Sri Guru Granth Sahib
Displaying Ang 1415 of 1430
- 1
- 2
- 3
- 4
ਆਤਮਾ ਰਾਮੁ ਨ ਪੂਜਨੀ ਦੂਜੈ ਕਿਉ ਸੁਖੁ ਹੋਇ ॥
Aathamaa Raam N Poojanee Dhoojai Kio Sukh Hoe ||
They do not worship the Lord, the Supreme Soul; how can they find peace in duality?
ਸਲੋਕ ਵਾਰਾਂ ਤੇ ਵਧੀਕ (ਮਃ ੩) (੨੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੫ ਪੰ. ੧
Salok Vaaraan and Vadheek Guru Amar Das
ਹਉਮੈ ਅੰਤਰਿ ਮੈਲੁ ਹੈ ਸਬਦਿ ਨ ਕਾਢਹਿ ਧੋਇ ॥
Houmai Anthar Mail Hai Sabadh N Kaadtehi Dhhoe ||
They are filled with the filth of egotism; they do not wash it away with the Word of the Shabad.
ਸਲੋਕ ਵਾਰਾਂ ਤੇ ਵਧੀਕ (ਮਃ ੩) (੨੦):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੫ ਪੰ. ੧
Salok Vaaraan and Vadheek Guru Amar Das
ਨਾਨਕ ਬਿਨੁ ਨਾਵੈ ਮੈਲਿਆ ਮੁਏ ਜਨਮੁ ਪਦਾਰਥੁ ਖੋਇ ॥੨੦॥
Naanak Bin Naavai Mailiaa Mueae Janam Padhaarathh Khoe ||20||
O Nanak, without the Name, they die in their filth; they waste the priceless opportunity of this human life. ||20||
ਸਲੋਕ ਵਾਰਾਂ ਤੇ ਵਧੀਕ (ਮਃ ੩) (੨੦):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੫ ਪੰ. ੨
Salok Vaaraan and Vadheek Guru Amar Das
ਮਨਮੁਖ ਬੋਲੇ ਅੰਧੁਲੇ ਤਿਸੁ ਮਹਿ ਅਗਨੀ ਕਾ ਵਾਸੁ ॥
Manamukh Bolae Andhhulae This Mehi Aganee Kaa Vaas ||
The self-willed manmukhs are deaf and blind; they are filled with the fire of desire.
ਸਲੋਕ ਵਾਰਾਂ ਤੇ ਵਧੀਕ (ਮਃ ੩) (੨੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੫ ਪੰ. ੨
Salok Vaaraan and Vadheek Guru Amar Das
ਬਾਣੀ ਸੁਰਤਿ ਨ ਬੁਝਨੀ ਸਬਦਿ ਨ ਕਰਹਿ ਪ੍ਰਗਾਸੁ ॥
Baanee Surath N Bujhanee Sabadh N Karehi Pragaas ||
They have no intuitive understanding of the Guru's Bani; they are not illumined with the Shabad.
ਸਲੋਕ ਵਾਰਾਂ ਤੇ ਵਧੀਕ (ਮਃ ੩) (੨੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੫ ਪੰ. ੩
Salok Vaaraan and Vadheek Guru Amar Das
ਓਨਾ ਆਪਣੀ ਅੰਦਰਿ ਸੁਧਿ ਨਹੀ ਗੁਰ ਬਚਨਿ ਨ ਕਰਹਿ ਵਿਸਾਸੁ ॥
Ounaa Aapanee Andhar Sudhh Nehee Gur Bachan N Karehi Visaas ||
They do not know their own inner being, and they have no faith in the Guru's Word.
ਸਲੋਕ ਵਾਰਾਂ ਤੇ ਵਧੀਕ (ਮਃ ੩) (੨੧):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੫ ਪੰ. ੩
Salok Vaaraan and Vadheek Guru Amar Das
ਗਿਆਨੀਆ ਅੰਦਰਿ ਗੁਰ ਸਬਦੁ ਹੈ ਨਿਤ ਹਰਿ ਲਿਵ ਸਦਾ ਵਿਗਾਸੁ ॥
Giaaneeaa Andhar Gur Sabadh Hai Nith Har Liv Sadhaa Vigaas ||
The Word of the Guru's Shabad is within the being of the spiritually wise ones. They always blossom in His love.
ਸਲੋਕ ਵਾਰਾਂ ਤੇ ਵਧੀਕ (ਮਃ ੩) (੨੧):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੫ ਪੰ. ੪
Salok Vaaraan and Vadheek Guru Amar Das
ਹਰਿ ਗਿਆਨੀਆ ਕੀ ਰਖਦਾ ਹਉ ਸਦ ਬਲਿਹਾਰੀ ਤਾਸੁ ॥
Har Giaaneeaa Kee Rakhadhaa Ho Sadh Balihaaree Thaas ||
The Lord saves the honor of the spiritually wise ones.I am forever a sacrifice to them.
