ਭੰਜਨੁ ਆਤਮ ਪ੍ਰਬੋਧੁ ਮਨਿ ਤਤੁ ਬੀਚਾਰਿਓ ॥
Dhukh Bhanjan Aatham Prabodhh Man Thath Beechaariou ||
Within His mind, He contemplates the essence of reality, the Destroyer of pain, the Enlightener of the soul.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੭ ਪੰ. ੫
Savaiye (praise of Guru Ram Das) Bhatt Kalh
ਸਦਾ ਚਾਇ ਹਰਿ ਭਾਇ ਪ੍ਰੇਮ ਰਸੁ ਆਪੇ ਜਾਣਇ ॥
Sadhaa Chaae Har Bhaae Praem Ras Aapae Jaanae ||
He yearns for the Lord's Love forever; He Himself knows the sublime essence of this Love.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੭ ਪੰ. ੫
Savaiye (praise of Guru Ram Das) Bhatt Kalh
ਸਤਗੁਰ ਕੈ ਪਰਸਾਦਿ ਸਹਜ ਸੇਤੀ ਰੰਗੁ ਮਾਣਇ ॥
Sathagur Kai Parasaadh Sehaj Saethee Rang Maanae ||
By the Grace of the True Guru, He intuitively enjoys this Love.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੭ ਪੰ. ੬
Savaiye (praise of Guru Ram Das) Bhatt Kalh
ਨਾਨਕ ਪ੍ਰਸਾਦਿ ਅੰਗਦ ਸੁਮਤਿ ਗੁਰਿ ਅਮਰਿ ਅਮਰੁ ਵਰਤਾਇਓ ॥
Naanak Prasaadh Angadh Sumath Gur Amar Amar Varathaaeiou ||
By the Grace of Guru Nanak, and the sublime teachings of Guru Angad, Guru Amar Daas broadcast the Lord's Command.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੭ ਪੰ. ੬
Savaiye (praise of Guru Ram Das) Bhatt Kalh
ਗੁਰ ਰਾਮਦਾਸ ਕਲ੍ਯ੍ਯੁਚਰੈ ਤੈਂ ਅਟਲ ਅਮਰ ਪਦੁ ਪਾਇਓ ॥੫॥
Gur Raamadhaas Kalyaacharai Thain Attal Amar Padh Paaeiou ||5||
So speaks KALL: O Guru Raam Daas, You have attained the status of eternal and imperishable dignity. ||5||
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੭ ਪੰ. ੭
Savaiye (praise of Guru Ram Das) Bhatt Kalh
ਸੰਤੋਖ ਸਰੋਵਰਿ ਬਸੈ ਅਮਿਅ ਰਸੁ ਰਸਨ ਪ੍ਰਕਾਸੈ ॥
Santhokh Sarovar Basai Amia Ras Rasan Prakaasai ||
You abide in the pool of contentment; Your tongue reveals the Ambrosial Essence.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੭ ਪੰ. ੮
Savaiye (praise of Guru Ram Das) Bhatt Kalh
ਮਿਲਤ ਸਾਂਤਿ ਉਪਜੈ ਦੁਰਤੁ ਦੂਰੰਤਰਿ ਨਾਸੈ ॥
Milath Saanth Oupajai Dhurath Dhooranthar Naasai ||
Meeting with You, a tranquil peace wells up, and sins run far away.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੭ ਪੰ. ੮
Savaiye (praise of Guru Ram Das) Bhatt Kalh
ਸੁਖ ਸਾਗਰੁ ਪਾਇਅਉ ਦਿੰਤੁ ਹਰਿ ਮਗਿ ਨ ਹੁਟੈ ॥
Sukh Saagar Paaeiao Dhinth Har Mag N Huttai ||
You have attained the Ocean of peace, and You never grow tired on the Lord's path.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੭ ਪੰ. ੮
Savaiye (praise of Guru Ram Das) Bhatt Kalh
ਸੰਜਮੁ ਸਤੁ ਸੰਤੋਖੁ ਸੀਲ ਸੰਨਾਹੁ ਮਫੁਟੈ ॥
Sanjam Sath Santhokh Seel Sannaahu Mafuttai ||
The armor of self-restraint, truth, contentment and humility can never be pierced.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੭ ਪੰ. ੯
Savaiye (praise of Guru Ram Das) Bhatt Kalh
ਸਤਿਗੁਰੁ ਪ੍ਰਮਾਣੁ ਬਿਧ ਨੈ ਸਿਰਿਉ ਜਗਿ ਜਸ ਤੂਰੁ ਬਜਾਇਅਉ ॥
Sathigur Pramaan Bidhh Nai Sirio Jag Jas Thoor Bajaaeiao ||
The Creator Lord certified the True Guru, and now the world blows the trumpet of His Praises.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੭ ਪੰ. ੯
Savaiye (praise of Guru Ram Das) Bhatt Kalh
ਗੁਰ ਰਾਮਦਾਸ ਕਲ੍ਯ੍ਯੁਚਰੈ ਤੈ ਅਭੈ ਅਮਰ ਪਦੁ ਪਾਇਅਉ ॥੬॥
Gur Raamadhaas Kalyaacharai Thai Abhai Amar Padh Paaeiao ||6||
