Sri Guru Granth Sahib
Displaying Ang 1411 of 1430
- 1
- 2
- 3
- 4
ਕੀਚੜਿ ਹਾਥੁ ਨ ਬੂਡਈ ਏਕਾ ਨਦਰਿ ਨਿਹਾਲਿ ॥
Keecharr Haathh N Booddee Eaekaa Nadhar Nihaal ||
One who sees the One and Only Lord with his eyes - his hands shall not get muddy and dirty.
ਸਲੋਕ ਵਾਰਾਂ ਤੇ ਵਧੀਕ (ਮਃ ੧) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੧ ਪੰ. ੧
Salok Vaaraan and Vadheek Guru Nanak Dev
ਨਾਨਕ ਗੁਰਮੁਖਿ ਉਬਰੇ ਗੁਰੁ ਸਰਵਰੁ ਸਚੀ ਪਾਲਿ ॥੮॥
Naanak Guramukh Oubarae Gur Saravar Sachee Paal ||8||
O Nanak, the Gurmukhs are saved; the Guru has surrounded the ocean with the embankment of Truth. ||8||
ਸਲੋਕ ਵਾਰਾਂ ਤੇ ਵਧੀਕ (ਮਃ ੧) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੧ ਪੰ. ੧
Salok Vaaraan and Vadheek Guru Nanak Dev
ਅਗਨਿ ਮਰੈ ਜਲੁ ਲੋੜਿ ਲਹੁ ਵਿਣੁ ਗੁਰ ਨਿਧਿ ਜਲੁ ਨਾਹਿ ॥
Agan Marai Jal Lorr Lahu Vin Gur Nidhh Jal Naahi ||
If you wish to put out the fire, then look for water; without the Guru, the ocean of water is not found.
ਸਲੋਕ ਵਾਰਾਂ ਤੇ ਵਧੀਕ (ਮਃ ੧) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੧ ਪੰ. ੨
Salok Vaaraan and Vadheek Guru Nanak Dev
ਜਨਮਿ ਮਰੈ ਭਰਮਾਈਐ ਜੇ ਲਖ ਕਰਮ ਕਮਾਹਿ ॥
Janam Marai Bharamaaeeai Jae Lakh Karam Kamaahi ||
You shall continue to wander lost in reincarnation through birth and death, even if you do thousands of other deeds.
ਸਲੋਕ ਵਾਰਾਂ ਤੇ ਵਧੀਕ (ਮਃ ੧) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੧ ਪੰ. ੨
Salok Vaaraan and Vadheek Guru Nanak Dev
ਜਮੁ ਜਾਗਾਤਿ ਨ ਲਗਈ ਜੇ ਚਲੈ ਸਤਿਗੁਰ ਭਾਇ ॥
Jam Jaagaath N Lagee Jae Chalai Sathigur Bhaae ||
But you shall not be taxed by the Messenger of Death, if you walk in harmony with the Will of the True Guru.
ਸਲੋਕ ਵਾਰਾਂ ਤੇ ਵਧੀਕ (ਮਃ ੧) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੧ ਪੰ. ੩
Salok Vaaraan and Vadheek Guru Nanak Dev
ਨਾਨਕ ਨਿਰਮਲੁ ਅਮਰ ਪਦੁ ਗੁਰੁ ਹਰਿ ਮੇਲੈ ਮੇਲਾਇ ॥੯॥
Naanak Niramal Amar Padh Gur Har Maelai Maelaae ||9||
O Nanak, the immaculate, immortal status is obtained, and the Guru will unite you in the Lord's Union. ||9||
ਸਲੋਕ ਵਾਰਾਂ ਤੇ ਵਧੀਕ (ਮਃ ੧) ੯:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੧ ਪੰ. ੩
Salok Vaaraan and Vadheek Guru Nanak Dev
ਕਲਰ ਕੇਰੀ ਛਪੜੀ ਕਊਆ ਮਲਿ ਮਲਿ ਨਾਇ ॥
Kalar Kaeree Shhaparree Kooaa Mal Mal Naae ||
The crow rubs and washes itself in the mud puddle.
