Sri Guru Granth Sahib
Displaying Ang 1418 of 1430
- 1
- 2
- 3
- 4
ਨਾਨਕ ਕੀ ਪ੍ਰਭ ਬੇਨਤੀ ਹਰਿ ਭਾਵੈ ਬਖਸਿ ਮਿਲਾਇ ॥੪੧॥
Naanak Kee Prabh Baenathee Har Bhaavai Bakhas Milaae ||41||
Nanak offers this prayer: O Lord God, please forgive me, and unite me with Yourself. ||41||
ਸਲੋਕ ਵਾਰਾਂ ਤੇ ਵਧੀਕ (ਮਃ ੩) (੪੧):੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੮ ਪੰ. ੧
Salok Vaaraan and Vadheek Guru Amar Das
ਮਨ ਆਵਣ ਜਾਣੁ ਨ ਸੁਝਈ ਨਾ ਸੁਝੈ ਦਰਬਾਰੁ ॥
Man Aavan Jaan N Sujhee Naa Sujhai Dharabaar ||
The mortal being does not understand the comings and goings of reincarnation; he does not see the Court of the Lord.
ਸਲੋਕ ਵਾਰਾਂ ਤੇ ਵਧੀਕ (ਮਃ ੩) (੪੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੮ ਪੰ. ੧
Salok Vaaraan and Vadheek Guru Amar Das
ਮਾਇਆ ਮੋਹਿ ਪਲੇਟਿਆ ਅੰਤਰਿ ਅਗਿਆਨੁ ਗੁਬਾਰੁ ॥
Maaeiaa Mohi Palaettiaa Anthar Agiaan Gubaar ||
He is wrapped up in emotional attachment and Maya, and within his being is the darkness of ignorance.
ਸਲੋਕ ਵਾਰਾਂ ਤੇ ਵਧੀਕ (ਮਃ ੩) (੪੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੮ ਪੰ. ੨
Salok Vaaraan and Vadheek Guru Amar Das
ਤਬ ਨਰੁ ਸੁਤਾ ਜਾਗਿਆ ਸਿਰਿ ਡੰਡੁ ਲਗਾ ਬਹੁ ਭਾਰੁ ॥
Thab Nar Suthaa Jaagiaa Sir Ddandd Lagaa Bahu Bhaar ||
The sleeping person wakes, only when he is hit on the head by a heavy club.
ਸਲੋਕ ਵਾਰਾਂ ਤੇ ਵਧੀਕ (ਮਃ ੩) (੪੨):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੮ ਪੰ. ੨
Salok Vaaraan and Vadheek Guru Amar Das
ਗੁਰਮੁਖਾਂ ਕਰਾਂ ਉਪਰਿ ਹਰਿ ਚੇਤਿਆ ਸੇ ਪਾਇਨਿ ਮੋਖ ਦੁਆਰੁ ॥
Guramukhaan Karaan Oupar Har Chaethiaa Sae Paaein Mokh Dhuaar ||
The Gurmukhs dwell upon the Lord; they find the door of salvation.
ਸਲੋਕ ਵਾਰਾਂ ਤੇ ਵਧੀਕ (ਮਃ ੩) (੪੨):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੮ ਪੰ. ੩
Salok Vaaraan and Vadheek Guru Amar Das
ਨਾਨਕ ਆਪਿ ਓਹਿ ਉਧਰੇ ਸਭ ਕੁਟੰਬ ਤਰੇ ਪਰਵਾਰ ॥੪੨॥
Naanak Aap Ouhi Oudhharae Sabh Kuttanb Tharae Paravaar ||42||
O Nanak, they themselves are saved, and all their relatives are carried across as well. ||42||
ਸਲੋਕ ਵਾਰਾਂ ਤੇ ਵਧੀਕ (ਮਃ ੩) (੪੨):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੮ ਪੰ. ੩
Salok Vaaraan and Vadheek Guru Amar Das
ਸਬਦਿ ਮਰੈ ਸੋ ਮੁਆ ਜਾਪੈ ॥
Sabadh Marai So Muaa Jaapai ||
Whoever dies in the Word of the Shabad, is known to be truly dead.
