Sri Guru Granth Sahib
Displaying Ang 1404 of 1430
- 1
- 2
- 3
- 4
ਗੁਰ ਪ੍ਰਸਾਦਿ ਪਾਈਐ ਪਰਮਾਰਥੁ ਸਤਸੰਗਤਿ ਸੇਤੀ ਮਨੁ ਖਚਨਾ ॥
Gur Prasaadh Paaeeai Paramaarathh Sathasangath Saethee Man Khachanaa ||
By Guru's Grace, the greatest thing is obtained, and the mind is involved with the Sat Sangat, the True Congregation.
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) (੧੩):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੪ ਪੰ. ੧
Savaiye (praise of Guru Ram Das) Bhatt Gayand
ਕੀਆ ਖੇਲੁ ਬਡ ਮੇਲੁ ਤਮਾਸਾ ਵਾਹਗੁਰੂ ਤੇਰੀ ਸਭ ਰਚਨਾ ॥੩॥੧੩॥੪੨॥
Keeaa Khael Badd Mael Thamaasaa Vaahaguroo Thaeree Sabh Rachanaa ||3||13||42||
You have formed and created this play, this great game. O Waahay Guru, this is all Your making. ||3||13||42||
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) (੧੩):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੪ ਪੰ. ੨
Savaiye (praise of Guru Ram Das) Bhatt Gayand
ਅਗਮੁ ਅਨੰਤੁ ਅਨਾਦਿ ਆਦਿ ਜਿਸੁ ਕੋਇ ਨ ਜਾਣੈ ॥
Agam Ananth Anaadh Aadh Jis Koe N Jaanai ||
The Lord is Inaccessible, Infinite, Eternal and Primordial; no one knows His beginning.
ਸਵਈਏ ਮਹਲੇ ਚਉਥੇ ਕੇ (ਭਟ ਮਥੁਰਾ) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੪ ਪੰ. ੨
Savaiye (praise of Guru Ram Das) Bhatt Mathura
ਸਿਵ ਬਿਰੰਚਿ ਧਰਿ ਧ੍ਯ੍ਯਾਨੁ ਨਿਤਹਿ ਜਿਸੁ ਬੇਦੁ ਬਖਾਣੈ ॥
Siv Biranch Dhhar Dhhyaan Nithehi Jis Baedh Bakhaanai ||
Shiva and Brahma meditate on Him; the Vedas describe Him again and again.
ਸਵਈਏ ਮਹਲੇ ਚਉਥੇ ਕੇ (ਭਟ ਮਥੁਰਾ) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੪ ਪੰ. ੩
Savaiye (praise of Guru Ram Das) Bhatt Mathura
ਨਿਰੰਕਾਰੁ ਨਿਰਵੈਰੁ ਅਵਰੁ ਨਹੀ ਦੂਸਰ ਕੋਈ ॥
Nirankaar Niravair Avar Nehee Dhoosar Koee ||
The Lord is Formless, beyond hate and vengeance; there is no one else like Him.
ਸਵਈਏ ਮਹਲੇ ਚਉਥੇ ਕੇ (ਭਟ ਮਥੁਰਾ) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੪ ਪੰ. ੩
Savaiye (praise of Guru Ram Das) Bhatt Mathura
ਭੰਜਨ ਗੜ੍ਹਣ ਸਮਥੁ ਤਰਣ ਤਾਰਣ ਪ੍ਰਭੁ ਸੋਈ ॥
Bhanjan Garrhan Samathh Tharan Thaaran Prabh Soee ||
He creates and destroys - He is All-powerful; God is the Boat to carry all across.
ਸਵਈਏ ਮਹਲੇ ਚਉਥੇ ਕੇ (ਭਟ ਮਥੁਰਾ) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੪ ਪੰ. ੪
Savaiye (praise of Guru Ram Das) Bhatt Mathura
ਨਾਨਾ ਪ੍ਰਕਾਰ ਜਿਨਿ ਜਗੁ ਕੀਓ ਜਨੁ ਮਥੁਰਾ ਰਸਨਾ ਰਸੈ ॥
Naanaa Prakaar Jin Jag Keeou Jan Mathhuraa Rasanaa Rasai ||
He created the world in its various aspects; His humble servant Mat'huraa delights in His Praises.
