Sri Guru Granth Sahib
Displaying Ang 1405 of 1430
- 1
- 2
- 3
- 4
ਤਾਰ੍ਯ੍ਯਉ ਸੰਸਾਰੁ ਮਾਯਾ ਮਦ ਮੋਹਿਤ ਅੰਮ੍ਰਿਤ ਨਾਮੁ ਦੀਅਉ ਸਮਰਥੁ ॥
Thaaryo Sansaar Maayaa Madh Mohith Anmrith Naam Dheeao Samarathh ||
The Universe is intoxicated with the wine of Maya, but it has been saved; the All-powerful Guru has blessed it with the Ambrosial Nectar of the Naam.
ਸਵਈਏ ਮਹਲੇ ਚਉਥੇ ਕੇ (ਭਟ ਮਥੁਰਾ) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੫ ਪੰ. ੧
Savaiye (praise of Guru Ram Das) Bhatt Mathura
ਫੁਨਿ ਕੀਰਤਿਵੰਤ ਸਦਾ ਸੁਖ ਸੰਪਤਿ ਰਿਧਿ ਅਰੁ ਸਿਧਿ ਨ ਛੋਡਇ ਸਥੁ ॥
Fun Keerathivanth Sadhaa Sukh Sanpath Ridhh Ar Sidhh N Shhoddae Sathh ||
And, the Praiseworthy Guru is blessed with eternal peace, wealth and prosperity; the supernatural spiritual powers of the Siddhis never leave him.
ਸਵਈਏ ਮਹਲੇ ਚਉਥੇ ਕੇ (ਭਟ ਮਥੁਰਾ) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੫ ਪੰ. ੧
Savaiye (praise of Guru Ram Das) Bhatt Mathura
ਦਾਨਿ ਬਡੌ ਅਤਿਵੰਤੁ ਮਹਾਬਲਿ ਸੇਵਕਿ ਦਾਸਿ ਕਹਿਓ ਇਹੁ ਤਥੁ ॥
Dhaan Badda Athivanth Mehaabal Saevak Dhaas Kehiou Eihu Thathh ||
His Gifts are vast and great; His awesome Power is supreme. Your humble servant and slave speaks this truth.
ਸਵਈਏ ਮਹਲੇ ਚਉਥੇ ਕੇ (ਭਟ ਮਥੁਰਾ) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੫ ਪੰ. ੨
Savaiye (praise of Guru Ram Das) Bhatt Mathura
ਤਾਹਿ ਕਹਾ ਪਰਵਾਹ ਕਾਹੂ ਕੀ ਜਾ ਕੈ ਬਸੀਸਿ ਧਰਿਓ ਗੁਰਿ ਹਥੁ ॥੭॥੪੯॥
Thaahi Kehaa Paravaah Kaahoo Kee Jaa Kai Basees Dhhariou Gur Hathh ||7||49||
One, upon whose head the Guru has placed His Hand - with whom should he be concerned? ||7||49||
ਸਵਈਏ ਮਹਲੇ ਚਉਥੇ ਕੇ (ਭਟ ਮਥੁਰਾ) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੫ ਪੰ. ੩
Savaiye (praise of Guru Ram Das) Bhatt Mathura
ਤੀਨਿ ਭਵਨ ਭਰਪੂਰਿ ਰਹਿਓ ਸੋਈ ॥
Theen Bhavan Bharapoor Rehiou Soee ||
He is totally pervading and permeating the three realms;
ਸਵਈਏ ਮਹਲੇ ਚਉਥੇ ਕੇ (ਭਟ ਬਲ੍ਯ੍ਯ) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੫ ਪੰ. ੩
Savaiye (praise of Guru Ram Das) Bhatt Balh
ਅਪਨ ਸਰਸੁ ਕੀਅਉ ਨ ਜਗਤ ਕੋਈ ॥
Apan Saras Keeao N Jagath Koee ||
In all the world, He has not created another like Himself.
ਸਵਈਏ ਮਹਲੇ ਚਉਥੇ ਕੇ (ਭਟ ਬਲ੍ਯ੍ਯ) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੫ ਪੰ. ੪
Savaiye (praise of Guru Ram Das) Bhatt Balh
ਆਪੁਨ ਆਪੁ ਆਪ ਹੀ ਉਪਾਯਉ ॥
Aapun Aap Aap Hee Oupaayo ||
He Himself created Himself.
