Sri Guru Granth Sahib
Displaying Ang 1400 of 1430
- 1
- 2
- 3
- 4
ਤਾਰਣ ਤਰਣ ਸਮ੍ਰਥੁ ਕਲਿਜੁਗਿ ਸੁਨਤ ਸਮਾਧਿ ਸਬਦ ਜਿਸੁ ਕੇਰੇ ॥
Thaaran Tharan Samrathh Kalijug Sunath Samaadhh Sabadh Jis Kaerae ||
The All-powerful Guru is the Boat to carry us across in this Dark Age of Kali Yuga. Hearing the Word of His Shabad, we are transported into Samaadhi.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੦ ਪੰ. ੧
Savaiye (praise of Guru Ram Das) Bhatt Nalh
ਫੁਨਿ ਦੁਖਨਿ ਨਾਸੁ ਸੁਖਦਾਯਕੁ ਸੂਰਉ ਜੋ ਧਰਤ ਧਿਆਨੁ ਬਸਤ ਤਿਹ ਨੇਰੇ ॥
Fun Dhukhan Naas Sukhadhaayak Sooro Jo Dhharath Dhhiaan Basath Thih Naerae ||
He is the Spiritual Hero who destroys pain and brings peace. Whoever meditates on Him, dwells near Him.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੦ ਪੰ. ੧
Savaiye (praise of Guru Ram Das) Bhatt Nalh
ਪੂਰਉ ਪੁਰਖੁ ਰਿਦੈ ਹਰਿ ਸਿਮਰਤ ਮੁਖੁ ਦੇਖਤ ਅਘ ਜਾਹਿ ਪਰੇਰੇ ॥
Pooro Purakh Ridhai Har Simarath Mukh Dhaekhath Agh Jaahi Paraerae ||
He is the Perfect Primal Being, who meditates in remembrance on the Lord within his heart; seeing His Face, sins run away.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੯:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੦ ਪੰ. ੨
Savaiye (praise of Guru Ram Das) Bhatt Nalh
ਜਉ ਹਰਿ ਬੁਧਿ ਰਿਧਿ ਸਿਧਿ ਚਾਹਤ ਗੁਰੂ ਗੁਰੂ ਗੁਰੁ ਕਰੁ ਮਨ ਮੇਰੇ ॥੫॥੯॥
Jo Har Budhh Ridhh Sidhh Chaahath Guroo Guroo Gur Kar Man Maerae ||5||9||
If you long for wisdom, wealth, spiritual perfection and properity, O my mind, dwell upon the Guru, the Guru, the Guru. ||5||9||
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੯:੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੦ ਪੰ. ੩
Savaiye (praise of Guru Ram Das) Bhatt Nalh
ਗੁਰੂ ਮੁਖੁ ਦੇਖਿ ਗਰੂ ਸੁਖੁ ਪਾਯਉ ॥
Guroo Mukh Dhaekh Garoo Sukh Paayo ||
Gazing upon the Face of the Guru, I find peace.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) (੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੦ ਪੰ. ੩
Savaiye (praise of Guru Ram Das) Bhatt Nalh
ਹੁਤੀ ਜੁ ਪਿਆਸ ਪਿਊਸ ਪਿਵੰਨ ਕੀ ਬੰਛਤ ਸਿਧਿ ਕਉ ਬਿਧਿ ਮਿਲਾਯਉ ॥
Huthee J Piaas Pioos Pivann Kee Banshhath Sidhh Ko Bidhh Milaayo ||
I was thirsty, yearning to drink in the Nectar; to fulfill that wish, the Guru laid out the way.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) (੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੦ ਪੰ. ੪
Savaiye (praise of Guru Ram Das) Bhatt Nalh
ਪੂਰਨ ਭੋ ਮਨ ਠਉਰ ਬਸੋ ਰਸ ਬਾਸਨ ਸਿਉ ਜੁ ਦਹੰ ਦਿਸਿ ਧਾਯਉ ॥
Pooran Bho Man Thour Baso Ras Baasan Sio J Dhehan Dhis Dhhaayo ||
My mind has become perfect; it dwells in the Lord's Place; it had been wandering in all directions, in its desire for tastes and pleasures.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) (੧੦):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੦ ਪੰ. ੪
Savaiye (praise of Guru Ram Das) Bhatt Nalh
ਗੋਬਿੰਦ ਵਾਲੁ ਗੋਬਿੰਦ ਪੁਰੀ ਸਮ ਜਲ੍ਯ੍ਯਨ ਤੀਰਿ ਬਿਪਾਸ ਬਨਾਯਉ ॥
Gobindh Vaal Gobindh Puree Sam Jalyan Theer Bipaas Banaayo ||
Goindwal is the City of God, built on the bank of the Beas River.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) (੧੦):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੦ ਪੰ. ੫
Savaiye (praise of Guru Ram Das) Bhatt Nalh
