Sri Guru Granth Sahib
Displaying Ang 1407 of 1430
- 1
- 2
- 3
- 4
ਗੁਰ ਅਰਜੁਨ ਗੁਣ ਸਹਜਿ ਬਿਚਾਰੰ ॥
Gur Arajun Gun Sehaj Bichaaran ||
With intuitive peace and poise, I contemplate the Glorious Virtues of Guru Arjun.
ਸਵਈਏ ਮਹਲੇ ਪੰਜਵੇਂ ਕੇ (ਭਟ ਕਲ੍ਯ੍ਯ) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੭ ਪੰ. ੧
Savaiye (praise of Guru Arjan Dev) Bhatt Kalh
ਗੁਰ ਰਾਮਦਾਸ ਘਰਿ ਕੀਅਉ ਪ੍ਰਗਾਸਾ ॥
Gur Raamadhaas Ghar Keeao Pragaasaa ||
He was revealed in the House of Guru Raam Daas,
ਸਵਈਏ ਮਹਲੇ ਪੰਜਵੇਂ ਕੇ (ਭਟ ਕਲ੍ਯ੍ਯ) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੭ ਪੰ. ੧
Savaiye (praise of Guru Arjan Dev) Bhatt Kalh
ਸਗਲ ਮਨੋਰਥ ਪੂਰੀ ਆਸਾ ॥
Sagal Manorathh Pooree Aasaa ||
And all hopes and desires were fulfilled.
ਸਵਈਏ ਮਹਲੇ ਪੰਜਵੇਂ ਕੇ (ਭਟ ਕਲ੍ਯ੍ਯ) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੭ ਪੰ. ੧
Savaiye (praise of Guru Arjan Dev) Bhatt Kalh
ਤੈ ਜਨਮਤ ਗੁਰਮਤਿ ਬ੍ਰਹਮੁ ਪਛਾਣਿਓ ॥
Thai Janamath Guramath Breham Pashhaaniou ||
From birth, He realized God through the Guru's Teachings.
ਸਵਈਏ ਮਹਲੇ ਪੰਜਵੇਂ ਕੇ (ਭਟ ਕਲ੍ਯ੍ਯ) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੭ ਪੰ. ੨
Savaiye (praise of Guru Arjan Dev) Bhatt Kalh
ਕਲ੍ਯ੍ਯ ਜੋੜਿ ਕਰ ਸੁਜਸੁ ਵਖਾਣਿਓ ॥
Kaly Jorr Kar Sujas Vakhaaniou ||
With palms pressed together, KALL the poet speaks His praises.
ਸਵਈਏ ਮਹਲੇ ਪੰਜਵੇਂ ਕੇ (ਭਟ ਕਲ੍ਯ੍ਯ) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੭ ਪੰ. ੨
Savaiye (praise of Guru Arjan Dev) Bhatt Kalh
ਭਗਤਿ ਜੋਗ ਕੌ ਜੈਤਵਾਰੁ ਹਰਿ ਜਨਕੁ ਉਪਾਯਉ ॥
Bhagath Jog Ka Jaithavaar Har Janak Oupaayo ||
The Lord brought Him into the world, to practice the Yoga of devotional worship.
ਸਵਈਏ ਮਹਲੇ ਪੰਜਵੇਂ ਕੇ (ਭਟ ਕਲ੍ਯ੍ਯ) ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੭ ਪੰ. ੨
Savaiye (praise of Guru Arjan Dev) Bhatt Kalh
ਸਬਦੁ ਗੁਰੂ ਪਰਕਾਸਿਓ ਹਰਿ ਰਸਨ ਬਸਾਯਉ ॥
Sabadh Guroo Parakaasiou Har Rasan Basaayo ||
The Word of the Guru's Shabad has been revealed, and the Lord dwells on His tongue.
ਸਵਈਏ ਮਹਲੇ ਪੰਜਵੇਂ ਕੇ (ਭਟ ਕਲ੍ਯ੍ਯ) ੧:੧੦ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੭ ਪੰ. ੩
Savaiye (praise of Guru Arjan Dev) Bhatt Kalh
ਗੁਰ ਨਾਨਕ ਅੰਗਦ ਅਮਰ ਲਾਗਿ ਉਤਮ ਪਦੁ ਪਾਯਉ ॥
Gur Naanak Angadh Amar Laag Outham Padh Paayo ||
Attached to Guru Nanak, Guru Angad and Guru Amar Daas, He attained the supreme status.
