Sri Guru Granth Sahib
Displaying Ang 1401 of 1430
- 1
- 2
- 3
- 4
ਗੁਰੂ ਗੁਰੁ ਗੁਰੁ ਕਰਹੁ ਗੁਰੂ ਹਰਿ ਪਾਈਐ ॥
Guroo Gur Gur Karahu Guroo Har Paaeeai ||
Chant Guru, Guru, Guru; through the Guru, the Lord is obtained.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) (੧੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੧ ਪੰ. ੧
Savaiye (praise of Guru Ram Das) Bhatt Gayand
ਉਦਧਿ ਗੁਰੁ ਗਹਿਰ ਗੰਭੀਰ ਬੇਅੰਤੁ ਹਰਿ ਨਾਮ ਨਗ ਹੀਰ ਮਣਿ ਮਿਲਤ ਲਿਵ ਲਾਈਐ ॥
Oudhadhh Gur Gehir Ganbheer Baeanth Har Naam Nag Heer Man Milath Liv Laaeeai ||
The Guru is an Ocean, deep and profound, infinite and unfathomable. Lovingly attuned to the Lord's Name, you shall be blessed with jewels, diamonds and emeralds.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) (੧੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੧ ਪੰ. ੧
Savaiye (praise of Guru Ram Das) Bhatt Gayand
ਫੁਨਿ ਗੁਰੂ ਪਰਮਲ ਸਰਸ ਕਰਤ ਕੰਚਨੁ ਪਰਸ ਮੈਲੁ ਦੁਰਮਤਿ ਹਿਰਤ ਸਬਦਿ ਗੁਰੁ ਧ੍ਯ੍ਯਾਈਐ ॥
Fun Guroo Paramal Saras Karath Kanchan Paras Mail Dhuramath Hirath Sabadh Gur Dhhyaaeeai ||
And, the Guru makes us fragrant and fruitful, and His Touch transforms us into gold. The filth of evil-mindedness is washed away, meditating on the Word of the Guru's Shabad.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) (੧੫):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੧ ਪੰ. ੨
Savaiye (praise of Guru Ram Das) Bhatt Gayand
ਅੰਮ੍ਰਿਤ ਪਰਵਾਹ ਛੁਟਕੰਤ ਸਦ ਦ੍ਵਾਰਿ ਜਿਸੁ ਗ੍ਯ੍ਯਾਨ ਗੁਰ ਬਿਮਲ ਸਰ ਸੰਤ ਸਿਖ ਨਾਈਐ ॥
Anmrith Paravaah Shhuttakanth Sadh Dhvaar Jis Gyaan Gur Bimal Sar Santh Sikh Naaeeai ||
The Stream of Ambrosial Nectar flows constantly from His Door. The Saints and Sikhs bathe in the immaculate pool of the Guru's spiritual wisdom.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) (੧੫):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੧ ਪੰ. ੩
Savaiye (praise of Guru Ram Das) Bhatt Gayand
ਨਾਮੁ ਨਿਰਬਾਣੁ ਨਿਧਾਨੁ ਹਰਿ ਉਰਿ ਧਰਹੁ ਗੁਰੂ ਗੁਰੁ ਗੁਰੁ ਕਰਹੁ ਗੁਰੂ ਹਰਿ ਪਾਈਐ ॥੩॥੧੫॥
Naam Nirabaan Nidhhaan Har Our Dhharahu Guroo Gur Gur Karahu Guroo Har Paaeeai ||3||15||
Enshrine the Naam, the Name of the Lord, within your heart, and dwell in Nirvaanaa. Chant Guru, Guru, Guru; through the Guru, the Lord is obtained. ||3||15||
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) (੧੫):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੧ ਪੰ. ੪
Savaiye (praise of Guru Ram Das) Bhatt Gayand
ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਮੰਨ ਰੇ ॥
Guroo Gur Guroo Gur Guroo Jap Mann Rae ||
Chant Guru, Guru, Guru, Guru, Guru, O my mind.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) (੧੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੧ ਪੰ. ੫
Savaiye (praise of Guru Ram Das) Bhatt Gayand
ਜਾ ਕੀ ਸੇਵ ਸਿਵ ਸਿਧ ਸਾਧਿਕ ਸੁਰ ਅਸੁਰ ਗਣ ਤਰਹਿ ਤੇਤੀਸ ਗੁਰ ਬਚਨ ਸੁਣਿ ਕੰਨ ਰੇ ॥
Jaa Kee Saev Siv Sidhh Saadhhik Sur Asur Gan Tharehi Thaethees Gur Bachan Sun Kann Rae ||
Serving Him, Shiva and the Siddhas, the angels and demons and servants of the gods, and the thrity-three million gods cross over, listening to the Word of the Guru's Teachings.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) (੧੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੧ ਪੰ. ੫