ਸਲੋਕ ਵਾਰਾਂ ਤੇ ਵਧੀਕ (ਮਃ ੩) (੨੧):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੫ ਪੰ. ੪
Salok Vaaraan and Vadheek Guru Amar Das
ਗੁਰਮੁਖਿ ਜੋ ਹਰਿ ਸੇਵਦੇ ਜਨ ਨਾਨਕੁ ਤਾ ਕਾ ਦਾਸੁ ॥੨੧॥
Guramukh Jo Har Saevadhae Jan Naanak Thaa Kaa Dhaas ||21||
Servant Nanak is the slave of those Gurmukhs who serve the Lord. ||21||
ਸਲੋਕ ਵਾਰਾਂ ਤੇ ਵਧੀਕ (ਮਃ ੩) (੨੧):੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੫ ਪੰ. ੫
Salok Vaaraan and Vadheek Guru Amar Das
ਮਾਇਆ ਭੁਇਅੰਗਮੁ ਸਰਪੁ ਹੈ ਜਗੁ ਘੇਰਿਆ ਬਿਖੁ ਮਾਇ ॥
Maaeiaa Bhueiangam Sarap Hai Jag Ghaeriaa Bikh Maae ||
The poisonous snake, the serpent of Maya, has surrounded the world with its coils, O mother!
ਸਲੋਕ ਵਾਰਾਂ ਤੇ ਵਧੀਕ (ਮਃ ੩) (੨੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੫ ਪੰ. ੫
Salok Vaaraan and Vadheek Guru Amar Das
ਬਿਖੁ ਕਾ ਮਾਰਣੁ ਹਰਿ ਨਾਮੁ ਹੈ ਗੁਰ ਗਰੁੜ ਸਬਦੁ ਮੁਖਿ ਪਾਇ ॥
Bikh Kaa Maaran Har Naam Hai Gur Garurr Sabadh Mukh Paae ||
The antidote to this poisonous venom is the Name of the Lord; the Guru places the magic spell of the Shabad into the mouth.
ਸਲੋਕ ਵਾਰਾਂ ਤੇ ਵਧੀਕ (ਮਃ ੩) (੨੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੫ ਪੰ. ੬
Salok Vaaraan and Vadheek Guru Amar Das
ਜਿਨ ਕਉ ਪੂਰਬਿ ਲਿਖਿਆ ਤਿਨ ਸਤਿਗੁਰੁ ਮਿਲਿਆ ਆਇ ॥
Jin Ko Poorab Likhiaa Thin Sathigur Miliaa Aae ||
Those who are blessed with such pre-ordained destiny come and meet the True Guru.
ਸਲੋਕ ਵਾਰਾਂ ਤੇ ਵਧੀਕ (ਮਃ ੩) (੨੨):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੫ ਪੰ. ੭
Salok Vaaraan and Vadheek Guru Amar Das
ਮਿਲਿ ਸਤਿਗੁਰ ਨਿਰਮਲੁ ਹੋਇਆ ਬਿਖੁ ਹਉਮੈ ਗਇਆ ਬਿਲਾਇ ॥
Mil Sathigur Niramal Hoeiaa Bikh Houmai Gaeiaa Bilaae ||
Meeting with the True Guru, they become immaculate, and the poison of egotism is eradicated.
ਸਲੋਕ ਵਾਰਾਂ ਤੇ ਵਧੀਕ (ਮਃ ੩) (੨੨):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੫ ਪੰ. ੭
Salok Vaaraan and Vadheek Guru Amar Das
ਗੁਰਮੁਖਾ ਕੇ ਮੁਖ ਉਜਲੇ ਹਰਿ ਦਰਗਹ ਸੋਭਾ ਪਾਇ ॥
Guramukhaa Kae Mukh Oujalae Har Dharageh Sobhaa Paae ||
Radiant and bright are the faces of the Gurmukhs; they are honored in the Court of the Lord.
