Sri Guru Granth Sahib
Displaying Ang 140 of 1430
- 1
- 2
- 3
- 4
ਅਵਰੀ ਨੋ ਸਮਝਾਵਣਿ ਜਾਇ ॥
Avaree No Samajhaavan Jaae ||
And yet, they go out to teach others.
ਮਾਝ ਵਾਰ (ਮਃ ੧) (੫) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦ ਪੰ. ੧
Raag Maajh Guru Nanak Dev
ਮੁਠਾ ਆਪਿ ਮੁਹਾਏ ਸਾਥੈ ॥
Muthaa Aap Muhaaeae Saathhai ||
They are deceived, and they deceive their companions.
ਮਾਝ ਵਾਰ (ਮਃ ੧) (੫) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦ ਪੰ. ੧
Raag Maajh Guru Nanak Dev
ਨਾਨਕ ਐਸਾ ਆਗੂ ਜਾਪੈ ॥੧॥
Naanak Aisaa Aagoo Jaapai ||1||
O Nanak, such are the leaders of men. ||1||
ਮਾਝ ਵਾਰ (ਮਃ ੧) (੫) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦ ਪੰ. ੧
Raag Maajh Guru Nanak Dev
ਮਹਲਾ ੪ ॥
Mehalaa 4 ||
Fourth Mehl:
ਮਾਝ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੪੦
ਜਿਸ ਦੈ ਅੰਦਰਿ ਸਚੁ ਹੈ ਸੋ ਸਚਾ ਨਾਮੁ ਮੁਖਿ ਸਚੁ ਅਲਾਏ ॥
Jis Dhai Andhar Sach Hai So Sachaa Naam Mukh Sach Alaaeae ||
Those, within whom the Truth dwells, obtain the True Name; they speak only the Truth.
ਮਾਝ ਵਾਰ (ਮਃ ੧) (੫) ਸ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦ ਪੰ. ੨
Raag Maajh Guru Ram Das
ਓਹੁ ਹਰਿ ਮਾਰਗਿ ਆਪਿ ਚਲਦਾ ਹੋਰਨਾ ਨੋ ਹਰਿ ਮਾਰਗਿ ਪਾਏ ॥
Ouhu Har Maarag Aap Chaladhaa Horanaa No Har Maarag Paaeae ||
They walk on the Lord's Path, and inspire others to walk on the Lord's Path as well.
ਮਾਝ ਵਾਰ (ਮਃ ੧) (੫) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦ ਪੰ. ੨
Raag Maajh Guru Ram Das
ਜੇ ਅਗੈ ਤੀਰਥੁ ਹੋਇ ਤਾ ਮਲੁ ਲਹੈ ਛਪੜਿ ਨਾਤੈ ਸਗਵੀ ਮਲੁ ਲਾਏ ॥
Jae Agai Theerathh Hoe Thaa Mal Lehai Shhaparr Naathai Sagavee Mal Laaeae ||
Bathing in a pool of holy water, they are washed clean of filth. But, by bathing in a stagnant pond, they are contaminated with even more filth.
ਮਾਝ ਵਾਰ (ਮਃ ੧) (੫) ਸ. (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦ ਪੰ. ੩
Raag Maajh Guru Ram Das
ਤੀਰਥੁ ਪੂਰਾ ਸਤਿਗੁਰੂ ਜੋ ਅਨਦਿਨੁ ਹਰਿ ਹਰਿ ਨਾਮੁ ਧਿਆਏ ॥
Theerathh Pooraa Sathiguroo Jo Anadhin Har Har Naam Dhhiaaeae ||
The True Guru is the Perfect Pool of Holy Water. Night and day, He meditates on the Name of the Lord, Har, Har.
ਮਾਝ ਵਾਰ (ਮਃ ੧) (੫) ਸ. (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦ ਪੰ. ੩
Raag Maajh Guru Ram Das
ਓਹੁ ਆਪਿ ਛੁਟਾ ਕੁਟੰਬ ਸਿਉ ਦੇ ਹਰਿ ਹਰਿ ਨਾਮੁ ਸਭ ਸ੍ਰਿਸਟਿ ਛਡਾਏ ॥
Ouhu Aap Shhuttaa Kuttanb Sio Dhae Har Har Naam Sabh Srisatt Shhaddaaeae ||
He is saved, along with his family; bestowing the Name of the Lord, Har, Har, He saves the whole world.
