Sri Guru Granth Sahib
Displaying Ang 1416 of 1430
- 1
- 2
- 3
- 4
ਨਾਨਕ ਨਾਮ ਰਤੇ ਸੇ ਧਨਵੰਤ ਹੈਨਿ ਨਿਰਧਨੁ ਹੋਰੁ ਸੰਸਾਰੁ ॥੨੬॥
Naanak Naam Rathae Sae Dhhanavanth Hain Niradhhan Hor Sansaar ||26||
O Nanak, they alone are wealthy, who are imbued with the Naam; the rest of the world is poor. ||26||
ਸਲੋਕ ਵਾਰਾਂ ਤੇ ਵਧੀਕ (ਮਃ ੩) (੨੬):੭ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੬ ਪੰ. ੧
Salok Vaaraan and Vadheek Guru Amar Das
ਜਨ ਕੀ ਟੇਕ ਹਰਿ ਨਾਮੁ ਹਰਿ ਬਿਨੁ ਨਾਵੈ ਠਵਰ ਨ ਠਾਉ ॥
Jan Kee Ttaek Har Naam Har Bin Naavai Thavar N Thaao ||
The Lord's Name is the Support of the Lord's humble servants. Without the Lord's Name, the there is no other place, no place of rest.
ਸਲੋਕ ਵਾਰਾਂ ਤੇ ਵਧੀਕ (ਮਃ ੩) (੨੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੬ ਪੰ. ੧
Salok Vaaraan and Vadheek Guru Amar Das
ਗੁਰਮਤੀ ਨਾਉ ਮਨਿ ਵਸੈ ਸਹਜੇ ਸਹਜਿ ਸਮਾਉ ॥
Guramathee Naao Man Vasai Sehajae Sehaj Samaao ||
Following the Guru's Teachings, the Name abides in the mind, and one is intuitively, automatically absorbed in the Lord.
ਸਲੋਕ ਵਾਰਾਂ ਤੇ ਵਧੀਕ (ਮਃ ੩) (੨੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੬ ਪੰ. ੨
Salok Vaaraan and Vadheek Guru Amar Das
ਵਡਭਾਗੀ ਨਾਮੁ ਧਿਆਇਆ ਅਹਿਨਿਸਿ ਲਾਗਾ ਭਾਉ ॥
Vaddabhaagee Naam Dhhiaaeiaa Ahinis Laagaa Bhaao ||
Those with great good fortune meditate on the Naam; night and day, they embrace love for the Name.
ਸਲੋਕ ਵਾਰਾਂ ਤੇ ਵਧੀਕ (ਮਃ ੩) (੨੭):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੬ ਪੰ. ੨
Salok Vaaraan and Vadheek Guru Amar Das
ਜਨ ਨਾਨਕੁ ਮੰਗੈ ਧੂੜਿ ਤਿਨ ਹਉ ਸਦ ਕੁਰਬਾਣੈ ਜਾਉ ॥੨੭॥
Jan Naanak Mangai Dhhoorr Thin Ho Sadh Kurabaanai Jaao ||27||
Servant Nanak begs for the dust of their feet; I am forever a sacrifice to them. ||27||
ਸਲੋਕ ਵਾਰਾਂ ਤੇ ਵਧੀਕ (ਮਃ ੩) (੨੭):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੬ ਪੰ. ੩
Salok Vaaraan and Vadheek Guru Amar Das
ਲਖ ਚਉਰਾਸੀਹ ਮੇਦਨੀ ਤਿਸਨਾ ਜਲਤੀ ਕਰੇ ਪੁਕਾਰ ॥
Lakh Chouraaseeh Maedhanee Thisanaa Jalathee Karae Pukaar ||
The 8.4 million species of beings burn in desire and cry in pain.
ਸਲੋਕ ਵਾਰਾਂ ਤੇ ਵਧੀਕ (ਮਃ ੩) (੨੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੬ ਪੰ. ੪
Salok Vaaraan and Vadheek Guru Amar Das
ਇਹੁ ਮੋਹੁ ਮਾਇਆ ਸਭੁ ਪਸਰਿਆ ਨਾਲਿ ਚਲੈ ਨ ਅੰਤੀ ਵਾਰ ॥
Eihu Mohu Maaeiaa Sabh Pasariaa Naal Chalai N Anthee Vaar ||
All this show of emotional attachment to Maya shall not go with you at that very last instant.