ਸਲੋਕ ਵਾਰਾਂ ਤੇ ਵਧੀਕ (ਮਃ ੩) (੪੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੮ ਪੰ. ੪
Salok Vaaraan and Vadheek Guru Amar Das
ਗੁਰ ਪਰਸਾਦੀ ਹਰਿ ਰਸਿ ਧ੍ਰਾਪੈ ॥
Gur Parasaadhee Har Ras Dhhraapai ||
By Guru's Grace, the mortal is satisfied by the sublime essence of the Lord.
ਸਲੋਕ ਵਾਰਾਂ ਤੇ ਵਧੀਕ (ਮਃ ੩) (੪੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੮ ਪੰ. ੪
Salok Vaaraan and Vadheek Guru Amar Das
ਹਰਿ ਦਰਗਹਿ ਗੁਰ ਸਬਦਿ ਸਿਞਾਪੈ ॥
Har Dharagehi Gur Sabadh Sinjaapai ||
Through the Word of the Guru's Shabad, he is recognized in the Court of the Lord.
ਸਲੋਕ ਵਾਰਾਂ ਤੇ ਵਧੀਕ (ਮਃ ੩) (੪੩):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੮ ਪੰ. ੫
Salok Vaaraan and Vadheek Guru Amar Das
ਬਿਨੁ ਸਬਦੈ ਮੁਆ ਹੈ ਸਭੁ ਕੋਇ ॥
Bin Sabadhai Muaa Hai Sabh Koe ||
Without the Shabad, everyone is dead.
ਸਲੋਕ ਵਾਰਾਂ ਤੇ ਵਧੀਕ (ਮਃ ੩) (੪੩):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੮ ਪੰ. ੫
Salok Vaaraan and Vadheek Guru Amar Das
ਮਨਮੁਖੁ ਮੁਆ ਅਪੁਨਾ ਜਨਮੁ ਖੋਇ ॥
Manamukh Muaa Apunaa Janam Khoe ||
The self-willed manmukh dies; his life is wasted.
ਸਲੋਕ ਵਾਰਾਂ ਤੇ ਵਧੀਕ (ਮਃ ੩) (੪੩):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੮ ਪੰ. ੫
Salok Vaaraan and Vadheek Guru Amar Das
ਹਰਿ ਨਾਮੁ ਨ ਚੇਤਹਿ ਅੰਤਿ ਦੁਖੁ ਰੋਇ ॥
Har Naam N Chaethehi Anth Dhukh Roe ||
Those who do not remember the Name of the Lord, shall cry in pain in the end.
ਸਲੋਕ ਵਾਰਾਂ ਤੇ ਵਧੀਕ (ਮਃ ੩) (੪੩):੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੮ ਪੰ. ੬
Salok Vaaraan and Vadheek Guru Amar Das
ਨਾਨਕ ਕਰਤਾ ਕਰੇ ਸੁ ਹੋਇ ॥੪੩॥
Naanak Karathaa Karae S Hoe ||43||
O Nanak, whatever the Creator Lord does, comes to pass. ||43||
ਸਲੋਕ ਵਾਰਾਂ ਤੇ ਵਧੀਕ (ਮਃ ੩) (੪੩):੭ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੮ ਪੰ. ੬
Salok Vaaraan and Vadheek Guru Amar Das
ਗੁਰਮੁਖਿ ਬੁਢੇ ਕਦੇ ਨਾਹੀ ਜਿਨ੍ਹ੍ਹਾ ਅੰਤਰਿ ਸੁਰਤਿ ਗਿਆਨੁ ॥
Guramukh Budtae Kadhae Naahee Jinhaa Anthar Surath Giaan ||
The Gurmukhs never grow old; within them is intuitive understanding and spiritual wisdom.