ਸਵਈਏ ਮਹਲੇ ਚਉਥੇ ਕੇ (ਭਟ ਮਥੁਰਾ) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੪ ਪੰ. ੪
Savaiye (praise of Guru Ram Das) Bhatt Mathura
ਸ੍ਰੀ ਸਤਿ ਨਾਮੁ ਕਰਤਾ ਪੁਰਖੁ ਗੁਰ ਰਾਮਦਾਸ ਚਿਤਹ ਬਸੈ ॥੧॥
Sree Sath Naam Karathaa Purakh Gur Raamadhaas Chitheh Basai ||1||
Sat Naam, the Great and Supreme True Name of God, the Personification of Creativity, dwells in the Consciousness of Guru Raam Daas. ||1||
ਸਵਈਏ ਮਹਲੇ ਚਉਥੇ ਕੇ (ਭਟ ਮਥੁਰਾ) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੪ ਪੰ. ੫
Savaiye (praise of Guru Ram Das) Bhatt Mathura
ਗੁਰੂ ਸਮਰਥੁ ਗਹਿ ਕਰੀਆ ਧ੍ਰੁਵ ਬੁਧਿ ਸੁਮਤਿ ਸਮ੍ਹਾਰਨ ਕਉ ॥
Guroo Samarathh Gehi Kareeaa Dhhraav Budhh Sumath Samhaaran Ko ||
I have grasped hold of the All-powerful Guru; He has made my mind steady and stable, and embellished me with clear consciousness.
ਸਵਈਏ ਮਹਲੇ ਚਉਥੇ ਕੇ (ਭਟ ਮਥੁਰਾ) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੪ ਪੰ. ੫
Savaiye (praise of Guru Ram Das) Bhatt Mathura
ਫੁਨਿ ਧ੍ਰੰਮ ਧੁਜਾ ਫਹਰੰਤਿ ਸਦਾ ਅਘ ਪੁੰਜ ਤਰੰਗ ਨਿਵਾਰਨ ਕਉ ॥
Fun Dhhranm Dhhujaa Feharanth Sadhaa Agh Punj Tharang Nivaaran Ko ||
And, His Banner of Righteousness waves proudly forever, to defend against the waves of sin.
ਸਵਈਏ ਮਹਲੇ ਚਉਥੇ ਕੇ (ਭਟ ਮਥੁਰਾ) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੪ ਪੰ. ੬
Savaiye (praise of Guru Ram Das) Bhatt Mathura
ਮਥੁਰਾ ਜਨ ਜਾਨਿ ਕਹੀ ਜੀਅ ਸਾਚੁ ਸੁ ਅਉਰ ਕਛੂ ਨ ਬਿਚਾਰਨ ਕਉ ॥
Mathhuraa Jan Jaan Kehee Jeea Saach S Aour Kashhoo N Bichaaran Ko ||
His humble servant Mat'hraa knows this as true, and speaks it from his soul; there is nothing else to consider.
ਸਵਈਏ ਮਹਲੇ ਚਉਥੇ ਕੇ (ਭਟ ਮਥੁਰਾ) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੪ ਪੰ. ੭
Savaiye (praise of Guru Ram Das) Bhatt Mathura
ਹਰਿ ਨਾਮੁ ਬੋਹਿਥੁ ਬਡੌ ਕਲਿ ਮੈ ਭਵ ਸਾਗਰ ਪਾਰਿ ਉਤਾਰਨ ਕਉ ॥੨॥
Har Naam Bohithh Badda Kal Mai Bhav Saagar Paar Outhaaran Ko ||2||
In this Dark Age of Kali Yuga, the Lord's Name is the Great Ship, to carry us all across the terrifying world-ocean, safely to the other side. ||2||
ਸਵਈਏ ਮਹਲੇ ਚਉਥੇ ਕੇ (ਭਟ ਮਥੁਰਾ) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੪ ਪੰ. ੭
Savaiye (praise of Guru Ram Das) Bhatt Mathura
ਸੰਤਤ ਹੀ ਸਤਸੰਗਤਿ ਸੰਗ ਸੁਰੰਗ ਰਤੇ ਜਸੁ ਗਾਵਤ ਹੈ ॥
Santhath Hee Sathasangath Sang Surang Rathae Jas Gaavath Hai ||
The Saints dwell in the Saadh Sangat, the Company of the Holy; imbued with pure celestial love, they sing the Lord's Praises.
