Sri Guru Granth Sahib
Displaying Ang 1409 of 1430
- 1
- 2
- 3
- 4
ਅੰਤੁ ਨ ਪਾਵਤ ਦੇਵ ਸਬੈ ਮੁਨਿ ਇੰਦ੍ਰ ਮਹਾ ਸਿਵ ਜੋਗ ਕਰੀ ॥
Anth N Paavath Dhaev Sabai Mun Eindhr Mehaa Siv Jog Karee ||
All the gods, silent sages, Indra, Shiva and Yogis have not found the Lord's limits
ਸਵਈਏ ਮਹਲੇ ਪੰਜਵੇਂ ਕੇ (ਭਟ ਮਥੁਰਾ) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੯ ਪੰ. ੧
Savaiye (praise of Guru Arjan Dev) Bhatt Mathura
ਫੁਨਿ ਬੇਦ ਬਿਰੰਚਿ ਬਿਚਾਰਿ ਰਹਿਓ ਹਰਿ ਜਾਪੁ ਨ ਛਾਡ੍ਯ੍ਯਿਉ ਏਕ ਘਰੀ ॥
Fun Baedh Biranch Bichaar Rehiou Har Jaap N Shhaaddiyo Eaek Gharee ||
Not even Brahma who contemplates the Vedas. I shall not give up meditating on the Lord, even for an instant.
ਸਵਈਏ ਮਹਲੇ ਪੰਜਵੇਂ ਕੇ (ਭਟ ਮਥੁਰਾ) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੯ ਪੰ. ੧
Savaiye (praise of Guru Arjan Dev) Bhatt Mathura
ਮਥੁਰਾ ਜਨ ਕੋ ਪ੍ਰਭੁ ਦੀਨ ਦਯਾਲੁ ਹੈ ਸੰਗਤਿ ਸ੍ਰਿਸ੍ਟਿ ਨਿਹਾਲੁ ਕਰੀ ॥
Mathhuraa Jan Ko Prabh Dheen Dhayaal Hai Sangath Srist Nihaal Karee ||
The God of Mat'huraa is Merciful to the meek; He blesses and uplifts the Sangats throughout the Universe.
ਸਵਈਏ ਮਹਲੇ ਪੰਜਵੇਂ ਕੇ (ਭਟ ਮਥੁਰਾ) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੯ ਪੰ. ੨
Savaiye (praise of Guru Arjan Dev) Bhatt Mathura
ਰਾਮਦਾਸਿ ਗੁਰੂ ਜਗ ਤਾਰਨ ਕਉ ਗੁਰ ਜੋਤਿ ਅਰਜੁਨ ਮਾਹਿ ਧਰੀ ॥੪॥
Raamadhaas Guroo Jag Thaaran Ko Gur Joth Arajun Maahi Dhharee ||4||
Guru Raam Daas, to save the world, enshrined the Guru's Light into Guru Arjun. ||4||
ਸਵਈਏ ਮਹਲੇ ਪੰਜਵੇਂ ਕੇ (ਭਟ ਮਥੁਰਾ) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੯ ਪੰ. ੩
Savaiye (praise of Guru Arjan Dev) Bhatt Mathura
ਜਗ ਅਉਰੁ ਨ ਯਾਹਿ ਮਹਾ ਤਮ ਮੈ ਅਵਤਾਰੁ ਉਜਾਗਰੁ ਆਨਿ ਕੀਅਉ ॥
Jag Aour N Yaahi Mehaa Tham Mai Avathaar Oujaagar Aan Keeao ||
In the great darkness of this world, the Lord revealed Himself, incarnated as Guru Arjun.
ਸਵਈਏ ਮਹਲੇ ਪੰਜਵੇਂ ਕੇ (ਭਟ ਮਥੁਰਾ) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੯ ਪੰ. ੩
Savaiye (praise of Guru Arjan Dev) Bhatt Mathura
ਤਿਨ ਕੇ ਦੁਖ ਕੋਟਿਕ ਦੂਰਿ ਗਏ ਮਥੁਰਾ ਜਿਨ੍ਹ੍ਹ ਅੰਮ੍ਰਿਤ ਨਾਮੁ ਪੀਅਉ ॥
Thin Kae Dhukh Kottik Dhoor Geae Mathhuraa Jinh Anmrith Naam Peeao ||
Millions of pains are taken away, from those who drink in the Ambrosial Nectar of the Naam, says Mat'huraa.