Savaiye (praise of Guru Ram Das) Bhatt Gayand
ਫੁਨਿ ਤਰਹਿ ਤੇ ਸੰਤ ਹਿਤ ਭਗਤ ਗੁਰੁ ਗੁਰੁ ਕਰਹਿ ਤਰਿਓ ਪ੍ਰਹਲਾਦੁ ਗੁਰ ਮਿਲਤ ਮੁਨਿ ਜੰਨ ਰੇ ॥
Fun Tharehi Thae Santh Hith Bhagath Gur Gur Karehi Thariou Prehalaadh Gur Milath Mun Jann Rae ||
And, the Saints and loving devotees are carried across, chanting Guru, Guru. Prahlaad and the silent sages met the Guru, and were carried across.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) (੧੬):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੧ ਪੰ. ੬
Savaiye (praise of Guru Ram Das) Bhatt Gayand
ਤਰਹਿ ਨਾਰਦਾਦਿ ਸਨਕਾਦਿ ਹਰਿ ਗੁਰਮੁਖਹਿ ਤਰਹਿ ਇਕ ਨਾਮ ਲਗਿ ਤਜਹੁ ਰਸ ਅੰਨ ਰੇ ॥
Tharehi Naaradhaadh Sanakaadh Har Guramukhehi Tharehi Eik Naam Lag Thajahu Ras Ann Rae ||
Naarad and Sanak and those men of God who became Gurmukh were carried across; attached to the One Name, they abandoned other tastes and pleasures, and were carried across.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) (੧੬):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੧ ਪੰ. ੭
Savaiye (praise of Guru Ram Das) Bhatt Gayand
ਦਾਸੁ ਬੇਨਤਿ ਕਹੈ ਨਾਮੁ ਗੁਰਮੁਖਿ ਲਹੈ ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਮੰਨ ਰੇ ॥੪॥੧੬॥੨੯॥
Dhaas Baenath Kehai Naam Guramukh Lehai Guroo Gur Guroo Gur Guroo Jap Mann Rae ||4||16||29||
This is the prayer of the Lord's humble slave: the Gurmukh obtains the Naam, the Name of the Lord, chanting Guru, Guru, Guru, Guru, Guru, O my mind. ||4||16||29||
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) (੧੬):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੧ ਪੰ. ੮
Savaiye (praise of Guru Ram Das) Bhatt Gayand
ਸਿਰੀ ਗੁਰੂ ਸਾਹਿਬੁ ਸਭ ਊਪਰਿ ॥
Siree Guroo Saahib Sabh Oopar ||
The Great, Supreme Guru showered His Mercy upon all;
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੧ ਪੰ. ੯
Savaiye (praise of Guru Ram Das) Bhatt Gayand
ਕਰੀ ਕ੍ਰਿਪਾ ਸਤਜੁਗਿ ਜਿਨਿ ਧ੍ਰੂ ਪਰਿ ॥
Karee Kirapaa Sathajug Jin Dhhroo Par ||
In the Golden Age of Sat Yuga, He blessed Dhroo.
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੧ ਪੰ. ੯
Savaiye (praise of Guru Ram Das) Bhatt Gayand
ਸ੍ਰੀ ਪ੍ਰਹਲਾਦ ਭਗਤ ਉਧਰੀਅੰ ॥
Sree Prehalaadh Bhagath Oudhhareean ||
He saved the devotee Prahlaad,
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੧ ਪੰ. ੯
Savaiye (praise of Guru Ram Das) Bhatt Gayand
ਹਸ੍ਤ ਕਮਲ ਮਾਥੇ ਪਰ ਧਰੀਅੰ ॥
Haso Kamal Maathhae Par Dhhareean ||
Placing the Lotus of His Hand upon his forehead.
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੧ ਪੰ. ੧੦
Savaiye (praise of Guru Ram Das) Bhatt Gayand
ਅਲਖ ਰੂਪ ਜੀਅ ਲਖ੍ਯ੍ਯਾ ਨ ਜਾਈ ॥
Alakh Roop Jeea Lakhyaa N Jaaee ||
The Unseen Form of the Lord cannot be seen.
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੧ ਪੰ. ੧੦
Savaiye (praise of Guru Ram Das) Bhatt Gayand
ਸਾਧਿਕ ਸਿਧ ਸਗਲ ਸਰਣਾਈ ॥
Saadhhik Sidhh Sagal Saranaaee ||
The Siddhas and seekers all seek His Sanctuary.
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੧ ਪੰ. ੧੦
Savaiye (praise of Guru Ram Das) Bhatt Gayand
ਗੁਰ ਕੇ ਬਚਨ ਸਤਿ ਜੀਅ ਧਾਰਹੁ ॥
Gur Kae Bachan Sath Jeea Dhhaarahu ||
True are the Words of the Guru's teachings. Enshrine them in your soul.