ਸਲੋਕ ਵਾਰਾਂ ਤੇ ਵਧੀਕ (ਮਃ ੩) (੨੨):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੫ ਪੰ. ੮
Salok Vaaraan and Vadheek Guru Amar Das
ਜਨ ਨਾਨਕੁ ਸਦਾ ਕੁਰਬਾਣੁ ਤਿਨ ਜੋ ਚਾਲਹਿ ਸਤਿਗੁਰ ਭਾਇ ॥੨੨॥
Jan Naanak Sadhaa Kurabaan Thin Jo Chaalehi Sathigur Bhaae ||22||
Servant Nanak is forever a sacrifice to those who walk in harmony with the Will of the True Guru. ||22||
ਸਲੋਕ ਵਾਰਾਂ ਤੇ ਵਧੀਕ (ਮਃ ੩) (੨੨):੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੫ ਪੰ. ੮
Salok Vaaraan and Vadheek Guru Amar Das
ਸਤਿਗੁਰ ਪੁਰਖੁ ਨਿਰਵੈਰੁ ਹੈ ਨਿਤ ਹਿਰਦੈ ਹਰਿ ਲਿਵ ਲਾਇ ॥
Sathigur Purakh Niravair Hai Nith Hiradhai Har Liv Laae ||
The True Guru, the Primal Being, has no hatred or vengeance. His heart is constantly attuned to the Lord.
ਸਲੋਕ ਵਾਰਾਂ ਤੇ ਵਧੀਕ (ਮਃ ੩) (੨੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੫ ਪੰ. ੯
Salok Vaaraan and Vadheek Guru Amar Das
ਨਿਰਵੈਰੈ ਨਾਲਿ ਵੈਰੁ ਰਚਾਇਦਾ ਅਪਣੈ ਘਰਿ ਲੂਕੀ ਲਾਇ ॥
Niravairai Naal Vair Rachaaeidhaa Apanai Ghar Lookee Laae ||
Whoever directs hatred against the Guru, who has no hatred at all, only sets his own home on fire.
ਸਲੋਕ ਵਾਰਾਂ ਤੇ ਵਧੀਕ (ਮਃ ੩) (੨੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੫ ਪੰ. ੯
Salok Vaaraan and Vadheek Guru Amar Das
ਅੰਤਰਿ ਕ੍ਰੋਧੁ ਅਹੰਕਾਰੁ ਹੈ ਅਨਦਿਨੁ ਜਲੈ ਸਦਾ ਦੁਖੁ ਪਾਇ ॥
Anthar Krodhh Ahankaar Hai Anadhin Jalai Sadhaa Dhukh Paae ||
Anger and egotism are within him night and day; he burns, and suffers constant pain.
ਸਲੋਕ ਵਾਰਾਂ ਤੇ ਵਧੀਕ (ਮਃ ੩) (੨੩):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੫ ਪੰ. ੧੦
Salok Vaaraan and Vadheek Guru Amar Das
ਕੂੜੁ ਬੋਲਿ ਬੋਲਿ ਨਿਤ ਭਉਕਦੇ ਬਿਖੁ ਖਾਧੇ ਦੂਜੈ ਭਾਇ ॥
Koorr Bol Bol Nith Bhoukadhae Bikh Khaadhhae Dhoojai Bhaae ||
They babble and tell lies, and keep on barking, eating the poison of the love of duality.
ਸਲੋਕ ਵਾਰਾਂ ਤੇ ਵਧੀਕ (ਮਃ ੩) (੨੩):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੫ ਪੰ. ੧੧
Salok Vaaraan and Vadheek Guru Amar Das
ਬਿਖੁ ਮਾਇਆ ਕਾਰਣਿ ਭਰਮਦੇ ਫਿਰਿ ਘਰਿ ਘਰਿ ਪਤਿ ਗਵਾਇ ॥
Bikh Maaeiaa Kaaran Bharamadhae Fir Ghar Ghar Path Gavaae ||
For the sake of the poison of Maya, they wander from house to house, and lose their honor.
ਸਲੋਕ ਵਾਰਾਂ ਤੇ ਵਧੀਕ (ਮਃ ੩) (੨੩):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੫ ਪੰ. ੧੧
Salok Vaaraan and Vadheek Guru Amar Das
ਬੇਸੁਆ ਕੇਰੇ ਪੂਤ ਜਿਉ ਪਿਤਾ ਨਾਮੁ ਤਿਸੁ ਜਾਇ ॥
Baesuaa Kaerae Pooth Jio Pithaa Naam This Jaae ||
They are like the son of a prostitute, who does not know the name of his father.
ਸਲੋਕ ਵਾਰਾਂ ਤੇ ਵਧੀਕ (ਮਃ ੩) (੨੩):੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੫ ਪੰ. ੧੨
Salok Vaaraan and Vadheek Guru Amar Das
ਹਰਿ ਹਰਿ ਨਾਮੁ ਨ ਚੇਤਨੀ ਕਰਤੈ ਆਪਿ ਖੁਆਇ ॥
Har Har Naam N Chaethanee Karathai Aap Khuaae ||
They do not remember the Name of the Lord, Har, Har; the Creator Himself brings them to ruin.
