Sri Guru Granth Sahib
Displaying Ang 1413 of 1430
- 1
- 2
- 3
- 4
ਸਲੋਕ ਮਹਲਾ ੩
Salok Mehalaa 3
Shalok, Third Mehl:
ਸਲੋਕ ਵਾਰਾਂ ਤੇ ਵਧੀਕ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੪੧੩
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸਲੋਕ ਵਾਰਾਂ ਤੇ ਵਧੀਕ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੪੧੩
ਅਭਿਆਗਤ ਏਹ ਨ ਆਖੀਅਹਿ ਜਿਨ ਕੈ ਮਨ ਮਹਿ ਭਰਮੁ ॥
Abhiaagath Eaeh N Aakheeahi Jin Kai Man Mehi Bharam ||
Do not call the wandering beggars holy men, if their minds are filled with doubt.
ਸਲੋਕ ਵਾਰਾਂ ਤੇ ਵਧੀਕ (ਮਃ ੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੩ ਪੰ. ੨
Salok Vaaraan and Vadheek Guru Amar Das
ਤਿਨ ਕੇ ਦਿਤੇ ਨਾਨਕਾ ਤੇਹੋ ਜੇਹਾ ਧਰਮੁ ॥੧॥
Thin Kae Dhithae Naanakaa Thaeho Jaehaa Dhharam ||1||
Whoever gives to them, O Nanak, earns the same sort of merit. ||1||
ਸਲੋਕ ਵਾਰਾਂ ਤੇ ਵਧੀਕ (ਮਃ ੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੩ ਪੰ. ੨
Salok Vaaraan and Vadheek Guru Amar Das
ਅਭੈ ਨਿਰੰਜਨ ਪਰਮ ਪਦੁ ਤਾ ਕਾ ਭੀਖਕੁ ਹੋਇ ॥
Abhai Niranjan Param Padh Thaa Kaa Bheekhak Hoe ||
One who begs for the supreme status of the Fearless and Immaculate Lord
ਸਲੋਕ ਵਾਰਾਂ ਤੇ ਵਧੀਕ (ਮਃ ੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੩ ਪੰ. ੩
Salok Vaaraan and Vadheek Guru Amar Das
ਤਿਸ ਕਾ ਭੋਜਨੁ ਨਾਨਕਾ ਵਿਰਲਾ ਪਾਏ ਕੋਇ ॥੨॥
This Kaa Bhojan Naanakaa Viralaa Paaeae Koe ||2||
- how rare are those who have the opportunity, O Nanak, to give food to such a person. ||2||
ਸਲੋਕ ਵਾਰਾਂ ਤੇ ਵਧੀਕ (ਮਃ ੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੩ ਪੰ. ੩
Salok Vaaraan and Vadheek Guru Amar Das
ਹੋਵਾ ਪੰਡਿਤੁ ਜੋਤਕੀ ਵੇਦ ਪੜਾ ਮੁਖਿ ਚਾਰਿ ॥
Hovaa Panddith Jothakee Vaedh Parraa Mukh Chaar ||
If I were a religious scholar, an astrologer, or one who could recite the four Vedas,
ਸਲੋਕ ਵਾਰਾਂ ਤੇ ਵਧੀਕ (ਮਃ ੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੩ ਪੰ. ੩
Salok Vaaraan and Vadheek Guru Amar Das
ਨਵਾ ਖੰਡਾ ਵਿਚਿ ਜਾਣੀਆ ਅਪਨੇ ਚਜ ਵੀਚਾਰ ॥੩॥
Navaa Khanddaa Vich Jaaneeaa Apanae Chaj Veechaar ||3||
I could be famous throughout the nine regions of the earth, for my wisdom and thoughtful contemplation. ||3||
ਸਲੋਕ ਵਾਰਾਂ ਤੇ ਵਧੀਕ (ਮਃ ੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੩ ਪੰ. ੪
Salok Vaaraan and Vadheek Guru Amar Das
ਬ੍ਰਹਮਣ ਕੈਲੀ ਘਾਤੁ ਕੰਞਕਾ ਅਣਚਾਰੀ ਕਾ ਧਾਨੁ ॥
Brehaman Kailee Ghaath Kannjakaa Anachaaree Kaa Dhhaan ||
If a Brahmin kills a cow or a female infant, and accepts the offerings of an evil person,
ਸਲੋਕ ਵਾਰਾਂ ਤੇ ਵਧੀਕ (ਮਃ ੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੩ ਪੰ. ੪
Salok Vaaraan and Vadheek Guru Amar Das
ਫਿਟਕ ਫਿਟਕਾ ਕੋੜੁ ਬਦੀਆ ਸਦਾ ਸਦਾ ਅਭਿਮਾਨੁ ॥
Fittak Fittakaa Korr Badheeaa Sadhaa Sadhaa Abhimaan ||
He is cursed with the leprosy of curses and criticism; he is forever and ever filled with egotistical pride.