ਸਲੋਕ ਵਾਰਾਂ ਤੇ ਵਧੀਕ (ਮਃ ੩) (੪੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੮ ਪੰ. ੬
Salok Vaaraan and Vadheek Guru Amar Das
ਸਦਾ ਸਦਾ ਹਰਿ ਗੁਣ ਰਵਹਿ ਅੰਤਰਿ ਸਹਜ ਧਿਆਨੁ ॥
Sadhaa Sadhaa Har Gun Ravehi Anthar Sehaj Dhhiaan ||
They chant the Praises of the Lord, forever and ever; deep within, they intuitively meditate on the Lord.
ਸਲੋਕ ਵਾਰਾਂ ਤੇ ਵਧੀਕ (ਮਃ ੩) (੪੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੮ ਪੰ. ੭
Salok Vaaraan and Vadheek Guru Amar Das
ਓਇ ਸਦਾ ਅਨੰਦਿ ਬਿਬੇਕ ਰਹਹਿ ਦੁਖਿ ਸੁਖਿ ਏਕ ਸਮਾਨਿ ॥
Oue Sadhaa Anandh Bibaek Rehehi Dhukh Sukh Eaek Samaan ||
They dwell forever in blissful knowledge of the Lord; they look upon pain and pleasure as one and the same.
ਸਲੋਕ ਵਾਰਾਂ ਤੇ ਵਧੀਕ (ਮਃ ੩) (੪੪):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੮ ਪੰ. ੭
Salok Vaaraan and Vadheek Guru Amar Das
ਤਿਨਾ ਨਦਰੀ ਇਕੋ ਆਇਆ ਸਭੁ ਆਤਮ ਰਾਮੁ ਪਛਾਨੁ ॥੪੪॥
Thinaa Nadharee Eiko Aaeiaa Sabh Aatham Raam Pashhaan ||44||
They see the One Lord in all, and realize the Lord, the Supreme Soul of all. ||44||
ਸਲੋਕ ਵਾਰਾਂ ਤੇ ਵਧੀਕ (ਮਃ ੩) (੪੪):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੮ ਪੰ. ੮
Salok Vaaraan and Vadheek Guru Amar Das
ਮਨਮੁਖੁ ਬਾਲਕੁ ਬਿਰਧਿ ਸਮਾਨਿ ਹੈ ਜਿਨ੍ਹ੍ਹਾ ਅੰਤਰਿ ਹਰਿ ਸੁਰਤਿ ਨਾਹੀ ॥
Manamukh Baalak Biradhh Samaan Hai Jinhaa Anthar Har Surath Naahee ||
The self-willed manmukhs are like stupid children; they do not keep the Lord in their thoughts.
ਸਲੋਕ ਵਾਰਾਂ ਤੇ ਵਧੀਕ (ਮਃ ੩) (੪੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੮ ਪੰ. ੯
Salok Vaaraan and Vadheek Guru Amar Das
ਵਿਚਿ ਹਉਮੈ ਕਰਮ ਕਮਾਵਦੇ ਸਭ ਧਰਮ ਰਾਇ ਕੈ ਜਾਂਹੀ ॥
Vich Houmai Karam Kamaavadhae Sabh Dhharam Raae Kai Jaanhee ||
They do all their deeds in egotism, and they must answer to the Righteous Judge of Dharma.
ਸਲੋਕ ਵਾਰਾਂ ਤੇ ਵਧੀਕ (ਮਃ ੩) (੪੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੮ ਪੰ. ੯
Salok Vaaraan and Vadheek Guru Amar Das
ਗੁਰਮੁਖਿ ਹਛੇ ਨਿਰਮਲੇ ਗੁਰ ਕੈ ਸਬਦਿ ਸੁਭਾਇ ॥
Guramukh Hashhae Niramalae Gur Kai Sabadh Subhaae ||
The Gurmukhs are good and immaculately pure; they are embellished and exalted with the Word of the Guru's Shabad.