So speaks KALL: O Guru Raam Daas, You have attained the state of fearless immortality. ||6||
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੬:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੭ ਪੰ. ੧੦
Savaiye (praise of Guru Ram Das) Bhatt Kalh
ਜਗੁ ਜਿਤਉ ਸਤਿਗੁਰ ਪ੍ਰਮਾਣਿ ਮਨਿ ਏਕੁ ਧਿਆਯਉ ॥
Jag Jitho Sathigur Pramaan Man Eaek Dhhiaayo ||
O certified True Guru, You have conquered the world; You meditate single-mindedly on the One Lord.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੭ ਪੰ. ੧੦
Savaiye (praise of Guru Ram Das) Bhatt Kalh
ਧਨਿ ਧਨਿ ਸਤਿਗੁਰ ਅਮਰਦਾਸੁ ਜਿਨਿ ਨਾਮੁ ਦ੍ਰਿੜਾਯਉ ॥
Dhhan Dhhan Sathigur Amaradhaas Jin Naam Dhrirraayo ||
Blessed, blessed is Guru Amar Daas, the True Guru, who implanted the Naam, the Name of the Lord, deep within.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੭ ਪੰ. ੧੧
Savaiye (praise of Guru Ram Das) Bhatt Kalh
ਨਵ ਨਿਧਿ ਨਾਮੁ ਨਿਧਾਨੁ ਰਿਧਿ ਸਿਧਿ ਤਾ ਕੀ ਦਾਸੀ ॥
Nav Nidhh Naam Nidhhaan Ridhh Sidhh Thaa Kee Dhaasee ||
The Naam is the wealth of the nine treasures; prosperity and supernatural spiritual powers are His slaves.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੭ ਪੰ. ੧੨
Savaiye (praise of Guru Ram Das) Bhatt Kalh
ਸਹਜ ਸਰੋਵਰੁ ਮਿਲਿਓ ਪੁਰਖੁ ਭੇਟਿਓ ਅਬਿਨਾਸੀ ॥
Sehaj Sarovar Miliou Purakh Bhaettiou Abinaasee ||
He is blessed with the ocean of intuitive wisdom; He has met with the Imperishable Lord God.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੭ ਪੰ. ੧੨
Savaiye (praise of Guru Ram Das) Bhatt Kalh
ਆਦਿ ਲੇ ਭਗਤ ਜਿਤੁ ਲਗਿ ਤਰੇ ਸੋ ਗੁਰਿ ਨਾਮੁ ਦ੍ਰਿੜਾਇਅਉ ॥
Aadh Lae Bhagath Jith Lag Tharae So Gur Naam Dhrirraaeiao ||
The Guru has implanted the Naam deep within; attached to the Naam, the devotees have been carried across since ancient times.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੭ ਪੰ. ੧੩
Savaiye (praise of Guru Ram Das) Bhatt Kalh
ਗੁਰ ਰਾਮਦਾਸ ਕਲ੍ਯ੍ਯੁਚਰੈ ਤੈ ਹਰਿ ਪ੍ਰੇਮ ਪਦਾਰਥੁ ਪਾਇਅਉ ॥੭॥
Gur Raamadhaas Kalyaacharai Thai Har Praem Padhaarathh Paaeiao ||7||
So speaks KALL: O Guru Raam Daas, You have obtained the wealth of the Lord's Love. ||7||
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੭ ਪੰ. ੧੩
Savaiye (praise of Guru Ram Das) Bhatt Kalh
ਪ੍ਰੇਮ ਭਗਤਿ ਪਰਵਾਹ ਪ੍ਰੀਤਿ ਪੁਬਲੀ ਨ ਹੁਟਇ ॥
Praem Bhagath Paravaah Preeth Pubalee N Huttae ||
The flow of loving devotion and primal love does not stop.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੭ ਪੰ. ੧੪
Savaiye (praise of Guru Ram Das) Bhatt Kalh
ਸਤਿਗੁਰ ਸਬਦੁ ਅਥਾਹੁ ਅਮਿਅ ਧਾਰਾ ਰਸੁ ਗੁਟਇ ॥
Sathigur Sabadh Athhaahu Amia Dhhaaraa Ras Guttae ||
The True Guru drinks in the stream of nectar, the sublime essence of the Shabad, the Infinite Word of God.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੭ ਪੰ. ੧੪
Savaiye (praise of Guru Ram Das) Bhatt Kalh
ਮਤਿ ਮਾਤਾ ਸੰਤੋਖੁ ਪਿਤਾ ਸਰਿ ਸਹਜ ਸਮਾਯਉ ॥
Math Maathaa Santhokh Pithaa Sar Sehaj Samaayo ||
Wisdom is His mother, and contentment is His father; He is absorbed in the ocean of intuitive peace and poise.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੭ ਪੰ. ੧੫