ਮਾਝ ਵਾਰ (ਮਃ ੧) (੫) ਸ. (੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੦ ਪੰ. ੪
Raag Maajh Guru Ram Das
ਜਨ ਨਾਨਕ ਤਿਸੁ ਬਲਿਹਾਰਣੈ ਜੋ ਆਪਿ ਜਪੈ ਅਵਰਾ ਨਾਮੁ ਜਪਾਏ ॥੨॥
Jan Naanak This Balihaaranai Jo Aap Japai Avaraa Naam Japaaeae ||2||
Servant Nanak is a sacrifice to one who himself chants the Naam, and inspires others to chant it as well. ||2||
ਮਾਝ ਵਾਰ (ਮਃ ੧) (੫) ਸ. (੪) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੦ ਪੰ. ੫
Raag Maajh Guru Ram Das
ਪਉੜੀ ॥
Pourree ||
Pauree:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੦
ਇਕਿ ਕੰਦ ਮੂਲੁ ਚੁਣਿ ਖਾਹਿ ਵਣ ਖੰਡਿ ਵਾਸਾ ॥
Eik Kandh Mool Chun Khaahi Van Khandd Vaasaa ||
Some pick and eat fruits and roots, and live in the wilderness.
ਮਾਝ ਵਾਰ (ਮਃ ੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦ ਪੰ. ੫
Raag Maajh Guru Ram Das
ਇਕਿ ਭਗਵਾ ਵੇਸੁ ਕਰਿ ਫਿਰਹਿ ਜੋਗੀ ਸੰਨਿਆਸਾ ॥
Eik Bhagavaa Vaes Kar Firehi Jogee Sanniaasaa ||
Some wander around wearing saffron robes, as Yogis and Sanyaasees.
ਮਾਝ ਵਾਰ (ਮਃ ੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦ ਪੰ. ੬
Raag Maajh Guru Ram Das
ਅੰਦਰਿ ਤ੍ਰਿਸਨਾ ਬਹੁਤੁ ਛਾਦਨ ਭੋਜਨ ਕੀ ਆਸਾ ॥
Andhar Thrisanaa Bahuth Shhaadhan Bhojan Kee Aasaa ||
But there is still so much desire within them-they still yearn for clothes and food.
ਮਾਝ ਵਾਰ (ਮਃ ੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦ ਪੰ. ੬
Raag Maajh Guru Ram Das
ਬਿਰਥਾ ਜਨਮੁ ਗਵਾਇ ਨ ਗਿਰਹੀ ਨ ਉਦਾਸਾ ॥
Birathhaa Janam Gavaae N Girehee N Oudhaasaa ||
They waste their lives uselessly; they are neither householders nor renunciates.
ਮਾਝ ਵਾਰ (ਮਃ ੧) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦ ਪੰ. ੭
Raag Maajh Guru Ram Das
ਜਮਕਾਲੁ ਸਿਰਹੁ ਨ ਉਤਰੈ ਤ੍ਰਿਬਿਧਿ ਮਨਸਾ ॥
Jamakaal Sirahu N Outharai Thribidhh Manasaa ||
The Messenger of Death hangs over their heads, and they cannot escape the three-phased desire.
ਮਾਝ ਵਾਰ (ਮਃ ੧) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੦ ਪੰ. ੭
Raag Maajh Guru Ram Das
ਗੁਰਮਤੀ ਕਾਲੁ ਨ ਆਵੈ ਨੇੜੈ ਜਾ ਹੋਵੈ ਦਾਸਨਿ ਦਾਸਾ ॥
Guramathee Kaal N Aavai Naerrai Jaa Hovai Dhaasan Dhaasaa ||
Death does not even approach those who follow the Guru's Teachings, and become the slaves of the Lord's slaves.