ਸਲੋਕ ਵਾਰਾਂ ਤੇ ਵਧੀਕ (ਮਃ ੩) (੨੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੬ ਪੰ. ੪
Salok Vaaraan and Vadheek Guru Amar Das
ਬਿਨੁ ਹਰਿ ਸਾਂਤਿ ਨ ਆਵਈ ਕਿਸੁ ਆਗੈ ਕਰੀ ਪੁਕਾਰ ॥
Bin Har Saanth N Aavee Kis Aagai Karee Pukaar ||
Without the Lord, peace and tranquility do not come; unto whom should we go and complain?
ਸਲੋਕ ਵਾਰਾਂ ਤੇ ਵਧੀਕ (ਮਃ ੩) (੨੮):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੬ ਪੰ. ੫
Salok Vaaraan and Vadheek Guru Amar Das
ਵਡਭਾਗੀ ਸਤਿਗੁਰੁ ਪਾਇਆ ਬੂਝਿਆ ਬ੍ਰਹਮੁ ਬਿਚਾਰੁ ॥
Vaddabhaagee Sathigur Paaeiaa Boojhiaa Breham Bichaar ||
By great good fortune, one meets the True Guru, and comes to understand the contemplation of God.
ਸਲੋਕ ਵਾਰਾਂ ਤੇ ਵਧੀਕ (ਮਃ ੩) (੨੮):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੬ ਪੰ. ੫
Salok Vaaraan and Vadheek Guru Amar Das
ਤਿਸਨਾ ਅਗਨਿ ਸਭ ਬੁਝਿ ਗਈ ਜਨ ਨਾਨਕ ਹਰਿ ਉਰਿ ਧਾਰਿ ॥੨੮॥
Thisanaa Agan Sabh Bujh Gee Jan Naanak Har Our Dhhaar ||28||
The fire of desire is totally extinguished, O servant Nanak, enshrining the Lord within the heart. ||28||
ਸਲੋਕ ਵਾਰਾਂ ਤੇ ਵਧੀਕ (ਮਃ ੩) (੨੮):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੬ ਪੰ. ੬
Salok Vaaraan and Vadheek Guru Amar Das
ਅਸੀ ਖਤੇ ਬਹੁਤੁ ਕਮਾਵਦੇ ਅੰਤੁ ਨ ਪਾਰਾਵਾਰੁ ॥
Asee Khathae Bahuth Kamaavadhae Anth N Paaraavaar ||
I make so many mistakes, there is no end or limit to them.
ਸਲੋਕ ਵਾਰਾਂ ਤੇ ਵਧੀਕ (ਮਃ ੩) (੨੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੬ ਪੰ. ੬
Salok Vaaraan and Vadheek Guru Amar Das
ਹਰਿ ਕਿਰਪਾ ਕਰਿ ਕੈ ਬਖਸਿ ਲੈਹੁ ਹਉ ਪਾਪੀ ਵਡ ਗੁਨਹਗਾਰੁ ॥
Har Kirapaa Kar Kai Bakhas Laihu Ho Paapee Vadd Gunehagaar ||
O Lord, please be merciful and forgive me; I am a sinner, a great offender.
ਸਲੋਕ ਵਾਰਾਂ ਤੇ ਵਧੀਕ (ਮਃ ੩) (੨੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੬ ਪੰ. ੭
Salok Vaaraan and Vadheek Guru Amar Das
ਹਰਿ ਜੀਉ ਲੇਖੈ ਵਾਰ ਨ ਆਵਈ ਤੂੰ ਬਖਸਿ ਮਿਲਾਵਣਹਾਰੁ ॥
Har Jeeo Laekhai Vaar N Aavee Thoon Bakhas Milaavanehaar ||
O Dear Lord, if You made an account of my mistakes, my turn to be forgiven would not even come. Please forgive me, and unite me with Yourself.
ਸਲੋਕ ਵਾਰਾਂ ਤੇ ਵਧੀਕ (ਮਃ ੩) (੨੯):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੬ ਪੰ. ੭
Salok Vaaraan and Vadheek Guru Amar Das
ਗੁਰ ਤੁਠੈ ਹਰਿ ਪ੍ਰਭੁ ਮੇਲਿਆ ਸਭ ਕਿਲਵਿਖ ਕਟਿ ਵਿਕਾਰ ॥
Gur Thuthai Har Prabh Maeliaa Sabh Kilavikh Katt Vikaar ||
The Guru, in His Pleasure, has united me with the Lord God; He has cut away all my sinful mistakes.