ਸਲੋਕ ਵਾਰਾਂ ਤੇ ਵਧੀਕ (ਮਃ ੧) (੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੧ ਪੰ. ੪
Salok Vaaraan and Vadheek Guru Nanak Dev
ਮਨੁ ਤਨੁ ਮੈਲਾ ਅਵਗੁਣੀ ਚਿੰਜੁ ਭਰੀ ਗੰਧੀ ਆਇ ॥
Man Than Mailaa Avagunee Chinj Bharee Gandhhee Aae ||
Its mind and body are polluted with its own mistakes and demerits, and its beak is filled with dirt.
ਸਲੋਕ ਵਾਰਾਂ ਤੇ ਵਧੀਕ (ਮਃ ੧) (੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੧ ਪੰ. ੪
Salok Vaaraan and Vadheek Guru Nanak Dev
ਸਰਵਰੁ ਹੰਸਿ ਨ ਜਾਣਿਆ ਕਾਗ ਕੁਪੰਖੀ ਸੰਗਿ ॥
Saravar Hans N Jaaniaa Kaag Kupankhee Sang ||
The swan in the pool associated with the crow, not knowing that it was evil.
ਸਲੋਕ ਵਾਰਾਂ ਤੇ ਵਧੀਕ (ਮਃ ੧) (੧੦):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੧ ਪੰ. ੫
Salok Vaaraan and Vadheek Guru Nanak Dev
ਸਾਕਤ ਸਿਉ ਐਸੀ ਪ੍ਰੀਤਿ ਹੈ ਬੂਝਹੁ ਗਿਆਨੀ ਰੰਗਿ ॥
Saakath Sio Aisee Preeth Hai Boojhahu Giaanee Rang ||
Such is the love of the faithless cynic; understand this, O spiritually wise ones, through love and devotion.
ਸਲੋਕ ਵਾਰਾਂ ਤੇ ਵਧੀਕ (ਮਃ ੧) (੧੦):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੧ ਪੰ. ੫
Salok Vaaraan and Vadheek Guru Nanak Dev
ਸੰਤ ਸਭਾ ਜੈਕਾਰੁ ਕਰਿ ਗੁਰਮੁਖਿ ਕਰਮ ਕਮਾਉ ॥
Santh Sabhaa Jaikaar Kar Guramukh Karam Kamaao ||
So proclaim the victory of the Society of the Saints, and act as Gurmukh.
ਸਲੋਕ ਵਾਰਾਂ ਤੇ ਵਧੀਕ (ਮਃ ੧) (੧੦):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੧ ਪੰ. ੬
Salok Vaaraan and Vadheek Guru Nanak Dev
ਨਿਰਮਲੁ ਨ੍ਹ੍ਹਾਵਣੁ ਨਾਨਕਾ ਗੁਰੁ ਤੀਰਥੁ ਦਰੀਆਉ ॥੧੦॥
Niramal Nhaavan Naanakaa Gur Theerathh Dhareeaao ||10||
Immaculate and pure is that cleansing bath, O Nanak, at the sacred shrine of the Guru's river. ||10||
ਸਲੋਕ ਵਾਰਾਂ ਤੇ ਵਧੀਕ (ਮਃ ੧) (੧੦):੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੧ ਪੰ. ੬
Salok Vaaraan and Vadheek Guru Nanak Dev
ਜਨਮੇ ਕਾ ਫਲੁ ਕਿਆ ਗਣੀ ਜਾਂ ਹਰਿ ਭਗਤਿ ਨ ਭਾਉ ॥
Janamae Kaa Fal Kiaa Ganee Jaan Har Bhagath N Bhaao ||
What should I account as the rewards of this human life, if one does not feel love and devotion to the Lord?
ਸਲੋਕ ਵਾਰਾਂ ਤੇ ਵਧੀਕ (ਮਃ ੧) (੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੧ ਪੰ. ੭
Salok Vaaraan and Vadheek Guru Nanak Dev
ਪੈਧਾ ਖਾਧਾ ਬਾਦਿ ਹੈ ਜਾਂ ਮਨਿ ਦੂਜਾ ਭਾਉ ॥
Paidhhaa Khaadhhaa Baadh Hai Jaan Man Dhoojaa Bhaao ||
Wearing clothes and eating food is useless, if the mind is filled with the love of duality.