ਸਵਈਏ ਮਹਲੇ ਪੰਜਵੇਂ ਕੇ (ਭਟ ਕਲ੍ਯ੍ਯ) ੧:੧੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੭ ਪੰ. ੩
Savaiye (praise of Guru Arjan Dev) Bhatt Kalh
ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਭਗਤ ਉਤਰਿ ਆਯਉ ॥੧॥
Gur Arajun Ghar Gur Raamadhaas Bhagath Outhar Aayo ||1||
In the House of Guru Raam Daas, the devotee of the Lord, Guru Arjun was born. ||1||
ਸਵਈਏ ਮਹਲੇ ਪੰਜਵੇਂ ਕੇ (ਭਟ ਕਲ੍ਯ੍ਯ) ੧:੧੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੭ ਪੰ. ੪
Savaiye (praise of Guru Arjan Dev) Bhatt Kalh
ਬਡਭਾਗੀ ਉਨਮਾਨਿਅਉ ਰਿਦਿ ਸਬਦੁ ਬਸਾਯਉ ॥
Baddabhaagee Ounamaaniao Ridh Sabadh Basaayo ||
By great good fortune, the mind is uplifted and exalted, and the Word of the Shabad dwells in the heart.
ਸਵਈਏ ਮਹਲੇ ਪੰਜਵੇਂ ਕੇ (ਭਟ ਕਲ੍ਯ੍ਯ) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੭ ਪੰ. ੪
Savaiye (praise of Guru Arjan Dev) Bhatt Kalh
ਮਨੁ ਮਾਣਕੁ ਸੰਤੋਖਿਅਉ ਗੁਰਿ ਨਾਮੁ ਦ੍ਰਿੜ੍ਹ੍ਹਾਯਉ ॥
Man Maanak Santhokhiao Gur Naam Dhrirrhaayo ||
The jewel of the mind is contented; the Guru has implanted the Naam, the Name of the Lord, within.
ਸਵਈਏ ਮਹਲੇ ਪੰਜਵੇਂ ਕੇ (ਭਟ ਕਲ੍ਯ੍ਯ) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੭ ਪੰ. ੫
Savaiye (praise of Guru Arjan Dev) Bhatt Kalh
ਅਗਮੁ ਅਗੋਚਰੁ ਪਾਰਬ੍ਰਹਮੁ ਸਤਿਗੁਰਿ ਦਰਸਾਯਉ ॥
Agam Agochar Paarabreham Sathigur Dharasaayo ||
The Inaccessible and Unfathomable, Supreme Lord God is revealed through the True Guru.
ਸਵਈਏ ਮਹਲੇ ਪੰਜਵੇਂ ਕੇ (ਭਟ ਕਲ੍ਯ੍ਯ) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੭ ਪੰ. ੫
Savaiye (praise of Guru Arjan Dev) Bhatt Kalh
ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਅਨਭਉ ਠਹਰਾਯਉ ॥੨॥
Gur Arajun Ghar Gur Raamadhaas Anabho Theharaayo ||2||
In the House of Guru Raam Daas, Guru Arjun has appeared as the Embodiment of the Fearless Lord. ||2||
ਸਵਈਏ ਮਹਲੇ ਪੰਜਵੇਂ ਕੇ (ਭਟ ਕਲ੍ਯ੍ਯ) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੭ ਪੰ. ੬
Savaiye (praise of Guru Arjan Dev) Bhatt Kalh
ਜਨਕ ਰਾਜੁ ਬਰਤਾਇਆ ਸਤਜੁਗੁ ਆਲੀਣਾ ॥
Janak Raaj Barathaaeiaa Sathajug Aaleenaa ||
The benign rule of Raja Janak has been established, and the Golden Age of Sat Yuga has begun.