ਗਯਉ ਦੁਖੁ ਦੂਰਿ ਬਰਖਨ ਕੋ ਸੁ ਗੁਰੂ ਮੁਖੁ ਦੇਖਿ ਗਰੂ ਸੁਖੁ ਪਾਯਉ ॥੬॥੧੦॥
Gayo Dhukh Dhoor Barakhan Ko S Guroo Mukh Dhaekh Garoo Sukh Paayo ||6||10||
The pains of so many years have been taken away; gazing upon the Face of the Guru, I find peace. ||6||10||
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) (੧੦):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੦ ਪੰ. ੫
Savaiye (praise of Guru Ram Das) Bhatt Nalh
ਸਮਰਥ ਗੁਰੂ ਸਿਰਿ ਹਥੁ ਧਰ੍ਯ੍ਯਉ ॥
Samarathh Guroo Sir Hathh Dhharyo ||
The All-powerful Guru placed His hand upon my head.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) (੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੦ ਪੰ. ੬
Savaiye (praise of Guru Ram Das) Bhatt Nalh
ਗੁਰਿ ਕੀਨੀ ਕ੍ਰਿਪਾ ਹਰਿ ਨਾਮੁ ਦੀਅਉ ਜਿਸੁ ਦੇਖਿ ਚਰੰਨ ਅਘੰਨ ਹਰ੍ਯ੍ਯਉ ॥
Gur Keenee Kirapaa Har Naam Dheeao Jis Dhaekh Charann Aghann Haryo ||
The Guru was kind, and blessed me with the Lord's Name. Gazing upon His Feet, my sins were dispelled.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) (੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੦ ਪੰ. ੬
Savaiye (praise of Guru Ram Das) Bhatt Nalh
ਨਿਸਿ ਬਾਸੁਰ ਏਕ ਸਮਾਨ ਧਿਆਨ ਸੁ ਨਾਮ ਸੁਨੇ ਸੁਤੁ ਭਾਨ ਡਰ੍ਯ੍ਯਉ ॥
Nis Baasur Eaek Samaan Dhhiaan S Naam Sunae Suth Bhaan Ddaryo ||
Night and day, the Guru meditates on the One Lord; hearing His Name, the Messenger of Death is scared away.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) (੧੧):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੦ ਪੰ. ੭
Savaiye (praise of Guru Ram Das) Bhatt Nalh
ਭਨਿ ਦਾਸ ਸੁ ਆਸ ਜਗਤ੍ਰ ਗੁਰੂ ਕੀ ਪਾਰਸੁ ਭੇਟਿ ਪਰਸੁ ਕਰ੍ਯ੍ਯਉ ॥
Bhan Dhaas S Aas Jagathr Guroo Kee Paaras Bhaett Paras Karyo ||
So speaks the Lord's slave: Guru Raam Daas placed His Faith in Guru Amar Daas, the Guru of the World; touching the Philosopher's Stone, He was transformed into the Philosopher's Stone.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) (੧੧):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੦ ਪੰ. ੮
Savaiye (praise of Guru Ram Das) Bhatt Nalh
ਰਾਮਦਾਸੁ ਗੁਰੂ ਹਰਿ ਸਤਿ ਕੀਯਉ ਸਮਰਥ ਗੁਰੂ ਸਿਰਿ ਹਥੁ ਧਰ੍ਯ੍ਯਉ ॥੭॥੧੧॥
Raamadhaas Guroo Har Sath Keeyo Samarathh Guroo Sir Hathh Dhharyo ||7||11||
Guru Raam Daas recognized the Lord as True; the All-powerful Guru placed His hand upon His head. ||7||11||
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) (੧੧):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੦ ਪੰ. ੮
Savaiye (praise of Guru Ram Das) Bhatt Nalh
ਅਬ ਰਾਖਹੁ ਦਾਸ ਭਾਟ ਕੀ ਲਾਜ ॥
Ab Raakhahu Dhaas Bhaatt Kee Laaj ||
Now, please preserve the honor of Your humble slave.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) (੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੦ ਪੰ. ੯
Savaiye (praise of Guru Ram Das) Bhatt Nalh
ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਖਸ ਫਾਰੇ ਕਰ ਆਜ ॥
Jaisee Raakhee Laaj Bhagath Prehilaadh Kee Haranaakhas Faarae Kar Aaj ||
God saved the honor of the devotee Prahlaad, when Harnaakhash tore him apart with his claws.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) (੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੦ ਪੰ. ੯