ਸਲੋਕ ਵਾਰਾਂ ਤੇ ਵਧੀਕ (ਮਃ ੧) (੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੧ ਪੰ. ੭
Salok Vaaraan and Vadheek Guru Nanak Dev
ਵੇਖਣੁ ਸੁਨਣਾ ਝੂਠੁ ਹੈ ਮੁਖਿ ਝੂਠਾ ਆਲਾਉ ॥
Vaekhan Sunanaa Jhooth Hai Mukh Jhoothaa Aalaao ||
Seeing and hearing is false, if one speaks lies.
ਸਲੋਕ ਵਾਰਾਂ ਤੇ ਵਧੀਕ (ਮਃ ੧) (੧੧):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੧ ਪੰ. ੮
Salok Vaaraan and Vadheek Guru Nanak Dev
ਨਾਨਕ ਨਾਮੁ ਸਲਾਹਿ ਤੂ ਹੋਰੁ ਹਉਮੈ ਆਵਉ ਜਾਉ ॥੧੧॥
Naanak Naam Salaahi Thoo Hor Houmai Aavo Jaao ||11||
O Nanak, praise the Naam, the Name of the Lord; everything else is coming and going in egotism. ||11||
ਸਲੋਕ ਵਾਰਾਂ ਤੇ ਵਧੀਕ (ਮਃ ੧) (੧੧):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੧ ਪੰ. ੮
Salok Vaaraan and Vadheek Guru Nanak Dev
ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ ॥੧੨॥
Hain Viralae Naahee Ghanae Fail Fakarr Sansaar ||12||
The Saints are few and far between; everything else in the world is just a pompous show. ||12||
ਸਲੋਕ ਵਾਰਾਂ ਤੇ ਵਧੀਕ (ਮਃ ੧) (੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੧ ਪੰ. ੯
Salok Vaaraan and Vadheek Guru Nanak Dev
ਨਾਨਕ ਲਗੀ ਤੁਰਿ ਮਰੈ ਜੀਵਣ ਨਾਹੀ ਤਾਣੁ ॥
Naanak Lagee Thur Marai Jeevan Naahee Thaan ||
O Nanak, one who is struck by the Lord dies instantaneously; the power to live is lost.
ਸਲੋਕ ਵਾਰਾਂ ਤੇ ਵਧੀਕ (ਮਃ ੧) (੧੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੧ ਪੰ. ੯
Salok Vaaraan and Vadheek Guru Nanak Dev
ਚੋਟੈ ਸੇਤੀ ਜੋ ਮਰੈ ਲਗੀ ਸਾ ਪਰਵਾਣੁ ॥
Chottai Saethee Jo Marai Lagee Saa Paravaan ||
If someone dies by such a stroke, then he is accepted.
ਸਲੋਕ ਵਾਰਾਂ ਤੇ ਵਧੀਕ (ਮਃ ੧) (੧੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੧ ਪੰ. ੧੦
Salok Vaaraan and Vadheek Guru Nanak Dev
ਜਿਸ ਨੋ ਲਾਏ ਤਿਸੁ ਲਗੈ ਲਗੀ ਤਾ ਪਰਵਾਣੁ ॥
Jis No Laaeae This Lagai Lagee Thaa Paravaan ||
He alone is struck, who is struck by the Lord; after such a stroke, he is approved.