ਸਵਈਏ ਮਹਲੇ ਪੰਜਵੇਂ ਕੇ (ਭਟ ਮਥੁਰਾ) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੯ ਪੰ. ੪
Savaiye (praise of Guru Arjan Dev) Bhatt Mathura
ਇਹ ਪਧਤਿ ਤੇ ਮਤ ਚੂਕਹਿ ਰੇ ਮਨ ਭੇਦੁ ਬਿਭੇਦੁ ਨ ਜਾਨ ਬੀਅਉ ॥
Eih Padhhath Thae Math Chookehi Rae Man Bhaedh Bibhaedh N Jaan Beeao ||
O mortal being, do not leave this path; do not think that there is any difference between God and Guru.
ਸਵਈਏ ਮਹਲੇ ਪੰਜਵੇਂ ਕੇ (ਭਟ ਮਥੁਰਾ) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੯ ਪੰ. ੫
Savaiye (praise of Guru Arjan Dev) Bhatt Mathura
ਪਰਤਛਿ ਰਿਦੈ ਗੁਰ ਅਰਜੁਨ ਕੈ ਹਰਿ ਪੂਰਨ ਬ੍ਰਹਮਿ ਨਿਵਾਸੁ ਲੀਅਉ ॥੫॥
Parathashh Ridhai Gur Arajun Kai Har Pooran Breham Nivaas Leeao ||5||
The Perfect Lord God has manifested Himself; He dwells in the heart of Guru Arjun. ||5||
ਸਵਈਏ ਮਹਲੇ ਪੰਜਵੇਂ ਕੇ (ਭਟ ਮਥੁਰਾ) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੯ ਪੰ. ੬
Savaiye (praise of Guru Arjan Dev) Bhatt Mathura
ਜਬ ਲਉ ਨਹੀ ਭਾਗ ਲਿਲਾਰ ਉਦੈ ਤਬ ਲਉ ਭ੍ਰਮਤੇ ਫਿਰਤੇ ਬਹੁ ਧਾਯਉ ॥
Jab Lo Nehee Bhaag Lilaar Oudhai Thab Lo Bhramathae Firathae Bahu Dhhaayo ||
As long as the destiny written upon my forehead was not activated, I wandered around lost, running in all directions.
ਸਵਈਏ ਮਹਲੇ ਪੰਜਵੇਂ ਕੇ (ਭਟ ਮਥੁਰਾ) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੯ ਪੰ. ੬
Savaiye (praise of Guru Arjan Dev) Bhatt Mathura
ਕਲਿ ਘੋਰ ਸਮੁਦ੍ਰ ਮੈ ਬੂਡਤ ਥੇ ਕਬਹੂ ਮਿਟਿ ਹੈ ਨਹੀ ਰੇ ਪਛੁਤਾਯਉ ॥
Kal Ghor Samudhr Mai Booddath Thhae Kabehoo Mitt Hai Nehee Rae Pashhuthaayo ||
I was drowning in the horrible world-ocean of this Dark Age of Kali Yuga, and my remorse would never have ended.
ਸਵਈਏ ਮਹਲੇ ਪੰਜਵੇਂ ਕੇ (ਭਟ ਮਥੁਰਾ) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੯ ਪੰ. ੭
Savaiye (praise of Guru Arjan Dev) Bhatt Mathura
ਤਤੁ ਬਿਚਾਰੁ ਯਹੈ ਮਥੁਰਾ ਜਗ ਤਾਰਨ ਕਉ ਅਵਤਾਰੁ ਬਨਾਯਉ ॥
Thath Bichaar Yehai Mathhuraa Jag Thaaran Ko Avathaar Banaayo ||
O Mat'huraa, consider this essential truth: to save the world, the Lord incarnated Himself.