ਸਵਈਏ ਮਹਲੇ ਪੰਜਵੇਂ ਕੇ (ਭਟ ਕਲ੍ਯ੍ਯ) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੭ ਪੰ. ੬
Savaiye (praise of Guru Arjan Dev) Bhatt Kalh
ਗੁਰ ਸਬਦੇ ਮਨੁ ਮਾਨਿਆ ਅਪਤੀਜੁ ਪਤੀਣਾ ॥
Gur Sabadhae Man Maaniaa Apatheej Patheenaa ||
Through the Word of the Guru's Shabad, the mind is pleased and appeased; the unsatisfied mind is satisfied.
ਸਵਈਏ ਮਹਲੇ ਪੰਜਵੇਂ ਕੇ (ਭਟ ਕਲ੍ਯ੍ਯ) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੭ ਪੰ. ੭
Savaiye (praise of Guru Arjan Dev) Bhatt Kalh
ਗੁਰੁ ਨਾਨਕੁ ਸਚੁ ਨੀਵ ਸਾਜਿ ਸਤਿਗੁਰ ਸੰਗਿ ਲੀਣਾ ॥
Gur Naanak Sach Neev Saaj Sathigur Sang Leenaa ||
Guru Nanak laid the foundation of Truth; He is blended with the True Guru.
ਸਵਈਏ ਮਹਲੇ ਪੰਜਵੇਂ ਕੇ (ਭਟ ਕਲ੍ਯ੍ਯ) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੭ ਪੰ. ੭
Savaiye (praise of Guru Arjan Dev) Bhatt Kalh
ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਅਪਰੰਪਰੁ ਬੀਣਾ ॥੩॥
Gur Arajun Ghar Gur Raamadhaas Aparanpar Beenaa ||3||
In the House of Guru Raam Daas, Guru Arjun has appeared as the Embodiment of the Infinite Lord. ||3||
ਸਵਈਏ ਮਹਲੇ ਪੰਜਵੇਂ ਕੇ (ਭਟ ਕਲ੍ਯ੍ਯ) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੭ ਪੰ. ੮
Savaiye (praise of Guru Arjan Dev) Bhatt Kalh
ਖੇਲੁ ਗੂੜ੍ਹ੍ਹਉ ਕੀਅਉ ਹਰਿ ਰਾਇ ਸੰਤੋਖਿ ਸਮਾਚਰ੍ਯ੍ਯਿਉ ਬਿਮਲ ਬੁਧਿ ਸਤਿਗੁਰਿ ਸਮਾਣਉ ॥
Khael Goorrho Keeao Har Raae Santhokh Samaachariyou Bimal Budhh Sathigur Samaano ||
The Sovereign Lord King has staged this wondrous play; contentment was gathered together, and pure understanding was infused in the True Guru.
ਸਵਈਏ ਮਹਲੇ ਪੰਜਵੇਂ ਕੇ (ਭਟ ਕਲ੍ਯ੍ਯ) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੭ ਪੰ. ੮
Savaiye (praise of Guru Arjan Dev) Bhatt Kalh
ਆਜੋਨੀ ਸੰਭਵਿਅਉ ਸੁਜਸੁ ਕਲ੍ਯ੍ਯ ਕਵੀਅਣਿ ਬਖਾਣਿਅਉ ॥
Aajonee Sanbhaviao Sujas Kaly Kaveean Bakhaaniao ||
KALL the poet utters the Praises of the Unborn, Self-existent Lord.
ਸਵਈਏ ਮਹਲੇ ਪੰਜਵੇਂ ਕੇ (ਭਟ ਕਲ੍ਯ੍ਯ) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੭ ਪੰ. ੯
Savaiye (praise of Guru Arjan Dev) Bhatt Kalh
ਗੁਰਿ ਨਾਨਕਿ ਅੰਗਦੁ ਵਰ੍ਯ੍ਯਉ ਗੁਰਿ ਅੰਗਦਿ ਅਮਰ ਨਿਧਾਨੁ ॥
Gur Naanak Angadh Varyo Gur Angadh Amar Nidhhaan ||
Guru Nanak blessed Guru Angad, and Guru Angad blessed Guru Amar Daas with the treasure.