ਸਲੋਕ ਵਾਰਾਂ ਤੇ ਵਧੀਕ (ਮਃ ੧) (੧੩):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੧ ਪੰ. ੧੦
Salok Vaaraan and Vadheek Guru Nanak Dev
ਪਿਰਮ ਪੈਕਾਮੁ ਨ ਨਿਕਲੈ ਲਾਇਆ ਤਿਨਿ ਸੁਜਾਣਿ ॥੧੩॥
Piram Paikaam N Nikalai Laaeiaa Thin Sujaan ||13||
The arrow of love, shot by the All-knowing Lord, cannot be pulled out. ||13||
ਸਲੋਕ ਵਾਰਾਂ ਤੇ ਵਧੀਕ (ਮਃ ੧) (੧੩):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੧ ਪੰ. ੧੦
Salok Vaaraan and Vadheek Guru Nanak Dev
ਭਾਂਡਾ ਧੋਵੈ ਕਉਣੁ ਜਿ ਕਚਾ ਸਾਜਿਆ ॥
Bhaanddaa Dhhovai Koun J Kachaa Saajiaa ||
Who can wash the unbaked clay pot?
ਸਲੋਕ ਵਾਰਾਂ ਤੇ ਵਧੀਕ (ਮਃ ੧) (੧੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੧ ਪੰ. ੧੧
Salok Vaaraan and Vadheek Guru Nanak Dev
ਧਾਤੂ ਪੰਜਿ ਰਲਾਇ ਕੂੜਾ ਪਾਜਿਆ ॥
Dhhaathoo Panj Ralaae Koorraa Paajiaa ||
Joining the five elements together, the Lord made a false cover.
ਸਲੋਕ ਵਾਰਾਂ ਤੇ ਵਧੀਕ (ਮਃ ੧) (੧੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੧ ਪੰ. ੧੧
Salok Vaaraan and Vadheek Guru Nanak Dev
ਭਾਂਡਾ ਆਣਗੁ ਰਾਸਿ ਜਾਂ ਤਿਸੁ ਭਾਵਸੀ ॥
Bhaanddaa Aanag Raas Jaan This Bhaavasee ||
When it pleases Him, He makes it right.
ਸਲੋਕ ਵਾਰਾਂ ਤੇ ਵਧੀਕ (ਮਃ ੧) (੧੪):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੧ ਪੰ. ੧੨
Salok Vaaraan and Vadheek Guru Nanak Dev
ਪਰਮ ਜੋਤਿ ਜਾਗਾਇ ਵਾਜਾ ਵਾਵਸੀ ॥੧੪॥
Param Joth Jaagaae Vaajaa Vaavasee ||14||
The supreme light shines forth, and the celestial song vibrates and resounds. ||14||
ਸਲੋਕ ਵਾਰਾਂ ਤੇ ਵਧੀਕ (ਮਃ ੧) (੧੪):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੧ ਪੰ. ੧੨
Salok Vaaraan and Vadheek Guru Nanak Dev
ਮਨਹੁ ਜਿ ਅੰਧੇ ਘੂਪ ਕਹਿਆ ਬਿਰਦੁ ਨ ਜਾਣਨੀ ॥
Manahu J Andhhae Ghoop Kehiaa Biradh N Jaananee ||
Those who are totally blind in their minds, do not have the integrity to keep their word.
ਸਲੋਕ ਵਾਰਾਂ ਤੇ ਵਧੀਕ (ਮਃ ੧) (੧੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੧ ਪੰ. ੧੩
Salok Vaaraan and Vadheek Guru Nanak Dev
ਮਨਿ ਅੰਧੈ ਊਂਧੈ ਕਵਲ ਦਿਸਨਿ ਖਰੇ ਕਰੂਪ ॥
Man Andhhai Oonadhhai Kaval Dhisan Kharae Karoop ||
With their blind minds, and their upside-down heart-lotus, they look totally ugly.
ਸਲੋਕ ਵਾਰਾਂ ਤੇ ਵਧੀਕ (ਮਃ ੧) (੧੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੧ ਪੰ. ੧੩
Salok Vaaraan and Vadheek Guru Nanak Dev
ਇਕਿ ਕਹਿ ਜਾਣਨਿ ਕਹਿਆ ਬੁਝਨਿ ਤੇ ਨਰ ਸੁਘੜ ਸਰੂਪ ॥
Eik Kehi Jaanan Kehiaa Bujhan Thae Nar Sugharr Saroop ||
Some know how to speak and understand what they are told. Those people are wise and good-looking.