ਸਲੋਕ ਵਾਰਾਂ ਤੇ ਵਧੀਕ (ਮਃ ੩) (੨੯):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੬ ਪੰ. ੮
Salok Vaaraan and Vadheek Guru Amar Das
ਜਿਨਾ ਹਰਿ ਹਰਿ ਨਾਮੁ ਧਿਆਇਆ ਜਨ ਨਾਨਕ ਤਿਨ੍ਹ੍ਹ ਜੈਕਾਰੁ ॥੨੯॥
Jinaa Har Har Naam Dhhiaaeiaa Jan Naanak Thinh Jaikaar ||29||
Servant Nanak celebrates the victory of those who meditate on the Name of the Lord, Har, Har. ||29||
ਸਲੋਕ ਵਾਰਾਂ ਤੇ ਵਧੀਕ (ਮਃ ੩) (੨੯):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੬ ਪੰ. ੯
Salok Vaaraan and Vadheek Guru Amar Das
ਵਿਛੁੜਿ ਵਿਛੁੜਿ ਜੋ ਮਿਲੇ ਸਤਿਗੁਰ ਕੇ ਭੈ ਭਾਇ ॥
Vishhurr Vishhurr Jo Milae Sathigur Kae Bhai Bhaae ||
Those who have been separated and alienated from the Lord are united with Him again, through the Fear and the Love of the True Guru.
ਸਲੋਕ ਵਾਰਾਂ ਤੇ ਵਧੀਕ (ਮਃ ੩) (੩੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੬ ਪੰ. ੯
Salok Vaaraan and Vadheek Guru Amar Das
ਜਨਮ ਮਰਣ ਨਿਹਚਲੁ ਭਏ ਗੁਰਮੁਖਿ ਨਾਮੁ ਧਿਆਇ ॥
Janam Maran Nihachal Bheae Guramukh Naam Dhhiaae ||
They escape the cycle of birth and death, and, as Gurmukh, they meditate on the Naam, the Name of the Lord.
ਸਲੋਕ ਵਾਰਾਂ ਤੇ ਵਧੀਕ (ਮਃ ੩) (੩੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੬ ਪੰ. ੧੦
Salok Vaaraan and Vadheek Guru Amar Das
ਗੁਰ ਸਾਧੂ ਸੰਗਤਿ ਮਿਲੈ ਹੀਰੇ ਰਤਨ ਲਭੰਨ੍ਹ੍ਹਿ ॥
Gur Saadhhoo Sangath Milai Heerae Rathan Labhannih ||
Joining the Saadh Sangat, the Guru's Congregation, the diamonds and jewels are obtained.
ਸਲੋਕ ਵਾਰਾਂ ਤੇ ਵਧੀਕ (ਮਃ ੩) (੩੦):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੬ ਪੰ. ੧੦
Salok Vaaraan and Vadheek Guru Amar Das
ਨਾਨਕ ਲਾਲੁ ਅਮੋਲਕਾ ਗੁਰਮੁਖਿ ਖੋਜਿ ਲਹੰਨ੍ਹ੍ਹਿ ॥੩੦॥
Naanak Laal Amolakaa Guramukh Khoj Lehannih ||30||
O Nanak, the jewel is priceless; the Gurmukhs seek and find it. ||30||
ਸਲੋਕ ਵਾਰਾਂ ਤੇ ਵਧੀਕ (ਮਃ ੩) (੩੦):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੬ ਪੰ. ੧੧
Salok Vaaraan and Vadheek Guru Amar Das
ਮਨਮੁਖ ਨਾਮੁ ਨ ਚੇਤਿਓ ਧਿਗੁ ਜੀਵਣੁ ਧਿਗੁ ਵਾਸੁ ॥
Manamukh Naam N Chaethiou Dhhig Jeevan Dhhig Vaas ||
The self-willed manmukhs do not even think of the Naam. Cursed are their lives, and cursed are their homes.
ਸਲੋਕ ਵਾਰਾਂ ਤੇ ਵਧੀਕ (ਮਃ ੩) (੩੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੬ ਪੰ. ੧੧
Salok Vaaraan and Vadheek Guru Amar Das
ਜਿਸ ਦਾ ਦਿਤਾ ਖਾਣਾ ਪੈਨਣਾ ਸੋ ਮਨਿ ਨ ਵਸਿਓ ਗੁਣਤਾਸੁ ॥
Jis Dhaa Dhithaa Khaanaa Painanaa So Man N Vasiou Gunathaas ||
That Lord who gives them so much to eat and wear - they do not enshrine that Lord, the Treasure of Virtue, in their minds.