ਸਲੋਕ ਵਾਰਾਂ ਤੇ ਵਧੀਕ (ਮਃ ੩) (੪੫):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੮ ਪੰ. ੧੦
Salok Vaaraan and Vadheek Guru Amar Das
ਓਨਾ ਮੈਲੁ ਪਤੰਗੁ ਨ ਲਗਈ ਜਿ ਚਲਨਿ ਸਤਿਗੁਰ ਭਾਇ ॥
Ounaa Mail Pathang N Lagee J Chalan Sathigur Bhaae ||
Not even a tiny bit of filth sticks to them; they walk in harmony with the Will of the True Guru.
ਸਲੋਕ ਵਾਰਾਂ ਤੇ ਵਧੀਕ (ਮਃ ੩) (੪੫):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੮ ਪੰ. ੧੦
Salok Vaaraan and Vadheek Guru Amar Das
ਮਨਮੁਖ ਜੂਠਿ ਨ ਉਤਰੈ ਜੇ ਸਉ ਧੋਵਣ ਪਾਇ ॥
Manamukh Jooth N Outharai Jae So Dhhovan Paae ||
The filth of the manmukhs is not washed away, even if they wash hundreds of times.
ਸਲੋਕ ਵਾਰਾਂ ਤੇ ਵਧੀਕ (ਮਃ ੩) (੪੫):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੮ ਪੰ. ੧੧
Salok Vaaraan and Vadheek Guru Amar Das
ਨਾਨਕ ਗੁਰਮੁਖਿ ਮੇਲਿਅਨੁ ਗੁਰ ਕੈ ਅੰਕਿ ਸਮਾਇ ॥੪੫॥
Naanak Guramukh Maelian Gur Kai Ank Samaae ||45||
O Nanak, the Gurmukhs are united with the Lord; they merge into the Guru's Being. ||45||
ਸਲੋਕ ਵਾਰਾਂ ਤੇ ਵਧੀਕ (ਮਃ ੩) (੪੫):੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੮ ਪੰ. ੧੧
Salok Vaaraan and Vadheek Guru Amar Das
ਬੁਰਾ ਕਰੇ ਸੁ ਕੇਹਾ ਸਿਝੈ ॥
Buraa Karae S Kaehaa Sijhai ||
How can someone do bad things, and still live with himself?
ਸਲੋਕ ਵਾਰਾਂ ਤੇ ਵਧੀਕ (ਮਃ ੩) (੪੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੮ ਪੰ. ੧੨
Salok Vaaraan and Vadheek Guru Amar Das
ਆਪਣੈ ਰੋਹਿ ਆਪੇ ਹੀ ਦਝੈ ॥
Aapanai Rohi Aapae Hee Dhajhai ||
By his own anger, he only burns himself.
ਸਲੋਕ ਵਾਰਾਂ ਤੇ ਵਧੀਕ (ਮਃ ੩) (੪੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੮ ਪੰ. ੧੨
Salok Vaaraan and Vadheek Guru Amar Das
ਮਨਮੁਖਿ ਕਮਲਾ ਰਗੜੈ ਲੁਝੈ ॥
Manamukh Kamalaa Ragarrai Lujhai ||
The self-willed manmukh drives himself crazy with worries and stubborn struggles.
ਸਲੋਕ ਵਾਰਾਂ ਤੇ ਵਧੀਕ (ਮਃ ੩) (੪੬):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੮ ਪੰ. ੧੨
Salok Vaaraan and Vadheek Guru Amar Das
ਗੁਰਮੁਖਿ ਹੋਇ ਤਿਸੁ ਸਭ ਕਿਛੁ ਸੁਝੈ ॥
Guramukh Hoe This Sabh Kishh Sujhai ||
But those who become Gurmukh understand everything.