ਸਵਈਏ ਮਹਲੇ ਚਉਥੇ ਕੇ (ਭਟ ਬਲ੍ਯ੍ਯ) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੫ ਪੰ. ੪
Savaiye (praise of Guru Ram Das) Bhatt Balh
ਸੁਰਿ ਨਰ ਅਸੁਰ ਅੰਤੁ ਨਹੀ ਪਾਯਉ ॥
Sur Nar Asur Anth Nehee Paayo ||
The angels, human beings and demons have not found His limits.
ਸਵਈਏ ਮਹਲੇ ਚਉਥੇ ਕੇ (ਭਟ ਬਲ੍ਯ੍ਯ) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੫ ਪੰ. ੪
Savaiye (praise of Guru Ram Das) Bhatt Balh
ਪਾਯਉ ਨਹੀ ਅੰਤੁ ਸੁਰੇ ਅਸੁਰਹ ਨਰ ਗਣ ਗੰਧ੍ਰਬ ਖੋਜੰਤ ਫਿਰੇ ॥
Paayo Nehee Anth Surae Asureh Nar Gan Gandhhrab Khojanth Firae ||
The angels, demons and human beings have not found His limits; the heavenly heralds and celestial singers wander around, searching for Him.
ਸਵਈਏ ਮਹਲੇ ਚਉਥੇ ਕੇ (ਭਟ ਬਲ੍ਯ੍ਯ) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੫ ਪੰ. ੫
Savaiye (praise of Guru Ram Das) Bhatt Balh
ਅਬਿਨਾਸੀ ਅਚਲੁ ਅਜੋਨੀ ਸੰਭਉ ਪੁਰਖੋਤਮੁ ਅਪਾਰ ਪਰੇ ॥
Abinaasee Achal Ajonee Sanbho Purakhotham Apaar Parae ||
The Eternal, Imperishable, Unmoving and Unchanging, Unborn, Self-Existent, Primal Being of the Soul, the Infinity of the Infinite,
ਸਵਈਏ ਮਹਲੇ ਚਉਥੇ ਕੇ (ਭਟ ਬਲ੍ਯ੍ਯ) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੫ ਪੰ. ੫
Savaiye (praise of Guru Ram Das) Bhatt Balh
ਕਰਣ ਕਾਰਣ ਸਮਰਥੁ ਸਦਾ ਸੋਈ ਸਰਬ ਜੀਅ ਮਨਿ ਧ੍ਯ੍ਯਾਇਯਉ ॥
Karan Kaaran Samarathh Sadhaa Soee Sarab Jeea Man Dhhyaaeiyo ||
The Eternal All-powerful Cause of causes - all beings meditate on Him in their minds.
ਸਵਈਏ ਮਹਲੇ ਚਉਥੇ ਕੇ (ਭਟ ਬਲ੍ਯ੍ਯ) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੫ ਪੰ. ੬
Savaiye (praise of Guru Ram Das) Bhatt Balh
ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ ॥੧॥
Sree Gur Raamadhaas Jayo Jay Jag Mehi Thai Har Param Padh Paaeiyo ||1||
O Great and Supreme Guru Raam Daas, Your Victory resounds across the universe. You have attained the supreme status of the Lord. ||1||
ਸਵਈਏ ਮਹਲੇ ਚਉਥੇ ਕੇ (ਭਟ ਬਲ੍ਯ੍ਯ) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੫ ਪੰ. ੬
Savaiye (praise of Guru Ram Das) Bhatt Balh
ਸਤਿਗੁਰਿ ਨਾਨਕਿ ਭਗਤਿ ਕਰੀ ਇਕ ਮਨਿ ਤਨੁ ਮਨੁ ਧਨੁ ਗੋਬਿੰਦ ਦੀਅਉ ॥
Sathigur Naanak Bhagath Karee Eik Man Than Man Dhhan Gobindh Dheeao ||
Nanak, the True Guru, worships God single-mindedly; He surrenders His body, mind and wealth to the Lord of the Universe.
ਸਵਈਏ ਮਹਲੇ ਚਉਥੇ ਕੇ (ਭਟ ਬਲ੍ਯ੍ਯ) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੫ ਪੰ. ੭
Savaiye (praise of Guru Ram Das) Bhatt Balh
ਅੰਗਦਿ ਅਨੰਤ ਮੂਰਤਿ ਨਿਜ ਧਾਰੀ ਅਗਮ ਗ੍ਯ੍ਯਾਨਿ ਰਸਿ ਰਸ੍ਯ੍ਯਉ ਹੀਅਉ ॥
Angadh Ananth Moorath Nij Dhhaaree Agam Gyaan Ras Rasyo Heeao ||
The Infinite Lord enshrined His Own Image in Guru Angad. In His heart, He delights in the spiritual wisdom of the Unfathomable Lord.
