Sri Guru Granth Sahib
Displaying Ang 1417 of 1430
- 1
- 2
- 3
- 4
ਨਾਨਕ ਸਬਦਿ ਮਰੈ ਮਨੁ ਮਾਨੀਐ ਸਾਚੇ ਸਾਚੀ ਸੋਇ ॥੩੩॥
Naanak Sabadh Marai Man Maaneeai Saachae Saachee Soe ||33||
O Nanak, when someone dies in the Word of the Shabad, the mind is pleased and appeased. True is the reputation of those who are true. ||33||
ਸਲੋਕ ਵਾਰਾਂ ਤੇ ਵਧੀਕ (ਮਃ ੩) (੩੩):੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੭ ਪੰ. ੧
Salok Vaaraan and Vadheek Guru Amar Das
ਮਾਇਆ ਮੋਹੁ ਦੁਖੁ ਸਾਗਰੁ ਹੈ ਬਿਖੁ ਦੁਤਰੁ ਤਰਿਆ ਨ ਜਾਇ ॥
Maaeiaa Mohu Dhukh Saagar Hai Bikh Dhuthar Thariaa N Jaae ||
Emotional attachment to Maya is a treacherous ocean of pain and poison, which cannot be crossed.
ਸਲੋਕ ਵਾਰਾਂ ਤੇ ਵਧੀਕ (ਮਃ ੩) (੩੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੭ ਪੰ. ੧
Salok Vaaraan and Vadheek Guru Amar Das
ਮੇਰਾ ਮੇਰਾ ਕਰਦੇ ਪਚਿ ਮੁਏ ਹਉਮੈ ਕਰਤ ਵਿਹਾਇ ॥
Maeraa Maeraa Karadhae Pach Mueae Houmai Karath Vihaae ||
Screaming, ""Mine, mine!"", they rot and die; they pass their lives in egotism.
ਸਲੋਕ ਵਾਰਾਂ ਤੇ ਵਧੀਕ (ਮਃ ੩) (੩੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੭ ਪੰ. ੨
Salok Vaaraan and Vadheek Guru Amar Das
ਮਨਮੁਖਾ ਉਰਵਾਰੁ ਨ ਪਾਰੁ ਹੈ ਅਧ ਵਿਚਿ ਰਹੇ ਲਪਟਾਇ ॥
Manamukhaa Ouravaar N Paar Hai Adhh Vich Rehae Lapattaae ||
The self-willed manmukhs are in limbo, neither on this side, nor the other; they are stuck in the middle.
ਸਲੋਕ ਵਾਰਾਂ ਤੇ ਵਧੀਕ (ਮਃ ੩) (੩੪):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੭ ਪੰ. ੨
Salok Vaaraan and Vadheek Guru Amar Das
ਜੋ ਧੁਰਿ ਲਿਖਿਆ ਸੁ ਕਮਾਵਣਾ ਕਰਣਾ ਕਛੂ ਨ ਜਾਇ ॥
Jo Dhhur Likhiaa S Kamaavanaa Karanaa Kashhoo N Jaae ||
They act as they are pre-destined; they cannot do anything else.
ਸਲੋਕ ਵਾਰਾਂ ਤੇ ਵਧੀਕ (ਮਃ ੩) (੩੪):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੭ ਪੰ. ੩
Salok Vaaraan and Vadheek Guru Amar Das
ਗੁਰਮਤੀ ਗਿਆਨੁ ਰਤਨੁ ਮਨਿ ਵਸੈ ਸਭੁ ਦੇਖਿਆ ਬ੍ਰਹਮੁ ਸੁਭਾਇ ॥
Guramathee Giaan Rathan Man Vasai Sabh Dhaekhiaa Breham Subhaae ||
Following the Guru's Teachings, the jewel of spiritual wisdom abides in the mind, and then God is easily seen in all.
ਸਲੋਕ ਵਾਰਾਂ ਤੇ ਵਧੀਕ (ਮਃ ੩) (੩੪):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੭ ਪੰ. ੩
Salok Vaaraan and Vadheek Guru Amar Das
ਨਾਨਕ ਸਤਿਗੁਰਿ ਬੋਹਿਥੈ ਵਡਭਾਗੀ ਚੜੈ ਤੇ ਭਉਜਲਿ ਪਾਰਿ ਲੰਘਾਇ ॥੩੪॥
Naanak Sathigur Bohithhai Vaddabhaagee Charrai Thae Bhoujal Paar Langhaae ||34||
O Nanak, the very fortunate ones embark on the Boat of the True Guru; they are carried across the terrifying world-ocean. ||34||
ਸਲੋਕ ਵਾਰਾਂ ਤੇ ਵਧੀਕ (ਮਃ ੩) (੩੪):੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੭ ਪੰ. ੪
Salok Vaaraan and Vadheek Guru Amar Das
ਬਿਨੁ ਸਤਿਗੁਰ ਦਾਤਾ ਕੋ ਨਹੀ ਜੋ ਹਰਿ ਨਾਮੁ ਦੇਇ ਆਧਾਰੁ ॥
Bin Sathigur Dhaathaa Ko Nehee Jo Har Naam Dhaee Aadhhaar ||
Without the True Guru, there is no giver who can bestow the Support of the Lord's Name.
