Sri Guru Granth Sahib
Displaying Ang 1398 of 1430
- 1
- 2
- 3
- 4
ਸੇਜ ਸਧਾ ਸਹਜੁ ਛਾਵਾਣੁ ਸੰਤੋਖੁ ਸਰਾਇਚਉ ਸਦਾ ਸੀਲ ਸੰਨਾਹੁ ਸੋਹੈ ॥
Saej Sadhhaa Sehaj Shhaavaan Santhokh Saraaeicho Sadhaa Seel Sannaahu Sohai ||
On the bed of faith, with the blankets of intuitive peace and poise and the canopy of contentment, You are embellished forever with the armor of humility.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) (੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੮ ਪੰ. ੧
Savaiye (praise of Guru Ram Das) Bhatt Kalh
ਗੁਰ ਸਬਦਿ ਸਮਾਚਰਿਓ ਨਾਮੁ ਟੇਕ ਸੰਗਾਦਿ ਬੋਹੈ ॥
Gur Sabadh Samaachariou Naam Ttaek Sangaadh Bohai ||
Through the Word of the Guru's Shabad, you practice the Naam; You lean on its Support, and give Your Fragrance to Your companions.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) (੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੮ ਪੰ. ੨
Savaiye (praise of Guru Ram Das) Bhatt Kalh
ਅਜੋਨੀਉ ਭਲ੍ਯ੍ਯੁ ਅਮਲੁ ਸਤਿਗੁਰ ਸੰਗਿ ਨਿਵਾਸੁ ॥
Ajoneeo Bhalya Amal Sathigur Sang Nivaas ||
You abide with the Unborn Lord, the Good and Pure True Guru.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) (੧੦):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੮ ਪੰ. ੨
Savaiye (praise of Guru Ram Das) Bhatt Kalh
ਗੁਰ ਰਾਮਦਾਸ ਕਲ੍ਯ੍ਯੁਚਰੈ ਤੁਅ ਸਹਜ ਸਰੋਵਰਿ ਬਾਸੁ ॥੧੦॥
Gur Raamadhaas Kalyaacharai Thua Sehaj Sarovar Baas ||10||
So speaks KALL: O Guru Raam Daas, You abide in the sacred pool of intuitive peace and poise. ||10||
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) (੧੦):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੮ ਪੰ. ੩
Savaiye (praise of Guru Ram Das) Bhatt Kalh
ਗੁਰੁ ਜਿਨ੍ਹ੍ਹ ਕਉ ਸੁਪ੍ਰਸੰਨੁ ਨਾਮੁ ਹਰਿ ਰਿਦੈ ਨਿਵਾਸੈ ॥
Gur Jinh Ko Suprasann Naam Har Ridhai Nivaasai ||
The Lord's Name abides in the hearts of those who are pleasing to the Guru.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) (੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੮ ਪੰ. ੩
Savaiye (praise of Guru Ram Das) Bhatt Kalh
ਜਿਨ੍ਹ੍ਹ ਕਉ ਗੁਰੁ ਸੁਪ੍ਰਸੰਨੁ ਦੁਰਤੁ ਦੂਰੰਤਰਿ ਨਾਸੈ ॥
Jinh Ko Gur Suprasann Dhurath Dhooranthar Naasai ||
Sins run far away from those who are pleasing to the Guru.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) (੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੮ ਪੰ. ੪
Savaiye (praise of Guru Ram Das) Bhatt Kalh
ਗੁਰੁ ਜਿਨ੍ਹ੍ਹ ਕਉ ਸੁਪ੍ਰਸੰਨੁ ਮਾਨੁ ਅਭਿਮਾਨੁ ਨਿਵਾਰੈ ॥
Gur Jinh Ko Suprasann Maan Abhimaan Nivaarai ||