ਸਲੋਕ ਵਾਰਾਂ ਤੇ ਵਧੀਕ (ਮਃ ੩) (੩੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੬ ਪੰ. ੧੨
Salok Vaaraan and Vadheek Guru Amar Das
ਇਹੁ ਮਨੁ ਸਬਦਿ ਨ ਭੇਦਿਓ ਕਿਉ ਹੋਵੈ ਘਰ ਵਾਸੁ ॥
Eihu Man Sabadh N Bhaedhiou Kio Hovai Ghar Vaas ||
This mind is not pierced by the Word of the Shabad; how can it come to dwell in its true home?
ਸਲੋਕ ਵਾਰਾਂ ਤੇ ਵਧੀਕ (ਮਃ ੩) (੩੧):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੬ ਪੰ. ੧੨
Salok Vaaraan and Vadheek Guru Amar Das
ਮਨਮੁਖੀਆ ਦੋਹਾਗਣੀ ਆਵਣ ਜਾਣਿ ਮੁਈਆਸੁ ॥
Manamukheeaa Dhohaaganee Aavan Jaan Mueeaas ||
The self-willed manmukhs are like discarded brides, ruined by coming and going in the cycle of reincarnation.
ਸਲੋਕ ਵਾਰਾਂ ਤੇ ਵਧੀਕ (ਮਃ ੩) (੩੧):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੬ ਪੰ. ੧੩
Salok Vaaraan and Vadheek Guru Amar Das
ਗੁਰਮੁਖਿ ਨਾਮੁ ਸੁਹਾਗੁ ਹੈ ਮਸਤਕਿ ਮਣੀ ਲਿਖਿਆਸੁ ॥
Guramukh Naam Suhaag Hai Masathak Manee Likhiaas ||
The Gurmukhs are embellished and exalted by the Naam, the Name of the Lord; the jewel of destiny is engraved upon their foreheads.
ਸਲੋਕ ਵਾਰਾਂ ਤੇ ਵਧੀਕ (ਮਃ ੩) (੩੧):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੬ ਪੰ. ੧੩
Salok Vaaraan and Vadheek Guru Amar Das
ਹਰਿ ਹਰਿ ਨਾਮੁ ਉਰਿ ਧਾਰਿਆ ਹਰਿ ਹਿਰਦੈ ਕਮਲ ਪ੍ਰਗਾਸੁ ॥
Har Har Naam Our Dhhaariaa Har Hiradhai Kamal Pragaas ||
They enshrine the Name of the Lord, Har, Har, within their hearts; the Lord illumines their heart-lotus.
ਸਲੋਕ ਵਾਰਾਂ ਤੇ ਵਧੀਕ (ਮਃ ੩) (੩੧):੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੬ ਪੰ. ੧੪
Salok Vaaraan and Vadheek Guru Amar Das
ਸਤਿਗੁਰੁ ਸੇਵਨਿ ਆਪਣਾ ਹਉ ਸਦ ਬਲਿਹਾਰੀ ਤਾਸੁ ॥
Sathigur Saevan Aapanaa Ho Sadh Balihaaree Thaas ||
I am forever a sacrifice to those who serve their True Guru.
ਸਲੋਕ ਵਾਰਾਂ ਤੇ ਵਧੀਕ (ਮਃ ੩) (੩੧):੭ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੬ ਪੰ. ੧੪
Salok Vaaraan and Vadheek Guru Amar Das
ਨਾਨਕ ਤਿਨ ਮੁਖ ਉਜਲੇ ਜਿਨ ਅੰਤਰਿ ਨਾਮੁ ਪ੍ਰਗਾਸੁ ॥੩੧॥
Naanak Thin Mukh Oujalae Jin Anthar Naam Pragaas ||31||
O Nanak, radiant and bright are the faces of those whose inner beings are illuminated with the Light of the Naam. ||31||
ਸਲੋਕ ਵਾਰਾਂ ਤੇ ਵਧੀਕ (ਮਃ ੩) (੩੧):੮ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੬ ਪੰ. ੧੫
Salok Vaaraan and Vadheek Guru Amar Das
ਸਬਦਿ ਮਰੈ ਸੋਈ ਜਨੁ ਸਿਝੈ ਬਿਨੁ ਸਬਦੈ ਮੁਕਤਿ ਨ ਹੋਈ ॥
Sabadh Marai Soee Jan Sijhai Bin Sabadhai Mukath N Hoee ||
Those who die in the Word of the Shabad are saved. Without the Shabad, no one is liberated.