ਸਲੋਕ ਵਾਰਾਂ ਤੇ ਵਧੀਕ (ਮਃ ੩) (੪੬):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੮ ਪੰ. ੧੩
Salok Vaaraan and Vadheek Guru Amar Das
ਨਾਨਕ ਗੁਰਮੁਖਿ ਮਨ ਸਿਉ ਲੁਝੈ ॥੪੬॥
Naanak Guramukh Man Sio Lujhai ||46||
O Nanak, the Gurmukh struggles with his own mind. ||46||
ਸਲੋਕ ਵਾਰਾਂ ਤੇ ਵਧੀਕ (ਮਃ ੩) (੪੬):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੮ ਪੰ. ੧੩
Salok Vaaraan and Vadheek Guru Amar Das
ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥
Jinaa Sathigur Purakh N Saeviou Sabadh N Keetho Veechaar ||
Those who do not serve the True Guru, the Primal Being, and do not reflect upon the Word of the Shabad
ਸਲੋਕ ਵਾਰਾਂ ਤੇ ਵਧੀਕ (ਮਃ ੩) (੪੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੮ ਪੰ. ੧੩
Salok Vaaraan and Vadheek Guru Amar Das
ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ ॥
Oue Maanas Joon N Aakheean Pasoo Dtor Gaavaar ||
- do not call them human beings; they are just animals and stupid beasts.
ਸਲੋਕ ਵਾਰਾਂ ਤੇ ਵਧੀਕ (ਮਃ ੩) (੪੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੮ ਪੰ. ੧੪
Salok Vaaraan and Vadheek Guru Amar Das
ਓਨਾ ਅੰਤਰਿ ਗਿਆਨੁ ਨ ਧਿਆਨੁ ਹੈ ਹਰਿ ਸਉ ਪ੍ਰੀਤਿ ਨ ਪਿਆਰੁ ॥
Ounaa Anthar Giaan N Dhhiaan Hai Har So Preeth N Piaar ||
They have no spiritual wisdom or meditation within their beings; they are not in love with the Lord.
ਸਲੋਕ ਵਾਰਾਂ ਤੇ ਵਧੀਕ (ਮਃ ੩) (੪੭):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੮ ਪੰ. ੧੪
Salok Vaaraan and Vadheek Guru Amar Das
ਮਨਮੁਖ ਮੁਏ ਵਿਕਾਰ ਮਹਿ ਮਰਿ ਜੰਮਹਿ ਵਾਰੋ ਵਾਰ ॥
Manamukh Mueae Vikaar Mehi Mar Janmehi Vaaro Vaar ||
The self-willed manmukhs die in evil and corruption; they die and are reborn, again and again.
ਸਲੋਕ ਵਾਰਾਂ ਤੇ ਵਧੀਕ (ਮਃ ੩) (੪੭):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੮ ਪੰ. ੧੫
Salok Vaaraan and Vadheek Guru Amar Das
ਜੀਵਦਿਆ ਨੋ ਮਿਲੈ ਸੁ ਜੀਵਦੇ ਹਰਿ ਜਗਜੀਵਨ ਉਰ ਧਾਰਿ ॥
Jeevadhiaa No Milai S Jeevadhae Har Jagajeevan Our Dhhaar ||
They alone live, who join with the living; enshrine the Lord, the Lord of Life, within your heart.
ਸਲੋਕ ਵਾਰਾਂ ਤੇ ਵਧੀਕ (ਮਃ ੩) (੪੭):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੮ ਪੰ. ੧੬
Salok Vaaraan and Vadheek Guru Amar Das
ਨਾਨਕ ਗੁਰਮੁਖਿ ਸੋਹਣੇ ਤਿਤੁ ਸਚੈ ਦਰਬਾਰਿ ॥੪੭॥
Naanak Guramukh Sohanae Thith Sachai Dharabaar ||47||
O Nanak, the Gurmukhs look beautiful in that Court of the True Lord. ||47||
ਸਲੋਕ ਵਾਰਾਂ ਤੇ ਵਧੀਕ (ਮਃ ੩) (੪੭):੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੮ ਪੰ. ੧੬
Salok Vaaraan and Vadheek Guru Amar Das
ਹਰਿ ਮੰਦਰੁ ਹਰਿ ਸਾਜਿਆ ਹਰਿ ਵਸੈ ਜਿਸੁ ਨਾਲਿ ॥
Har Mandhar Har Saajiaa Har Vasai Jis Naal ||
The Lord built the Harimandir, the Temple of the Lord; the Lord dwells within it.