ਸਲੋਕ ਵਾਰਾਂ ਤੇ ਵਧੀਕ (ਮਃ ੩) (੨੩):੭ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੫ ਪੰ. ੧੨
Salok Vaaraan and Vadheek Guru Amar Das
ਹਰਿ ਗੁਰਮੁਖਿ ਕਿਰਪਾ ਧਾਰੀਅਨੁ ਜਨ ਵਿਛੁੜੇ ਆਪਿ ਮਿਲਾਇ ॥
Har Guramukh Kirapaa Dhhaareean Jan Vishhurrae Aap Milaae ||
The Lord showers His Mercy upon the Gurmukhs, and reunites the separated ones with Himself.
ਸਲੋਕ ਵਾਰਾਂ ਤੇ ਵਧੀਕ (ਮਃ ੩) (੨੩):੮ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੫ ਪੰ. ੧੩
Salok Vaaraan and Vadheek Guru Amar Das
ਜਨ ਨਾਨਕੁ ਤਿਸੁ ਬਲਿਹਾਰਣੈ ਜੋ ਸਤਿਗੁਰ ਲਾਗੇ ਪਾਇ ॥੨੩॥
Jan Naanak This Balihaaranai Jo Sathigur Laagae Paae ||23||
Servant Nanak is a sacrifice to those who fall at the Feet of the True Guru. ||23||
ਸਲੋਕ ਵਾਰਾਂ ਤੇ ਵਧੀਕ (ਮਃ ੩) (੨੩):੯ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੫ ਪੰ. ੧੩
Salok Vaaraan and Vadheek Guru Amar Das
ਨਾਮਿ ਲਗੇ ਸੇ ਊਬਰੇ ਬਿਨੁ ਨਾਵੈ ਜਮ ਪੁਰਿ ਜਾਂਹਿ ॥
Naam Lagae Sae Oobarae Bin Naavai Jam Pur Jaanhi ||
Those who are attached to the Naam, the Name of the Lord, are saved; without the Name, they must go to the City of Death.
ਸਲੋਕ ਵਾਰਾਂ ਤੇ ਵਧੀਕ (ਮਃ ੩) (੨੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੫ ਪੰ. ੧੪
Salok Vaaraan and Vadheek Guru Amar Das
ਨਾਨਕ ਬਿਨੁ ਨਾਵੈ ਸੁਖੁ ਨਹੀ ਆਇ ਗਏ ਪਛੁਤਾਹਿ ॥੨੪॥
Naanak Bin Naavai Sukh Nehee Aae Geae Pashhuthaahi ||24||
O Nanak, without the Name, they find no peace; they come and go in reincarnation with regrets. ||24||
ਸਲੋਕ ਵਾਰਾਂ ਤੇ ਵਧੀਕ (ਮਃ ੩) (੨੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੫ ਪੰ. ੧੪
Salok Vaaraan and Vadheek Guru Amar Das
ਚਿੰਤਾ ਧਾਵਤ ਰਹਿ ਗਏ ਤਾਂ ਮਨਿ ਭਇਆ ਅਨੰਦੁ ॥
Chinthaa Dhhaavath Rehi Geae Thaan Man Bhaeiaa Anandh ||
When anxiety and wanderings come to an end, the mind becomes happy.
ਸਲੋਕ ਵਾਰਾਂ ਤੇ ਵਧੀਕ (ਮਃ ੩) (੨੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੫ ਪੰ. ੧੫
Salok Vaaraan and Vadheek Guru Amar Das
ਗੁਰ ਪ੍ਰਸਾਦੀ ਬੁਝੀਐ ਸਾ ਧਨ ਸੁਤੀ ਨਿਚਿੰਦ ॥
Gur Prasaadhee Bujheeai Saa Dhhan Suthee Nichindh ||
By Guru's Grace, the soul-bride understands, and then she sleeps without worry.
ਸਲੋਕ ਵਾਰਾਂ ਤੇ ਵਧੀਕ (ਮਃ ੩) (੨੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੫ ਪੰ. ੧੫
Salok Vaaraan and Vadheek Guru Amar Das
ਜਿਨ ਕਉ ਪੂਰਬਿ ਲਿਖਿਆ ਤਿਨ੍ਹ੍ਹਾ ਭੇਟਿਆ ਗੁਰ ਗੋਵਿੰਦੁ ॥
Jin Ko Poorab Likhiaa Thinhaa Bhaettiaa Gur Govindh ||
Those who have such pre-ordained destiny meet with the Guru, the Lord of the Universe.