ਸਲੋਕ ਵਾਰਾਂ ਤੇ ਵਧੀਕ (ਮਃ ੩) (੩੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੭ ਪੰ. ੫
Salok Vaaraan and Vadheek Guru Amar Das
ਗੁਰ ਕਿਰਪਾ ਤੇ ਨਾਉ ਮਨਿ ਵਸੈ ਸਦਾ ਰਹੈ ਉਰਿ ਧਾਰਿ ॥
Gur Kirapaa Thae Naao Man Vasai Sadhaa Rehai Our Dhhaar ||
By Guru's Grace, the Name comes to dwell in the mind; keep it enshrined in your heart.
ਸਲੋਕ ਵਾਰਾਂ ਤੇ ਵਧੀਕ (ਮਃ ੩) (੩੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੭ ਪੰ. ੫
Salok Vaaraan and Vadheek Guru Amar Das
ਤਿਸਨਾ ਬੁਝੈ ਤਿਪਤਿ ਹੋਇ ਹਰਿ ਕੈ ਨਾਇ ਪਿਆਰਿ ॥
Thisanaa Bujhai Thipath Hoe Har Kai Naae Piaar ||
The fire of desire is extinguished, and one finds satisfaction, through the Love of the Name of the Lord.
ਸਲੋਕ ਵਾਰਾਂ ਤੇ ਵਧੀਕ (ਮਃ ੩) (੩੫):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੭ ਪੰ. ੬
Salok Vaaraan and Vadheek Guru Amar Das
ਨਾਨਕ ਗੁਰਮੁਖਿ ਪਾਈਐ ਹਰਿ ਅਪਨੀ ਕਿਰਪਾ ਧਾਰਿ ॥੩੫॥
Naanak Guramukh Paaeeai Har Apanee Kirapaa Dhhaar ||35||
O Nanak, the Gurmukh finds the Lord, when He showers His Mercy. ||35||
ਸਲੋਕ ਵਾਰਾਂ ਤੇ ਵਧੀਕ (ਮਃ ੩) (੩੫):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੭ ਪੰ. ੬
Salok Vaaraan and Vadheek Guru Amar Das
ਬਿਨੁ ਸਬਦੈ ਜਗਤੁ ਬਰਲਿਆ ਕਹਣਾ ਕਛੂ ਨ ਜਾਇ ॥
Bin Sabadhai Jagath Baraliaa Kehanaa Kashhoo N Jaae ||
Without the Shabad, the world is so insane, that it cannot even be described.
ਸਲੋਕ ਵਾਰਾਂ ਤੇ ਵਧੀਕ (ਮਃ ੩) (੩੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੭ ਪੰ. ੭
Salok Vaaraan and Vadheek Guru Amar Das
ਹਰਿ ਰਖੇ ਸੇ ਉਬਰੇ ਸਬਦਿ ਰਹੇ ਲਿਵ ਲਾਇ ॥
Har Rakhae Sae Oubarae Sabadh Rehae Liv Laae ||
Those who are protected by the Lord are saved; they remain lovingly attuned to the Word of the Shabad.
ਸਲੋਕ ਵਾਰਾਂ ਤੇ ਵਧੀਕ (ਮਃ ੩) (੩੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੭ ਪੰ. ੭
Salok Vaaraan and Vadheek Guru Amar Das
ਨਾਨਕ ਕਰਤਾ ਸਭ ਕਿਛੁ ਜਾਣਦਾ ਜਿਨਿ ਰਖੀ ਬਣਤ ਬਣਾਇ ॥੩੬॥
Naanak Karathaa Sabh Kishh Jaanadhaa Jin Rakhee Banath Banaae ||36||
O Nanak, the Creator who made this making knows everything. ||36||
ਸਲੋਕ ਵਾਰਾਂ ਤੇ ਵਧੀਕ (ਮਃ ੩) (੩੬):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੭ ਪੰ. ੮
Salok Vaaraan and Vadheek Guru Amar Das
ਹੋਮ ਜਗ ਸਭਿ ਤੀਰਥਾ ਪੜ੍ਹ੍ਹਿ ਪੰਡਿਤ ਥਕੇ ਪੁਰਾਣ ॥
Hom Jag Sabh Theerathhaa Parrih Panddith Thhakae Puraan ||
The Pandits, the religious scholars, have grown weary of making fire-offerings and sacrifices, making pilgrimages to all the sacred shrines, and reading the Puraanas.