Those who are pleasing to the Guru eradicate pride and egotism from within.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) (੧੧):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੮ ਪੰ. ੪
Savaiye (praise of Guru Ram Das) Bhatt Kalh
ਜਿਨ੍ਹ੍ਹ ਕਉ ਗੁਰੁ ਸੁਪ੍ਰਸੰਨੁ ਸਬਦਿ ਲਗਿ ਭਵਜਲੁ ਤਾਰੈ ॥
Jinh Ko Gur Suprasann Sabadh Lag Bhavajal Thaarai ||
Those who are pleasing to the Guru are attached to the Shadad, the Word of God; they are carried across the terrifying world-ocean.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) (੧੧):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੮ ਪੰ. ੫
Savaiye (praise of Guru Ram Das) Bhatt Kalh
ਪਰਚਉ ਪ੍ਰਮਾਣੁ ਗੁਰ ਪਾਇਅਉ ਤਿਨ ਸਕਯਥਉ ਜਨਮੁ ਜਗਿ ॥
Paracho Pramaan Gur Paaeiao Thin Sakayathho Janam Jag ||
Those who are blessed with the wisdom of the certified Guru - blessed and fruitful is their birth into the world.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) (੧੧):੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੮ ਪੰ. ੫
Savaiye (praise of Guru Ram Das) Bhatt Kalh
ਸ੍ਰੀ ਗੁਰੂ ਸਰਣਿ ਭਜੁ ਕਲ੍ਯ੍ਯ ਕਬਿ ਭੁਗਤਿ ਮੁਕਤਿ ਸਭ ਗੁਰੂ ਲਗਿ ॥੧੧॥
Sree Guroo Saran Bhaj Kaly Kab Bhugath Mukath Sabh Guroo Lag ||11||
KALL the poet runs to the Sanctuary of the Great Guru; attached to the Guru, they are blessed with worldly enjoyments, liberation and everything. ||11||
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) (੧੧):੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੮ ਪੰ. ੬
Savaiye (praise of Guru Ram Das) Bhatt Kalh
ਸਤਿਗੁਰਿ ਖੇਮਾ ਤਾਣਿਆ ਜੁਗ ਜੂਥ ਸਮਾਣੇ ॥
Sathigur Khaemaa Thaaniaa Jug Joothh Samaanae ||
The Guru has pitched the tent; under it, all the ages are gathered.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) (੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੮ ਪੰ. ੬
Savaiye (praise of Guru Ram Das) Bhatt Kalh
ਅਨਭਉ ਨੇਜਾ ਨਾਮੁ ਟੇਕ ਜਿਤੁ ਭਗਤ ਅਘਾਣੇ ॥
Anabho Naejaa Naam Ttaek Jith Bhagath Aghaanae ||
He carries the spear of intuition, and takes the Support of Naam, the Name of the Lord, through which the devotees are fulfilled.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) (੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੮ ਪੰ. ੭
Savaiye (praise of Guru Ram Das) Bhatt Kalh
ਗੁਰੁ ਨਾਨਕੁ ਅੰਗਦੁ ਅਮਰੁ ਭਗਤ ਹਰਿ ਸੰਗਿ ਸਮਾਣੇ ॥
Gur Naanak Angadh Amar Bhagath Har Sang Samaanae ||
Guru Nanak, Guru Angad and Guru Amar Daas, through devotional worship, have merged into the Lord.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) (੧੨):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੮ ਪੰ. ੭