ਸਵਈਏ ਮਹਲੇ ਪੰਜਵੇਂ ਕੇ (ਭਟ ਕਲ੍ਯ੍ਯ) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੭ ਪੰ. ੧੦
Savaiye (praise of Guru Arjan Dev) Bhatt Kalh
ਗੁਰਿ ਰਾਮਦਾਸ ਅਰਜੁਨੁ ਵਰ੍ਯ੍ਯਉ ਪਾਰਸੁ ਪਰਸੁ ਪ੍ਰਮਾਣੁ ॥੪॥
Gur Raamadhaas Arajun Varyo Paaras Paras Pramaan ||4||
Guru Raam Daas blessed Guru Arjun, who touched the Philosopher's Stone, and was certified. ||4||
ਸਵਈਏ ਮਹਲੇ ਪੰਜਵੇਂ ਕੇ (ਭਟ ਕਲ੍ਯ੍ਯ) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੭ ਪੰ. ੧੦
Savaiye (praise of Guru Arjan Dev) Bhatt Kalh
ਸਦ ਜੀਵਣੁ ਅਰਜੁਨੁ ਅਮੋਲੁ ਆਜੋਨੀ ਸੰਭਉ ॥
Sadh Jeevan Arajun Amol Aajonee Sanbho ||
O Guru Arjun, You are Eternal, Invaluable, Unborn, Self-existent,
ਸਵਈਏ ਮਹਲੇ ਪੰਜਵੇਂ ਕੇ (ਭਟ ਕਲ੍ਯ੍ਯ) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੭ ਪੰ. ੧੧
Savaiye (praise of Guru Arjan Dev) Bhatt Kalh
ਭਯ ਭੰਜਨੁ ਪਰ ਦੁਖ ਨਿਵਾਰੁ ਅਪਾਰੁ ਅਨੰਭਉ ॥
Bhay Bhanjan Par Dhukh Nivaar Apaar Ananbho ||
The Destroyer of fear, the Dispeller of pain, Infinite and Fearless.
ਸਵਈਏ ਮਹਲੇ ਪੰਜਵੇਂ ਕੇ (ਭਟ ਕਲ੍ਯ੍ਯ) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੭ ਪੰ. ੧੧
Savaiye (praise of Guru Arjan Dev) Bhatt Kalh
ਅਗਹ ਗਹਣੁ ਭ੍ਰਮੁ ਭ੍ਰਾਂਤਿ ਦਹਣੁ ਸੀਤਲੁ ਸੁਖ ਦਾਤਉ ॥
Ageh Gehan Bhram Bhraanth Dhehan Seethal Sukh Dhaatho ||
You have grasped the Ungraspable, and burnt away doubt and skepticism. You bestow cooling and soothing peace.
ਸਵਈਏ ਮਹਲੇ ਪੰਜਵੇਂ ਕੇ (ਭਟ ਕਲ੍ਯ੍ਯ) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੭ ਪੰ. ੧੨
Savaiye (praise of Guru Arjan Dev) Bhatt Kalh
ਆਸੰਭਉ ਉਦਵਿਅਉ ਪੁਰਖੁ ਪੂਰਨ ਬਿਧਾਤਉ ॥
Aasanbho Oudhaviao Purakh Pooran Bidhhaatho ||
The Self-existent, Perfect Primal Lord God Creator has taken birth.
ਸਵਈਏ ਮਹਲੇ ਪੰਜਵੇਂ ਕੇ (ਭਟ ਕਲ੍ਯ੍ਯ) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੭ ਪੰ. ੧੨
Savaiye (praise of Guru Arjan Dev) Bhatt Kalh
ਨਾਨਕ ਆਦਿ ਅੰਗਦ ਅਮਰ ਸਤਿਗੁਰ ਸਬਦਿ ਸਮਾਇਅਉ ॥
Naanak Aadh Angadh Amar Sathigur Sabadh Samaaeiao ||
First, Guru Nanak, then Guru Angad and Guru Amar Daas, the True Guru, have been absorbed into the Word of the Shabad.