ਸਲੋਕ ਵਾਰਾਂ ਤੇ ਵਧੀਕ (ਮਃ ੩) (੩੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੭ ਪੰ. ੮
Salok Vaaraan and Vadheek Guru Amar Das
ਬਿਖੁ ਮਾਇਆ ਮੋਹੁ ਨ ਮਿਟਈ ਵਿਚਿ ਹਉਮੈ ਆਵਣੁ ਜਾਣੁ ॥
Bikh Maaeiaa Mohu N Mittee Vich Houmai Aavan Jaan ||
But they cannot get rid of the poison of emotional attachment to Maya; they continue to come and go in egotism.
ਸਲੋਕ ਵਾਰਾਂ ਤੇ ਵਧੀਕ (ਮਃ ੩) (੩੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੭ ਪੰ. ੯
Salok Vaaraan and Vadheek Guru Amar Das
ਸਤਿਗੁਰ ਮਿਲਿਐ ਮਲੁ ਉਤਰੀ ਹਰਿ ਜਪਿਆ ਪੁਰਖੁ ਸੁਜਾਣੁ ॥
Sathigur Miliai Mal Outharee Har Japiaa Purakh Sujaan ||
Meeting with the True Guru, one's filth is washed off, meditating on the Lord, the Primal Being, the All-knowing One.
ਸਲੋਕ ਵਾਰਾਂ ਤੇ ਵਧੀਕ (ਮਃ ੩) (੩੭):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੭ ਪੰ. ੧੦
Salok Vaaraan and Vadheek Guru Amar Das
ਜਿਨਾ ਹਰਿ ਹਰਿ ਪ੍ਰਭੁ ਸੇਵਿਆ ਜਨ ਨਾਨਕੁ ਸਦ ਕੁਰਬਾਣੁ ॥੩੭॥
Jinaa Har Har Prabh Saeviaa Jan Naanak Sadh Kurabaan ||37||
Servant Nanak is forever a sacrifice to those who serve their Lord God. ||37||
ਸਲੋਕ ਵਾਰਾਂ ਤੇ ਵਧੀਕ (ਮਃ ੩) (੩੭):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੭ ਪੰ. ੧੦
Salok Vaaraan and Vadheek Guru Amar Das
ਮਾਇਆ ਮੋਹੁ ਬਹੁ ਚਿਤਵਦੇ ਬਹੁ ਆਸਾ ਲੋਭੁ ਵਿਕਾਰ ॥
Maaeiaa Mohu Bahu Chithavadhae Bahu Aasaa Lobh Vikaar ||
Mortals give great thought to Maya and emotional attachment; they harbor great hopes, in greed and corruption.
ਸਲੋਕ ਵਾਰਾਂ ਤੇ ਵਧੀਕ (ਮਃ ੩) (੩੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੭ ਪੰ. ੧੧
Salok Vaaraan and Vadheek Guru Amar Das
ਮਨਮੁਖਿ ਅਸਥਿਰੁ ਨਾ ਥੀਐ ਮਰਿ ਬਿਨਸਿ ਜਾਇ ਖਿਨ ਵਾਰ ॥
Manamukh Asathhir Naa Thheeai Mar Binas Jaae Khin Vaar ||
The self-willed manmukhs do not become steady and stable; they die and are gone in an instant.
ਸਲੋਕ ਵਾਰਾਂ ਤੇ ਵਧੀਕ (ਮਃ ੩) (੩੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੭ ਪੰ. ੧੧
Salok Vaaraan and Vadheek Guru Amar Das
ਵਡ ਭਾਗੁ ਹੋਵੈ ਸਤਿਗੁਰੁ ਮਿਲੈ ਹਉਮੈ ਤਜੈ ਵਿਕਾਰ ॥
Vadd Bhaag Hovai Sathigur Milai Houmai Thajai Vikaar ||
Only those who are blessed with great good fortune meet the True Guru, and leave behind their egotism and corruption.