Savaiye (praise of Guru Ram Das) Bhatt Nalh
ਫੁਨਿ ਦ੍ਰੋਪਤੀ ਲਾਜ ਰਖੀ ਹਰਿ ਪ੍ਰਭ ਜੀ ਛੀਨਤ ਬਸਤ੍ਰ ਦੀਨ ਬਹੁ ਸਾਜ ॥
Fun Dhropathee Laaj Rakhee Har Prabh Jee Shheenath Basathr Dheen Bahu Saaj ||
And the Dear Lord God saved the honor of Dropadi; when her clothes were stripped from her, she was blessed with even more.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) (੧੨):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੦ ਪੰ. ੧੦
Savaiye (praise of Guru Ram Das) Bhatt Nalh
ਸੋਦਾਮਾ ਅਪਦਾ ਤੇ ਰਾਖਿਆ ਗਨਿਕਾ ਪੜ੍ਹਤ ਪੂਰੇ ਤਿਹ ਕਾਜ ॥
Sodhaamaa Apadhaa Thae Raakhiaa Ganikaa Parrhath Poorae Thih Kaaj ||
Sudaamaa was saved from misfortune; and Ganikaa the prostitute - when she chanted Your Name, her affairs were perfectly resolved.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) (੧੨):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੦ ਪੰ. ੧੧
Savaiye (praise of Guru Ram Das) Bhatt Nalh
ਸ੍ਰੀ ਸਤਿਗੁਰ ਸੁਪ੍ਰਸੰਨ ਕਲਜੁਗ ਹੋਇ ਰਾਖਹੁ ਦਾਸ ਭਾਟ ਕੀ ਲਾਜ ॥੮॥੧੨॥
Sree Sathigur Suprasann Kalajug Hoe Raakhahu Dhaas Bhaatt Kee Laaj ||8||12||
O Great True Guru, if it pleases You, please save the honor of Your slave in this Dark Age of kali Yuga. ||8||12||
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) (੧੨):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੦ ਪੰ. ੧੧
Savaiye (praise of Guru Ram Das) Bhatt Nalh
ਝੋਲਨਾ ॥
Jholanaa ||
Jholnaa:
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ਗੁਰੂ ਗ੍ਰੰਥ ਸਾਹਿਬ ਅੰਗ ੧੪੦੦
ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਪ੍ਰਾਨੀਅਹੁ ॥
Guroo Gur Guroo Gur Guroo Jap Praaneeahu ||
Chant Guru, Guru, Guru, Guru, Guru, O mortal beings.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) (੧੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੦ ਪੰ. ੧੨
Savaiye (praise of Guru Ram Das) Bhatt Gayand
ਸਬਦੁ ਹਰਿ ਹਰਿ ਜਪੈ ਨਾਮੁ ਨਵ ਨਿਧਿ ਅਪੈ ਰਸਨਿ ਅਹਿਨਿਸਿ ਰਸੈ ਸਤਿ ਕਰਿ ਜਾਨੀਅਹੁ ॥
Sabadh Har Har Japai Naam Nav Nidhh Apai Rasan Ahinis Rasai Sath Kar Jaaneeahu ||
Chant the Shabad, the Word of the Lord, Har, Har; the Naam, the Name of the Lord, brings the nine treasures. With your tongue, taste it, day and night, and know it as true.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) (੧੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੦ ਪੰ. ੧੩
Savaiye (praise of Guru Ram Das) Bhatt Gayand
ਫੁਨਿ ਪ੍ਰੇਮ ਰੰਗ ਪਾਈਐ ਗੁਰਮੁਖਹਿ ਧਿਆਈਐ ਅੰਨ ਮਾਰਗ ਤਜਹੁ ਭਜਹੁ ਹਰਿ ਗ੍ਯ੍ਯਾਨੀਅਹੁ ॥
Fun Praem Rang Paaeeai Guramukhehi Dhhiaaeeai Ann Maarag Thajahu Bhajahu Har Gyaaneeahu ||
Then, you shall obtain His Love and Affection; become Gurmukh, and meditate on Him. Give up all other ways; vibrate and meditate on Him, O spiritual people.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) (੧੩):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੦ ਪੰ. ੧੩
Savaiye (praise of Guru Ram Das) Bhatt Gayand
ਬਚਨ ਗੁਰ ਰਿਦਿ ਧਰਹੁ ਪੰਚ ਭੂ ਬਸਿ ਕਰਹੁ ਜਨਮੁ ਕੁਲ ਉਧਰਹੁ ਦ੍ਵਾਰਿ ਹਰਿ ਮਾਨੀਅਹੁ ॥
Bachan Gur Ridh Dhharahu Panch Bhoo Bas Karahu Janam Kul Oudhharahu Dhvaar Har Maaneeahu ||
Enshrine the Word of the Guru's Teachings within your heart, and overpower the five passions. Your life, and your generations, shall be saved, and you shall be honored at the Lord's Door.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) (੧੩):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੦ ਪੰ. ੧੪
