Sri Guru Granth Sahib
Displaying Ang 1403 of 1430
- 1
- 2
- 3
- 4
ਬੇਵਜੀਰ ਬਡੇ ਧੀਰ ਧਰਮ ਅੰਗ ਅਲਖ ਅਗਮ ਖੇਲੁ ਕੀਆ ਆਪਣੈ ਉਛਾਹਿ ਜੀਉ ॥
Baevajeer Baddae Dhheer Dhharam Ang Alakh Agam Khael Keeaa Aapanai Oushhaahi Jeeo ||
You have no advisors, You are so very patient; You are the Upholder of the Dharma, unseen and unfathomable. You have staged the play of the Universe with joy and delight.
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੩ ਪੰ. ੧
Savaiye (praise of Guru Ram Das) Bhatt Gayand
ਅਕਥ ਕਥਾ ਕਥੀ ਨ ਜਾਇ ਤੀਨਿ ਲੋਕ ਰਹਿਆ ਸਮਾਇ ਸੁਤਹ ਸਿਧ ਰੂਪੁ ਧਰਿਓ ਸਾਹਨ ਕੈ ਸਾਹਿ ਜੀਉ ॥
Akathh Kathhaa Kathhee N Jaae Theen Lok Rehiaa Samaae Sutheh Sidhh Roop Dhhariou Saahan Kai Saahi Jeeo ||
No one can speak Your Unspoken Speech. You are pervading the three worlds. You assume the form of spiritual perfection, O King of kings.
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੩ ਪੰ. ੧
Savaiye (praise of Guru Ram Das) Bhatt Gayand
ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥੩॥੮॥
Sath Saach Sree Nivaas Aadh Purakh Sadhaa Thuhee Vaahiguroo Vaahiguroo Vaahiguroo Vaahi Jeeo ||3||8||
You are forever True, the Home of Excellence, the Primal Supreme Being. Waahay Guru, Waahay Guru, Waahay Guru, Waahay Jee-o. ||3||8||
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੩ ਪੰ. ੨
Savaiye (praise of Guru Ram Das) Bhatt Gayand
ਸਤਿਗੁਰੂ ਸਤਿਗੁਰੂ ਸਤਿਗੁਰੁ ਗੁਬਿੰਦ ਜੀਉ ॥
Sathiguroo Sathiguroo Sathigur Gubindh Jeeo ||
The True Guru, the True Guru, the True Guru is the Lord of the Universe Himself.
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੩ ਪੰ. ੩
Savaiye (praise of Guru Ram Das) Bhatt Gayand
ਬਲਿਹਿ ਛਲਨ ਸਬਲ ਮਲਨ ਭਗ੍ਤਿ ਫਲਨ ਕਾਨ੍ਹ੍ਹ ਕੁਅਰ ਨਿਹਕਲੰਕ ਬਜੀ ਡੰਕ ਚੜ੍ਹੂ ਦਲ ਰਵਿੰਦ ਜੀਉ ॥
Balihi Shhalan Sabal Malan Bhagio Falan Kaanh Kuar Nihakalank Bajee Ddank Charrhoo Dhal Ravindh Jeeo ||
Enticer of Baliraja, who smothers the mighty, and fulfills the devotees; the Prince Krishna, and Kalki; the thunder of His army and the beat of His drum echoes across the Universe.
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੩ ਪੰ. ੪
Savaiye (praise of Guru Ram Das) Bhatt Gayand
ਰਾਮ ਰਵਣ ਦੁਰਤ ਦਵਣ ਸਕਲ ਭਵਣ ਕੁਸਲ ਕਰਣ ਸਰਬ ਭੂਤ ਆਪਿ ਹੀ ਦੇਵਾਧਿ ਦੇਵ ਸਹਸ ਮੁਖ ਫਨਿੰਦ ਜੀਉ ॥
Raam Ravan Dhurath Dhavan Sakal Bhavan Kusal Karan Sarab Bhooth Aap Hee Dhaevaadhh Dhaev Sehas Mukh Fanindh Jeeo ||
The Lord of contemplation, Destroyer of sin, who brings pleasure to the beings of all realms, He Himself is the God of gods, Divinity of the divine, the thousand-headed king cobra.