ਸਲੋਕ ਵਾਰਾਂ ਤੇ ਵਧੀਕ (ਮਃ ੩) (੩੮):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੭ ਪੰ. ੧੨
Salok Vaaraan and Vadheek Guru Amar Das
ਹਰਿ ਨਾਮਾ ਜਪਿ ਸੁਖੁ ਪਾਇਆ ਜਨ ਨਾਨਕ ਸਬਦੁ ਵੀਚਾਰ ॥੩੮॥
Har Naamaa Jap Sukh Paaeiaa Jan Naanak Sabadh Veechaar ||38||
Chanting the Name of the Lord, they find peace; servant Nanak contemplates the Word of the Shabad. ||38||
ਸਲੋਕ ਵਾਰਾਂ ਤੇ ਵਧੀਕ (ਮਃ ੩) (੩੮):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੭ ਪੰ. ੧੨
Salok Vaaraan and Vadheek Guru Amar Das
ਬਿਨੁ ਸਤਿਗੁਰ ਭਗਤਿ ਨ ਹੋਵਈ ਨਾਮਿ ਨ ਲਗੈ ਪਿਆਰੁ ॥
Bin Sathigur Bhagath N Hovee Naam N Lagai Piaar ||
Without the True Guru, there is no devotional worship, and no love of the Naam, the Name of the Lord.
ਸਲੋਕ ਵਾਰਾਂ ਤੇ ਵਧੀਕ (ਮਃ ੩) (੩੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੭ ਪੰ. ੧੩
Salok Vaaraan and Vadheek Guru Amar Das
ਜਨ ਨਾਨਕ ਨਾਮੁ ਅਰਾਧਿਆ ਗੁਰ ਕੈ ਹੇਤਿ ਪਿਆਰਿ ॥੩੯॥
Jan Naanak Naam Araadhhiaa Gur Kai Haeth Piaar ||39||
Servant Nanak worships and adores the Naam, with love and affection for the Guru. ||39||
ਸਲੋਕ ਵਾਰਾਂ ਤੇ ਵਧੀਕ (ਮਃ ੩) (੩੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੭ ਪੰ. ੧੪
Salok Vaaraan and Vadheek Guru Amar Das
ਲੋਭੀ ਕਾ ਵੇਸਾਹੁ ਨ ਕੀਜੈ ਜੇ ਕਾ ਪਾਰਿ ਵਸਾਇ ॥
Lobhee Kaa Vaesaahu N Keejai Jae Kaa Paar Vasaae ||
Do not trust greedy people, if you can avoid doing so.
ਸਲੋਕ ਵਾਰਾਂ ਤੇ ਵਧੀਕ (ਮਃ ੩) (੪੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੭ ਪੰ. ੧੪
Salok Vaaraan and Vadheek Guru Amar Das
ਅੰਤਿ ਕਾਲਿ ਤਿਥੈ ਧੁਹੈ ਜਿਥੈ ਹਥੁ ਨ ਪਾਇ ॥
Anth Kaal Thithhai Dhhuhai Jithhai Hathh N Paae ||
At the very last moment, they will deceive you there, where no one will be able to lend a helping hand.
ਸਲੋਕ ਵਾਰਾਂ ਤੇ ਵਧੀਕ (ਮਃ ੩) (੪੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੭ ਪੰ. ੧੫
Salok Vaaraan and Vadheek Guru Amar Das
ਮਨਮੁਖ ਸੇਤੀ ਸੰਗੁ ਕਰੇ ਮੁਹਿ ਕਾਲਖ ਦਾਗੁ ਲਗਾਇ ॥
Manamukh Saethee Sang Karae Muhi Kaalakh Dhaag Lagaae ||
Whoever associates with the self-willed manmukhs, will have his face blackened and dirtied.
ਸਲੋਕ ਵਾਰਾਂ ਤੇ ਵਧੀਕ (ਮਃ ੩) (੪੦):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੭ ਪੰ. ੧੫
Salok Vaaraan and Vadheek Guru Amar Das
ਮੁਹ ਕਾਲੇ ਤਿਨ੍ਹ੍ਹ ਲੋਭੀਆਂ ਜਾਸਨਿ ਜਨਮੁ ਗਵਾਇ ॥
Muh Kaalae Thinh Lobheeaaan Jaasan Janam Gavaae ||
Black are the faces of those greedy people; they lose their lives, and leave in disgrace.