ਸਲੋਕ ਵਾਰਾਂ ਤੇ ਵਧੀਕ (ਮਃ ੩) (੩੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੬ ਪੰ. ੧੬
Salok Vaaraan and Vadheek Guru Amar Das
ਭੇਖ ਕਰਹਿ ਬਹੁ ਕਰਮ ਵਿਗੁਤੇ ਭਾਇ ਦੂਜੈ ਪਰਜ ਵਿਗੋਈ ॥
Bhaekh Karehi Bahu Karam Viguthae Bhaae Dhoojai Paraj Vigoee ||
They wear religious robes and perform all sorts of rituals, but they are ruined; in the love of duality, their world is ruined.
ਸਲੋਕ ਵਾਰਾਂ ਤੇ ਵਧੀਕ (ਮਃ ੩) (੩੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੬ ਪੰ. ੧੬
Salok Vaaraan and Vadheek Guru Amar Das
ਨਾਨਕ ਬਿਨੁ ਸਤਿਗੁਰ ਨਾਉ ਨ ਪਾਈਐ ਜੇ ਸਉ ਲੋਚੈ ਕੋਈ ॥੩੨॥
Naanak Bin Sathigur Naao N Paaeeai Jae So Lochai Koee ||32||
O Nanak, without the True Guru, the Name is not obtained, even though one may long for it hundreds of times. ||32||
ਸਲੋਕ ਵਾਰਾਂ ਤੇ ਵਧੀਕ (ਮਃ ੩) (੩੨):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੬ ਪੰ. ੧੭
Salok Vaaraan and Vadheek Guru Amar Das
ਹਰਿ ਕਾ ਨਾਉ ਅਤਿ ਵਡ ਊਚਾ ਊਚੀ ਹੂ ਊਚਾ ਹੋਈ ॥
Har Kaa Naao Ath Vadd Oochaa Oochee Hoo Oochaa Hoee ||
The Name of the Lord is utterly great, lofty and high, the highest of the high.
ਸਲੋਕ ਵਾਰਾਂ ਤੇ ਵਧੀਕ (ਮਃ ੩) (੩੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੬ ਪੰ. ੧੭
Salok Vaaraan and Vadheek Guru Amar Das
ਅਪੜਿ ਕੋਇ ਨ ਸਕਈ ਜੇ ਸਉ ਲੋਚੈ ਕੋਈ ॥
Aparr Koe N Sakee Jae So Lochai Koee ||
No one can climb up to it, even though one may long for it, hundreds of times.
ਸਲੋਕ ਵਾਰਾਂ ਤੇ ਵਧੀਕ (ਮਃ ੩) (੩੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੬ ਪੰ. ੧੮
Salok Vaaraan and Vadheek Guru Amar Das
ਮੁਖਿ ਸੰਜਮ ਹਛਾ ਨ ਹੋਵਈ ਕਰਿ ਭੇਖ ਭਵੈ ਸਭ ਕੋਈ ॥
Mukh Sanjam Hashhaa N Hovee Kar Bhaekh Bhavai Sabh Koee ||
Speaking about self-discipline, no one become pure; everyone walks around wearing religious robes.
ਸਲੋਕ ਵਾਰਾਂ ਤੇ ਵਧੀਕ (ਮਃ ੩) (੩੩):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੬ ਪੰ. ੧੮
Salok Vaaraan and Vadheek Guru Amar Das
ਗੁਰ ਕੀ ਪਉੜੀ ਜਾਇ ਚੜੈ ਕਰਮਿ ਪਰਾਪਤਿ ਹੋਈ ॥
Gur Kee Pourree Jaae Charrai Karam Paraapath Hoee ||
Those blessed by the karma of good deeds go and climb the ladder of the Guru.
ਸਲੋਕ ਵਾਰਾਂ ਤੇ ਵਧੀਕ (ਮਃ ੩) (੩੩):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੬ ਪੰ. ੧੯
Salok Vaaraan and Vadheek Guru Amar Das
ਅੰਤਰਿ ਆਇ ਵਸੈ ਗੁਰ ਸਬਦੁ ਵੀਚਾਰੈ ਕੋਇ ॥
Anthar Aae Vasai Gur Sabadh Veechaarai Koe ||
The Lord comes and dwells within that one who contemplates the Word of the Guru's Shabad.
ਸਲੋਕ ਵਾਰਾਂ ਤੇ ਵਧੀਕ (ਮਃ ੩) (੩੩):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੬ ਪੰ. ੧੯
Salok Vaaraan and Vadheek Guru Amar Das