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੧ ਪੰ. ੧੦
Savaiye (praise of Guru Ram Das) Bhatt Gayand
ਮਾਣਸ ਜਨਮੁ ਦੇਹ ਨਿਸ੍ਤਾਰਹੁ ॥
Maanas Janam Dhaeh Nisoaarahu ||
Emancipate your body, and redeem this human incarnation.
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੧ ਪੰ. ੧੧
Savaiye (praise of Guru Ram Das) Bhatt Gayand
ਗੁਰੁ ਜਹਾਜੁ ਖੇਵਟੁ ਗੁਰੂ ਗੁਰ ਬਿਨੁ ਤਰਿਆ ਨ ਕੋਇ ॥
Gur Jehaaj Khaevatt Guroo Gur Bin Thariaa N Koe ||
The Guru is the Boat, and the Guru is the Boatman. Without the Guru, no one can cross over.
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੧ ਪੰ. ੧੧
Savaiye (praise of Guru Ram Das) Bhatt Gayand
ਗੁਰ ਪ੍ਰਸਾਦਿ ਪ੍ਰਭੁ ਪਾਈਐ ਗੁਰ ਬਿਨੁ ਮੁਕਤਿ ਨ ਹੋਇ ॥
Gur Prasaadh Prabh Paaeeai Gur Bin Mukath N Hoe ||
By Guru's Grace, God is obtained. Without the Guru, no one is liberated.
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) ੧:੧੦ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੧ ਪੰ. ੧੨
Savaiye (praise of Guru Ram Das) Bhatt Gayand
ਗੁਰੁ ਨਾਨਕੁ ਨਿਕਟਿ ਬਸੈ ਬਨਵਾਰੀ ॥
Gur Naanak Nikatt Basai Banavaaree ||
Guru Nanak dwells near the Creator Lord.
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) ੧:੧੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੧ ਪੰ. ੧੨
Savaiye (praise of Guru Ram Das) Bhatt Gayand
ਤਿਨਿ ਲਹਣਾ ਥਾਪਿ ਜੋਤਿ ਜਗਿ ਧਾਰੀ ॥
Thin Lehanaa Thhaap Joth Jag Dhhaaree ||
He established Lehnaa as Guru, and enshrined His Light in the world.
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) ੧:੧੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੧ ਪੰ. ੧੨
Savaiye (praise of Guru Ram Das) Bhatt Gayand
ਲਹਣੈ ਪੰਥੁ ਧਰਮ ਕਾ ਕੀਆ ॥
Lehanai Panthh Dhharam Kaa Keeaa ||
Lehnaa established the path of righteousness and Dharma,
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) ੧:੧੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੧ ਪੰ. ੧੩
Savaiye (praise of Guru Ram Das) Bhatt Gayand
ਅਮਰਦਾਸ ਭਲੇ ਕਉ ਦੀਆ ॥
Amaradhaas Bhalae Ko Dheeaa ||
Which He passed on to Guru Amar Daas, of the Bhalla dynasty.
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) ੧:੧੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੧ ਪੰ. ੧੩
Savaiye (praise of Guru Ram Das) Bhatt Gayand
ਤਿਨਿ ਸ੍ਰੀ ਰਾਮਦਾਸੁ ਸੋਢੀ ਥਿਰੁ ਥਪ੍ਯ੍ਯਉ ॥
Thin Sree Raamadhaas Sodtee Thhir Thhapyo ||
Then, He firmly established the Great Raam Daas of the Sodhi dynasty.
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) ੧:੧੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੧ ਪੰ. ੧੩
Savaiye (praise of Guru Ram Das) Bhatt Gayand
ਹਰਿ ਕਾ ਨਾਮੁ ਅਖੈ ਨਿਧਿ ਅਪ੍ਯ੍ਯਉ ॥
Har Kaa Naam Akhai Nidhh Apyo ||
He was blessed with the inexhaustible treasure of the Lord's Name.
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) ੧:੧੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੧ ਪੰ. ੧੪
Savaiye (praise of Guru Ram Das) Bhatt Gayand
ਅਪ੍ਯ੍ਯਉ ਹਰਿ ਨਾਮੁ ਅਖੈ ਨਿਧਿ ਚਹੁ ਜੁਗਿ ਗੁਰ ਸੇਵਾ ਕਰਿ ਫਲੁ ਲਹੀਅੰ ॥
Apyo Har Naam Akhai Nidhh Chahu Jug Gur Saevaa Kar Fal Leheean ||
He was blessed with the treasure of the Lord's Name; throughout the four ages, it is inexhaustible. Serving the Guru, He received His reward.