ਸਲੋਕ ਵਾਰਾਂ ਤੇ ਵਧੀਕ (ਮਃ ੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੩ ਪੰ. ੫
Salok Vaaraan and Vadheek Guru Amar Das
ਪਾਹਿ ਏਤੇ ਜਾਹਿ ਵੀਸਰਿ ਨਾਨਕਾ ਇਕੁ ਨਾਮੁ ॥
Paahi Eaethae Jaahi Veesar Naanakaa Eik Naam ||
One who forgets the Naam, O Nanak, is covered by countless sins.
ਸਲੋਕ ਵਾਰਾਂ ਤੇ ਵਧੀਕ (ਮਃ ੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੩ ਪੰ. ੫
Salok Vaaraan and Vadheek Guru Amar Das
ਸਭ ਬੁਧੀ ਜਾਲੀਅਹਿ ਇਕੁ ਰਹੈ ਤਤੁ ਗਿਆਨੁ ॥੪॥
Sabh Budhhee Jaaleeahi Eik Rehai Thath Giaan ||4||
Let all wisdom be burnt away, except for the essence of spiritual wisdom. ||4||
ਸਲੋਕ ਵਾਰਾਂ ਤੇ ਵਧੀਕ (ਮਃ ੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੩ ਪੰ. ੬
Salok Vaaraan and Vadheek Guru Amar Das
ਮਾਥੈ ਜੋ ਧੁਰਿ ਲਿਖਿਆ ਸੁ ਮੇਟਿ ਨ ਸਕੈ ਕੋਇ ॥
Maathhai Jo Dhhur Likhiaa S Maett N Sakai Koe ||
No one can erase that primal destiny written upon one's forehead.
ਸਲੋਕ ਵਾਰਾਂ ਤੇ ਵਧੀਕ (ਮਃ ੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੩ ਪੰ. ੬
Salok Vaaraan and Vadheek Guru Amar Das
ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਝੈ ਜਿਸ ਨੋ ਨਦਰਿ ਹੋਇ ॥੫॥
Naanak Jo Likhiaa So Varathadhaa So Boojhai Jis No Nadhar Hoe ||5||
O Nanak, whatever is written there, comes to pass. He alone understands, who is blessed by God's Grace. ||5||
ਸਲੋਕ ਵਾਰਾਂ ਤੇ ਵਧੀਕ (ਮਃ ੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੩ ਪੰ. ੭
Salok Vaaraan and Vadheek Guru Amar Das
ਜਿਨੀ ਨਾਮੁ ਵਿਸਾਰਿਆ ਕੂੜੈ ਲਾਲਚਿ ਲਗਿ ॥
Jinee Naam Visaariaa Koorrai Laalach Lag ||
Those who forget the Naam, the Name of the Lord, and become attached to greed and fraud,
ਸਲੋਕ ਵਾਰਾਂ ਤੇ ਵਧੀਕ (ਮਃ ੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੩ ਪੰ. ੭
Salok Vaaraan and Vadheek Guru Amar Das
ਧੰਧਾ ਮਾਇਆ ਮੋਹਣੀ ਅੰਤਰਿ ਤਿਸਨਾ ਅਗਿ ॥
Dhhandhhaa Maaeiaa Mohanee Anthar Thisanaa Ag ||
Are engrossed in the entanglements of Maya the enticer, with the fire of desire within them.