ਸਵਈਏ ਮਹਲੇ ਚਉਥੇ ਕੇ (ਭਟ ਬਲ੍ਯ੍ਯ) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੫ ਪੰ. ੮
Savaiye (praise of Guru Ram Das) Bhatt Balh
ਗੁਰਿ ਅਮਰਦਾਸਿ ਕਰਤਾਰੁ ਕੀਅਉ ਵਸਿ ਵਾਹੁ ਵਾਹੁ ਕਰਿ ਧ੍ਯ੍ਯਾਇਯਉ ॥
Gur Amaradhaas Karathaar Keeao Vas Vaahu Vaahu Kar Dhhyaaeiyo ||
Guru Amar Daas brought the Creator Lord under His control. Waaho! Waaho! Meditate on Him!
ਸਵਈਏ ਮਹਲੇ ਚਉਥੇ ਕੇ (ਭਟ ਬਲ੍ਯ੍ਯ) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੫ ਪੰ. ੯
Savaiye (praise of Guru Ram Das) Bhatt Balh
ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ ॥੨॥
Sree Gur Raamadhaas Jayo Jay Jag Mehi Thai Har Param Padh Paaeiyo ||2||
O Great and Supreme Guru Raam Daas, Your Victory resounds across the universe. You have attained the supreme status of the Lord. ||2||
ਸਵਈਏ ਮਹਲੇ ਚਉਥੇ ਕੇ (ਭਟ ਬਲ੍ਯ੍ਯ) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੫ ਪੰ. ੯
Savaiye (praise of Guru Ram Das) Bhatt Balh
ਨਾਰਦੁ ਧ੍ਰੂ ਪ੍ਰਹਲਾਦੁ ਸੁਦਾਮਾ ਪੁਬ ਭਗਤ ਹਰਿ ਕੇ ਜੁ ਗਣੰ ॥
Naaradh Dhhroo Prehalaadh Sudhaamaa Pub Bhagath Har Kae J Ganan ||
Naarad, Dhroo, Prahlaad and Sudaamaa are accounted among the Lord's devotees of the past.
ਸਵਈਏ ਮਹਲੇ ਚਉਥੇ ਕੇ (ਭਟ ਬਲ੍ਯ੍ਯ) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੫ ਪੰ. ੧੦
Savaiye (praise of Guru Ram Das) Bhatt Balh
ਅੰਬਰੀਕੁ ਜਯਦੇਵ ਤ੍ਰਿਲੋਚਨੁ ਨਾਮਾ ਅਵਰੁ ਕਬੀਰੁ ਭਣੰ ॥
Anbareek Jayadhaev Thrilochan Naamaa Avar Kabeer Bhanan ||
Ambreek, Jai Dayv, Trilochan, Naam Dayv and Kabeer are also remembered.
ਸਵਈਏ ਮਹਲੇ ਚਉਥੇ ਕੇ (ਭਟ ਬਲ੍ਯ੍ਯ) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੫ ਪੰ. ੧੧
Savaiye (praise of Guru Ram Das) Bhatt Balh
ਤਿਨ ਕੌ ਅਵਤਾਰੁ ਭਯਉ ਕਲਿ ਭਿੰਤਰਿ ਜਸੁ ਜਗਤ੍ਰ ਪਰਿ ਛਾਇਯਉ ॥
Thin Ka Avathaar Bhayo Kal Bhinthar Jas Jagathr Par Shhaaeiyo ||
They were incarnated in this Dark Age of Kali Yuga; their praises have spread over all the world.
ਸਵਈਏ ਮਹਲੇ ਚਉਥੇ ਕੇ (ਭਟ ਬਲ੍ਯ੍ਯ) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੫ ਪੰ. ੧੧
Savaiye (praise of Guru Ram Das) Bhatt Balh
ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ ॥੩॥
Sree Gur Raamadhaas Jayo Jay Jag Mehi Thai Har Param Padh Paaeiyo ||3||
O Great and Supreme Guru Raam Daas, Your Victory resounds across the universe. You have attained the supreme status of the Lord. ||3||
ਸਵਈਏ ਮਹਲੇ ਚਉਥੇ ਕੇ (ਭਟ ਬਲ੍ਯ੍ਯ) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੫ ਪੰ. ੧੨
Savaiye (praise of Guru Ram Das) Bhatt Balh
ਮਨਸਾ ਕਰਿ ਸਿਮਰੰਤ ਤੁਝੈ ਨਰ ਕਾਮੁ ਕ੍ਰੋਧੁ ਮਿਟਿਅਉ ਜੁ ਤਿਣੰ ॥
Manasaa Kar Simaranth Thujhai Nar Kaam Krodhh Mittiao J Thinan ||
Those who meditate in remembrance on You within their minds - their sexual desire and anger are taken away.