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੩ ਪੰ. ੫
Savaiye (praise of Guru Ram Das) Bhatt Gayand
ਜਰਮ ਕਰਮ ਮਛ ਕਛ ਹੁਅ ਬਰਾਹ ਜਮੁਨਾ ਕੈ ਕੂਲਿ ਖੇਲੁ ਖੇਲਿਓ ਜਿਨਿ ਗਿੰਦ ਜੀਉ ॥
Jaram Karam Mashh Kashh Hua Baraah Jamunaa Kai Kool Khael Khaeliou Jin Gindh Jeeo ||
He took birth in the Incarnations of the Fish, Tortoise and Wild Boar, and played His part. He played games on the banks of the Jamunaa River.
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) ੯:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੩ ਪੰ. ੬
Savaiye (praise of Guru Ram Das) Bhatt Gayand
ਨਾਮੁ ਸਾਰੁ ਹੀਏ ਧਾਰੁ ਤਜੁ ਬਿਕਾਰੁ ਮਨ ਗਯੰਦ ਸਤਿਗੁਰੂ ਸਤਿਗੁਰੂ ਸਤਿਗੁਰ ਗੁਬਿੰਦ ਜੀਉ ॥੪॥੯॥
Naam Saar Heeeae Dhhaar Thaj Bikaar Man Gayandh Sathiguroo Sathiguroo Sathigur Gubindh Jeeo ||4||9||
Enshrine this most excellent Name within your heart, and renounce the wickedness of the mind, O Gayand the True Guru, the True Guru, the True Guru is the Lord of the Universe Himself. ||4||9||
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) ੯:੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੩ ਪੰ. ੭
Savaiye (praise of Guru Ram Das) Bhatt Gayand
ਸਿਰੀ ਗੁਰੂ ਸਿਰੀ ਗੁਰੂ ਸਿਰੀ ਗੁਰੂ ਸਤਿ ਜੀਉ ॥
Siree Guroo Siree Guroo Siree Guroo Sath Jeeo ||
The Supreme Guru, the Supreme Guru, the Supreme Guru, the True, Dear Lord.
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) (੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੩ ਪੰ. ੮
Savaiye (praise of Guru Ram Das) Bhatt Gayand
ਗੁਰ ਕਹਿਆ ਮਾਨੁ ਨਿਜ ਨਿਧਾਨੁ ਸਚੁ ਜਾਨੁ ਮੰਤ੍ਰੁ ਇਹੈ ਨਿਸਿ ਬਾਸੁਰ ਹੋਇ ਕਲ੍ਯ੍ਯਾਨੁ ਲਹਹਿ ਪਰਮ ਗਤਿ ਜੀਉ ॥
Gur Kehiaa Maan Nij Nidhhaan Sach Jaan Manthra Eihai Nis Baasur Hoe Kalyaan Lehehi Param Gath Jeeo ||
Respect and obey the Guru's Word; this is your own personal treasure - know this mantra as true. Night and day, you shall be saved, and blessed with the supreme status.
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) (੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੩ ਪੰ. ੮
Savaiye (praise of Guru Ram Das) Bhatt Gayand
ਕਾਮੁ ਕ੍ਰੋਧੁ ਲੋਭੁ ਮੋਹੁ ਜਣ ਜਣ ਸਿਉ ਛਾਡੁ ਧੋਹੁ ਹਉਮੈ ਕਾ ਫੰਧੁ ਕਾਟੁ ਸਾਧਸੰਗਿ ਰਤਿ ਜੀਉ ॥
Kaam Krodhh Lobh Mohu Jan Jan Sio Shhaadd Dhhohu Houmai Kaa Fandhh Kaatt Saadhhasang Rath Jeeo ||
Renounce sexual desire, anger, greed and attachment; give up your games of deception. Snap the noose of egotism, and let yourself be at home in the Saadh Sangat, the Company of the Holy.
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) (੧੦):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੩ ਪੰ. ੯
Savaiye (praise of Guru Ram Das) Bhatt Gayand
ਦੇਹ ਗੇਹੁ ਤ੍ਰਿਅ ਸਨੇਹੁ ਚਿਤ ਬਿਲਾਸੁ ਜਗਤ ਏਹੁ ਚਰਨ ਕਮਲ ਸਦਾ ਸੇਉ ਦ੍ਰਿੜਤਾ ਕਰੁ ਮਤਿ ਜੀਉ ॥
Dhaeh Gaehu Thria Sanaehu Chith Bilaas Jagath Eaehu Charan Kamal Sadhaa Saeo Dhrirrathaa Kar Math Jeeo ||
Free your consciousness of attachment to your body, your home, your spouse, and the pleasures of this world. Serve forever at His Lotus Feet, and firmly implant these teachings within.