ਸਲੋਕ ਵਾਰਾਂ ਤੇ ਵਧੀਕ (ਮਃ ੧) (੧੫):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੧ ਪੰ. ੧੪
Salok Vaaraan and Vadheek Guru Nanak Dev
ਇਕਨਾ ਨਾਦੁ ਨ ਬੇਦੁ ਨ ਗੀਅ ਰਸੁ ਰਸੁ ਕਸੁ ਨ ਜਾਣੰਤਿ ॥
Eikanaa Naadh N Baedh N Geea Ras Ras Kas N Jaananth ||
Some do not know the Sound-current of the Naad, spiritual wisdom or the joy of song. They do not even understand good and bad.
ਸਲੋਕ ਵਾਰਾਂ ਤੇ ਵਧੀਕ (ਮਃ ੧) (੧੫):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੧ ਪੰ. ੧੪
Salok Vaaraan and Vadheek Guru Nanak Dev
ਇਕਨਾ ਸਿਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤਿ ॥
Eikanaa Sidhh N Budhh N Akal Sar Akhar Kaa Bhaeo N Lehanth ||
Some have no idea of perfection, wisdom or understanding; they know nothing about the mystery of the Word.
ਸਲੋਕ ਵਾਰਾਂ ਤੇ ਵਧੀਕ (ਮਃ ੧) (੧੫):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੧ ਪੰ. ੧੫
Salok Vaaraan and Vadheek Guru Nanak Dev
ਨਾਨਕ ਤੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤ ॥੧੫॥
Naanak Thae Nar Asal Khar J Bin Gun Garab Karanth ||15||
O Nanak, those people are really donkeys; they have no virtue or merit, but still, they are very proud. ||15||
ਸਲੋਕ ਵਾਰਾਂ ਤੇ ਵਧੀਕ (ਮਃ ੧) (੧੫):੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੧ ਪੰ. ੧੫
Salok Vaaraan and Vadheek Guru Nanak Dev
ਸੋ ਬ੍ਰਹਮਣੁ ਜੋ ਬਿੰਦੈ ਬ੍ਰਹਮੁ ॥
So Brehaman Jo Bindhai Breham ||
He alone is a Brahmin, who knows God.
ਸਲੋਕ ਵਾਰਾਂ ਤੇ ਵਧੀਕ (ਮਃ ੧) (੧੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੧ ਪੰ. ੧੬
Salok Vaaraan and Vadheek Guru Nanak Dev
ਜਪੁ ਤਪੁ ਸੰਜਮੁ ਕਮਾਵੈ ਕਰਮੁ ॥
Jap Thap Sanjam Kamaavai Karam ||
He chants and meditates, and practices austerity and good deeds.
ਸਲੋਕ ਵਾਰਾਂ ਤੇ ਵਧੀਕ (ਮਃ ੧) (੧੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੧ ਪੰ. ੧੬
Salok Vaaraan and Vadheek Guru Nanak Dev
ਸੀਲ ਸੰਤੋਖ ਕਾ ਰਖੈ ਧਰਮੁ ॥
Seel Santhokh Kaa Rakhai Dhharam ||
He keeps to the Dharma, with faith, humility and contentment.
ਸਲੋਕ ਵਾਰਾਂ ਤੇ ਵਧੀਕ (ਮਃ ੧) (੧੬):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੧ ਪੰ. ੧੬
Salok Vaaraan and Vadheek Guru Nanak Dev
ਬੰਧਨ ਤੋੜੈ ਹੋਵੈ ਮੁਕਤੁ ॥
Bandhhan Thorrai Hovai Mukath ||
Breaking his bonds, he is liberated.