ਸਵਈਏ ਮਹਲੇ ਪੰਜਵੇਂ ਕੇ (ਭਟ ਮਥੁਰਾ) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੯ ਪੰ. ੮
Savaiye (praise of Guru Arjan Dev) Bhatt Mathura
ਜਪ੍ਯ੍ਯਉ ਜਿਨ੍ਹ੍ਹ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ ॥੬॥
Japyo Jinh Arajun Dhaev Guroo Fir Sankatt Jon Garabh N Aayo ||6||
Whoever meditates on Guru Arjun Dayv, shall not have to pass through the painful womb of reincarnation ever again. ||6||
ਸਵਈਏ ਮਹਲੇ ਪੰਜਵੇਂ ਕੇ (ਭਟ ਮਥੁਰਾ) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੯ ਪੰ. ੮
Savaiye (praise of Guru Arjan Dev) Bhatt Mathura
ਕਲਿ ਸਮੁਦ੍ਰ ਭਏ ਰੂਪ ਪ੍ਰਗਟਿ ਹਰਿ ਨਾਮ ਉਧਾਰਨੁ ॥
Kal Samudhr Bheae Roop Pragatt Har Naam Oudhhaaran ||
In the ocean of this Dark Age of Kali Yuga, the Lord's Name has been revealed in the Form of Guru Arjun, to save the world.
ਸਵਈਏ ਮਹਲੇ ਪੰਜਵੇਂ ਕੇ (ਭਟ ਮਥੁਰਾ) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੯ ਪੰ. ੯
Savaiye (praise of Guru Arjan Dev) Bhatt Mathura
ਬਸਹਿ ਸੰਤ ਜਿਸੁ ਰਿਦੈ ਦੁਖ ਦਾਰਿਦ੍ਰ ਨਿਵਾਰਨੁ ॥
Basehi Santh Jis Ridhai Dhukh Dhaaridhr Nivaaran ||
Pain and poverty are taken away from that person, within whose heart the Saint abides.
ਸਵਈਏ ਮਹਲੇ ਪੰਜਵੇਂ ਕੇ (ਭਟ ਮਥੁਰਾ) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੯ ਪੰ. ੧੦
Savaiye (praise of Guru Arjan Dev) Bhatt Mathura
ਨਿਰਮਲ ਭੇਖ ਅਪਾਰ ਤਾਸੁ ਬਿਨੁ ਅਵਰੁ ਨ ਕੋਈ ॥
Niramal Bhaekh Apaar Thaas Bin Avar N Koee ||
He is the Pure, Immaculate Form of the Infinite Lord; except for Him, there is no other at all.
ਸਵਈਏ ਮਹਲੇ ਪੰਜਵੇਂ ਕੇ (ਭਟ ਮਥੁਰਾ) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੯ ਪੰ. ੧੦
Savaiye (praise of Guru Arjan Dev) Bhatt Mathura
ਮਨ ਬਚ ਜਿਨਿ ਜਾਣਿਅਉ ਭਯਉ ਤਿਹ ਸਮਸਰਿ ਸੋਈ ॥
Man Bach Jin Jaaniao Bhayo Thih Samasar Soee ||
Whoever knows Him in thought, word and deed, becomes just like Him.
ਸਵਈਏ ਮਹਲੇ ਪੰਜਵੇਂ ਕੇ (ਭਟ ਮਥੁਰਾ) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੯ ਪੰ. ੧੦
Savaiye (praise of Guru Arjan Dev) Bhatt Mathura
ਧਰਨਿ ਗਗਨ ਨਵ ਖੰਡ ਮਹਿ ਜੋਤਿ ਸ੍ਵਰੂਪੀ ਰਹਿਓ ਭਰਿ ॥
Dhharan Gagan Nav Khandd Mehi Joth Svaroopee Rehiou Bhar ||
He is totally pervading the earth, the sky and the nine regions of the planet. He is the Embodiment of the Light of God.
ਸਵਈਏ ਮਹਲੇ ਪੰਜਵੇਂ ਕੇ (ਭਟ ਮਥੁਰਾ) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੯ ਪੰ. ੧੧
Savaiye (praise of Guru Arjan Dev) Bhatt Mathura
ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਯ੍ਯ ਹਰਿ ॥੭॥੧੯॥
Bhan Mathhuraa Kashh Bhaedh Nehee Gur Arajun Parathakhy Har ||7||19||
So speaks Mat'huraa: there is no difference between God and Guru; Guru Arjun is the Personification of the Lord Himself. ||7||19||
ਸਵਈਏ ਮਹਲੇ ਪੰਜਵੇਂ ਕੇ (ਭਟ ਮਥੁਰਾ) ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੯ ਪੰ. ੧੨
Savaiye (praise of Guru Arjan Dev) Bhatt Mathura
ਅਜੈ ਗੰਗ ਜਲੁ ਅਟਲੁ ਸਿਖ ਸੰਗਤਿ ਸਭ ਨਾਵੈ ॥
Ajai Gang Jal Attal Sikh Sangath Sabh Naavai ||
The stream of the Lord's Name flows like the Ganges, invincible and unstoppable. The Sikhs of the Sangat all bathe in it.