ਸਵਈਏ ਮਹਲੇ ਚਉਥੇ ਕੇ (ਭਟ ਮਥੁਰਾ) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੪ ਪੰ. ੮
Savaiye (praise of Guru Ram Das) Bhatt Mathura
ਧ੍ਰਮ ਪੰਥੁ ਧਰਿਓ ਧਰਨੀਧਰ ਆਪਿ ਰਹੇ ਲਿਵ ਧਾਰਿ ਨ ਧਾਵਤ ਹੈ ॥
Dhhram Panthh Dhhariou Dhharaneedhhar Aap Rehae Liv Dhhaar N Dhhaavath Hai ||
The Support of the Earth has established this Path of Dharma; He Himself remains lovingly attuned to the Lord, and does not wander in distraction.
ਸਵਈਏ ਮਹਲੇ ਚਉਥੇ ਕੇ (ਭਟ ਮਥੁਰਾ) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੪ ਪੰ. ੯
Savaiye (praise of Guru Ram Das) Bhatt Mathura
ਮਥੁਰਾ ਭਨਿ ਭਾਗ ਭਲੇ ਉਨ੍ਹ੍ਹ ਕੇ ਮਨ ਇਛਤ ਹੀ ਫਲ ਪਾਵਤ ਹੈ ॥
Mathhuraa Bhan Bhaag Bhalae Ounh Kae Man Eishhath Hee Fal Paavath Hai ||
So speaks Mat'huraa: those blessed with good fortune receive the fruits of their minds' desires.
ਸਵਈਏ ਮਹਲੇ ਚਉਥੇ ਕੇ (ਭਟ ਮਥੁਰਾ) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੪ ਪੰ. ੯
Savaiye (praise of Guru Ram Das) Bhatt Mathura
ਰਵਿ ਕੇ ਸੁਤ ਕੋ ਤਿਨ੍ਹ੍ਹ ਤ੍ਰਾਸੁ ਕਹਾ ਜੁ ਚਰੰਨ ਗੁਰੂ ਚਿਤੁ ਲਾਵਤ ਹੈ ॥੩॥
Rav Kae Suth Ko Thinh Thraas Kehaa J Charann Guroo Chith Laavath Hai ||3||
Those who focus their consciousness on the Guru's Feet, they do not fear the judgement of Dharamraj. ||3||
ਸਵਈਏ ਮਹਲੇ ਚਉਥੇ ਕੇ (ਭਟ ਮਥੁਰਾ) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੪ ਪੰ. ੧੦
Savaiye (praise of Guru Ram Das) Bhatt Mathura
ਨਿਰਮਲ ਨਾਮੁ ਸੁਧਾ ਪਰਪੂਰਨ ਸਬਦ ਤਰੰਗ ਪ੍ਰਗਟਿਤ ਦਿਨ ਆਗਰੁ ॥
Niramal Naam Sudhhaa Parapooran Sabadh Tharang Pragattith Dhin Aagar ||
The Immaculate, Sacred Pool of the Guru is overflowing with the waves of the Shabad, radiantly revealed in the early hours before the dawn.
ਸਵਈਏ ਮਹਲੇ ਚਉਥੇ ਕੇ (ਭਟ ਮਥੁਰਾ) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੪ ਪੰ. ੧੧
Savaiye (praise of Guru Ram Das) Bhatt Mathura
ਗਹਿਰ ਗੰਭੀਰੁ ਅਥਾਹ ਅਤਿ ਬਡ ਸੁਭਰੁ ਸਦਾ ਸਭ ਬਿਧਿ ਰਤਨਾਗਰੁ ॥
Gehir Ganbheer Athhaah Ath Badd Subhar Sadhaa Sabh Bidhh Rathanaagar ||
He is Deep and Profound, Unfathomable and utterly Great, eternally overflowing with all sorts of jewels.