ਸਲੋਕ ਵਾਰਾਂ ਤੇ ਵਧੀਕ (ਮਃ ੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੩ ਪੰ. ੮
Salok Vaaraan and Vadheek Guru Amar Das
ਜਿਨ੍ਹ੍ਹਾ ਵੇਲਿ ਨ ਤੂੰਬੜੀ ਮਾਇਆ ਠਗੇ ਠਗਿ ॥
Jinhaa Vael N Thoonbarree Maaeiaa Thagae Thag ||
Those who, like the pumpkin vine, are too stubborn climb the trellis, are cheated by Maya the cheater.
ਸਲੋਕ ਵਾਰਾਂ ਤੇ ਵਧੀਕ (ਮਃ ੩) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੩ ਪੰ. ੮
Salok Vaaraan and Vadheek Guru Amar Das
ਮਨਮੁਖ ਬੰਨ੍ਹ੍ਹਿ ਚਲਾਈਅਹਿ ਨਾ ਮਿਲਹੀ ਵਗਿ ਸਗਿ ॥
Manamukh Bannih Chalaaeeahi Naa Milehee Vag Sag ||
The self-willed manmukhs are bound and gagged and led away; the dogs do not join the herd of cows.
ਸਲੋਕ ਵਾਰਾਂ ਤੇ ਵਧੀਕ (ਮਃ ੩) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੩ ਪੰ. ੯
Salok Vaaraan and Vadheek Guru Amar Das
ਆਪਿ ਭੁਲਾਏ ਭੁਲੀਐ ਆਪੇ ਮੇਲਿ ਮਿਲਾਇ ॥
Aap Bhulaaeae Bhuleeai Aapae Mael Milaae ||
The Lord Himself misleads the misguided ones, and He Himself unites them in His Union.
ਸਲੋਕ ਵਾਰਾਂ ਤੇ ਵਧੀਕ (ਮਃ ੩) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੩ ਪੰ. ੯
Salok Vaaraan and Vadheek Guru Amar Das
ਨਾਨਕ ਗੁਰਮੁਖਿ ਛੁਟੀਐ ਜੇ ਚਲੈ ਸਤਿਗੁਰ ਭਾਇ ॥੬॥
Naanak Guramukh Shhutteeai Jae Chalai Sathigur Bhaae ||6||
O Nanak, the Gurmukhs are saved; they walk in harmony with the Will of the True Guru. ||6||
ਸਲੋਕ ਵਾਰਾਂ ਤੇ ਵਧੀਕ (ਮਃ ੩) ੬:੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੩ ਪੰ. ੧੦
Salok Vaaraan and Vadheek Guru Amar Das
ਸਾਲਾਹੀ ਸਾਲਾਹਣਾ ਭੀ ਸਚਾ ਸਾਲਾਹਿ ॥
Saalaahee Saalaahanaa Bhee Sachaa Saalaahi ||
I praise the Praiseworthy Lord, and sing the Praises of the True Lord.
ਸਲੋਕ ਵਾਰਾਂ ਤੇ ਵਧੀਕ (ਮਃ ੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੩ ਪੰ. ੧੦
Salok Vaaraan and Vadheek Guru Amar Das
ਨਾਨਕ ਸਚਾ ਏਕੁ ਦਰੁ ਬੀਭਾ ਪਰਹਰਿ ਆਹਿ ॥੭॥
Naanak Sachaa Eaek Dhar Beebhaa Parehar Aahi ||7||
O Nanak, the One Lord alone is True; stay away from all other doors. ||7||
ਸਲੋਕ ਵਾਰਾਂ ਤੇ ਵਧੀਕ (ਮਃ ੩) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੩ ਪੰ. ੧੧
Salok Vaaraan and Vadheek Guru Amar Das
ਨਾਨਕ ਜਹ ਜਹ ਮੈ ਫਿਰਉ ਤਹ ਤਹ ਸਾਚਾ ਸੋਇ ॥
Naanak Jeh Jeh Mai Firo Theh Theh Saachaa Soe ||
O Nanak, wherever I go, I find the True Lord.