ਸਵਈਏ ਮਹਲੇ ਪੰਜਵੇਂ ਕੇ (ਭਟ ਹਰਿਬੰਸ) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੯ ਪੰ. ੧੨
Savaiye (praise of Guru Arjan Dev) Bhatt Harbans
ਨਿਤ ਪੁਰਾਣ ਬਾਚੀਅਹਿ ਬੇਦ ਬ੍ਰਹਮਾ ਮੁਖਿ ਗਾਵੈ ॥
Nith Puraan Baacheeahi Baedh Brehamaa Mukh Gaavai ||
It appears as if the holy texts like the Puraanaas are being recited there and Brahma himself sings the Vedas.
ਸਵਈਏ ਮਹਲੇ ਪੰਜਵੇਂ ਕੇ (ਭਟ ਹਰਿਬੰਸ) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੯ ਪੰ. ੧੩
Savaiye (praise of Guru Arjan Dev) Bhatt Harbans
ਅਜੈ ਚਵਰੁ ਸਿਰਿ ਢੁਲੈ ਨਾਮੁ ਅੰਮ੍ਰਿਤੁ ਮੁਖਿ ਲੀਅਉ ॥
Ajai Chavar Sir Dtulai Naam Anmrith Mukh Leeao ||
The invincible chauri, the fly-brush, waves over His head; with His mouth, He drinks in the Ambrosial Nectar of the Naam.
ਸਵਈਏ ਮਹਲੇ ਪੰਜਵੇਂ ਕੇ (ਭਟ ਹਰਿਬੰਸ) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੯ ਪੰ. ੧੩
Savaiye (praise of Guru Arjan Dev) Bhatt Harbans
ਗੁਰ ਅਰਜੁਨ ਸਿਰਿ ਛਤ੍ਰੁ ਆਪਿ ਪਰਮੇਸਰਿ ਦੀਅਉ ॥
Gur Arajun Sir Shhathra Aap Paramaesar Dheeao ||
The Transcendent Lord Himself has placed the royal canopy over the head of Guru Arjun.
ਸਵਈਏ ਮਹਲੇ ਪੰਜਵੇਂ ਕੇ (ਭਟ ਹਰਿਬੰਸ) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੯ ਪੰ. ੧੪
Savaiye (praise of Guru Arjan Dev) Bhatt Harbans
ਮਿਲਿ ਨਾਨਕ ਅੰਗਦ ਅਮਰ ਗੁਰ ਗੁਰੁ ਰਾਮਦਾਸੁ ਹਰਿ ਪਹਿ ਗਯਉ ॥
Mil Naanak Angadh Amar Gur Gur Raamadhaas Har Pehi Gayo ||
Guru Nanak, Guru Angad, Guru Amar Daas and Guru Raam Daas met together before the Lord.
ਸਵਈਏ ਮਹਲੇ ਪੰਜਵੇਂ ਕੇ (ਭਟ ਹਰਿਬੰਸ) ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੯ ਪੰ. ੧੪
Savaiye (praise of Guru Arjan Dev) Bhatt Harbans
ਹਰਿਬੰਸ ਜਗਤਿ ਜਸੁ ਸੰਚਰ੍ਯ੍ਯਉ ਸੁ ਕਵਣੁ ਕਹੈ ਸ੍ਰੀ ਗੁਰੁ ਮੁਯਉ ॥੧॥
Haribans Jagath Jas Sancharyo S Kavan Kehai Sree Gur Muyo ||1||
So speaks HARBANS: Their Praises echo and resound all over the world; who can possibly say that the Great Gurus are dead? ||1||
ਸਵਈਏ ਮਹਲੇ ਪੰਜਵੇਂ ਕੇ (ਭਟ ਹਰਿਬੰਸ) ੮:੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੯ ਪੰ. ੧੫
Savaiye (praise of Guru Arjan Dev) Bhatt Harbans
ਦੇਵ ਪੁਰੀ ਮਹਿ ਗਯਉ ਆਪਿ ਪਰਮੇਸ੍ਵਰ ਭਾਯਉ ॥
Dhaev Puree Mehi Gayo Aap Paramaesvar Bhaayo ||
When it was the Will of the Transcendent Lord Himself, Guru Raam Daas went to the City of God.