ਸਵਈਏ ਮਹਲੇ ਚਉਥੇ ਕੇ (ਭਟ ਮਥੁਰਾ) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੪ ਪੰ. ੧੧
Savaiye (praise of Guru Ram Das) Bhatt Mathura
ਸੰਤ ਮਰਾਲ ਕਰਹਿ ਕੰਤੂਹਲ ਤਿਨ ਜਮ ਤ੍ਰਾਸ ਮਿਟਿਓ ਦੁਖ ਕਾਗਰੁ ॥
Santh Maraal Karehi Kanthoohal Thin Jam Thraas Mittiou Dhukh Kaagar ||
The Saint-swans celebrate; their fear of death is erased, along with the accounts of their pain.
ਸਵਈਏ ਮਹਲੇ ਚਉਥੇ ਕੇ (ਭਟ ਮਥੁਰਾ) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੪ ਪੰ. ੧੨
Savaiye (praise of Guru Ram Das) Bhatt Mathura
ਕਲਜੁਗ ਦੁਰਤ ਦੂਰਿ ਕਰਬੇ ਕਉ ਦਰਸਨੁ ਗੁਰੂ ਸਗਲ ਸੁਖ ਸਾਗਰੁ ॥੪॥
Kalajug Dhurath Dhoor Karabae Ko Dharasan Guroo Sagal Sukh Saagar ||4||
In this Dark Age of Kali Yuga, the sins are taken away; the Blessed Vision of the Guru's Darshan is the Ocean of all peace and comfort. ||4||
ਸਵਈਏ ਮਹਲੇ ਚਉਥੇ ਕੇ (ਭਟ ਮਥੁਰਾ) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੪ ਪੰ. ੧੩
Savaiye (praise of Guru Ram Das) Bhatt Mathura
ਜਾ ਕਉ ਮੁਨਿ ਧ੍ਯ੍ਯਾਨੁ ਧਰੈ ਫਿਰਤ ਸਗਲ ਜੁਗ ਕਬਹੁ ਕ ਕੋਊ ਪਾਵੈ ਆਤਮ ਪ੍ਰਗਾਸ ਕਉ ॥
Jaa Ko Mun Dhhyaan Dhharai Firath Sagal Jug Kabahu K Kooo Paavai Aatham Pragaas Ko ||
For His Sake, the silent sages meditated and focused their consciousness, wandering all the ages through; rarely, if ever, their souls were enlightened.
ਸਵਈਏ ਮਹਲੇ ਚਉਥੇ ਕੇ (ਭਟ ਮਥੁਰਾ) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੪ ਪੰ. ੧੩
Savaiye (praise of Guru Ram Das) Bhatt Mathura
ਬੇਦ ਬਾਣੀ ਸਹਿਤ ਬਿਰੰਚਿ ਜਸੁ ਗਾਵੈ ਜਾ ਕੋ ਸਿਵ ਮੁਨਿ ਗਹਿ ਨ ਤਜਾਤ ਕਬਿਲਾਸ ਕੰਉ ॥
Baedh Baanee Sehith Biranch Jas Gaavai Jaa Ko Siv Mun Gehi N Thajaath Kabilaas Kano ||
In the Hymns of the Vedas, Brahma sang His Praises; for His Sake, Shiva the silent sage held his place on the Kailaash Mountain.
ਸਵਈਏ ਮਹਲੇ ਚਉਥੇ ਕੇ (ਭਟ ਮਥੁਰਾ) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੪ ਪੰ. ੧੪
Savaiye (praise of Guru Ram Das) Bhatt Mathura
ਜਾ ਕੌ ਜੋਗੀ ਜਤੀ ਸਿਧ ਸਾਧਿਕ ਅਨੇਕ ਤਪ ਜਟਾ ਜੂਟ ਭੇਖ ਕੀਏ ਫਿਰਤ ਉਦਾਸ ਕਉ ॥
Jaa Ka Jogee Jathee Sidhh Saadhhik Anaek Thap Jattaa Joott Bhaekh Keeeae Firath Oudhaas Ko ||
For His Sake, the Yogis, celibates, Siddhas and seekers, the countless sects of fanatics with matted hair wear religious robes, wandering as detached renunciates.