ਸਲੋਕ ਵਾਰਾਂ ਤੇ ਵਧੀਕ (ਮਃ ੩) (੨੫):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੫ ਪੰ. ੧੬
Salok Vaaraan and Vadheek Guru Amar Das
ਨਾਨਕ ਸਹਜੇ ਮਿਲਿ ਰਹੇ ਹਰਿ ਪਾਇਆ ਪਰਮਾਨੰਦੁ ॥੨੫॥
Naanak Sehajae Mil Rehae Har Paaeiaa Paramaanandh ||25||
O Nanak, they merge intuitively into the Lord, the Embodiment of Supreme Bliss. ||25||
ਸਲੋਕ ਵਾਰਾਂ ਤੇ ਵਧੀਕ (ਮਃ ੩) (੨੫):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੫ ਪੰ. ੧੬
Salok Vaaraan and Vadheek Guru Amar Das
ਸਤਿਗੁਰੁ ਸੇਵਨਿ ਆਪਣਾ ਗੁਰ ਸਬਦੀ ਵੀਚਾਰਿ ॥
Sathigur Saevan Aapanaa Gur Sabadhee Veechaar ||
Those who serve their True Guru, who contemplate the Word of the Guru's Shabad,
ਸਲੋਕ ਵਾਰਾਂ ਤੇ ਵਧੀਕ (ਮਃ ੩) (੨੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੫ ਪੰ. ੧੭
Salok Vaaraan and Vadheek Guru Amar Das
ਸਤਿਗੁਰ ਕਾ ਭਾਣਾ ਮੰਨਿ ਲੈਨਿ ਹਰਿ ਨਾਮੁ ਰਖਹਿ ਉਰ ਧਾਰਿ ॥
Sathigur Kaa Bhaanaa Mann Lain Har Naam Rakhehi Our Dhhaar ||
Who honor and obey the Will of the True Guru, who keep the Lord's Name enshrined within their hearts,
ਸਲੋਕ ਵਾਰਾਂ ਤੇ ਵਧੀਕ (ਮਃ ੩) (੨੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੫ ਪੰ. ੧੭
Salok Vaaraan and Vadheek Guru Amar Das
ਐਥੈ ਓਥੈ ਮੰਨੀਅਨਿ ਹਰਿ ਨਾਮਿ ਲਗੇ ਵਾਪਾਰਿ ॥
Aithhai Outhhai Manneean Har Naam Lagae Vaapaar ||
Are honored, here and hereafter; they are dedicated to the business of the Lord's Name.
ਸਲੋਕ ਵਾਰਾਂ ਤੇ ਵਧੀਕ (ਮਃ ੩) (੨੬):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੫ ਪੰ. ੧੮
Salok Vaaraan and Vadheek Guru Amar Das
ਗੁਰਮੁਖਿ ਸਬਦਿ ਸਿਞਾਪਦੇ ਤਿਤੁ ਸਾਚੈ ਦਰਬਾਰਿ ॥
Guramukh Sabadh Sinjaapadhae Thith Saachai Dharabaar ||
Through the Word of the Shabad, the Gurmukhs gain recognition in that Court of the True Lord.
ਸਲੋਕ ਵਾਰਾਂ ਤੇ ਵਧੀਕ (ਮਃ ੩) (੨੬):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੫ ਪੰ. ੧੮
Salok Vaaraan and Vadheek Guru Amar Das
ਸਚਾ ਸਉਦਾ ਖਰਚੁ ਸਚੁ ਅੰਤਰਿ ਪਿਰਮੁ ਪਿਆਰੁ ॥
Sachaa Soudhaa Kharach Sach Anthar Piram Piaar ||
The True Name is their merchandise, the True Name is their expenditure; the Love of their Beloved fills their inner beings.
ਸਲੋਕ ਵਾਰਾਂ ਤੇ ਵਧੀਕ (ਮਃ ੩) (੨੬):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੫ ਪੰ. ੧੯
Salok Vaaraan and Vadheek Guru Amar Das
ਜਮਕਾਲੁ ਨੇੜਿ ਨ ਆਵਈ ਆਪਿ ਬਖਸੇ ਕਰਤਾਰਿ ॥
Jamakaal Naerr N Aavee Aap Bakhasae Karathaar ||
The Messenger of Death does not even approach them; the Creator Lord Himself forgives them.
ਸਲੋਕ ਵਾਰਾਂ ਤੇ ਵਧੀਕ (ਮਃ ੩) (੨੬):੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੫ ਪੰ. ੧੯
Salok Vaaraan and Vadheek Guru Amar Das