ਸਵਈਏ ਮਹਲੇ ਪੰਜਵੇਂ ਕੇ (ਭਟ ਕਲ੍ਯ੍ਯ) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੭ ਪੰ. ੧੩
Savaiye (praise of Guru Arjan Dev) Bhatt Kalh
ਧਨੁ ਧੰਨੁ ਗੁਰੂ ਰਾਮਦਾਸ ਗੁਰੁ ਜਿਨਿ ਪਾਰਸੁ ਪਰਸਿ ਮਿਲਾਇਅਉ ॥੫॥
Dhhan Dhhann Guroo Raamadhaas Gur Jin Paaras Paras Milaaeiao ||5||
Blessed, blessed is Guru Raam Daas, the Philosopher's Stone, who transformed Guru Arjun unto Himself. ||5||
ਸਵਈਏ ਮਹਲੇ ਪੰਜਵੇਂ ਕੇ (ਭਟ ਕਲ੍ਯ੍ਯ) ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੭ ਪੰ. ੧੩
Savaiye (praise of Guru Arjan Dev) Bhatt Kalh
ਜੈ ਜੈ ਕਾਰੁ ਜਾਸੁ ਜਗ ਅੰਦਰਿ ਮੰਦਰਿ ਭਾਗੁ ਜੁਗਤਿ ਸਿਵ ਰਹਤਾ ॥
Jai Jai Kaar Jaas Jag Andhar Mandhar Bhaag Jugath Siv Rehathaa ||
His victory is proclaimed all over the world; His Home is blessed with good fortune; He remains united with the Lord.
ਸਵਈਏ ਮਹਲੇ ਪੰਜਵੇਂ ਕੇ (ਭਟ ਕਲ੍ਯ੍ਯ) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੭ ਪੰ. ੧੪
Savaiye (praise of Guru Arjan Dev) Bhatt Kalh
ਗੁਰੁ ਪੂਰਾ ਪਾਯਉ ਬਡ ਭਾਗੀ ਲਿਵ ਲਾਗੀ ਮੇਦਨਿ ਭਰੁ ਸਹਤਾ ॥
Gur Pooraa Paayo Badd Bhaagee Liv Laagee Maedhan Bhar Sehathaa ||
By great good fortune, He has found the Perfect Guru; He remains lovingly attuned to Him, and endures the load of the earth.
ਸਵਈਏ ਮਹਲੇ ਪੰਜਵੇਂ ਕੇ (ਭਟ ਕਲ੍ਯ੍ਯ) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੭ ਪੰ. ੧੫
Savaiye (praise of Guru Arjan Dev) Bhatt Kalh
ਭਯ ਭੰਜਨੁ ਪਰ ਪੀਰ ਨਿਵਾਰਨੁ ਕਲ੍ਯ੍ਯ ਸਹਾਰੁ ਤੋਹਿ ਜਸੁ ਬਕਤਾ ॥
Bhay Bhanjan Par Peer Nivaaran Kaly Sehaar Thohi Jas Bakathaa ||
He is the Destroyer of fear, the Eradicator of the pains of others. Kall Sahaar the poet utters Your Praise, O Guru.
ਸਵਈਏ ਮਹਲੇ ਪੰਜਵੇਂ ਕੇ (ਭਟ ਕਲ੍ਯ੍ਯ) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੭ ਪੰ. ੧੫
Savaiye (praise of Guru Arjan Dev) Bhatt Kalh
ਕੁਲਿ ਸੋਢੀ ਗੁਰ ਰਾਮਦਾਸ ਤਨੁ ਧਰਮ ਧੁਜਾ ਅਰਜੁਨੁ ਹਰਿ ਭਗਤਾ ॥੬॥
Kul Sodtee Gur Raamadhaas Than Dhharam Dhhujaa Arajun Har Bhagathaa ||6||
In the Sodhi family, is born Arjun, the son of Guru Raam Daas, the holder of the banner of Dharma and the devotee of God. ||6||
ਸਵਈਏ ਮਹਲੇ ਪੰਜਵੇਂ ਕੇ (ਭਟ ਕਲ੍ਯ੍ਯ) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੭ ਪੰ. ੧੬
Savaiye (praise of Guru Arjan Dev) Bhatt Kalh
ਧ੍ਰੰਮ ਧੀਰੁ ਗੁਰਮਤਿ ਗਭੀਰੁ ਪਰ ਦੁਖ ਬਿਸਾਰਣੁ ॥
Dhhranm Dhheer Guramath Gabheer Par Dhukh Bisaaran ||
The Support of the Dharma, immersed in the deep and profound Teachings of the Guru, the Remover of the pains of others.