ਸਵਈਏ ਮਹਲੇ ਚਉਥੇ ਕੇ (ਭਟ ਮਥੁਰਾ) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੪ ਪੰ. ੧੫
Savaiye (praise of Guru Ram Das) Bhatt Mathura
ਸੁ ਤਿਨਿ ਸਤਿਗੁਰਿ ਸੁਖ ਭਾਇ ਕ੍ਰਿਪਾ ਧਾਰੀ ਜੀਅ ਨਾਮ ਕੀ ਬਡਾਈ ਦਈ ਗੁਰ ਰਾਮਦਾਸ ਕਉ ॥੫॥
S Thin Sathigur Sukh Bhaae Kirapaa Dhhaaree Jeea Naam Kee Baddaaee Dhee Gur Raamadhaas Ko ||5||
That True Guru, by the Pleasure of His Will, showered His Mercy upon all beings, and blessed Guru Raam Daas with the Glorious Greatness of the Naam. ||5||
ਸਵਈਏ ਮਹਲੇ ਚਉਥੇ ਕੇ (ਭਟ ਮਥੁਰਾ) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੪ ਪੰ. ੧੬
Savaiye (praise of Guru Ram Das) Bhatt Mathura
ਨਾਮੁ ਨਿਧਾਨੁ ਧਿਆਨ ਅੰਤਰਗਤਿ ਤੇਜ ਪੁੰਜ ਤਿਹੁ ਲੋਗ ਪ੍ਰਗਾਸੇ ॥
Naam Nidhhaan Dhhiaan Antharagath Thaej Punj Thihu Log Pragaasae ||
He focuses His Meditation deep within; the Embodiment of Light, He illuminates the three worlds.
ਸਵਈਏ ਮਹਲੇ ਚਉਥੇ ਕੇ (ਭਟ ਮਥੁਰਾ) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੪ ਪੰ. ੧੭
Savaiye (praise of Guru Ram Das) Bhatt Mathura
ਦੇਖਤ ਦਰਸੁ ਭਟਕਿ ਭ੍ਰਮੁ ਭਜਤ ਦੁਖ ਪਰਹਰਿ ਸੁਖ ਸਹਜ ਬਿਗਾਸੇ ॥
Dhaekhath Dharas Bhattak Bhram Bhajath Dhukh Parehar Sukh Sehaj Bigaasae ||
Gazing upon the Blessed Vision of His Darshan, doubt runs away, pain is eradicated, and celestial peace spontaneously wells up.
ਸਵਈਏ ਮਹਲੇ ਚਉਥੇ ਕੇ (ਭਟ ਮਥੁਰਾ) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੪ ਪੰ. ੧੮
Savaiye (praise of Guru Ram Das) Bhatt Mathura
ਸੇਵਕ ਸਿਖ ਸਦਾ ਅਤਿ ਲੁਭਿਤ ਅਲਿ ਸਮੂਹ ਜਿਉ ਕੁਸਮ ਸੁਬਾਸੇ ॥
Saevak Sikh Sadhaa Ath Lubhith Al Samooh Jio Kusam Subaasae ||
The selfless servants and Sikhs are always totally captivated by it, like bumble bees lured by the fragrance of the flower.
ਸਵਈਏ ਮਹਲੇ ਚਉਥੇ ਕੇ (ਭਟ ਮਥੁਰਾ) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੪ ਪੰ. ੧੮
Savaiye (praise of Guru Ram Das) Bhatt Mathura
ਬਿਦ੍ਯ੍ਯਮਾਨ ਗੁਰਿ ਆਪਿ ਥਪ੍ਯ੍ਯਉ ਥਿਰੁ ਸਾਚਉ ਤਖਤੁ ਗੁਰੂ ਰਾਮਦਾਸੈ ॥੬॥
Bidhyamaan Gur Aap Thhapyo Thhir Saacho Thakhath Guroo Raamadhaasai ||6||
The Guru Himself established the Eternal Throne of Truth, in Guru Raam Daas. ||6||
ਸਵਈਏ ਮਹਲੇ ਚਉਥੇ ਕੇ (ਭਟ ਮਥੁਰਾ) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੪ ਪੰ. ੧੯
Savaiye (praise of Guru Ram Das) Bhatt Mathura