ਸਲੋਕ ਵਾਰਾਂ ਤੇ ਵਧੀਕ (ਮਃ ੩) (੪੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੮ ਪੰ. ੧੭
Salok Vaaraan and Vadheek Guru Amar Das
ਗੁਰਮਤੀ ਹਰਿ ਪਾਇਆ ਮਾਇਆ ਮੋਹ ਪਰਜਾਲਿ ॥
Guramathee Har Paaeiaa Maaeiaa Moh Parajaal ||
Following the Guru's Teachings, I have found the Lord; my emotional attachment to Maya has been burnt away.
ਸਲੋਕ ਵਾਰਾਂ ਤੇ ਵਧੀਕ (ਮਃ ੩) (੪੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੮ ਪੰ. ੧੭
Salok Vaaraan and Vadheek Guru Amar Das
ਹਰਿ ਮੰਦਰਿ ਵਸਤੁ ਅਨੇਕ ਹੈ ਨਵ ਨਿਧਿ ਨਾਮੁ ਸਮਾਲਿ ॥
Har Mandhar Vasath Anaek Hai Nav Nidhh Naam Samaal ||
Countless things are in the Harimandir, the Temple of the Lord; contemplate the Naam, and the nine treasures will be yours.
ਸਲੋਕ ਵਾਰਾਂ ਤੇ ਵਧੀਕ (ਮਃ ੩) (੪੮):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੮ ਪੰ. ੧੮
Salok Vaaraan and Vadheek Guru Amar Das
ਧਨੁ ਭਗਵੰਤੀ ਨਾਨਕਾ ਜਿਨਾ ਗੁਰਮੁਖਿ ਲਧਾ ਹਰਿ ਭਾਲਿ ॥
Dhhan Bhagavanthee Naanakaa Jinaa Guramukh Ladhhaa Har Bhaal ||
Blessed is that happy soul-bride, O Nanak, who, as Gurmukh, seeks and finds the Lord.
ਸਲੋਕ ਵਾਰਾਂ ਤੇ ਵਧੀਕ (ਮਃ ੩) (੪੮):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੮ ਪੰ. ੧੮
Salok Vaaraan and Vadheek Guru Amar Das
ਵਡਭਾਗੀ ਗੜ ਮੰਦਰੁ ਖੋਜਿਆ ਹਰਿ ਹਿਰਦੈ ਪਾਇਆ ਨਾਲਿ ॥੪੮॥
Vaddabhaagee Garr Mandhar Khojiaa Har Hiradhai Paaeiaa Naal ||48||
By great good fortune, one searches the temple of the body-fortress, and finds the Lord within the heart. ||48||
ਸਲੋਕ ਵਾਰਾਂ ਤੇ ਵਧੀਕ (ਮਃ ੩) (੪੮):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੮ ਪੰ. ੧੯
Salok Vaaraan and Vadheek Guru Amar Das
ਮਨਮੁਖ ਦਹ ਦਿਸਿ ਫਿਰਿ ਰਹੇ ਅਤਿ ਤਿਸਨਾ ਲੋਭ ਵਿਕਾਰ ॥
Manamukh Dheh Dhis Fir Rehae Ath Thisanaa Lobh Vikaar ||
The self-willed manmukhs wander lost in the ten directions, led by intense desire, greed and corruption.
ਸਲੋਕ ਵਾਰਾਂ ਤੇ ਵਧੀਕ (ਮਃ ੩) (੪੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੮ ਪੰ. ੧੯
Salok Vaaraan and Vadheek Guru Amar Das