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) (੧੦):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੩ ਪੰ. ੧੦
Savaiye (praise of Guru Ram Das) Bhatt Gayand
ਨਾਮੁ ਸਾਰੁ ਹੀਏ ਧਾਰੁ ਤਜੁ ਬਿਕਾਰੁ ਮਨ ਗਯੰਦ ਸਿਰੀ ਗੁਰੂ ਸਿਰੀ ਗੁਰੂ ਸਿਰੀ ਗੁਰੂ ਸਤਿ ਜੀਉ ॥੫॥੧੦॥
Naam Saar Heeeae Dhhaar Thaj Bikaar Man Gayandh Siree Guroo Siree Guroo Siree Guroo Sath Jeeo ||5||10||
Enshrine this most excellent Name within your heart, and renounce the wickedness of the mind, O Gayand. the Supreme Guru, the Supreme Guru, the Supreme Guru, the True, Dear Lord. ||5||10||
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) (੧੦):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੩ ਪੰ. ੧੧
Savaiye (praise of Guru Ram Das) Bhatt Gayand
ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਗੁਰੂ ਤੇਰਾ ਸਭੁ ਸਦਕਾ ॥
Saevak Kai Bharapoor Jug Jug Vaahaguroo Thaeraa Sabh Sadhakaa ||
Your servants are totally fulfilled, throughout the ages; O Waahay Guru, it is all You, forever.
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) (੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੩ ਪੰ. ੧੨
Savaiye (praise of Guru Ram Das) Bhatt Gayand
ਨਿਰੰਕਾਰੁ ਪ੍ਰਭੁ ਸਦਾ ਸਲਾਮਤਿ ਕਹਿ ਨ ਸਕੈ ਕੋਊ ਤੂ ਕਦ ਕਾ ॥
Nirankaar Prabh Sadhaa Salaamath Kehi N Sakai Kooo Thoo Kadh Kaa ||
O Formless Lord God, You are eternally intact; no one can say how You came into being.
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) (੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੩ ਪੰ. ੧੩
Savaiye (praise of Guru Ram Das) Bhatt Gayand
ਬ੍ਰਹਮਾ ਬਿਸਨੁ ਸਿਰੇ ਤੈ ਅਗਨਤ ਤਿਨ ਕਉ ਮੋਹੁ ਭਯਾ ਮਨ ਮਦ ਕਾ ॥
Brehamaa Bisan Sirae Thai Aganath Thin Ko Mohu Bhayaa Man Madh Kaa ||
You created countless Brahmas and Vishnus; their minds were intoxicated with emotional attachment.
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) (੧੧):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੩ ਪੰ. ੧੩
Savaiye (praise of Guru Ram Das) Bhatt Gayand
ਚਵਰਾਸੀਹ ਲਖ ਜੋਨਿ ਉਪਾਈ ਰਿਜਕੁ ਦੀਆ ਸਭ ਹੂ ਕਉ ਤਦ ਕਾ ॥
Chavaraaseeh Lakh Jon Oupaaee Rijak Dheeaa Sabh Hoo Ko Thadh Kaa ||
You created the 8.4 million species of beings, and provide for their sustanance.
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) (੧੧):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੩ ਪੰ. ੧੪
Savaiye (praise of Guru Ram Das) Bhatt Gayand
ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਗੁਰੂ ਤੇਰਾ ਸਭੁ ਸਦਕਾ ॥੧॥੧੧॥
Saevak Kai Bharapoor Jug Jug Vaahaguroo Thaeraa Sabh Sadhakaa ||1||11||
Your servants are totally fulfilled, throughout the ages; O Waahay Guru, it is all You, forever. ||1||11||
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) (੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੩ ਪੰ. ੧੫
Savaiye (praise of Guru Ram Das) Bhatt Gayand
ਵਾਹੁ ਵਾਹੁ ਕਾ ਬਡਾ ਤਮਾਸਾ ॥
Vaahu Vaahu Kaa Baddaa Thamaasaa ||
Waaho! Waaho! Great! Great is the Play of God!