ਮਾਝ ਵਾਰ (ਮਃ ੧) ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੦ ਪੰ. ੮
Raag Maajh Guru Ram Das
ਸਚਾ ਸਬਦੁ ਸਚੁ ਮਨਿ ਘਰ ਹੀ ਮਾਹਿ ਉਦਾਸਾ ॥
Sachaa Sabadh Sach Man Ghar Hee Maahi Oudhaasaa ||
The True Word of the Shabad abides in their true minds; within the home of their own inner beings, they remain detached.
ਮਾਝ ਵਾਰ (ਮਃ ੧) ੫:੭ - ਗੁਰੂ ਗ੍ਰੰਥ ਸਾਹਿਬ : ਅੰਗ ੧੪੦ ਪੰ. ੮
Raag Maajh Guru Ram Das
ਨਾਨਕ ਸਤਿਗੁਰੁ ਸੇਵਨਿ ਆਪਣਾ ਸੇ ਆਸਾ ਤੇ ਨਿਰਾਸਾ ॥੫॥
Naanak Sathigur Saevan Aapanaa Sae Aasaa Thae Niraasaa ||5||
O Nanak, those who serve their True Guru, rise from desire to desirelessness. ||5||
ਮਾਝ ਵਾਰ (ਮਃ ੧) ੫:੮ - ਗੁਰੂ ਗ੍ਰੰਥ ਸਾਹਿਬ : ਅੰਗ ੧੪੦ ਪੰ. ੮
Raag Maajh Guru Ram Das
ਸਲੋਕੁ ਮਃ ੧ ॥
Salok Ma 1 ||
Shalok, First Mehl:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੦
ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ ॥
Jae Rath Lagai Kaparrai Jaamaa Hoe Paleeth ||
If one's clothes are stained with blood, the garment becomes polluted.
ਮਾਝ ਵਾਰ (ਮਃ ੧) (੬) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦ ਪੰ. ੯
Raag Maajh Guru Nanak Dev
ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ ॥
Jo Rath Peevehi Maanasaa Thin Kio Niramal Cheeth ||
Those who suck the blood of human beings-how can their consciousness be pure?
ਮਾਝ ਵਾਰ (ਮਃ ੧) (੬) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦ ਪੰ. ੧੦
Raag Maajh Guru Nanak Dev
ਨਾਨਕ ਨਾਉ ਖੁਦਾਇ ਕਾ ਦਿਲਿ ਹਛੈ ਮੁਖਿ ਲੇਹੁ ॥
Naanak Naao Khudhaae Kaa Dhil Hashhai Mukh Laehu ||
O Nanak, chant the Name of God, with heart-felt devotion.
ਮਾਝ ਵਾਰ (ਮਃ ੧) (੬) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦ ਪੰ. ੧੦
Raag Maajh Guru Nanak Dev
ਅਵਰਿ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇਹੁ ॥੧॥
Avar Dhivaajae Dhunee Kae Jhoothae Amal Karaehu ||1||
Everything else is just a pompous worldly show, and the practice of false deeds. ||1||
ਮਾਝ ਵਾਰ (ਮਃ ੧) (੬) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦ ਪੰ. ੧੧
Raag Maajh Guru Nanak Dev
ਮਃ ੧ ॥
Ma 1 ||
First Mehl:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੦
ਜਾ ਹਉ ਨਾਹੀ ਤਾ ਕਿਆ ਆਖਾ ਕਿਹੁ ਨਾਹੀ ਕਿਆ ਹੋਵਾ ॥
Jaa Ho Naahee Thaa Kiaa Aakhaa Kihu Naahee Kiaa Hovaa ||
Since I am no one, what can I say? Since I am nothing, what can I be?
ਮਾਝ ਵਾਰ (ਮਃ ੧) (੬) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦ ਪੰ. ੧੧
Raag Maajh Guru Nanak Dev
ਕੀਤਾ ਕਰਣਾ ਕਹਿਆ ਕਥਨਾ ਭਰਿਆ ਭਰਿ ਭਰਿ ਧੋਵਾਂ ॥
Keethaa Karanaa Kehiaa Kathhanaa Bhariaa Bhar Bhar Dhhovaan ||
As He created me, so I act. As He causes me to speak, so I speak. I am full and overflowing with sins-if only I could wash them away!