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) ੧:੧੭ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੧ ਪੰ. ੧੪
Savaiye (praise of Guru Ram Das) Bhatt Gayand
ਬੰਦਹਿ ਜੋ ਚਰਣ ਸਰਣਿ ਸੁਖੁ ਪਾਵਹਿ ਪਰਮਾਨੰਦ ਗੁਰਮੁਖਿ ਕਹੀਅੰ ॥
Bandhehi Jo Charan Saran Sukh Paavehi Paramaanandh Guramukh Keheean ||
Those who bow at His Feet and seek His Sanctuary, are blessed with peace; those Gurmukhs are blessed with supreme bliss.
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) ੧:੧੮ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੧ ਪੰ. ੧੫
Savaiye (praise of Guru Ram Das) Bhatt Gayand
ਪਰਤਖਿ ਦੇਹ ਪਾਰਬ੍ਰਹਮੁ ਸੁਆਮੀ ਆਦਿ ਰੂਪਿ ਪੋਖਣ ਭਰਣੰ ॥
Parathakh Dhaeh Paarabreham Suaamee Aadh Roop Pokhan Bharanan ||
The Guru's Body is the Embodiment of the Supreme Lord God, our Lord and Master, the Form of the Primal Being, who nourishes and cherishes all.
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) ੧:੧੯ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੧ ਪੰ. ੧੫
Savaiye (praise of Guru Ram Das) Bhatt Gayand
ਸਤਿਗੁਰੁ ਗੁਰੁ ਸੇਵਿ ਅਲਖ ਗਤਿ ਜਾ ਕੀ ਸ੍ਰੀ ਰਾਮਦਾਸੁ ਤਾਰਣ ਤਰਣੰ ॥੧॥
Sathigur Gur Saev Alakh Gath Jaa Kee Sree Raamadhaas Thaaran Tharanan ||1||
So serve the Guru, the True Guru; His ways and means are inscrutable. The Great Guru Raam Daas is the Boat to carry us across. ||1||
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) ੧:੨੦ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੧ ਪੰ. ੧੬
Savaiye (praise of Guru Ram Das) Bhatt Gayand
ਜਿਹ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪਹਿ ਕਰਿ ਬਿਚਿਤਿ ਚਾਓ ॥
Jih Anmrith Bachan Baanee Saadhhoo Jan Japehi Kar Bichith Chaaou ||
The Holy people chant the Ambrosial Words of His Bani with delight in their minds.
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੧ ਪੰ. ੧੭
Savaiye (praise of Guru Ram Das) Bhatt Gayand
ਆਨੰਦੁ ਨਿਤ ਮੰਗਲੁ ਗੁਰ ਦਰਸਨੁ ਸਫਲੁ ਸੰਸਾਰਿ ॥
Aanandh Nith Mangal Gur Dharasan Safal Sansaar ||
The Blessed Vision of the Guru's Darshan is fruitful and rewarding in this world; it brings lasting bliss and joy.
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੧ ਪੰ. ੧੭
Savaiye (praise of Guru Ram Das) Bhatt Gayand
ਸੰਸਾਰਿ ਸਫਲੁ ਗੰਗਾ ਗੁਰ ਦਰਸਨੁ ਪਰਸਨ ਪਰਮ ਪਵਿਤ੍ਰ ਗਤੇ ॥
Sansaar Safal Gangaa Gur Dharasan Parasan Param Pavithr Gathae ||
The Guru's Darshan is fruitful and rewarding in this world, like the Ganges. Meeting Him, the supreme sacred status is obtained.
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੧ ਪੰ. ੧੮
Savaiye (praise of Guru Ram Das) Bhatt Gayand
ਜੀਤਹਿ ਜਮ ਲੋਕੁ ਪਤਿਤ ਜੇ ਪ੍ਰਾਣੀ ਹਰਿ ਜਨ ਸਿਵ ਗੁਰ ਗ੍ਯ੍ਯਾਨਿ ਰਤੇ ॥
Jeethehi Jam Lok Pathith Jae Praanee Har Jan Siv Gur Gyaan Rathae ||
Even sinful people conquer the realm of Death, if they become the Lord's humble servants, and are imbued with the Guru's spiritual wisdom.
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੧ ਪੰ. ੧੯
Savaiye (praise of Guru Ram Das) Bhatt Gayand
ਰਘੁਬੰਸਿ ਤਿਲਕੁ ਸੁੰਦਰੁ ਦਸਰਥ ਘਰਿ ਮੁਨਿ ਬੰਛਹਿ ਜਾ ਕੀ ਸਰਣੰ ॥
Raghubans Thilak Sundhar Dhasarathh Ghar Mun Banshhehi Jaa Kee Saranan ||
He is certified, like the handsome Ram Chander in the house of Dasrath of the Raghwa dynasty. Even the silent sages seek His Sanctuary.
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੧ ਪੰ. ੧੯
Savaiye (praise of Guru Ram Das) Bhatt Gayand