Savaiye (praise of Guru Ram Das) Bhatt Kalh
ਇਹੁ ਰਾਜ ਜੋਗ ਗੁਰ ਰਾਮਦਾਸ ਤੁਮ੍ਹ੍ਹ ਹੂ ਰਸੁ ਜਾਣੇ ॥੧੨॥
Eihu Raaj Jog Gur Raamadhaas Thumh Hoo Ras Jaanae ||12||
O Guru Raam Daas, You alone know the taste of this Raja Yoga. ||12||
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) (੧੨):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੮ ਪੰ. ੮
Savaiye (praise of Guru Ram Das) Bhatt Kalh
ਜਨਕੁ ਸੋਇ ਜਿਨਿ ਜਾਣਿਆ ਉਨਮਨਿ ਰਥੁ ਧਰਿਆ ॥
Janak Soe Jin Jaaniaa Ounaman Rathh Dhhariaa ||
He alone is enlightened like Janaka, who links the chariot of his mind to the state of ecstatic realization.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) (੧੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੮ ਪੰ. ੮
Savaiye (praise of Guru Ram Das) Bhatt Kalh
ਸਤੁ ਸੰਤੋਖੁ ਸਮਾਚਰੇ ਅਭਰਾ ਸਰੁ ਭਰਿਆ ॥
Sath Santhokh Samaacharae Abharaa Sar Bhariaa ||
He gathers in truth and contentment, and fills up the empty pool within.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) (੧੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੮ ਪੰ. ੯
Savaiye (praise of Guru Ram Das) Bhatt Kalh
ਅਕਥ ਕਥਾ ਅਮਰਾ ਪੁਰੀ ਜਿਸੁ ਦੇਇ ਸੁ ਪਾਵੈ ॥
Akathh Kathhaa Amaraa Puree Jis Dhaee S Paavai ||
He speaks the Unspoken Speech of the eternal city. He alone obtains it, unto whom God gives it.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) (੧੩):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੮ ਪੰ. ੯
Savaiye (praise of Guru Ram Das) Bhatt Kalh
ਇਹੁ ਜਨਕ ਰਾਜੁ ਗੁਰ ਰਾਮਦਾਸ ਤੁਝ ਹੀ ਬਣਿ ਆਵੈ ॥੧੩॥
Eihu Janak Raaj Gur Raamadhaas Thujh Hee Ban Aavai ||13||
O Guru Raam Daas, Your sovereign rule, like that of Janak, is Yours alone. ||13||
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) (੧੩):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੮ ਪੰ. ੧੦
Savaiye (praise of Guru Ram Das) Bhatt Kalh
ਸਤਿਗੁਰ ਨਾਮੁ ਏਕ ਲਿਵ ਮਨਿ ਜਪੈ ਦ੍ਰਿੜ੍ਹ੍ਹੁ ਤਿਨ੍ਹ੍ਹ ਜਨ ਦੁਖ ਪਾਪੁ ਕਹੁ ਕਤ ਹੋਵੈ ਜੀਉ ॥
Sathigur Naam Eaek Liv Man Japai Dhrirrha Thinh Jan Dhukh Paap Kahu Kath Hovai Jeeo ||
Tell me, how can sin and suffering cling to that humble being who chants the Naam, given by the Guru, with single-minded love and firm faith?
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੮ ਪੰ. ੧੦
Savaiye (praise of Guru Ram Das) Bhatt Nalh
ਤਾਰਣ ਤਰਣ ਖਿਨ ਮਾਤ੍ਰ ਜਾ ਕਉ ਦ੍ਰਿਸ੍ਟਿ ਧਾਰੈ ਸਬਦੁ ਰਿਦ ਬੀਚਾਰੈ ਕਾਮੁ ਕ੍ਰੋਧੁ ਖੋਵੈ ਜੀਉ ॥
Thaaran Tharan Khin Maathr Jaa Ko Dhrist Dhhaarai Sabadh Ridh Beechaarai Kaam Krodhh Khovai Jeeo ||