ਮਾਝ ਵਾਰ (ਮਃ ੧) (੬) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦ ਪੰ. ੧੨
Raag Maajh Guru Nanak Dev
ਆਪਿ ਨ ਬੁਝਾ ਲੋਕ ਬੁਝਾਈ ਐਸਾ ਆਗੂ ਹੋਵਾਂ ॥
Aap N Bujhaa Lok Bujhaaee Aisaa Aagoo Hovaan ||
I do not understand myself, and yet I try to teach others. Such is the guide I am!
ਮਾਝ ਵਾਰ (ਮਃ ੧) (੬) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦ ਪੰ. ੧੨
Raag Maajh Guru Nanak Dev
ਨਾਨਕ ਅੰਧਾ ਹੋਇ ਕੈ ਦਸੇ ਰਾਹੈ ਸਭਸੁ ਮੁਹਾਏ ਸਾਥੈ ॥
Naanak Andhhaa Hoe Kai Dhasae Raahai Sabhas Muhaaeae Saathhai ||
O Nanak, the one who is blind shows others the way, and misleads all his companions.
ਮਾਝ ਵਾਰ (ਮਃ ੧) (੬) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦ ਪੰ. ੧੩
Raag Maajh Guru Nanak Dev
ਅਗੈ ਗਇਆ ਮੁਹੇ ਮੁਹਿ ਪਾਹਿ ਸੁ ਐਸਾ ਆਗੂ ਜਾਪੈ ॥੨॥
Agai Gaeiaa Muhae Muhi Paahi S Aisaa Aagoo Jaapai ||2||
But, going to the world hereafter, he shall be beaten and kicked in the face; then, it will be obvious, what sort of guide he was! ||2||
ਮਾਝ ਵਾਰ (ਮਃ ੧) (੬) ਸ. (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੦ ਪੰ. ੧੩
Raag Maajh Guru Nanak Dev
ਪਉੜੀ ॥
Pourree ||
Pauree:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੦
ਮਾਹਾ ਰੁਤੀ ਸਭ ਤੂੰ ਘੜੀ ਮੂਰਤ ਵੀਚਾਰਾ ॥
Maahaa Ruthee Sabh Thoon Gharree Moorath Veechaaraa ||
Through all the months and the seasons, the minutes and the hours, I dwell upon You, O Lord.
ਮਾਝ ਵਾਰ (ਮਃ ੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦ ਪੰ. ੧੪
Raag Maajh Guru Nanak Dev
ਤੂੰ ਗਣਤੈ ਕਿਨੈ ਨ ਪਾਇਓ ਸਚੇ ਅਲਖ ਅਪਾਰਾ ॥
Thoon Ganathai Kinai N Paaeiou Sachae Alakh Apaaraa ||
No one has attained You by clever calculations, O True, Unseen and Infinite Lord.
ਮਾਝ ਵਾਰ (ਮਃ ੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦ ਪੰ. ੧੪
Raag Maajh Guru Nanak Dev
ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ ॥
Parriaa Moorakh Aakheeai Jis Lab Lobh Ahankaaraa ||
That scholar who is full of greed, arrogant pride and egotism, is known to be a fool.
ਮਾਝ ਵਾਰ (ਮਃ ੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦ ਪੰ. ੧੫
Raag Maajh Guru Nanak Dev
ਨਾਉ ਪੜੀਐ ਨਾਉ ਬੁਝੀਐ ਗੁਰਮਤੀ ਵੀਚਾਰਾ ॥
Naao Parreeai Naao Bujheeai Guramathee Veechaaraa ||
So read the Name, and realize the Name, and contemplate the Guru's Teachings.