ਸਵਈਏ ਮਹਲੇ ਪੰਜਵੇਂ ਕੇ (ਭਟ ਹਰਿਬੰਸ) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੯ ਪੰ. ੧੬
Savaiye (praise of Guru Arjan Dev) Bhatt Harbans
ਹਰਿ ਸਿੰਘਾਸਣੁ ਦੀਅਉ ਸਿਰੀ ਗੁਰੁ ਤਹ ਬੈਠਾਯਉ ॥
Har Singhaasan Dheeao Siree Gur Theh Baithaayo ||
The Lord offered Him His Royal Throne, and seated the Guru upon it.
ਸਵਈਏ ਮਹਲੇ ਪੰਜਵੇਂ ਕੇ (ਭਟ ਹਰਿਬੰਸ) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੯ ਪੰ. ੧੬
Savaiye (praise of Guru Arjan Dev) Bhatt Harbans
ਰਹਸੁ ਕੀਅਉ ਸੁਰ ਦੇਵ ਤੋਹਿ ਜਸੁ ਜਯ ਜਯ ਜੰਪਹਿ ॥
Rehas Keeao Sur Dhaev Thohi Jas Jay Jay Janpehi ||
The angels and gods were delighted; they proclaimed and celebrated Your victory, O Guru.
ਸਵਈਏ ਮਹਲੇ ਪੰਜਵੇਂ ਕੇ (ਭਟ ਹਰਿਬੰਸ) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੯ ਪੰ. ੧੭
Savaiye (praise of Guru Arjan Dev) Bhatt Harbans
ਅਸੁਰ ਗਏ ਤੇ ਭਾਗਿ ਪਾਪ ਤਿਨ੍ਹ੍ਹ ਭੀਤਰਿ ਕੰਪਹਿ ॥
Asur Geae Thae Bhaag Paap Thinh Bheethar Kanpehi ||
The demons ran away; their sins made them shake and tremble inside.
ਸਵਈਏ ਮਹਲੇ ਪੰਜਵੇਂ ਕੇ (ਭਟ ਹਰਿਬੰਸ) ੯:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੯ ਪੰ. ੧੭
Savaiye (praise of Guru Arjan Dev) Bhatt Harbans
ਕਾਟੇ ਸੁ ਪਾਪ ਤਿਨ੍ਹ੍ਹ ਨਰਹੁ ਕੇ ਗੁਰੁ ਰਾਮਦਾਸੁ ਜਿਨ੍ਹ੍ਹ ਪਾਇਯਉ ॥
Kaattae S Paap Thinh Narahu Kae Gur Raamadhaas Jinh Paaeiyo ||
Those people who found Guru Raam Daas were rid of their sins.
ਸਵਈਏ ਮਹਲੇ ਪੰਜਵੇਂ ਕੇ (ਭਟ ਹਰਿਬੰਸ) ੯:੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੯ ਪੰ. ੧੮
Savaiye (praise of Guru Arjan Dev) Bhatt Harbans
ਛਤ੍ਰੁ ਸਿੰਘਾਸਨੁ ਪਿਰਥਮੀ ਗੁਰ ਅਰਜੁਨ ਕਉ ਦੇ ਆਇਅਉ ॥੨॥੨੧॥੯॥੧੧॥੧੦॥੧੦॥੨੨॥੬੦॥੧੪੩॥
Shhathra Singhaasan Pirathhamee Gur Arajun Ko Dhae Aaeiao ||2||21||9||11||10||10||22||60||143||
He gave the Royal Canopy and Throne to Guru Arjun, and came home. ||2||21||9||11||10||10||22||60||143||
ਸਵਈਏ ਮਹਲੇ ਪੰਜਵੇਂ ਕੇ (ਭਟ ਹਰਿਬੰਸ) ੯:੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੯ ਪੰ. ੧੮
Savaiye (praise of Guru Arjan Dev) Bhatt Harbans