When the Lord, the Boat to carry us across, bestows His Glance of Grace, even for an instant, the mortal contemplates the Shabad within his heart; unfulfilled sexual desire and unresolved anger are eradicated.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੮ ਪੰ. ੧੧
Savaiye (praise of Guru Ram Das) Bhatt Nalh
ਜੀਅਨ ਸਭਨ ਦਾਤਾ ਅਗਮ ਗ੍ਯ੍ਯਾਨ ਬਿਖ੍ਯ੍ਯਾਤਾ ਅਹਿਨਿਸਿ ਧ੍ਯ੍ਯਾਨ ਧਾਵੈ ਪਲਕ ਨ ਸੋਵੈ ਜੀਉ ॥
Jeean Sabhan Dhaathaa Agam Gyaan Bikhyaathaa Ahinis Dhhyaan Dhhaavai Palak N Sovai Jeeo ||
The Guru is the Giver to all beings; He speaks the spiritual wisdom of the Unfathomable Lord, and meditates on Him day and night. He never sleeps, even for an instant.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੮ ਪੰ. ੧੨
Savaiye (praise of Guru Ram Das) Bhatt Nalh
ਜਾ ਕਉ ਦੇਖਤ ਦਰਿਦ੍ਰੁ ਜਾਵੈ ਨਾਮੁ ਸੋ ਨਿਧਾਨੁ ਪਾਵੈ ਗੁਰਮੁਖਿ ਗ੍ਯ੍ਯਾਨਿ ਦੁਰਮਤਿ ਮੈਲੁ ਧੋਵੈ ਜੀਉ ॥
Jaa Ko Dhaekhath Dharidhra Jaavai Naam So Nidhhaan Paavai Guramukh Gyaan Dhuramath Mail Dhhovai Jeeo ||
Seeing Him, poverty vanishes, and one is blessed with the treasure of the Naam, the Name of the Lord. The spiritual wisdom of the Guru's Word washes away the filth of evil-mindedness.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੮ ਪੰ. ੧੩
Savaiye (praise of Guru Ram Das) Bhatt Nalh
ਸਤਿਗੁਰ ਨਾਮੁ ਏਕ ਲਿਵ ਮਨਿ ਜਪੈ ਦ੍ਰਿੜੁ ਤਿਨ ਜਨ ਦੁਖ ਪਾਪ ਕਹੁ ਕਤ ਹੋਵੈ ਜੀਉ ॥੧॥
Sathigur Naam Eaek Liv Man Japai Dhrirr Thin Jan Dhukh Paap Kahu Kath Hovai Jeeo ||1||
Tell me, how can sin and suffering cling to that humble being who chants the Naam, given by the Guru, with single-minded love and firm faith? ||1||
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੮ ਪੰ. ੧੪
Savaiye (praise of Guru Ram Das) Bhatt Nalh
ਧਰਮ ਕਰਮ ਪੂਰੈ ਸਤਿਗੁਰੁ ਪਾਈ ਹੈ ॥
Dhharam Karam Poorai Sathigur Paaee Hai ||
Dharmic faith and the karma of good deeds are obtained from the Perfect True Guru.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੮ ਪੰ. ੧੫
Savaiye (praise of Guru Ram Das) Bhatt Nalh
ਜਾ ਕੀ ਸੇਵਾ ਸਿਧ ਸਾਧ ਮੁਨਿ ਜਨ ਸੁਰਿ ਨਰ ਜਾਚਹਿ ਸਬਦ ਸਾਰੁ ਏਕ ਲਿਵ ਲਾਈ ਹੈ ॥
Jaa Kee Saevaa Sidhh Saadhh Mun Jan Sur Nar Jaachehi Sabadh Saar Eaek Liv Laaee Hai ||
The Siddhas and Holy Saadhus, the silent sages and angelic beings, yearn to serve Him; through the most excellent Word of the Shabad, they are lovingly attuned to the One Lord.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੮ ਪੰ. ੧੫
Savaiye (praise of Guru Ram Das) Bhatt Nalh