ਸਲੋਕ ਵਾਰਾਂ ਤੇ ਵਧੀਕ (ਮਃ ੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੩ ਪੰ. ੧੧
Salok Vaaraan and Vadheek Guru Amar Das
ਜਹ ਦੇਖਾ ਤਹ ਏਕੁ ਹੈ ਗੁਰਮੁਖਿ ਪਰਗਟੁ ਹੋਇ ॥੮॥
Jeh Dhaekhaa Theh Eaek Hai Guramukh Paragatt Hoe ||8||
Wherever I look, I see the One Lord. He reveals Himself to the Gurmukh. ||8||
ਸਲੋਕ ਵਾਰਾਂ ਤੇ ਵਧੀਕ (ਮਃ ੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੩ ਪੰ. ੧੨
Salok Vaaraan and Vadheek Guru Amar Das
ਦੂਖ ਵਿਸਾਰਣੁ ਸਬਦੁ ਹੈ ਜੇ ਮੰਨਿ ਵਸਾਏ ਕੋਇ ॥
Dhookh Visaaran Sabadh Hai Jae Mann Vasaaeae Koe ||
The Word of the Shabad is the Dispeller of sorrow, if one enshrines it in the mind.
ਸਲੋਕ ਵਾਰਾਂ ਤੇ ਵਧੀਕ (ਮਃ ੩) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੩ ਪੰ. ੧੨
Salok Vaaraan and Vadheek Guru Amar Das
ਗੁਰ ਕਿਰਪਾ ਤੇ ਮਨਿ ਵਸੈ ਕਰਮ ਪਰਾਪਤਿ ਹੋਇ ॥੯॥
Gur Kirapaa Thae Man Vasai Karam Paraapath Hoe ||9||
By Guru's Grace, it dwells in the mind; by God's Mercy, it is obtained. ||9||
ਸਲੋਕ ਵਾਰਾਂ ਤੇ ਵਧੀਕ (ਮਃ ੩) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੩ ਪੰ. ੧੩
Salok Vaaraan and Vadheek Guru Amar Das
ਨਾਨਕ ਹਉ ਹਉ ਕਰਤੇ ਖਪਿ ਮੁਏ ਖੂਹਣਿ ਲਖ ਅਸੰਖ ॥
Naanak Ho Ho Karathae Khap Mueae Khoohan Lakh Asankh ||
O Nanak, acting in egotism, countless thousands have wasted away to death.
ਸਲੋਕ ਵਾਰਾਂ ਤੇ ਵਧੀਕ (ਮਃ ੩) (੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੩ ਪੰ. ੧੩
Salok Vaaraan and Vadheek Guru Amar Das
ਸਤਿਗੁਰ ਮਿਲੇ ਸੁ ਉਬਰੇ ਸਾਚੈ ਸਬਦਿ ਅਲੰਖ ॥੧੦॥
Sathigur Milae S Oubarae Saachai Sabadh Alankh ||10||
Those who meet with the True Guru are saved, through the Shabad, the True Word of the Inscrutable Lord. ||10||
ਸਲੋਕ ਵਾਰਾਂ ਤੇ ਵਧੀਕ (ਮਃ ੩) (੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੩ ਪੰ. ੧੪
Salok Vaaraan and Vadheek Guru Amar Das
ਜਿਨਾ ਸਤਿਗੁਰੁ ਇਕ ਮਨਿ ਸੇਵਿਆ ਤਿਨ ਜਨ ਲਾਗਉ ਪਾਇ ॥
Jinaa Sathigur Eik Man Saeviaa Thin Jan Laago Paae ||
Those who serve the True Guru single-mindedly - I fall at the feet of those humble beings.
ਸਲੋਕ ਵਾਰਾਂ ਤੇ ਵਧੀਕ (ਮਃ ੩) (੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੩ ਪੰ. ੧੪
Salok Vaaraan and Vadheek Guru Amar Das
ਗੁਰ ਸਬਦੀ ਹਰਿ ਮਨਿ ਵਸੈ ਮਾਇਆ ਕੀ ਭੁਖ ਜਾਇ ॥
Gur Sabadhee Har Man Vasai Maaeiaa Kee Bhukh Jaae ||
Through the Word of the Guru's Shabad, the Lord abides in the mind, and the hunger for Maya departs.
ਸਲੋਕ ਵਾਰਾਂ ਤੇ ਵਧੀਕ (ਮਃ ੩) (੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੩ ਪੰ. ੧੫
Salok Vaaraan and Vadheek Guru Amar Das
ਸੇ ਜਨ ਨਿਰਮਲ ਊਜਲੇ ਜਿ ਗੁਰਮੁਖਿ ਨਾਮਿ ਸਮਾਇ ॥
Sae Jan Niramal Oojalae J Guramukh Naam Samaae ||
Immaculate and pure are those humble beings, who, as Gurmukh, merge in the Naam.