ਸਲੋਕ ਵਾਰਾਂ ਤੇ ਵਧੀਕ (ਮਃ ੧) (੧੬):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੧ ਪੰ. ੧੭
Salok Vaaraan and Vadheek Guru Nanak Dev
ਸੋਈ ਬ੍ਰਹਮਣੁ ਪੂਜਣ ਜੁਗਤੁ ॥੧੬॥
Soee Brehaman Poojan Jugath ||16||
Such a Brahmin is worthy of being worshipped. ||16||
ਸਲੋਕ ਵਾਰਾਂ ਤੇ ਵਧੀਕ (ਮਃ ੧) (੧੬):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੧ ਪੰ. ੧੭
Salok Vaaraan and Vadheek Guru Nanak Dev
ਖਤ੍ਰੀ ਸੋ ਜੁ ਕਰਮਾ ਕਾ ਸੂਰੁ ॥
Khathree So J Karamaa Kaa Soor ||
He alone is a Kh'shaatriyaa, who is a hero in good deeds.
ਸਲੋਕ ਵਾਰਾਂ ਤੇ ਵਧੀਕ (ਮਃ ੧) (੧੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੧ ਪੰ. ੧੭
Salok Vaaraan and Vadheek Guru Nanak Dev
ਪੁੰਨ ਦਾਨ ਕਾ ਕਰੈ ਸਰੀਰੁ ॥
Punn Dhaan Kaa Karai Sareer ||
He uses his body to give in charity;
ਸਲੋਕ ਵਾਰਾਂ ਤੇ ਵਧੀਕ (ਮਃ ੧) (੧੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੧ ਪੰ. ੧੮
Salok Vaaraan and Vadheek Guru Nanak Dev
ਖੇਤੁ ਪਛਾਣੈ ਬੀਜੈ ਦਾਨੁ ॥
Khaeth Pashhaanai Beejai Dhaan ||
He understands his farm, and plants the seeds of generosity.
ਸਲੋਕ ਵਾਰਾਂ ਤੇ ਵਧੀਕ (ਮਃ ੧) (੧੭):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੧ ਪੰ. ੧੮
Salok Vaaraan and Vadheek Guru Nanak Dev
ਸੋ ਖਤ੍ਰੀ ਦਰਗਹ ਪਰਵਾਣੁ ॥
So Khathree Dharageh Paravaan ||
Such a Kh'shaatriyaa is accepted in the Court of the Lord.
ਸਲੋਕ ਵਾਰਾਂ ਤੇ ਵਧੀਕ (ਮਃ ੧) (੧੭):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੧ ਪੰ. ੧੮
Salok Vaaraan and Vadheek Guru Nanak Dev
ਲਬੁ ਲੋਭੁ ਜੇ ਕੂੜੁ ਕਮਾਵੈ ॥
Lab Lobh Jae Koorr Kamaavai ||
Whoever practices greed, possessiveness and falsehood,
ਸਲੋਕ ਵਾਰਾਂ ਤੇ ਵਧੀਕ (ਮਃ ੧) (੧੭):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੧ ਪੰ. ੧੮
Salok Vaaraan and Vadheek Guru Nanak Dev
ਅਪਣਾ ਕੀਤਾ ਆਪੇ ਪਾਵੈ ॥੧੭॥
Apanaa Keethaa Aapae Paavai ||17||
Shall receive the fruits of his own labors. ||17||
ਸਲੋਕ ਵਾਰਾਂ ਤੇ ਵਧੀਕ (ਮਃ ੧) (੧੭):੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੧ ਪੰ. ੧੯
Salok Vaaraan and Vadheek Guru Nanak Dev
ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ ॥
Than N Thapaae Thanoor Jio Baalan Hadd N Baal ||
Do not heat your body like a furnace, or burn your bones like firewood.
ਸਲੋਕ ਵਾਰਾਂ ਤੇ ਵਧੀਕ (ਮਃ ੧) (੧੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੧ ਪੰ. ੧੯
Salok Vaaraan and Vadheek Guru Nanak Dev
ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਸਮ੍ਹ੍ਹਾਲਿ ॥੧੮॥
Sir Pairee Kiaa Faerriaa Andhar Piree Samhaal ||18||
What have your head and feet done wrong? See your Husband Lord within yourself. ||18||
ਸਲੋਕ ਵਾਰਾਂ ਤੇ ਵਧੀਕ (ਮਃ ੧) (੧੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੧ ਪੰ. ੧੯
Salok Vaaraan and Vadheek Guru Nanak Dev