Savaiye (praise of Guru Ram Das) Bhatt Gayand
ਜਉ ਤ ਸਭ ਸੁਖ ਇਤ ਉਤ ਤੁਮ ਬੰਛਵਹੁ ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਪ੍ਰਾਨੀਅਹੁ ॥੧॥੧੩॥
Jo Th Sabh Sukh Eith Outh Thum Banshhavahu Guroo Gur Guroo Gur Guroo Jap Praaneeahu ||1||13||
If you desire all the peace and comforts of this world and the next, then chant Guru, Guru, Guru, Guru, Guru, O mortal beings. ||1||13||
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) (੧੩):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੦ ਪੰ. ੧੫
Savaiye (praise of Guru Ram Das) Bhatt Gayand
ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪਿ ਸਤਿ ਕਰਿ ॥
Guroo Gur Guroo Gur Guroo Jap Sath Kar ||
Chant Guru, Guru, Guru, Guru, Guru, and know Him as true.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) (੧੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੦ ਪੰ. ੧੬
Savaiye (praise of Guru Ram Das) Bhatt Gayand
ਅਗਮ ਗੁਨ ਜਾਨੁ ਨਿਧਾਨੁ ਹਰਿ ਮਨਿ ਧਰਹੁ ਧ੍ਯ੍ਯਾਨੁ ਅਹਿਨਿਸਿ ਕਰਹੁ ਬਚਨ ਗੁਰ ਰਿਦੈ ਧਰਿ ॥
Agam Gun Jaan Nidhhaan Har Man Dhharahu Dhhyaan Ahinis Karahu Bachan Gur Ridhai Dhhar ||
Know that the Lord is the Treasure of Excellence. Enshrine Him in your mind,and meditate on Him. Enshrine the Word of the Guru's Teachings within your heart.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) (੧੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੦ ਪੰ. ੧੬
Savaiye (praise of Guru Ram Das) Bhatt Gayand
ਫੁਨਿ ਗੁਰੂ ਜਲ ਬਿਮਲ ਅਥਾਹ ਮਜਨੁ ਕਰਹੁ ਸੰਤ ਗੁਰਸਿਖ ਤਰਹੁ ਨਾਮ ਸਚ ਰੰਗ ਸਰਿ ॥
Fun Guroo Jal Bimal Athhaah Majan Karahu Santh Gurasikh Tharahu Naam Sach Rang Sar ||
Then, cleanse yourself in the Immaculate and Unfathomable Water of the Guru; O Gursikhs and Saints, cross over the Ocean of Love of the True Name.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) (੧੪):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੦ ਪੰ. ੧੭
Savaiye (praise of Guru Ram Das) Bhatt Gayand
ਸਦਾ ਨਿਰਵੈਰੁ ਨਿਰੰਕਾਰੁ ਨਿਰਭਉ ਜਪੈ ਪ੍ਰੇਮ ਗੁਰ ਸਬਦ ਰਸਿ ਕਰਤ ਦ੍ਰਿੜੁ ਭਗਤਿ ਹਰਿ ॥
Sadhaa Niravair Nirankaar Nirabho Japai Praem Gur Sabadh Ras Karath Dhrirr Bhagath Har ||
Meditate lovingly forever on the Lord, free of hate and vengeance, Formless and Fearless; lovingly savor the Word of the Guru's Shabad, and implant devotional worship of the Lord deep within.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) (੧੪):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੦ ਪੰ. ੧੮
Savaiye (praise of Guru Ram Das) Bhatt Gayand
ਮੁਗਧ ਮਨ ਭ੍ਰਮੁ ਤਜਹੁ ਨਾਮੁ ਗੁਰਮੁਖਿ ਭਜਹੁ ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਸਤਿ ਕਰਿ ॥੨॥੧੪॥
Mugadhh Man Bhram Thajahu Naam Guramukh Bhajahu Guroo Gur Guroo Gur Guroo Jap Sath Kar ||2||14||
O foolish mind, give up your doubts; as Gurmukh, vibrate and meditate on the Naam. Chant Guru, Guru, Guru, Guru, Guru, and know Him as true. ||2||14||
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) (੧੪):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੦ ਪੰ. ੧੯
Savaiye (praise of Guru Ram Das) Bhatt Gayand