ਮਾਝ ਵਾਰ (ਮਃ ੧) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦ ਪੰ. ੧੫
Raag Maajh Guru Nanak Dev
ਗੁਰਮਤੀ ਨਾਮੁ ਧਨੁ ਖਟਿਆ ਭਗਤੀ ਭਰੇ ਭੰਡਾਰਾ ॥
Guramathee Naam Dhhan Khattiaa Bhagathee Bharae Bhanddaaraa ||
Through the Guru's Teachings, I have earned the wealth of the Naam; I possess the storehouses, overflowing with devotion to the Lord.
ਮਾਝ ਵਾਰ (ਮਃ ੧) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੦ ਪੰ. ੧੬
Raag Maajh Guru Nanak Dev
ਨਿਰਮਲੁ ਨਾਮੁ ਮੰਨਿਆ ਦਰਿ ਸਚੈ ਸਚਿਆਰਾ ॥
Niramal Naam Manniaa Dhar Sachai Sachiaaraa ||
Believing in the Immaculate Naam, one is hailed as true, in the True Court of the Lord.
ਮਾਝ ਵਾਰ (ਮਃ ੧) ੬:੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੦ ਪੰ. ੧੬
Raag Maajh Guru Nanak Dev
ਜਿਸ ਦਾ ਜੀਉ ਪਰਾਣੁ ਹੈ ਅੰਤਰਿ ਜੋਤਿ ਅਪਾਰਾ ॥
Jis Dhaa Jeeo Paraan Hai Anthar Joth Apaaraa ||
The Divine Light of the Infinite Lord, who owns the soul and the breath of life, is deep within the inner being.
ਮਾਝ ਵਾਰ (ਮਃ ੧) ੬:੭ - ਗੁਰੂ ਗ੍ਰੰਥ ਸਾਹਿਬ : ਅੰਗ ੧੪੦ ਪੰ. ੧੭
Raag Maajh Guru Nanak Dev
ਸਚਾ ਸਾਹੁ ਇਕੁ ਤੂੰ ਹੋਰੁ ਜਗਤੁ ਵਣਜਾਰਾ ॥੬॥
Sachaa Saahu Eik Thoon Hor Jagath Vanajaaraa ||6||
You alone are the True Banker, O Lord; the rest of the world is just Your petty trader. ||6||
ਮਾਝ ਵਾਰ (ਮਃ ੧) ੬:੮ - ਗੁਰੂ ਗ੍ਰੰਥ ਸਾਹਿਬ : ਅੰਗ ੧੪੦ ਪੰ. ੧੭
Raag Maajh Guru Nanak Dev
ਸਲੋਕੁ ਮਃ ੧ ॥
Salok Ma 1 ||
Shalok, First Mehl:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੦
ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ ॥
Mihar Maseeth Sidhak Musalaa Hak Halaal Kuraan ||
Let mercy be your mosque, faith your prayer-mat, and honest living your Koran.
ਮਾਝ ਵਾਰ (ਮਃ ੧) (੭) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦ ਪੰ. ੧੮
Raag Maajh Guru Nanak Dev
ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ ॥
Saram Sunnath Seel Rojaa Hohu Musalamaan ||
Make modesty your circumcision, and good conduct your fast. In this way, you shall be a true Muslim.
ਮਾਝ ਵਾਰ (ਮਃ ੧) (੭) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦ ਪੰ. ੧੮
Raag Maajh Guru Nanak Dev
ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ ॥
Karanee Kaabaa Sach Peer Kalamaa Karam Nivaaj ||
Let good conduct be your Kaabaa, Truth your spiritual guide, and the karma of good deeds your prayer and chant.
ਮਾਝ ਵਾਰ (ਮਃ ੧) (੭) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦ ਪੰ. ੧੯
Raag Maajh Guru Nanak Dev
ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ ॥੧॥
Thasabee Saa This Bhaavasee Naanak Rakhai Laaj ||1||
Let your rosary be that which is pleasing to His Will. O Nanak, God shall preserve your honor. ||1||
ਮਾਝ ਵਾਰ (ਮਃ ੧) (੭) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦ ਪੰ. ੧੯
Raag Maajh Guru Nanak Dev