ਫੁਨਿ ਜਾਨੈ ਕੋ ਤੇਰਾ ਅਪਾਰੁ ਨਿਰਭਉ ਨਿਰੰਕਾਰੁ ਅਕਥ ਕਥਨਹਾਰੁ ਤੁਝਹਿ ਬੁਝਾਈ ਹੈ ॥
Fun Jaanai Ko Thaeraa Apaar Nirabho Nirankaar Akathh Kathhanehaar Thujhehi Bujhaaee Hai ||
Who can know Your limits? You are the Embodiment of the Fearless, Formless Lord. You are the Speaker of the Unspoken Speech; You alone understand this.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੮ ਪੰ. ੧੬
Savaiye (praise of Guru Ram Das) Bhatt Nalh
ਭਰਮ ਭੂਲੇ ਸੰਸਾਰ ਛੁਟਹੁ ਜੂਨੀ ਸੰਘਾਰ ਜਮ ਕੋ ਨ ਡੰਡ ਕਾਲ ਗੁਰਮਤਿ ਧ੍ਯ੍ਯਾਈ ਹੈ ॥
Bharam Bhoolae Sansaar Shhuttahu Joonee Sanghaar Jam Ko N Ddandd Kaal Guramath Dhhyaaee Hai ||
O foolish worldly mortal, you are deluded by doubt; give up birth and death, and you shall not be punished by the Messenger of Death. Meditate on the Guru's Teachings.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੮ ਪੰ. ੧੭
Savaiye (praise of Guru Ram Das) Bhatt Nalh
ਮਨ ਪ੍ਰਾਣੀ ਮੁਗਧ ਬੀਚਾਰੁ ਅਹਿਨਿਸਿ ਜਪੁ ਧਰਮ ਕਰਮ ਪੂਰੈ ਸਤਿਗੁਰੁ ਪਾਈ ਹੈ ॥੨॥
Man Praanee Mugadhh Beechaar Ahinis Jap Dhharam Karam Poorai Sathigur Paaee Hai ||2||
You foolish mortal being, reflect on this in your mind; chant and meditate day and night. Dharmic faith and the karma of good deeds are obtained from the Perfect True Guru. ||2||
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੮ ਪੰ. ੧੭
Savaiye (praise of Guru Ram Das) Bhatt Nalh
ਹਉ ਬਲਿ ਬਲਿ ਜਾਉ ਸਤਿਗੁਰ ਸਾਚੇ ਨਾਮ ਪਰ ॥
Ho Bal Bal Jaao Sathigur Saachae Naam Par ||
I am a sacrifice, a sacrifice, to the True Name, O my True Guru.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੮ ਪੰ. ੧੮
Savaiye (praise of Guru Ram Das) Bhatt Nalh
ਕਵਨ ਉਪਮਾ ਦੇਉ ਕਵਨ ਸੇਵਾ ਸਰੇਉ ਏਕ ਮੁਖ ਰਸਨਾ ਰਸਹੁ ਜੁਗ ਜੋਰਿ ਕਰ ॥
Kavan Oupamaa Dhaeo Kavan Saevaa Saraeo Eaek Mukh Rasanaa Rasahu Jug Jor Kar ||
What Praises can I offer to You? What service can I do for You? I have only one mouth and tongue; with my palms pressed together, I chant to You with joy and delight.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੮ ਪੰ. ੧੯
Savaiye (praise of Guru Ram Das) Bhatt Nalh
ਫੁਨਿ ਮਨ ਬਚ ਕ੍ਰਮ ਜਾਨੁ ਅਨਤ ਦੂਜਾ ਨ ਮਾਨੁ ਨਾਮੁ ਸੋ ਅਪਾਰੁ ਸਾਰੁ ਦੀਨੋ ਗੁਰਿ ਰਿਦ ਧਰ ॥
Fun Man Bach Kram Jaan Anath Dhoojaa N Maan Naam So Apaar Saar Dheeno Gur Ridh Dhhar ||
In thought, word and deed, I know the Lord; I do not worship any other. The Guru has enshrined the most excellent Name of the Infinite Lord within my heart.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੮ ਪੰ. ੧੯
Savaiye (praise of Guru Ram Das) Bhatt Nalh