ਸਵਈਏ ਮਹਲੇ ਚਉਥੇ ਕੇ (ਭਟ ਬਲ੍ਯ੍ਯ) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੫ ਪੰ. ੧੨
Savaiye (praise of Guru Ram Das) Bhatt Balh
ਬਾਚਾ ਕਰਿ ਸਿਮਰੰਤ ਤੁਝੈ ਤਿਨ੍ਹ੍ਹ ਦੁਖੁ ਦਰਿਦ੍ਰੁ ਮਿਟਯਉ ਜੁ ਖਿਣੰ ॥
Baachaa Kar Simaranth Thujhai Thinh Dhukh Dharidhra Mittayo J Khinan ||
Those who remember You in meditation with their words, are rid of their poverty and pain in an instant.
ਸਵਈਏ ਮਹਲੇ ਚਉਥੇ ਕੇ (ਭਟ ਬਲ੍ਯ੍ਯ) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੫ ਪੰ. ੧੩
Savaiye (praise of Guru Ram Das) Bhatt Balh
ਕਰਮ ਕਰਿ ਤੁਅ ਦਰਸ ਪਰਸ ਪਾਰਸ ਸਰ ਬਲ੍ਯ੍ਯ ਭਟ ਜਸੁ ਗਾਇਯਉ ॥
Karam Kar Thua Dharas Paras Paaras Sar Baly Bhatt Jas Gaaeiyo ||
Those who obtain the Blessed Vision of Your Darshan, by the karma of their good deeds, touch the Philosopher's Stone, and like BALL the poet, sing Your Praises.
ਸਵਈਏ ਮਹਲੇ ਚਉਥੇ ਕੇ (ਭਟ ਬਲ੍ਯ੍ਯ) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੫ ਪੰ. ੧੪
Savaiye (praise of Guru Ram Das) Bhatt Balh
ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ ॥੪॥
Sree Gur Raamadhaas Jayo Jay Jag Mehi Thai Har Param Padh Paaeiyo ||4||
O Great and Supreme Guru Raam Daas, Your Victory resounds across the universe. You have attained the supreme status of the Lord. ||4||
ਸਵਈਏ ਮਹਲੇ ਚਉਥੇ ਕੇ (ਭਟ ਬਲ੍ਯ੍ਯ) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੫ ਪੰ. ੧੪
Savaiye (praise of Guru Ram Das) Bhatt Balh
ਜਿਹ ਸਤਿਗੁਰ ਸਿਮਰੰਤ ਨਯਨ ਕੇ ਤਿਮਰ ਮਿਟਹਿ ਖਿਨੁ ॥
Jih Sathigur Simaranth Nayan Kae Thimar Mittehi Khin ||
Those who meditate in remembrance on the True Guru - the darkness of their eyes is removed in an instant.
ਸਵਈਏ ਮਹਲੇ ਚਉਥੇ ਕੇ (ਭਟ ਬਲ੍ਯ੍ਯ) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੫ ਪੰ. ੧੫
Savaiye (praise of Guru Ram Das) Bhatt Balh
ਜਿਹ ਸਤਿਗੁਰ ਸਿਮਰੰਥਿ ਰਿਦੈ ਹਰਿ ਨਾਮੁ ਦਿਨੋ ਦਿਨੁ ॥
Jih Sathigur Simaranthh Ridhai Har Naam Dhino Dhin ||
Those who meditate in remembrance on the True Guru within their hearts, are blessed with the Lord's Name, day by day.
ਸਵਈਏ ਮਹਲੇ ਚਉਥੇ ਕੇ (ਭਟ ਬਲ੍ਯ੍ਯ) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੫ ਪੰ. ੧੬
Savaiye (praise of Guru Ram Das) Bhatt Balh
ਜਿਹ ਸਤਿਗੁਰ ਸਿਮਰੰਥਿ ਜੀਅ ਕੀ ਤਪਤਿ ਮਿਟਾਵੈ ॥
Jih Sathigur Simaranthh Jeea Kee Thapath Mittaavai ||
Those who meditate in remembrance on the True Guru within their souls - the fire of desire is extinguished for them.