Savaiye (praise of Guru Ram Das) Bhatt Kalh
ਆਜੋਨੀ ਸੰਭਵਿਅਉ ਜਗਤੁ ਗੁਰ ਬਚਨਿ ਤਰਾਯਉ ॥
Aajonee Sanbhaviao Jagath Gur Bachan Tharaayo ||
The Guru is the Embodiment of the Unborn, Self-illumined Lord; by the Word of His Teachings, the Guru carries the world across.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੭ ਪੰ. ੧੫
Savaiye (praise of Guru Ram Das) Bhatt Kalh
ਅਬਿਗਤ ਅਗੋਚਰੁ ਅਪਰਪਰੁ ਮਨਿ ਗੁਰ ਸਬਦੁ ਵਸਾਇਅਉ ॥
Abigath Agochar Aparapar Man Gur Sabadh Vasaaeiao ||
Within His mind, the Guru has enshrined the Shabad, the Word of the Unseen, Unfathomable, Infinite Lord.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੭ ਪੰ. ੧੬
Savaiye (praise of Guru Ram Das) Bhatt Kalh
ਗੁਰ ਰਾਮਦਾਸ ਕਲ੍ਯ੍ਯੁਚਰੈ ਤੈ ਜਗਤ ਉਧਾਰਣੁ ਪਾਇਅਉ ॥੮॥
Gur Raamadhaas Kalyaacharai Thai Jagath Oudhhaaran Paaeiao ||8||
So speaks KALL: O Guru Raam Daas, You have attained the Lord, the Saving Grace of the world. ||8||
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੮:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੭ ਪੰ. ੧੬
Savaiye (praise of Guru Ram Das) Bhatt Kalh
ਜਗਤ ਉਧਾਰਣੁ ਨਵ ਨਿਧਾਨੁ ਭਗਤਹ ਭਵ ਤਾਰਣੁ ॥
Jagath Oudhhaaran Nav Nidhhaan Bhagatheh Bhav Thaaran ||
The Saving Grace of the world, the nine treasures, carries the devotees across the world-ocean.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੭ ਪੰ. ੧੭
Savaiye (praise of Guru Ram Das) Bhatt Kalh
ਅੰਮ੍ਰਿਤ ਬੂੰਦ ਹਰਿ ਨਾਮੁ ਬਿਸੁ ਕੀ ਬਿਖੈ ਨਿਵਾਰਣੁ ॥
Anmrith Boondh Har Naam Bis Kee Bikhai Nivaaran ||
The Drop of Ambrosial Nectar, the Lord's Name, is the antidote to the poison of sin.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੭ ਪੰ. ੧੭
Savaiye (praise of Guru Ram Das) Bhatt Kalh
ਸਹਜ ਤਰੋਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੇ ॥
Sehaj Tharovar Faliou Giaan Anmrith Fal Laagae ||
The tree of intuitive peace and poise blossoms and bears the ambrosial fruit of spiritual wisdom.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੭ ਪੰ. ੧੮
Savaiye (praise of Guru Ram Das) Bhatt Kalh
ਗੁਰ ਪ੍ਰਸਾਦਿ ਪਾਈਅਹਿ ਧੰਨਿ ਤੇ ਜਨ ਬਡਭਾਗੇ ॥
Gur Prasaadh Paaeeahi Dhhann Thae Jan Baddabhaagae ||
Blessed are those fortunate people who receive it, by Guru's Grace.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੯:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੭ ਪੰ. ੧੮
Savaiye (praise of Guru Ram Das) Bhatt Kalh
ਤੇ ਮੁਕਤੇ ਭਏ ਸਤਿਗੁਰ ਸਬਦਿ ਮਨਿ ਗੁਰ ਪਰਚਾ ਪਾਇਅਉ ॥
Thae Mukathae Bheae Sathigur Sabadh Man Gur Parachaa Paaeiao ||
They are liberated through the Shabad, the Word of the True Guru; their minds are filled with the Guru's Wisdom.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੯:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੭ ਪੰ. ੧੯
Savaiye (praise of Guru Ram Das) Bhatt Kalh
ਗੁਰ ਰਾਮਦਾਸ ਕਲ੍ਯ੍ਯੁਚਰੈ ਤੈ ਸਬਦ ਨੀਸਾਨੁ ਬਜਾਇਅਉ ॥੯॥
Gur Raamadhaas Kalyaacharai Thai Sabadh Neesaan Bajaaeiao ||9||
So speaks KALL: O Guru Raam Daas, You beat the drum of the Shabad. ||9||
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੯:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੭ ਪੰ. ੧੯
Savaiye (praise of Guru Ram Das) Bhatt Kalh