ਸਲੋਕ ਵਾਰਾਂ ਤੇ ਵਧੀਕ (ਮਃ ੩) (੪੦):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੭ ਪੰ. ੧੫
Salok Vaaraan and Vadheek Guru Amar Das
ਸਤਸੰਗਤਿ ਹਰਿ ਮੇਲਿ ਪ੍ਰਭ ਹਰਿ ਨਾਮੁ ਵਸੈ ਮਨਿ ਆਇ ॥
Sathasangath Har Mael Prabh Har Naam Vasai Man Aae ||
O Lord, let me join the Sat Sangat, the True Congregation; may the Name of the Lord God abide in my mind.
ਸਲੋਕ ਵਾਰਾਂ ਤੇ ਵਧੀਕ (ਮਃ ੩) (੪੦):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੭ ਪੰ. ੧੬
Salok Vaaraan and Vadheek Guru Amar Das
ਜਨਮ ਮਰਨ ਕੀ ਮਲੁ ਉਤਰੈ ਜਨ ਨਾਨਕ ਹਰਿ ਗੁਨ ਗਾਇ ॥੪੦॥
Janam Maran Kee Mal Outharai Jan Naanak Har Gun Gaae ||40||
The filth and pollution of birth and death is washed away, O servant Nanak, singing the Glorious Praises of the Lord. ||40||
ਸਲੋਕ ਵਾਰਾਂ ਤੇ ਵਧੀਕ (ਮਃ ੩) (੪੦):੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੭ ਪੰ. ੧੭
Salok Vaaraan and Vadheek Guru Amar Das
ਧੁਰਿ ਹਰਿ ਪ੍ਰਭਿ ਕਰਤੈ ਲਿਖਿਆ ਸੁ ਮੇਟਣਾ ਨ ਜਾਇ ॥
Dhhur Har Prabh Karathai Likhiaa S Maettanaa N Jaae ||
Whatever is pre-destined by the Lord God Creator, cannot be erased.
ਸਲੋਕ ਵਾਰਾਂ ਤੇ ਵਧੀਕ (ਮਃ ੩) (੪੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੭ ਪੰ. ੧੭
Salok Vaaraan and Vadheek Guru Amar Das
ਜੀਉ ਪਿੰਡੁ ਸਭੁ ਤਿਸ ਦਾ ਪ੍ਰਤਿਪਾਲਿ ਕਰੇ ਹਰਿ ਰਾਇ ॥
Jeeo Pindd Sabh This Dhaa Prathipaal Karae Har Raae ||
Body and soul are all His. The Sovereign Lord King cherishes all.
ਸਲੋਕ ਵਾਰਾਂ ਤੇ ਵਧੀਕ (ਮਃ ੩) (੪੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੭ ਪੰ. ੧੮
Salok Vaaraan and Vadheek Guru Amar Das
ਚੁਗਲ ਨਿੰਦਕ ਭੁਖੇ ਰੁਲਿ ਮੁਏ ਏਨਾ ਹਥੁ ਨ ਕਿਥਾਊ ਪਾਇ ॥
Chugal Nindhak Bhukhae Rul Mueae Eaenaa Hathh N Kithhaaoo Paae ||
The gossipers and slanderers shall remain hungry and die, rolling in the dust; their hands cannot reach anywhere.
ਸਲੋਕ ਵਾਰਾਂ ਤੇ ਵਧੀਕ (ਮਃ ੩) (੪੧):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੭ ਪੰ. ੧੮
Salok Vaaraan and Vadheek Guru Amar Das
ਬਾਹਰਿ ਪਾਖੰਡ ਸਭ ਕਰਮ ਕਰਹਿ ਮਨਿ ਹਿਰਦੈ ਕਪਟੁ ਕਮਾਇ ॥
Baahar Paakhandd Sabh Karam Karehi Man Hiradhai Kapatt Kamaae ||
Outwardly, they do all the proper deeds, but they are hypocrites; in their minds and hearts, they practice deception and fraud.
ਸਲੋਕ ਵਾਰਾਂ ਤੇ ਵਧੀਕ (ਮਃ ੩) (੪੧):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੭ ਪੰ. ੧੯
Salok Vaaraan and Vadheek Guru Amar Das
ਖੇਤਿ ਸਰੀਰਿ ਜੋ ਬੀਜੀਐ ਸੋ ਅੰਤਿ ਖਲੋਆ ਆਇ ॥
Khaeth Sareer Jo Beejeeai So Anth Khaloaa Aae ||
Whatever is planted in the farm of the body, shall come and stand before them in the end.
ਸਲੋਕ ਵਾਰਾਂ ਤੇ ਵਧੀਕ (ਮਃ ੩) (੪੧):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੭ ਪੰ. ੧੯
Salok Vaaraan and Vadheek Guru Amar Das