ਸਵਈਏ ਮਹਲੇ ਚਉਥੇ ਕੇ (ਭਟ ਬਲ੍ਯ੍ਯ) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੫ ਪੰ. ੧੬
Savaiye (praise of Guru Ram Das) Bhatt Balh
ਜਿਹ ਸਤਿਗੁਰ ਸਿਮਰੰਥਿ ਰਿਧਿ ਸਿਧਿ ਨਵ ਨਿਧਿ ਪਾਵੈ ॥
Jih Sathigur Simaranthh Ridhh Sidhh Nav Nidhh Paavai ||
Those who meditate in remembrance on the True Guru, are blessed with wealth and prosperity, supernatural spiritual powers and the nine treasures.
ਸਵਈਏ ਮਹਲੇ ਚਉਥੇ ਕੇ (ਭਟ ਬਲ੍ਯ੍ਯ) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੫ ਪੰ. ੧੭
Savaiye (praise of Guru Ram Das) Bhatt Balh
ਸੋਈ ਰਾਮਦਾਸੁ ਗੁਰੁ ਬਲ੍ਯ੍ਯ ਭਣਿ ਮਿਲਿ ਸੰਗਤਿ ਧੰਨਿ ਧੰਨਿ ਕਰਹੁ ॥
Soee Raamadhaas Gur Baly Bhan Mil Sangath Dhhann Dhhann Karahu ||
So speaks BALL the poet: Blessed is Guru Raam Daas; joining the Sangat, the Congregation, call Him blessed and great.
ਸਵਈਏ ਮਹਲੇ ਚਉਥੇ ਕੇ (ਭਟ ਬਲ੍ਯ੍ਯ) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੫ ਪੰ. ੧੭
Savaiye (praise of Guru Ram Das) Bhatt Balh
ਜਿਹ ਸਤਿਗੁਰ ਲਗਿ ਪ੍ਰਭੁ ਪਾਈਐ ਸੋ ਸਤਿਗੁਰੁ ਸਿਮਰਹੁ ਨਰਹੁ ॥੫॥੫੪॥
Jih Sathigur Lag Prabh Paaeeai So Sathigur Simarahu Narahu ||5||54||
Meditate on the True Guru, O men, through Whom the Lord is obtained. ||5||54||
ਸਵਈਏ ਮਹਲੇ ਚਉਥੇ ਕੇ (ਭਟ ਬਲ੍ਯ੍ਯ) ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੫ ਪੰ. ੧੮
Savaiye (praise of Guru Ram Das) Bhatt Balh
ਜਿਨਿ ਸਬਦੁ ਕਮਾਇ ਪਰਮ ਪਦੁ ਪਾਇਓ ਸੇਵਾ ਕਰਤ ਨ ਛੋਡਿਓ ਪਾਸੁ ॥
Jin Sabadh Kamaae Param Padh Paaeiou Saevaa Karath N Shhoddiou Paas ||
Living the Word of the Shabad, He attained the supreme status; while performing selfless service, He did not leave the side of Guru Amar Daas.
ਸਵਈਏ ਮਹਲੇ ਚਉਥੇ ਕੇ (ਭਟ ਕੀਰਤ) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੫ ਪੰ. ੧੯
Savaiye (praise of Guru Ram Das) Bhatt Balh
ਤਾ ਤੇ ਗਉਹਰੁ ਗ੍ਯ੍ਯਾਨ ਪ੍ਰਗਟੁ ਉਜੀਆਰਉ ਦੁਖ ਦਰਿਦ੍ਰ ਅੰਧ੍ਯ੍ਯਾਰ ਕੋ ਨਾਸੁ ॥
Thaa Thae Gouhar Gyaan Pragatt Oujeeaaro Dhukh Dharidhr Andhhyaar Ko Naas ||
From that service, the light from the jewel of spiritual wisdom shines forth, radiant and bright; it has destroyed pain, poverty and darkness.
ਸਵਈਏ ਮਹਲੇ ਚਉਥੇ ਕੇ (ਭਟ ਕੀਰਤ) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੫ ਪੰ. ੧੯
Savaiye (praise of Guru Ram Das) Bhatt Balh