ਸਵਈਏ ਮਹਲੇ ਪੰਜਵੇਂ ਕੇ (ਭਟ ਕਲ੍ਯ੍ਯ) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੭ ਪੰ. ੧੭
Savaiye (praise of Guru Arjan Dev) Bhatt Kalh
ਸਬਦ ਸਾਰੁ ਹਰਿ ਸਮ ਉਦਾਰੁ ਅਹੰਮੇਵ ਨਿਵਾਰਣੁ ॥
Sabadh Saar Har Sam Oudhaar Ahanmaev Nivaaran ||
The Shabad is excellent and sublime, kind and generous like the Lord, the Destroyer of egotism.
ਸਵਈਏ ਮਹਲੇ ਪੰਜਵੇਂ ਕੇ (ਭਟ ਕਲ੍ਯ੍ਯ) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੭ ਪੰ. ੧੭
Savaiye (praise of Guru Arjan Dev) Bhatt Kalh
ਮਹਾ ਦਾਨਿ ਸਤਿਗੁਰ ਗਿਆਨਿ ਮਨਿ ਚਾਉ ਨ ਹੁਟੈ ॥
Mehaa Dhaan Sathigur Giaan Man Chaao N Huttai ||
The Great Giver, the spiritual wisdom of the True Guru, His mind does not grow weary of its yearning for the Lord.
ਸਵਈਏ ਮਹਲੇ ਪੰਜਵੇਂ ਕੇ (ਭਟ ਕਲ੍ਯ੍ਯ) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੭ ਪੰ. ੧੮
Savaiye (praise of Guru Arjan Dev) Bhatt Kalh
ਸਤਿਵੰਤੁ ਹਰਿ ਨਾਮੁ ਮੰਤ੍ਰੁ ਨਵ ਨਿਧਿ ਨ ਨਿਖੁਟੈ ॥
Sathivanth Har Naam Manthra Nav Nidhh N Nikhuttai ||
The Embodiment of Truth, the Mantra of the Lord's Name, the nine treasures are never exhausted.
ਸਵਈਏ ਮਹਲੇ ਪੰਜਵੇਂ ਕੇ (ਭਟ ਕਲ੍ਯ੍ਯ) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੭ ਪੰ. ੧੮
Savaiye (praise of Guru Arjan Dev) Bhatt Kalh
ਗੁਰ ਰਾਮਦਾਸ ਤਨੁ ਸਰਬ ਮੈ ਸਹਜਿ ਚੰਦੋਆ ਤਾਣਿਅਉ ॥
Gur Raamadhaas Than Sarab Mai Sehaj Chandhoaa Thaaniao ||
O Son of Guru Raam Daas, You are contained amidst all; the canopy of intuitive wisdom is spread above You.
ਸਵਈਏ ਮਹਲੇ ਪੰਜਵੇਂ ਕੇ (ਭਟ ਕਲ੍ਯ੍ਯ) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੭ ਪੰ. ੧੯
Savaiye (praise of Guru Arjan Dev) Bhatt Kalh
ਗੁਰ ਅਰਜੁਨ ਕਲ੍ਯ੍ਯੁਚਰੈ ਤੈ ਰਾਜ ਜੋਗ ਰਸੁ ਜਾਣਿਅਉ ॥੭॥
Gur Arajun Kalyaacharai Thai Raaj Jog Ras Jaaniao ||7||
So speaks KALL the poet: O Guru Arjun, You know the sublime essence of Raja Yoga, the Yoga of meditation and success. ||7||
ਸਵਈਏ ਮਹਲੇ ਪੰਜਵੇਂ ਕੇ (ਭਟ ਕਲ੍ਯ੍ਯ) ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੭ ਪੰ. ੧੯
Savaiye (praise of Guru Arjan Dev) Bhatt Kalh