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) (੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੩ ਪੰ. ੧੫
Savaiye (praise of Guru Ram Das) Bhatt Gayand
ਆਪੇ ਹਸੈ ਆਪਿ ਹੀ ਚਿਤਵੈ ਆਪੇ ਚੰਦੁ ਸੂਰੁ ਪਰਗਾਸਾ ॥
Aapae Hasai Aap Hee Chithavai Aapae Chandh Soor Paragaasaa ||
He Himself laughs, and He Himself thinks; He Himself illumines the sun and the moon.
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) (੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੩ ਪੰ. ੧੬
Savaiye (praise of Guru Ram Das) Bhatt Gayand
ਆਪੇ ਜਲੁ ਆਪੇ ਥਲੁ ਥੰਮ੍ਹ੍ਹਨੁ ਆਪੇ ਕੀਆ ਘਟਿ ਘਟਿ ਬਾਸਾ ॥
Aapae Jal Aapae Thhal Thhanmhan Aapae Keeaa Ghatt Ghatt Baasaa ||
He Himself is the water, He Himself is the earth and its support. He Himself abides in each and every heart.
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) (੧੨):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੩ ਪੰ. ੧੬
Savaiye (praise of Guru Ram Das) Bhatt Gayand
ਆਪੇ ਨਰੁ ਆਪੇ ਫੁਨਿ ਨਾਰੀ ਆਪੇ ਸਾਰਿ ਆਪ ਹੀ ਪਾਸਾ ॥
Aapae Nar Aapae Fun Naaree Aapae Saar Aap Hee Paasaa ||
He Himself is male, and He Himself is female; He Himself is the chessman, and He Himself is the board.
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) (੧੨):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੩ ਪੰ. ੧੭
Savaiye (praise of Guru Ram Das) Bhatt Gayand
ਗੁਰਮੁਖਿ ਸੰਗਤਿ ਸਭੈ ਬਿਚਾਰਹੁ ਵਾਹੁ ਵਾਹੁ ਕਾ ਬਡਾ ਤਮਾਸਾ ॥੨॥੧੨॥
Guramukh Sangath Sabhai Bichaarahu Vaahu Vaahu Kaa Baddaa Thamaasaa ||2||12||
As Gurmukh, join the Sangat, and consider all this: Waaho! Waaho! Great! Great is the Play of God! ||2||12||
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) (੧੨):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੩ ਪੰ. ੧੭
Savaiye (praise of Guru Ram Das) Bhatt Gayand
ਕੀਆ ਖੇਲੁ ਬਡ ਮੇਲੁ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ ॥
Keeaa Khael Badd Mael Thamaasaa Vaahiguroo Thaeree Sabh Rachanaa ||
You have formed and created this play, this great game. O Waahay Guru, this is all You, forever.
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) (੧੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੩ ਪੰ. ੧੮
Savaiye (praise of Guru Ram Das) Bhatt Gayand
ਤੂ ਜਲਿ ਥਲਿ ਗਗਨਿ ਪਯਾਲਿ ਪੂਰਿ ਰਹ੍ਯ੍ਯਾ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ ॥
Thoo Jal Thhal Gagan Payaal Poor Rehyaa Anmrith Thae Meethae Jaa Kae Bachanaa ||
You are pervading and permeating the water, land, skies and nether regions; Your Words are sweeter than Ambrosial Nectar.
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) (੧੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੩ ਪੰ. ੧੯
Savaiye (praise of Guru Ram Das) Bhatt Gayand
ਮਾਨਹਿ ਬ੍ਰਹਮਾਦਿਕ ਰੁਦ੍ਰਾਦਿਕ ਕਾਲ ਕਾ ਕਾਲੁ ਨਿਰੰਜਨ ਜਚਨਾ ॥
Maanehi Brehamaadhik Rudhraadhik Kaal Kaa Kaal Niranjan Jachanaa ||
Brahmas and Shivas respect and obey You. O Death of death, Formless Lord, I beg of You.
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) (੧੩):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੩ ਪੰ. ੧੯
Savaiye (praise of Guru Ram Das) Bhatt Gayand