ਸਲੋਕ ਵਾਰਾਂ ਤੇ ਵਧੀਕ (ਮਃ ੩) (੧੧):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੩ ਪੰ. ੧੫
Salok Vaaraan and Vadheek Guru Amar Das
ਨਾਨਕ ਹੋਰਿ ਪਤਿਸਾਹੀਆ ਕੂੜੀਆ ਨਾਮਿ ਰਤੇ ਪਾਤਿਸਾਹ ॥੧੧॥
Naanak Hor Pathisaaheeaa Koorreeaa Naam Rathae Paathisaah ||11||
O Nanak, other empires are false; they alone are true emperors, who are imbued with the Naam. ||11||
ਸਲੋਕ ਵਾਰਾਂ ਤੇ ਵਧੀਕ (ਮਃ ੩) (੧੧):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੩ ਪੰ. ੧੬
Salok Vaaraan and Vadheek Guru Amar Das
ਜਿਉ ਪੁਰਖੈ ਘਰਿ ਭਗਤੀ ਨਾਰਿ ਹੈ ਅਤਿ ਲੋਚੈ ਭਗਤੀ ਭਾਇ ॥
Jio Purakhai Ghar Bhagathee Naar Hai Ath Lochai Bhagathee Bhaae ||
The devoted wife in her husband's home has a great longing to perform loving devotional service to him;
ਸਲੋਕ ਵਾਰਾਂ ਤੇ ਵਧੀਕ (ਮਃ ੩) (੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੩ ਪੰ. ੧੬
Salok Vaaraan and Vadheek Guru Amar Das
ਬਹੁ ਰਸ ਸਾਲਣੇ ਸਵਾਰਦੀ ਖਟ ਰਸ ਮੀਠੇ ਪਾਇ ॥
Bahu Ras Saalanae Savaaradhee Khatt Ras Meethae Paae ||
She prepares and offers to him all sorts of sweet delicacies and dishes of all flavors.
ਸਲੋਕ ਵਾਰਾਂ ਤੇ ਵਧੀਕ (ਮਃ ੩) (੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੩ ਪੰ. ੧੭
Salok Vaaraan and Vadheek Guru Amar Das
ਤਿਉ ਬਾਣੀ ਭਗਤ ਸਲਾਹਦੇ ਹਰਿ ਨਾਮੈ ਚਿਤੁ ਲਾਇ ॥
Thio Baanee Bhagath Salaahadhae Har Naamai Chith Laae ||
In the same way, the devotees praise the Word of the Guru's Bani, and focus their consciousness on the Lord's Name.
ਸਲੋਕ ਵਾਰਾਂ ਤੇ ਵਧੀਕ (ਮਃ ੩) (੧੨):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੩ ਪੰ. ੧੭
Salok Vaaraan and Vadheek Guru Amar Das
ਮਨੁ ਤਨੁ ਧਨੁ ਆਗੈ ਰਾਖਿਆ ਸਿਰੁ ਵੇਚਿਆ ਗੁਰ ਆਗੈ ਜਾਇ ॥
Man Than Dhhan Aagai Raakhiaa Sir Vaechiaa Gur Aagai Jaae ||
They place mind, body and wealth in offering before the Guru, and sell their heads to Him.
ਸਲੋਕ ਵਾਰਾਂ ਤੇ ਵਧੀਕ (ਮਃ ੩) (੧੨):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੩ ਪੰ. ੧੮
Salok Vaaraan and Vadheek Guru Amar Das
ਭੈ ਭਗਤੀ ਭਗਤ ਬਹੁ ਲੋਚਦੇ ਪ੍ਰਭ ਲੋਚਾ ਪੂਰਿ ਮਿਲਾਇ ॥
Bhai Bhagathee Bhagath Bahu Lochadhae Prabh Lochaa Poor Milaae ||
In the Fear of God, His devotees yearn for His devotional worship; God fulfills their desires, and merges them with Himself.
ਸਲੋਕ ਵਾਰਾਂ ਤੇ ਵਧੀਕ (ਮਃ ੩) (੧੨):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੩ ਪੰ. ੧੮
Salok Vaaraan and Vadheek Guru Amar Das